Difference between revisions of "Linux/C2/Redirection-Pipes/Punjabi"
m |
|||
Line 3: | Line 3: | ||
!Narration | !Narration | ||
|- | |- | ||
− | | | + | | 00:00 |
| Redirection and Pipes ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸੁਆਗਤ ਹੈ। | | Redirection and Pipes ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸੁਆਗਤ ਹੈ। | ||
|- | |- | ||
− | | | + | | 00:07 |
| ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ। | | ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ। | ||
|- | |- | ||
− | | | + | | 00:09 |
| ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕਸ ਓਪਰੇਟਿੰਗ ਸਿਸਟਮ ਅਤੇ ਇਸ ਦੀਆਂ ਕਮਾੰਡਸ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ। | | ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕਸ ਓਪਰੇਟਿੰਗ ਸਿਸਟਮ ਅਤੇ ਇਸ ਦੀਆਂ ਕਮਾੰਡਸ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ। | ||
|- | |- | ||
− | | | + | | 00:16 |
| ਜੇ ਤੁਸੀਂ ਇਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ। | | ਜੇ ਤੁਸੀਂ ਇਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ। | ||
|- | |- | ||
− | | | + | | 00:22 |
| ਇਹ ਵੀ ਨੋਟ ਕਰੋ ਕਿ ਲਿਨਕਸ ਕੇਸ ਸੈਂਸਟਿਵ ਹੈ। | | ਇਹ ਵੀ ਨੋਟ ਕਰੋ ਕਿ ਲਿਨਕਸ ਕੇਸ ਸੈਂਸਟਿਵ ਹੈ। | ||
|- | |- | ||
− | | | + | | 00:25 |
| ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾੰਡਸ ਲੋਅਰ ਕੇਸ ਵਿੱਚ ਹਨ। | | ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾੰਡਸ ਲੋਅਰ ਕੇਸ ਵਿੱਚ ਹਨ। | ||
|- | |- | ||
− | | | + | | 00:32 |
| ਲਿਨਕਸ ਵਿੱਚ ਅਸੀਂ ਜ਼ਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ। | | ਲਿਨਕਸ ਵਿੱਚ ਅਸੀਂ ਜ਼ਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ। | ||
|- | |- | ||
− | | | + | | 00:35 |
| ਕੋਈ ਕਮਾੰਡ ਚਲਾਂਉਣ ਲਈ ਅਸੀਂ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ। | | ਕੋਈ ਕਮਾੰਡ ਚਲਾਂਉਣ ਲਈ ਅਸੀਂ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ। | ||
|- | |- | ||
− | | | + | | 00:39 |
| ਜਿਵੇਂ ਕਿ ਅਸੀਂ ਡੇਟ ਅਤੇ ਟਾਈਮ ਦੇਖਣਾ ਹੋਵੇ, | | ਜਿਵੇਂ ਕਿ ਅਸੀਂ ਡੇਟ ਅਤੇ ਟਾਈਮ ਦੇਖਣਾ ਹੋਵੇ, | ||
|- | |- | ||
− | | | + | | 00:41 |
| ਤਾਂ ਕੀ-ਬੋਰਡ ਰਾਹੀਂ “date" ਟਾਈਪ ਕਰ ਕੇ ਐਂਟਰ ਦਬਾਵਾਂਗੇ। | | ਤਾਂ ਕੀ-ਬੋਰਡ ਰਾਹੀਂ “date" ਟਾਈਪ ਕਰ ਕੇ ਐਂਟਰ ਦਬਾਵਾਂਗੇ। | ||
|- | |- | ||
− | | | + | | 00:46 |
| ਇਸ ਤਰਹ ਅਸੀਂ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ। | | ਇਸ ਤਰਹ ਅਸੀਂ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ। | ||
|- | |- | ||
− | | | + | | 00:48 |
| ਇਸੇ ਤਰਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ। | | ਇਸੇ ਤਰਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ। | ||
|- | |- | ||
− | | | + | | 00:56 |
| ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ, | | ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ, | ||
|- | |- | ||
− | | | + | | 00:59 |
| ਉਦਾਹਰਣ ਲਈ ਅਸੀਂ 'cat space aaa' ਟਾਈਪ ਕਰ ਕੇ ਐਂਟਰ ਦਬਾਂਦੇ ਹਾਂ। | | ਉਦਾਹਰਣ ਲਈ ਅਸੀਂ 'cat space aaa' ਟਾਈਪ ਕਰ ਕੇ ਐਂਟਰ ਦਬਾਂਦੇ ਹਾਂ। | ||
|- | |- | ||
− | | | + | | 01:05 |
| ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ। | | ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ। | ||
