Difference between revisions of "C-and-C++/C4/Working-With-Structures/Punjabi"

From Script | Spoken-Tutorial
Jump to: navigation, search
Line 163: Line 163:
 
|-
 
|-
 
| 02.31
 
| 02.31
|ਓਹਨਾ ਨੂੰ 75 , 60 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
+
|ਓਹਨਾ ਨੂੰ 75 , 70 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
  
 
|-
 
|-

Revision as of 22:03, 18 July 2014

Time Narration


00.01 ਸੀ ਅਤੇ ਸੀ++ ਵਿੱਚ ਸਟਰ੍ਕੱਚ੍ਰਰਜ਼ ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ


00.06 ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ
00.08 ਸਟਰ੍ਕੱਚ੍ਰਰ ਕੀ ਹੈ
00.10 ਸਟਰ੍ਕੱਚ੍ਰਰ ਨੂੰ ਡਿਕ੍ਲੇਯਰ ਕਰਨਾ
00.13 ਇਸ ਨੂੰ ਅਸੀਂ ਇੱਕ ਉਧਾਹਰਨ ਨਾਲ ਕਰਾਂਗੇ
00.15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾ ਹਾਂ
00.18 ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operating system version) 11.10


00.22 ਜੀ ਸੀ ਸੀ”( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1
00.28 ਆਓ ਸਟਰ੍ਕੱਚ੍ਰਰ ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ


00.31 ਜਦੋਂ ਇੱਕ ਜਾਂ ਵੱਧ ਵੇਰੀਏਬਲਜ਼ ਨੂੰ ਇੱਕ ਨਾਮ ਅਧੀਨ ਇਕਠਾ ਕੀਤਾ ਜਾਂਦਾ ਹੈ ਉਸ ਨੂੰ " ਸਟਰ੍ਕੱਚ੍ਰਰ " ਕੇਹਾ ਜਾਂਦਾ ਹੈ
00.37 ਸਟਰ੍ਕੱਚ੍ਰਰ ਵੱਖ ਵੱਖ ਡਾਟਾ ਨੂੰ ਇੱਕ ਆਬਜੈਕਟ(object) ਵਿੱਚ ਗਰੁੱਪ ਕਰਨ ਲਈ ਵਰਤਿਆ ਜਾਦਾ ਹੈ.
00.42 ਇਸ ਨੂੰ ਕਮ੍ਪਾਉੰਡ compound data-type (ਕਮ੍ਪਾਉੰਡ ਡਾਟਾ ਟਾਯੀਪ) ਕੇਹਾ ਜਾਂਦਾ ਹੈ
00.45 ਇਹ ਸਬੰਧਤ ਜਾਣਕਾਰੀ ਨੂੰ ਇੱਕਠੇ ਗਰੁੱਪ ਕਰਨ ਲਈ ਵਰਤਿਆ ਗਿਆ ਹੈ
00.49 ਹੁਣ ਅਸੀਂ ਸਟਰ੍ਕੱਚ੍ਰਰ ਨੂੰ ਡਿਕਲੇਅਰ ਕਰਨ ਦਾ ਸਿੰਟੈਕਸ ਵੇਖਦੇ ਹਾਂ
00.52 ਇਥੇ ਕੀਵਰਡ ਸ੍ਤ੍ਤ੍ਰਰ੍ਕੱਟ(struct) ਕੰਪਾਇਲਰ(compiler) ਨੂੰ ਦਸਦਾ ਹੈ ਕੇ ਇੱਕ structure ਡਿਕਲੇਅਰ(declare) ਹੋਯਾ ਹੈ
00.59 strcut_name structure ਦਾ ਨਾਮ ਹੈ
01.02 ਉਦਾਹਰਨ " struct employee;"
01.04 ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ
01.07 ਹੁਣ ਅਸੀਂ ਵੇਖਾਂਗੇ ਕਿ ਵੇਰਿਏਬਲ ਨੂੰ ਡਿਕਲੇਅਰ ਕਿਵੇਂ ਕਰਨਾ
01.10 ਇਸ ਲਯੀ ਸਿੰਟੈਕਸ ਹੈ
01.13 struct struct_name and struct_var;
01.17 struct_var struc_name ਦੀ ਕਿਸਮ ਦਾ ਇੱਕ ਵੇਰਿਏਬਲ ਹੈ
01.21 ਉਦਾਹਰਨ struct employee addr;


