Difference between revisions of "C-and-C++/C4/Understanding-Pointers/Punjabi"

From Script | Spoken-Tutorial
Jump to: navigation, search
(Created page with '{| border = 1 |'''Time''' |'''Narration''' |- | 00.01 |ਸੀ ਅਤੇ ਸੀ++ ਵਿੱਚ ਪੋਇੰਟਰ ਦੇ ਸਪੋਕੇਨ ਟਯੁਟੋਰਿਅਲ ਵਿ…')
 
Line 301: Line 301:
 
| 05.06
 
| 05.06
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
 
|ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
 
+
 
|-
 
|-
 
| 05.10
 
| 05.10

Revision as of 20:57, 20 July 2014

Time Narration


00.01 ਸੀ ਅਤੇ ਸੀ++ ਵਿੱਚ ਪੋਇੰਟਰ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00.06 ਇਸ ਟਯੁਟੋਰਿਅਲ ਵਿਚ ਅੱਸੀ ਸਿਖਾਂਗੇ
00.08 ਪੋਇੰਟਰਸ(pointers)
00.10 ਪੋਇੰਟਰਸ ਨੂੰ ਬਣਾਉਣਾ
00.12 ਅਤੇ ਪੋਇੰਟਰਸ ਉੱਤੇ ਓਪਰਏਸ਼ਨਸ(operations)
00.14 ਇਸ ਨੂੰ ਅਸੀ ਇੱਕ ਉਧਾਹਰਣ ਦੇ ਨਾਲ ਕਰਾਂਗੇ
00.18 ਇਸ ਟਯੁਟੋਰਿਅਲ ਨੂੰ ਰਿਕਾਰਡ ਕਰਨ ਲਈ ਮੈ ਵਰਤ ਰਿਹਾ ਉਬੁੰਤੁ ਓਪੇਰਟਿੰਗ ਸਿਸਟਮ ਵਰਜਨ11.10
00.25 ਉਬੁੰਤੁ ਉੱਤੇ ਜੀਸੀਸੀ (gcc) ਅਤੇ ਜੀ++ (g++) ਕੋਮ੍ਪਾਇਲਰ ਵਰਜਨ 4.6.1.
00.31 ਅਸੀ ਪੋਇੰਟਰਸ ਦੀ ਜਾਨ ਪਹਚਾਨ ਨਾਲ ਸ਼ੁਰੁਆਤ ਕਰਾਂਗੇ
00.34 ਪੋਇੰਟਰਸ ਮੇਮੋਰੀ ਲੋਕੇਸ਼ਨ(memory locations) ਤੇ ਪੋਇੰਟ ਕਰਦੇ ਹਨ
00.38 ਪੋਇੰਟਰਸ ਮੇਮੋਰੀ ਅੱਡ੍ਰੇੱਸ(address) ਸਟੋਰ ਕਰਦੇ ਹਨ
00.41 ਇਹ ਉਸ ਅੱਡ੍ਰੇੱਸ ਤੇ ਸਟੋਰਡ ਵਾਲਯੂ(value) ਦਿੰਦਾ ਹੈ
00.45 ਹੁਣ ਅਸੀਂ ਪੋਇੰਟਰਸ ਤੇ ਇੱਕ ਉਧਾਹਰਨ ਦੇਖਦੇ ਹਾਂ
00.48 ਨੋਟ ਕਰੋ ਕਿ ਸਾਡੀ ਫਾਇਲ ਦਾ ਨਾਮ ਪੋਇੰਟਰਸ_ਡੇਮੋ.ਸੀ ਹੈ (pointers_demo.c)
00.54 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
00.56 ਇਹ ਸਾਡੀ ਹੇਡਰ ਫਾਇਲ(header file) ਹੈ (stdio.h)
01.00 ਇਹ ਸਾਡਾ ਮੈਨ ਫਕਸ਼ਨ(function) ਹੈ
01.03 ਇਥੇ ਸਾਡੇ ਕੋਲ “ਲੋਂਗ ਇੰਟੀਜਰ ਨੁਮ” ਹੈ ਜਿਸਨੂੰ 10 ਵਾਲਯੂ(value) ਦਿੱਤੀ ਗਈ ਹੈ
01.09 ਫੇਰ ਅਸੀ ਇਕ ਪੋਇੰਟਰ ਪੀਟੀਆਰ (ptr) ਡਿਕਲੇਯਰ ਕਰਦੇ ਹਾਂ
01.12 ਪੋਇੰਟਰ ਨੂੰ ਡਿਕਲੇਯਰ ਕਰਨ ਲਈ ਅਸਤੇਰਿਕ (*) ਸਾਇਨ ਪ੍ਰਯੋਗ ਕੀਤਾ ਜਾਂਦਾ ਹੇ