|- | |- | ||
− | | | + | | 01:08 |
| ਇਸ ਲਈ ਇਕ ਐਰਰ ਦਿਖਾਈ ਦੇਵੇਗੀ। | | ਇਸ ਲਈ ਇਕ ਐਰਰ ਦਿਖਾਈ ਦੇਵੇਗੀ। | ||
|- | |- | ||
− | | | + | | 01:10 |
| ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ। | | ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ। | ||
|- | |- | ||
− | | | + | | 01:20 |
| ਇਸ ਤਰਹ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ। | | ਇਸ ਤਰਹ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ। | ||
|- | |- | ||
− | | | + | | 01:24 |
| ਰੀਡਾਇਰੈਕਸ਼ਨ ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ ਦੇ ਬਾਰੇ ਜਾਣਨਾ ਪਵੇਗਾ ਜੋ ਹਨ stream ਅਤੇ file descriptor। | | ਰੀਡਾਇਰੈਕਸ਼ਨ ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ ਦੇ ਬਾਰੇ ਜਾਣਨਾ ਪਵੇਗਾ ਜੋ ਹਨ stream ਅਤੇ file descriptor। | ||
|- | |- | ||
− | | | + | | 01:31 |
| ਲਿਨਕਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ Bash, ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼ ਦਾ ਇਕ ਸੀਕੁਐਂਸ ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ। | | ਲਿਨਕਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ Bash, ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼ ਦਾ ਇਕ ਸੀਕੁਐਂਸ ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ। | ||
|- | |- | ||
− | | | + | | 01:37 |
| ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ। | | ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ। | ||
|- | |- | ||
− | | | + | | 01:41 |
| ਸਟ੍ਰੀਮਜ਼ ਨੂੰ ਫਾਇਲ IO-techniques ਰਾਹੀਂ ਵਰਤਿਆ ਜਾਂਦਾ ਹੈ। | | ਸਟ੍ਰੀਮਜ਼ ਨੂੰ ਫਾਇਲ IO-techniques ਰਾਹੀਂ ਵਰਤਿਆ ਜਾਂਦਾ ਹੈ। | ||
|- | |- | ||
− | | | + | | 01:44 |
| ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ। | | ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ। | ||
|- | |- | ||
− | | | + | | 01:51 |
| ਲਿਨਕਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ। | | ਲਿਨਕਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ। | ||
|- | |- | ||
− | | | + | | 01:57 |
| ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ। | | ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ। | ||
|- | |- | ||
− | | | + | | 02:05 |
| ਲਿਨਕਸ ਸ਼ੈੱਲ ਤਿੰਨ ਤਰਹ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ। | | ਲਿਨਕਸ ਸ਼ੈੱਲ ਤਿੰਨ ਤਰਹ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ। | ||
|- | |- | ||
− | | | + | | 02:08 |
| ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੁੰਦਾ ਹੈ। | | ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੁੰਦਾ ਹੈ। | ||
|- | |- | ||
− | | | + | | 02:12 |
| ''stdin ਸਟੈਂਡਰਡ ਇਨਪੁਟ ਸਟਰ੍ਰੀਮ ਹੈ''। | | ''stdin ਸਟੈਂਡਰਡ ਇਨਪੁਟ ਸਟਰ੍ਰੀਮ ਹੈ''। | ||
|- | |- | ||
− | | | + | | 02:15 |
| ਕਮਾਂਡਜ਼ ਇਨਪੁਟ stdin ਤੋ ਲੈਂਦਿਆਂ ਹਨ। | | ਕਮਾਂਡਜ਼ ਇਨਪੁਟ stdin ਤੋ ਲੈਂਦਿਆਂ ਹਨ। | ||
|- | |- | ||
− | | | + | | 02:17 |
| ਇਸਦਾ ਫਾਈਲ ਡਿਸਕ੍ਰਿਪਟਰ ‘0’ ਹੁੰਦਾ ਹੈ। | | ਇਸਦਾ ਫਾਈਲ ਡਿਸਕ੍ਰਿਪਟਰ ‘0’ ਹੁੰਦਾ ਹੈ। | ||
|- | |- | ||
− | | | + | | 02:19 |