01.26 " ਏ ਡੀ ਡੀ ਆਰ " " ਇਮਪਲੋਯੀ " ਕਿਸਮ ਦਾ ਇੱਕ ਵੇਰਿਏਬਲ ਹੈ
01.30 ਹੁਣ ਅਸੀਂ ਇਕ ਉਦਾਹਰਨ ਦੇਖਦੇ ਹਾ
01.33
01.37 ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ ਸਟਰ੍ਕੱਚ੍ਰਰ ਡੌਟ ਸੀ
01.41 ਇਸ ਪ੍ਰੋਗਰਾਮ ਵਿਚ ਅਸੀਂ ਸਟਰ੍ਕੱਚ੍ਰਰ ਦੀ ਵਰਤੋਂ ਕਰ ਕੇ ਤਿੰਨ ਸੁਬ੍ਜੇਕ੍ਟ੍ਸ ਦੇ ਟੋਟਲ ਮਾਰਕਸ ਕੇਲਕੁਲੇਟ ਕਰਾਂਗੇ
01.48 ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
01.51 ਇਹ ਸਾਡੀ "ਹੈਡਰ ਫਾਇਲ"ਹੈ
01.53 ਇਥੇ ਅਸੀਂ ਇੱਕ ਸਟੂਡੇੰਟ ਨਾਮ ਦਾ ਸਟਰ੍ਕੱਚ੍ਰਰ ਡਿਕਲੇਅਰ ਕੀਤਾ ਹੈ
01.57 ਫੇਰ ਅਸੀਂ ਤਿੰਨ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤੇ ਇੰਗਲਿਸ਼(english) ਮੈਥਸ(maths) ਅਤੇ ਸਾਇੰਸ(science)
02.03 ਸਟਰ੍ਕੱਚ੍ਰਰ ਦੇ ਹੇਠਾਂ ਡੀਫਾਇਨ ਕੀਤੇ ਗਏ ਵੇਰਿਏਬਲਸ ਨੂੰ ਸਟਰ੍ਕੱਚ੍ਰਰ ਦੇ ਮੇਮ੍ਬਰ(members) ਕਹਿਦੇ ਹਨ
02.09 ਇਹ ਸਾਡਾ ਮੈਂਨ ਫਨਕਸ਼ਨ(main function) ਹੈ
02.11 ਇਥੇ ਅਸੀਂ ਟੋਟਲ ਨਾਮ ਦਾ ਇੱਕ ਇੰਨੱਟੀਜਰ ਵੇਰਿਏਬਲ ਡਿਕਲੇਅਰ ਕੀਤਾ ਹੈ
02.16 ਹੁਣ ਅਸੀਂ "ਏਸ ਟੀ ਯੂ ਡੀ(stud)" ਨਾਮ ਦਾ ਇੱਕ ਸਟਰ੍ਕੱਚ੍ਰਰ ਵੇਰਿਏਬਲ ਡਿਕਲੇਅਰ ਕੀਤਾ ਹੈ, "ਏਸ ਟੀ ਯੂ ਡੀ" ਸਟੂਡੇੰਟ ਕਿਸਮ ਦਾ ਇੱਕ ਵੇਰਿਏਬਲ ਹੈ , ਇਹ ਸਟਰ੍ਕੱਚ੍ਰਰ ਮੇਮ੍ਬਰਜ਼(structure members) ਨੂੰ ਅਸੇਸ(access) ਤੇ ਮੋਡੀਫਾਯੀ(modify) ਕਰਨ ਦੇ ਕੰਮ ਆਂਦਾ ਹੈ
02.28 ਇਥੇ ਅਸੀਂ ਮੇਮ੍ਬਰਜ਼ ਨੂੰ ਮੋਡੀਫਾਯੀ(modify) ਕੀਤਾ ਹੈ
02.31 ਓਹਨਾ ਨੂੰ 75 , 70 ਅਤੇ 65 ਵੇਲਯੂਜ਼ ਅਸਾਇਨ(asign) ਕਰ ਕੇ
02.37 ਇਥੇ ਅਸੀਂ ਤਿੰਨ ਸੁਬ੍ਜੇਕ੍ਟਸ(subjects) ਦਾ ਕੁਲ ਕੇਲਕੁਲੇਟ ਕਰਾਂਗੇ
02.41 ਫੇਰ ਅਸੀਂ ਰਿਸਲਟ(result) ਪ੍ਰਿੰਟ ਕਰਵਾਵਾਂਗੇ
02.44 ਇਹ ਸਾਡੀ ਰਿਟਰਨ(return) ਸਟੇਟਮੇੰਟ(statement) ਹੈ
02.46 ਹੁਣ ‘’ਸੇਵ ਦਬਾਓ”