01.16 ਇਹ ਪੋਇੰਟਰ “ਲੋਂਗ ਇੰਤ(long int).” ਟਾਇਪ ਨੂੰ ਪੋਇੰਟ(point) ਕਰਦਾ ਹੈ
01.20 ਪ੍ਰਿੰਟਫ (printf) ਸਟੇਟਮੇੰਟ ਵਿਚ ਵੇਰੀਏਬਲ ਦੇ ਮੇਮੋਰੀ ਅੱਡ੍ਰੇੱਸ ਨੂੰ ਰੇਤ੍ਰੀਵ(retriev) ਕਰਨ ਲਈ ਅਮ੍ਪੇਰ੍ਸੰਦ ਵਰਤਿਆ ਜਾਂਦਾ ਹੈ
01.28 ਅਮ੍ਪੇਰ੍ਸੰਦ ਨੁਮ (&num), ਨੁਮ (num) ਦਾ ਮੇਮੋਰੀ ਅੱਡ੍ਰੇੱਸ(address) ਦਿੰਦਾ ਹੈ
01.33 ਇਹ ਸਟੇਟਮੇਂਟ ਵੇਰੀਏਬਲ ਨੁਮ(num) ਦੇ ਅੱਡ੍ਰੇੱਸ(address) ਨੂੰ ਪ੍ਰਿੰਟ ਕਰੇਗੀ
01.37 ਇਥੇ ਪੀਟੀਆਰ (ptr) ਨੁਮ ਦਾ ਅੱਡ੍ਰੇੱਸ ਸਟੋਰ ਕਰਦਾ ਹੈ
01.41 ਇਹ ਸਟੇਟਮੇੰਟ ਪੀਟੀਆਰ (ptr) ਦੇ ਅੱਡ੍ਰੇੱਸ ਨੂੰ ਪ੍ਰਿੰਟ ਕਰਦੀ ਹੈ
01.45 ਸਾਈਜ ਆਫ(sizeof) ਫੰਕਸਨ ਸਾਨੂੰ ਪੀਟੀਆਰ ptr ਦਾ ਸਾਇਜ਼ ਦੇਵੇਗਾ
01.49 ਇਹ ਪੀਟੀਆਰ ( ptr) ਦੀ ਵੈਲਯੂ ਦੇਵੇਗਾ
01.51 ਏਹੇ num ਦਾ ਮੇਮੋਰੀ ਅੱਡ੍ਰੇੱਸ ਹੈ
01.54 ਅਤੇ ਇਥੇ ਅਸ੍ਤੇਰਿਸਕ ਪੀਟੀਆਰ (*ptr), ਅੱਡ੍ਰੇੱਸ ਤੇ ਜੋ ਵੈਲਯੂ ਹੈ ਓਹ ਦੇਵੇਗਾ
01.59 ਅਸ੍ਤੇਰਿਸਕ(*) ਦਾ ਇਸਤੇਮਾਲ ਸਾਨੂੰ ਮੇਮੋਰੀ ਅੱਡ੍ਰੇੱਸ ਨਹੀ ਦੇਵੇਗਾ
02.03 ਅਰਥਾਤ ਇਹ ਵੈਲਯੂ(value) ਦੇਵੇਗਾ
02.06 ਲੋਂਗ int ਦੇ ਲਈ %ld ਫੋਰਮੇਟ(format) ਸ੍ਪੇਸਿਫ਼ਾਇਰ(specifier) ਹੈ
02.10 ਹੁਣ ਅਸੀਂ ਪ੍ਰੋਗ੍ਰਾਮ ਨੂੰ ਚਲਾ ਕੇ ਦੇਖਦੇ ਹਾਂ
02.13 ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾ ਕੇ ‘ਟਰਮਿਨਲ’(terminal) ਵਿੰਡੋ ਖੋਲੋ
02.21 ਕਮ੍ਪਾਈਲ(compile) ਕਰਨ ਦੇ ਲਈ gcc ਸ੍ਪੇਸ pointers ਅੰਡਰਸ੍ਕੋਰੇ(_) demo ਡਾਟ(.) c ਸ੍ਪੇਸ ਹਯ੍ਫੇਨ(/) o ਸ੍ਪੇਸ point ਟਾਈਪ ਕਰੋ
02.32 ਏਟਰ (“Enter”) ਦਬਾਓ
02.34 ਡਾਟ ਸ੍ਲੇਸ਼ ਪੀ ਟੀ ਆਰ "(./ptr)" ਟਾਈਪ ਕਰੋ ਅਤੇ ਏਟਰ (“Enter)” ਦਬਾਓ
02.39 ਆਉਟਪੁਟ ਵਿਖਾਈ ਗਈ ਹੈ
02.42 ਅਸੀਂ ਦੇਖਦੇ ਹਾਂ ਕੀ num ਅੱਡ੍ਰੇੱਸ ਅਤੇ ptr ਵੈਲਯੂ ਇੱਕੋ ਵਰਗੇ ਹਨ
02.48 ਹਾਲਾਂਕਿ num ਅਤੇ ptr ਦਾ ਮੇਮੋਰੀ ਅੱਡ੍ਰੇੱਸ ਵਖਰਾ ਹੈ
02.53 ਫੇਰ ਪੋਇੰਟਰ ਦਾ ਸਾਇਜ਼ “8 bytes” ਹੋਵੇਗਾ
02.57 “ptr” 10 ਵੈਲਯੂ ਨੂੰ ਪੋਇੰਟ ਕਰਦਾ ਹੈ ਜੋ “num” ਨੂੰ ਦਿੱਤੀ ਗਈ ਸੀ
03.03 ਹੁਣ ਅਸੀਂ ਇਸ ਪ੍ਰੋਗ੍ਰਾਮ ਨੂੰ C++ ਵਿੱਚ ਵੇਖਦੇ ਹਾਂ
03.07 ਨੋਟ ਕਰੋ ਕੀ ਫਾਇਲ ਦਾ ਨਾਮ pointer underscore demo.cpp ਹੈ
03.13 ਇਥੇ ਅਸੀਂ ਕੁਝ ਬਦਲਾਵ ਕਰਾਂਗੇ ਜਿਵੇਂ ਹੇਅਡਰ ਫਾਇਲ ਨੂੰ iostream ਵਿਚ ਬਦਲਾਂਗੇ