| ''stdout ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ''। | | ''stdout ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ''। | ||
|- | |- | ||
− | | | + | | 02:22 |
| ''ਇਹ ਕਮਾਂਡ ਦੀ ਆਊਟਪੁਟ ਦਰਸਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ''। | | ''ਇਹ ਕਮਾਂਡ ਦੀ ਆਊਟਪੁਟ ਦਰਸਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ''। | ||
|- | |- | ||
− | | | + | | 02:26 |
| ''Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ। | | ''Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ। | ||
'' | '' | ||
|- | |- | ||
− | | | + | | 02:36 |
| ''ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ।'' | | ''ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ।'' | ||
|- | |- | ||
− | | | + | | 02:40 |
| ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ। | | ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ। | ||
|- | |- | ||
− | | | + | | 02:44 |
| ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ। | | ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ। | ||
|- | |- | ||
− | | | + | | 02:47 |
| ਪਹਿਲੇ ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੁੰਦਾ ਸੀ। | | ਪਹਿਲੇ ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੁੰਦਾ ਸੀ। | ||
|- | |- | ||
− | | | + | | 02:52 |
| ਪਰ ਹੁਣ ਜ਼ਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ। | | ਪਰ ਹੁਣ ਜ਼ਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ। | ||
|- | |- | ||
− | | | + | | 02:56 |
| ਅਸੀਂ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ। | | ਅਸੀਂ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ। | ||
|- | |- | ||
− | | | + | | 03:01 |
| ਪਰ ਲਿਨਕਸ ਵਿੱਚ ਅਸੀਂ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ। | | ਪਰ ਲਿਨਕਸ ਵਿੱਚ ਅਸੀਂ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ। | ||
|- | |- | ||
− | | | + | | 03:04 |
| ਅਸੀਂ ਇਨਾਂ 3 ਸਟ੍ਰੀਮਜ਼ ਨੂੰ ਦੂਜੀਆਂ ਫਾਈਲਾਂ ਨਾਲ ਜੋੜ ਸਕਦੇ ਹਾਂ। | | ਅਸੀਂ ਇਨਾਂ 3 ਸਟ੍ਰੀਮਜ਼ ਨੂੰ ਦੂਜੀਆਂ ਫਾਈਲਾਂ ਨਾਲ ਜੋੜ ਸਕਦੇ ਹਾਂ। | ||
|- | |- | ||
− | | | + | | 03:07 |
| ਇਸ ਪ੍ਰਕ੍ਰਿਆ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ। | | ਇਸ ਪ੍ਰਕ੍ਰਿਆ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ। | ||
|- | |- | ||
− | | | + | | 03:09 |
| ਆਓ ਦੇਖਦੇ ਹਾਂ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ। | | ਆਓ ਦੇਖਦੇ ਹਾਂ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ। | ||
|- | |- | ||
− | | | + | | 03:14 |
| ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ। | | ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ। | ||
|- | |- | ||
− | | | + | | 03:17 |
| ਅਸੀ standardin ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ। | | ਅਸੀ standardin ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ। | ||
ਆਓ ਦੇਖੀਏ ਕਿਵੇਂ | ਆਓ ਦੇਖੀਏ ਕਿਵੇਂ | ||
|- | |- | ||
− | | | + | | 03:22 |
| ਅਸੀ ਜਾਣਦੇ ਹਾਂ ਕਿ wc ਕਮਾੰਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਣਨ ਲਈ ਵਰਤੀ ਜਾਂਦੀ ਹੈ। | | ਅਸੀ ਜਾਣਦੇ ਹਾਂ ਕਿ wc ਕਮਾੰਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਣਨ ਲਈ ਵਰਤੀ ਜਾਂਦੀ ਹੈ। | ||