02.48 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
02.50 ਪਹਿਲੇ ‘ਟਰਮਿਨਲ’(terminal) ਵਿੰਡੋ ਖੋਲੋ
02.54 ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
02.59 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.c’ ਸਪੇਸ ‘-o’ ਸਪੇਸ ‘ struct ‘ਅਤੇ ‘‘ ਐਂਟਰ ਦਬਾਓ
03.12 ਚਲਾਉਨ ਲਈ ਲਿਖੋ ‘./struct ‘ ਅਤੇ ਐਂਟਰ ਦਬਾਓ
03.17 ਸਕ੍ਰੀਨ ਤੇ ਆਉਟਪੁਟ ਡਿਸਪਲੇ ਹੋਇਆ ਹੈ
03.20 ਕੁਲ ਹੈ 210
03.22 ਹੁਣ ਅਸੀਂ ਇਸੇ ਪ੍ਰੋਗ੍ਰਾਮ ਨੂੰ C++ ਵਿਚ ਚਲਾਂਵਾਗੇ
03.26 ਪ੍ਰੋਗ੍ਰਾਮ ਤੇ ਵਾਪਿਸ ਆਓ
03.28 ਮੈਂ ਇਸੇ ਕੋਡ ਨੂੰ ਹੀ ਬਦਲਾਗਾ
03.30 ਪਹਿਲਾਂ ਆਪਣੇ ਕੀਬੋਰਡ ਤੇ ‘Ctrl, Alt ਅਤੇ T’ ਬਟਨ ਇਕੱਠੇ ਦਬਾਓ
03.37 ਹੁਣ ਫਾਯੀਲ ਨੂੰ ".cpp" ਏਕ੍ਸਟੇਨਸ਼ਨ(extension) ਨਾਲ ਸੇਵ ਕਰੋ
03.41 ਅਤੇ ਸੇਵ ਦਬਾਓ
03.43 ਅਸੀਂ ਹੇਡਰ ਫਾਈਲ ਨੂੰ "ਆਯੀ ਓ ਸਟਰੀਮ" ਵਿਚ ਬਦਲ ਦੇ ਹਾਂ
03.47 ਹੁਣ "ਯੂਸਿੰਗ" ਸਟੇਟਮੇਂਟ ਨੂੰ ਇਨਕ੍ਲੂਡ ਕਰੋ
03.53 ਅਤੇ ਸੇਵ ਦਬਾਓ
03.56 c++ ਅਤੇ c ਵਿਚ ਸਟਰ੍ਕੱਚ੍ਰਰ ਡਿਕਲੇਅਰੇਸ਼ਨ ਓਸੇ ਤਰਹ ਹੈ
04.01
04.05 ਅਖੀਰ ਵਿਚ ਅਸੀਂ ਪ੍ਰਿੰਟਏਫ਼ ਸਟੇਟਮੇੰਟ ਨੂੰ ਸੀਆਉਟ ਨਾਲ ਬਦਲ ਦੇਵਾਂਗੇ
04.12 ਫੋਰਮੈਟ ਸਪੇਸੀਫਾਯਰ ਅਤੇ "\n" ਨੂੰ ਡੀਲੀਟ(delete) ਕਰੋ
04.15 ਹੁਣ ਕੋਮਾ ਡਿਲੀਟ(delete) ਕਰੋ
04.17 ਦੋ ਓਪਨਿੰਗ(opening) ਬਰੇਕੇਟ ਟਾਈਪ ਕਰੋ