03.19 ਹੁਣ ਅਸੀਂ std namespace ਵਰਤਾਂਗੇ
03.23 ਹੁਣ ਅਸੀਂ ਪ੍ਰਿੰਟਅਫ਼(printf) ਫੰਕਸਨ ਦੀ ਥਾਂ ਉੱਤੇ ਸਿਆਉਟ(cout) ਦੀ ਵਰਤੋਂ ਕਰਾਂਗੇ
03.28 ਬਾਕੀ ਸਾਰੀਆਂ ਚੀਜਾ ਪਹਿਲਾਂ ਵਰਗੀਆਂ ਹੀ ਹਨ.
03.30 ਟਰਮਿਨਲ ਤੇ ਵਾਪਿਸ ਆਓ.|
03.34 ਕੰਪਾਇਲ ਕਰਨ ਦੇ ਲਈ g++ ਸ੍ਪੇਸ pointers_demo.cpp ਸ੍ਪੇਸ hyphen (/) o ਸ੍ਪੇਸ point1 ਟਾਈਪ ਕਰੋ ਅਤੇ ਏਟਰ (Enter) ਦਬਾਓ
03.50 “ਡਾਟ ਸ੍ਲਾਸ਼ ਪੋਇੰਟ 1” (dot slash point1)' ਟਾਈਪ ਕਰਕੇ “ਏਟਰ” (Enter') ਦਬਾਓ
03.55 ਅਸੀਂ ਦੇਖ ਸਕਦੇ ਹਾਂ ਕੀ ਸਾਡਾ ਆਉਟਪੁਟ ਸੀ (C) ਪ੍ਰੋਗ੍ਰਾਮ ਦੇ ਵਰਗਾ ਹੈ
04.00 ਇਹ ਇਸ ਟਯੁਟੋਰਿਅਲ ਦਾ ਅੰਤ ਹੈ
04.03 ਅਸੀਂ ਸਲਾਇਡ ਤੇ ਵਾਪਿਸ ਆਉਂਦੇ ਹਾਂ
04.05 ਸੰਖੇਪ ਕਰਦੇ ਹਾਂ
04.06 ਇਸ ਟਯੁਟੋਰਿਅਲ ਵਿੱਚ ਅਸੀਂ ਸਿਖਿਆ
04.08 ਪੋਇੰਟਰ ਦੇ ਬਾਰੇ
04.10 ਪੋਇੰਟਰ ਕਿਵੇਂ ਬਣਦਾ ਹੈ
04.12 ਅਤੇ ਪੋਇੰਟਰ ਉੱਤੇ ਓਪਰਏਸ਼ਨ
04.14 ਅਸਾਇਨਮੇਂਟ ਦੇ ਤੌਰ ਤੇ ਸੀ ਅਤੇ ਸੀ++ ਦਾ ਪ੍ਰੋਗ੍ਰਾਮ ਲਿਖੋ
04.18 ਪੋਇੰਟਰ ਅਤੇ ਵੇਰੀਏਬਲ ਨੂੰ ਡੇਕ੍ਲੇਯਰ ਕਰਨ ਲਈ ਅਤੇ
04.21 ਵੇਰੀਏਬਲ ਦੇ ਅੱਡ੍ਰੇੱਸ ਨੂੰ ਪੋਇੰਟਰ ਵਿਚ ਸਟੋਰ ਕਰੋ
04.24 ਅਤੇ ਪੋਇੰਟਰ ਦੀ ਵੈਲਯੂ ਨੂੰ ਪ੍ਰਿੰਟ ਕਰੋ
04.27 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
04.30 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
04.33 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
04.37 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
04.39 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
04.43 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
04.47 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
04.53 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
04.58 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ
05.06 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
05.10 ਸ਼ਿਵ ਗਰਗ ਦ੍ਵਾਰਾ ਲਿਖੀ ਸਕ੍ਰਿਪਟ (script) ਹੈ
05.14 ਦੇਖਣ ਲਈ ਧੰਨਵਾਦ

Contributors and Content Editors

Khoslak, PoojaMoolya, Shiv garg