|- | |- | ||
− | | | + | | 03:28 |
| ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ। | | ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ। | ||
|- | |- | ||
− | | | + | | 03:31 |
| ਹੁਣ ਐਂਟਰ ਦਬਾਓ। | | ਹੁਣ ਐਂਟਰ ਦਬਾਓ। | ||
|- | |- | ||
− | | | + | | 03:32 |
| ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ। | | ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ। | ||
|- | |- | ||
− | | | + | | 03:37 |
| ਕੁਝ ਟਾਈਪ ਕਰੋ ਜਿਵੇਂ ਕਿ "This tutorial is very important"। | | ਕੁਝ ਟਾਈਪ ਕਰੋ ਜਿਵੇਂ ਕਿ "This tutorial is very important"। | ||
|- | |- | ||
− | | | + | | 03:46 |
| ਹੁਣ ਐਂਟਰ ਦਬਾਓ। | | ਹੁਣ ਐਂਟਰ ਦਬਾਓ। | ||
|- | |- | ||
− | | | + | | 03:48 |
| ਹੁਣ Ctrl + d ਕੀਜ਼ ਇਕੱਠੀਆਂ ਦਬਾਓ। | | ਹੁਣ Ctrl + d ਕੀਜ਼ ਇਕੱਠੀਆਂ ਦਬਾਓ। | ||
|- | |- | ||
− | | | + | | 03:52 |
| ਹੁਣ ਕਮਾੰਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ। | | ਹੁਣ ਕਮਾੰਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ। | ||
|- | |- | ||
− | | | + | | 03:55 |
| ਕਮਾੰਡ ਟਰਮਿਨਲ ਤੇ ਆਊਟਪੁਟ ਦੇਵੇਗੀ। | | ਕਮਾੰਡ ਟਰਮਿਨਲ ਤੇ ਆਊਟਪੁਟ ਦੇਵੇਗੀ। | ||
|- | |- | ||
− | | | + | | 03:57 |
| ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ। | | ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ। | ||
|- | |- | ||
− | | | + | | 04:01 |
| ਇਸ ਲਈ ਇਹ ਕਮਾੰਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ। | | ਇਸ ਲਈ ਇਹ ਕਮਾੰਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ। | ||
|- | |- | ||
− | | | + | | 04:04 |
| ਕਿਉਂਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ-ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ। | | ਕਿਉਂਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ-ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ। | ||
|- | |- | ||
− | | | + | | 04:12 |
| ਜੇ ਅਸੀ ਲਿਖੀਏ | | ਜੇ ਅਸੀ ਲਿਖੀਏ | ||
"wc space 'left-angled bracket" space test1 dot txt" । | "wc space 'left-angled bracket" space test1 dot txt" । | ||
|- | |- | ||
− | | | + | | 04:19 |
| ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ। | | ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ। | ||
|- | |- | ||
− | | | + | | 04:27 |
| ਹੁਣ ਟਾਈਪ ਕਰੋ | | ਹੁਣ ਟਾਈਪ ਕਰੋ | ||
"wc space test1 dot txt"। | "wc space test1 dot txt"। | ||
|- | |- | ||
− | | | + | | 04:34 |
| ਦੋਵਾਂ ਦਾ ਨਤੀਜਾ ਇਕੋ ਹੈ। | | ਦੋਵਾਂ ਦਾ ਨਤੀਜਾ ਇਕੋ ਹੈ। | ||
|- | |- | ||
− | | | + | | 04:37 |
| ਫਿਰ ਦੋਵਾਂ ਵਿੱਚ ਫ਼ਰਕ ਕੀ ਹੈ? | | ਫਿਰ ਦੋਵਾਂ ਵਿੱਚ ਫ਼ਰਕ ਕੀ ਹੈ? | ||
|- | |- | ||
− | | | + | | 04:39 |
| ਜਦੋਂ ਅਸੀਂ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾੰਡ test1.txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜਦੀ ਹੈ। | | ਜਦੋਂ ਅਸੀਂ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾੰਡ test1.txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜਦੀ ਹੈ। | ||
|- | |- | ||
− | | | + | | 04:46 |