04.20 ਇਥੇ ਕ੍ਲੋਸਿੰਗ(closing) ਬਰੇਕੇਟ ਡਿਲੀਟ ਕਰੋ
04.22 ਅਤੇ ਦੋ ਓਪਨਿੰਗ ਬਰੇਕੇਟ ਟਾਈਪ ਕਰੋ
04.25 ਅਤੇ ਡਬ੍ਲ ਕੋਟਸ ਵਿਚ \n ਟਾਈਪ ਕਰੋ
04.29 ਹੁਣ ਸੇਵ ਦਬਾਓ
04.31 ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
04.33 ਟਰਮਿਨਲ ਤੇ ਵਾਪਿਸ ਆਓ
04.35 ਕਮਪਾਇਲ(compile) ਕਰਨ ਲਈ ਲਿਖੋ ‘gcc"' ਸਪੇਸ ‘structure.cpp’ ਸਪੇਸ ‘-o’ ਸਪੇਸ ‘ struct1
04.46 ਇਥੇ ਸਾਡੇ ਕੋਲ ਸਟਰ੍ਕੱਟ1 ਹੈ ਕਿਉਕਿ ਅਸੀਂ ਫਾਇਲ ਸਟਰ੍ਕੱਚ੍ਰਰ ਡੌਟ ਸੀ ਲਈ ਸਟਰ੍ਕੱਟ ਦੇ ਆਉਟਪੁੱਟ ਪੈਰਾਮੀਟਰਸ(output perameters) ਨੂੰ ਓਵਰਰਾਯੀਟ(overwright) ਨਾਈ ਕਰਨਾ ਚਾਹੁੰਦੇ
04.55 ਹੁਣ ਏੰਟਰ ਦਬਾਓ
04.57 ਚਲਾਉਣ ਲਯੀ ਟਾਈਪ ਕਰੋ "ਡੌਟ ਸ੍ਲੇਸ਼ ਸਟਰ੍ਕੱਟ1" ਅਤੇ ਏਨਟਰ ਦਬਾਓ


05.03 ਸਕ੍ਰੀਨ ਤੇ ਡਿਸਪਲੇ ਹੋਇਆ ਹੈ


05.05 ਟੋਟਲ ਇਜ਼ 210


05.08 ਤੁਸੀਂ ਵੇਖ ਸਕਦੇ ਹੋ ਕਿ ਆਉਟਪੁਟ ਸਾਡੇ c ਵਾਲੇ ਕੋਡ ਵਰਗੀ ਹੀ ਹੈ
05.12 ਹੁਣ ਆਪਣੀਆ ਸਲਾਇਡਜ਼(slides) ਤੇ ਵਾਪਿਸ ਆਓ
05.14 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ


05.18 ਸਟਰ੍ਕੱਚ੍ਰਰ


05.19 ਸਟਰ੍ਕੱਚ੍ਰਰ ਦਾ ਸਿੰਟੇਕ੍ਸ
05.20 ਉਦਾਹਰਨ "ਸਟਰ੍ਕੱਟ ਸਟਰ੍ਕੱਟ_ਨੇਮ "


05.23 ਸਟਰ੍ਕੱਚ੍ਰਰ ਦੇ ਮੇਮ੍ਬਰ ਏਸੇਸ(access) ਕਰਨਾ
05.25 ਉਦਾਹਰਨ "ਏਸ ਟੀ ਯੂ ਡੀ ਡੌਟ ਮੈਥ੍ਸ(stud.maths) = 75"
05.30
05.33 ਉਦਾਹਰਣ "ਟੋਟਲ = ਏਸ ਟੀ ਯੂ ਡੀ ਡੌਟ ਇੰਗਲਿਸ਼(stud.english) + ਏਸ ਟੀ ਯੂ ਡੀ ਡੌਟ ਮੈਥ੍ਸ(stud.maths) + ਏਸ ਟੀ ਯੂ ਡੀ ਡੌਟ ਸਾਇੰਸ(stud.science) ; "
05.40 ਅਸਾਇਨਮੇੰਟ ਦੇ ਤੋਰ ਤੇ
05.41 ਇਮਪ੍ਲੋਯੀ(employee) ਦੇ ਰਿਕਾਰਡਸ(records) ਨੂੰ ਡਿਸਪਲੇ ਕਰਨ ਲਈ ਪ੍ਰੋਗ੍ਰਾਮ ਲਿਖੋ
05.44 ਜਿਵੇਂ ਨਾਮ, ਪਤਾ, ਅਹੁਦਾ , ਅਤੇ ਤਨਖਾਹ.
05.49 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ


05.52 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇ ਗਾ
05.54 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋਣ
05.59 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ
06.01 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
06.04 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06.08 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ


06.15 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ


06.18 ਇਹ ਪ੍ਰੌਜੈਕਟ, ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ‘, ਆਈ. ਸੀ. ਟੀ., ਐਮ. ਏਚ. ਆਰ. ਡੀ. (‘The National Mission on Education” ICT, MHRD,) ਭਾਰਤ ਸਰਕਾਰ(Government of India), ਦ੍ਵਾਰਾ ਸਮਰਥਿਤ(supported) ਹੈ


06.25 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ


06.29 ਇਹ ਸ਼ਿਵ ਗਰਗ ਹੈ
06.33

Contributors and Content Editors

Khoslak, PoojaMoolya, Shiv garg