| ਪਰ ਜਦੋਂ ਅਸੀਂ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲਣ ਲਈ ਨਹੀਂ ਮਿਲਦੀ। | | ਪਰ ਜਦੋਂ ਅਸੀਂ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲਣ ਲਈ ਨਹੀਂ ਮਿਲਦੀ। | ||
|- | |- | ||
− | | | + | | 04:53 |
| ਇਸਦੇ ਬਜਾਏ ਇਹ standardin ਤੋਂ ਇਨਪੁਟ ਲੈਂਦੀ ਹੈ। | | ਇਸਦੇ ਬਜਾਏ ਇਹ standardin ਤੋਂ ਇਨਪੁਟ ਲੈਂਦੀ ਹੈ। | ||
|- | |- | ||
− | | | + | | 04:57 |
| ਹੁਣ ਅਸੀ standardin ਨੂੰ ਫਾਈਲ ਵੱਲ ਭੇਜ ਦਿੱਤਾ ਹੈ। | | ਹੁਣ ਅਸੀ standardin ਨੂੰ ਫਾਈਲ ਵੱਲ ਭੇਜ ਦਿੱਤਾ ਹੈ। | ||
|- | |- | ||
− | | | + | | 05:01 |
| ਇਸ ਲਈ ਕਮਾੰਡ test1 ਵਿੱਚੋਂ ਪੜਦੀ ਹੈ। | | ਇਸ ਲਈ ਕਮਾੰਡ test1 ਵਿੱਚੋਂ ਪੜਦੀ ਹੈ। | ||
|- | |- | ||
− | | | + | | 05:04 |
| ਪਰ ਅਸਲ ਵਿਚ ਇਹ ਇਸ ਬਾਰੇ ਅਣਜਾਣ ਹੈ ਕਿ standardin ਵਿੱਚ ਡਾਟਾ ਕਿੱਥੋਂ ਆ ਰਿਹਾ ਹੈ। | | ਪਰ ਅਸਲ ਵਿਚ ਇਹ ਇਸ ਬਾਰੇ ਅਣਜਾਣ ਹੈ ਕਿ standardin ਵਿੱਚ ਡਾਟਾ ਕਿੱਥੋਂ ਆ ਰਿਹਾ ਹੈ। | ||
|- | |- | ||
− | | | + | | 05:10 |
| ਇਸ ਤਰਹ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ। | | ਇਸ ਤਰਹ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ। | ||
|- | |- | ||
− | | | + | | 05:12 |
| ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ। | | ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ। | ||
|- | |- | ||
− | | | + | | 05:17 |
| ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ। | | ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ। | ||
|- | |- | ||
− | | | + | | 05:20 |
| ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ। | | ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ। | ||
''n'' single right-angled bracket | ''n'' single right-angled bracket | ||
Line 296: | Line 296: | ||
|- | |- | ||
− | | | + | | 05:29 |
| ਤੁਹਾਡੇ ਕੋਲ ਫਾਈਲ ਵਿੱਚ ਲਿਖਣ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। | | ਤੁਹਾਡੇ ਕੋਲ ਫਾਈਲ ਵਿੱਚ ਲਿਖਣ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। | ||
|- | |- | ||
− | | | + | | 05:32 |
| ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ। | | ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ। | ||
|- | |- | ||
− | | | + | | 05:35 |
| ਜੇ ਇਹ ਪਹਿਲੋਂ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ। | | ਜੇ ਇਹ ਪਹਿਲੋਂ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ। | ||
|- | |- | ||
− | | | + | | 05:40 |
| ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ। | | ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ। | ||
|- | |- | ||
− | | | + | | 05:47 |
| ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। | | ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। | ||
|- | |- | ||
− | | | + | | 05:50 |
| ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ। | | ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ। | ||
|- | |- | ||
− | | | + | | 05:52 |
| ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ। | | ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ। | ||
|- | |- | ||
− | | | + | | 05:59 |
| n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ। | | n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ। | ||
|- | |- | ||
− | | | + | | 06:05 |
| ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ। | | ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ। | ||
|- | |- | ||
− | | | + | | 06:10 |
| ਇਸ ਲਈ ਜੇ ਸਿਰਫ ‘>’ (right angle bracket) ਲਿਖਿਆ ਹੋਵੇ ਤੇ ਉਸਨੂੰ ‘1 >’ ਮੰਨਿਆ ਜਾਂਦਾ ਹੈ। | | ਇਸ ਲਈ ਜੇ ਸਿਰਫ ‘>’ (right angle bracket) ਲਿਖਿਆ ਹੋਵੇ ਤੇ ਉਸਨੂੰ ‘1 >’ ਮੰਨਿਆ ਜਾਂਦਾ ਹੈ। | ||
|- | |- | ||
− | | | + | | 06:15 |
| ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ। | | ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ। | ||
|- | |- | ||
− | | | + | | 06:22 |
| ਆਓ ਕਰ ਕੇ ਦੇਖਿਏ। | | ਆਓ ਕਰ ਕੇ ਦੇਖਿਏ। | ||
|- | |- | ||
− | | | + | | 06:24 |
| ਪਿਛਲੇ ਉਦਾਹਰਣ ਵਿੱਚ ਅਸੀਂ ਦੇਖਿਆ ਕਿ ਫਾਈਲ, ਜਾਂ standardin ਤੇ ਚਲਾਈ wc ਕਮਾੰਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ। | | ਪਿਛਲੇ ਉਦਾਹਰਣ ਵਿੱਚ ਅਸੀਂ ਦੇਖਿਆ ਕਿ ਫਾਈਲ, ਜਾਂ standardin ਤੇ ਚਲਾਈ wc ਕਮਾੰਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ। | ||
|- | |- | ||
− | | | + | | 06:31 |
| ਮਨ ਲੋ ਅਸੀਂ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ। | | ਮਨ ਲੋ ਅਸੀਂ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ। | ||
|- | |- | ||
− | | | + | | 06:34 |
| ਅਤੇ ਇਸਨੂੰ ਬਾਅਦ ਵਿੱਚ ਵਰਤਣ ਲਈ ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ। | | ਅਤੇ ਇਸਨੂੰ ਬਾਅਦ ਵਿੱਚ ਵਰਤਣ ਲਈ ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ। | ||
|- | |- | ||
− | | | + | | 06:38 |
| ਡਿਫਾਲਟ ਵਿੱਚ wc ਆਪਣੀ ਆਉਟਪੁਟ standardout ਤੇ ਲਿਖਦੀ ਹੈ। | | ਡਿਫਾਲਟ ਵਿੱਚ wc ਆਪਣੀ ਆਉਟਪੁਟ standardout ਤੇ ਲਿਖਦੀ ਹੈ। | ||
|- | |- | ||
− | | | + | | 06:42 |
| ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ। | | ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ। | ||
|- | |- | ||
− | | | + | | 06:45 |
| ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹੈ। | | ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹੈ। | ||
|- | |- | ||
− | | | + | | 06:48 |
| ਪਰ ਜੇ ਅਸੀ standardout ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ। | | ਪਰ ਜੇ ਅਸੀ standardout ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ। | ||
|- | |- | ||
− | | | + | | 06:57 |
| ਮੰਨ ਲਓ ਅਸੀ ਲਿਖਿਆ | | ਮੰਨ ਲਓ ਅਸੀ ਲਿਖਿਆ | ||
"wc space test1 dot txt 'right-angled bracket' wc_results dot txt" । | "wc space test1 dot txt 'right-angled bracket' wc_results dot txt" । | ||
|- | |- | ||
− | | | + | | 07:09 |
| ਐਂਟਰ ਦਬਾਓ। | | ਐਂਟਰ ਦਬਾਓ। | ||
|- | |- | ||
− | | | + | | 07:11 |
| ਇਹ ਦੇਖਣ ਲਈ ਕਿ ਜੋ ਅਸੀਂ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ c-a-t ਕਮਾੰਡ ਨਾਲ ਦੇਖ ਸਕਦੇ ਹਾਂ। | | ਇਹ ਦੇਖਣ ਲਈ ਕਿ ਜੋ ਅਸੀਂ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ c-a-t ਕਮਾੰਡ ਨਾਲ ਦੇਖ ਸਕਦੇ ਹਾਂ। | ||
|- | |- | ||
− | | | + | | 07:23 |
| ਹਾਂ ਇਹ ਹੋ ਗਿਆ ਹੈ। | | ਹਾਂ ਇਹ ਹੋ ਗਿਆ ਹੈ। | ||
|- | |- | ||
− | | | + | | 07:24 |
| ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ। | | ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ। | ||
|- | |- | ||
− | | | + | | 07:30 |
| ਹੁਣ ਅਸੀ test2 ਫਾਈਲ ਨਾਲ ਕਮਾੰਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ | | ਹੁਣ ਅਸੀ test2 ਫਾਈਲ ਨਾਲ ਕਮਾੰਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ | ||
"wc space test2 dot txt 'right-angled bracket' wc_results dot txt"। | "wc space test2 dot txt 'right-angled bracket' wc_results dot txt"। | ||
|- | |- | ||
− | | | + | | 07:44 |
| ਇਸ ਤਰਹ ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ। | | ਇਸ ਤਰਹ ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ। | ||
|- | |- | ||
− | | | + | | 07:48 |
| ਚਲੋ ਇਹ ਵੀ ਦੇਖੀਏ। | | ਚਲੋ ਇਹ ਵੀ ਦੇਖੀਏ। | ||
|- | |- | ||
− | | | + | | 07:56 |
| ਇਸਦੀ ਬਜਾਏ ਜੇ ਅਸੀਂ ਲਿਖੀਏ "wc space test1 dot txt 'right-angled bracket' twice wc underscore results dot txt"। | | ਇਸਦੀ ਬਜਾਏ ਜੇ ਅਸੀਂ ਲਿਖੀਏ "wc space test1 dot txt 'right-angled bracket' twice wc underscore results dot txt"। | ||
|- | |- | ||
− | | | + | | 08:07 |
| ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ। | | ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ। | ||
|- | |- | ||
− | | | + | | 08:15 |
| ਆਓ ਇਹ ਵੀ ਦੇਖੀਏ। | | ਆਓ ਇਹ ਵੀ ਦੇਖੀਏ। | ||
|- | |- | ||
− | | | + | | 08:26 |
| ਸਟੈਂਡਰਡ ਐਰਰ ਵੀ ਇਸੇ ਤਰਹ ਰੀਡਾਇਰੈਕਟ ਹੁੰਦੀ ਹੈ। | | ਸਟੈਂਡਰਡ ਐਰਰ ਵੀ ਇਸੇ ਤਰਹ ਰੀਡਾਇਰੈਕਟ ਹੁੰਦੀ ਹੈ। | ||
|- | |- | ||
− | | | + | | 08:29 |
| ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ। | | ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ। | ||
|- | |- | ||
− | | | + | | 08:38 |
| ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ, ਲਿਖੋ | | ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ, ਲਿਖੋ | ||
"wc space aaa"। | "wc space aaa"। | ||
|- | |- | ||
− | | | + | | 08:46 |
| shell ਐਰਰ ਦੇਵੇਗਾ “No such file or directory” (ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ)। | | shell ਐਰਰ ਦੇਵੇਗਾ “No such file or directory” (ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ)। | ||
|- | |- | ||
− | | | + | | 08:50 |
| ਮੰਨ ਲਓ ਅਸੀਂ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ। | | ਮੰਨ ਲਓ ਅਸੀਂ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ। | ||
|- | |- | ||
− | | | + | | 08:55 |
| ਇਸ ਵਾਸਤੇ ਅਸੀਂ ਕਮਾੰਡ ਦੇ ਸਕਦੇ ਹਾਂ | | ਇਸ ਵਾਸਤੇ ਅਸੀਂ ਕਮਾੰਡ ਦੇ ਸਕਦੇ ਹਾਂ | ||
"wc space aaa space 2 'right-anged bracket' errorlog dot txt"। | "wc space aaa space 2 'right-anged bracket' errorlog dot txt"। | ||
|- | |- | ||
− | | | + | | 09:06 |
| ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ। | | ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ। | ||
|- | |- | ||
− | | | + | | 09:12 |
| ਆਓ ਕਮਾੰਡ ਰਾਹੀਂ ਦੇਖੀਏ | | ਆਓ ਕਮਾੰਡ ਰਾਹੀਂ ਦੇਖੀਏ | ||
"cat space errorlog space txt"। | "cat space errorlog space txt"। | ||
|- | |- | ||
− | | | + | | 09:22 |
| ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ | | ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ | ||
"cat space bbb space 2 'right-angled bracket' errorlog dot txt"। | "cat space bbb space 2 'right-angled bracket' errorlog dot txt"। | ||
|- | |- | ||
− | | | + | | 09:34 |
| ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ। | | ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ। | ||
|- | |- | ||
− | | | + | | 09:39 |
− | | | + | | 0ਦੇਖੋ "cat space errorlog ਡਾਟ txt"। |
|- | |- | ||
− | | | + | | 09:46 |
| ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ? | | ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ? | ||
ਬਹੁਤ ਆਸਾਨ ਹੈ । ਕਮਾਂਡ ਲਿੱਖੋ- | ਬਹੁਤ ਆਸਾਨ ਹੈ । ਕਮਾਂਡ ਲਿੱਖੋ- | ||
Line 472: | Line 472: | ||
|- | |- | ||
− | | | + | | 09:58 |
| ਆਓ cat ਕਮਾਂਡ ਨਾਲ ਪਤਾ ਕਰਦੇ ਹਾਂ। | | ਆਓ cat ਕਮਾਂਡ ਨਾਲ ਪਤਾ ਕਰਦੇ ਹਾਂ। | ||
Revision as of 16:36, 11 July 2014
Timing | Narration |
---|---|
00:00 | Redirection and Pipes ਦੇ ਸਪੋਕਨ ਟਿਊਟੋਰਿਅਲ ਵਿੱਚ ਆਪ ਦਾ ਸੁਆਗਤ ਹੈ। |
00:07 | ਮੈਂ ਉਬੰਟੂ 10.04 ਦੀ ਵਰਤੋਂ ਕਰ ਰਹੀ ਹਾਂ। |
00:09 | ਅਸੀ ਮੰਨ ਕੇ ਚਲਦੇ ਹਾਂ ਕਿ ਤੁਹਾਨੂੰ ਲਿਨਕਸ ਓਪਰੇਟਿੰਗ ਸਿਸਟਮ ਅਤੇ ਇਸ ਦੀਆਂ ਕਮਾੰਡਸ ਦੀ ਮੂਲ ਜਾਣਕਾਰੀ ਪਹਿਲੇ ਹੀ ਹੈ। |
00:16 | ਜੇ ਤੁਸੀਂ ਇਨਾਂ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਅੱਗੇ ਦਿੱਤੀ ਵੈੱਬਸਾਈਟ ਤੇ ਇਸਦੇ ਸਪੋਕਨ ਟਿਊਟੋਰਿਅਲ ਉਪਲਬੱਧ ਹੈ। |
00:22 | ਇਹ ਵੀ ਨੋਟ ਕਰੋ ਕਿ ਲਿਨਕਸ ਕੇਸ ਸੈਂਸਟਿਵ ਹੈ। |
00:25 | ਜੇ ਕਿਤੇ ਜ਼ਿਕਰ ਨਾ ਕੀਤਾ ਹੋਵੇ ਤਾਂ ਇਸ ਟਿਊਟੋਰਿਅਲ ਵਿੱਚ ਵਰਤੀਆਂ ਗਈਆਂ ਸਾਰੀਆਂ ਕਮਾੰਡਸ ਲੋਅਰ ਕੇਸ ਵਿੱਚ ਹਨ। |
00:32 | ਲਿਨਕਸ ਵਿੱਚ ਅਸੀਂ ਜ਼ਿਆਦਾਤਰ ਕੰਮ ਟਰਮਿਨਲ ਰਾਹੀਂ ਕਰਦੇ ਹਾਂ। |
00:35 | ਕੋਈ ਕਮਾੰਡ ਚਲਾਂਉਣ ਲਈ ਅਸੀਂ ਆਮ ਤੌਰ ਤੇ ਕੀ-ਬੋਰਡ ਦੀ ਵਰਤੋਂ ਕਰਦੇ ਹਾਂ। |
00:39 | ਜਿਵੇਂ ਕਿ ਅਸੀਂ ਡੇਟ ਅਤੇ ਟਾਈਮ ਦੇਖਣਾ ਹੋਵੇ, |
00:41 | ਤਾਂ ਕੀ-ਬੋਰਡ ਰਾਹੀਂ “date" ਟਾਈਪ ਕਰ ਕੇ ਐਂਟਰ ਦਬਾਵਾਂਗੇ। |
00:46 | ਇਸ ਤਰਹ ਅਸੀਂ ਆਮ ਤੌਰ ਤੇ ਕੀ-ਬੋਰਡ ਰਾਹੀਂ ਇਨਪੁਟ ਦਿੰਦੇ ਹਾਂ। |
00:48 | ਇਸੇ ਤਰਹ ਅਸੀਂ ਦੇਖ ਸਕਦੇ ਹਾਂ ਕਿ ਸਾਡੀ ਕਮਾਂਡ ਦਾ ਆਉਟਪੁਟ ਵੀ ਟਰਮਿਨਲ ਵਿੰਡੋ ਤੇ ਦਿਖਾਈ ਦਿੰਦਾ ਹੈ। |
00:56 | ਜਿਵੇਂ ਕਿ ਕਮਾਂਡ ਚਲਾਉਂਦੇ ਹੋਏ ਕੋਈ ਐਰਰ ਆ ਜਾਵੇ ਤਾਂ, |
00:59 | ਉਦਾਹਰਣ ਲਈ ਅਸੀਂ 'cat space aaa' ਟਾਈਪ ਕਰ ਕੇ ਐਂਟਰ ਦਬਾਂਦੇ ਹਾਂ। |
01:05 | ਕਿਉਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ। |
01:08 | ਇਸ ਲਈ ਇਕ ਐਰਰ ਦਿਖਾਈ ਦੇਵੇਗੀ। |
01:10 | ਇਹ ਐਰਰ ਟਰਮਿਨਲ ਵਿੰਡੋ ਵਿੱਚ ਵੀ ਆਉਂਦੀ ਹੈ। ਅਸੀ ਵੇਖ ਸਕਦੇ ਹਾਂ ਕਿ ਐਰਰ ਦੀ ਜਾਣਕਾਰੀ ਟਰਮਿਨਲ ਵਿੱਚ ਵੀ ਮਿਲਦੀ ਹੈ। |
01:20 | ਇਸ ਤਰਹ ਇਨਪੁਟ, ਆਊਟਪੁਟ ਅਤੇ ਐਰਰ ਦੀ ਜਾਣਕਾਰੀ, ਕਮਾਂਡਾ ਨਾਲ ਜੁੜੇ ਹੋਏ ਤਿੰਨ ਖ਼ਾਸ ਕਾਰਜ ਹਨ। |
01:24 | ਰੀਡਾਇਰੈਕਸ਼ਨ ਬਾਰੇ ਸਿੱਖਣ ਤੋਂ ਪਹਿਲਾਂ ਸਾਨੂੰ ਦੋ ਪ੍ਰਮੁੱਖ ਧਾਰਨਾਂਵਾ ਦੇ ਬਾਰੇ ਜਾਣਨਾ ਪਵੇਗਾ ਜੋ ਹਨ stream ਅਤੇ file descriptor। |
01:31 | ਲਿਨਕਸ ਦਾ ਸ਼ੈੱਲ ਪ੍ਰੋਗ੍ਰਾਮ, ਜਿਂਵੇ ਕੀ Bash, ਇਨਪੁਟ ਜਾਂ ਆਊਟਪੁਟ ਵਿੱਚ ਕੈਰੇਕਟਰਜ਼ ਦਾ ਇਕ ਸੀਕੁਐਂਸ ਜਾਂ ਸਟ੍ਰੀਮ ਦੇ ਰੂਪ ਵਿੱਚ ਆਦਾਨ-ਪ੍ਰਦਾਨ ਕਰਦਾ ਹੈ। |
01:37 | ਹਰ ਕੈਰੇਕਟਰ ਆਪਣੇ ਤੋਂ ਪਹਿਲਾਂ ਅਤੇ ਬਾਅਦ ਵਾਲੇ ਕੈਰੇਕਟਰ ਤੋਂ ਵੱਖ ਹੁੰਦਾ ਹੈ। |
01:41 | ਸਟ੍ਰੀਮਜ਼ ਨੂੰ ਫਾਇਲ IO-techniques ਰਾਹੀਂ ਵਰਤਿਆ ਜਾਂਦਾ ਹੈ। |
01:44 | ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੈਰੈਕਟਰਜ਼ ਦੀ ਵਾਸਤਵਿਕ ਸਟ੍ਰੀਮ ਫਾਈਲ, ਕੀ ਬੋਰਡ ਜਾਂ ਵਿੰਡੋ ਰਾਹੀਂ ਆਂਉਦੀ ਜਾਂ ਜਾਉਂਦੀ ਹੈ। |
01:51 | ਲਿਨਕਸ ਵਿੱਚ, ਕਿਸੇ ਪ੍ਰੋਸੇੱਸ ਦੀ ਹਰ ਖੁੱਲੀ ਫਾਈਲ ਇਕ ਇੰਟੀਜਰ ਨੰਬਰ ਨਾਲ ਜੁੜੀ ਹੁੰਦੀ ਹੈ। |
01:57 | ਇਹ ਇੰਟੀਜਰ ਅੰਕੜੇ ਫਾਈਲ ਡਿਸਕ੍ਰਿਪਟਰਜ਼ ਕਹਾਉਂਦੇ ਹਨ। |
02:05 | ਲਿਨਕਸ ਸ਼ੈੱਲ ਤਿੰਨ ਤਰਹ ਦੀਆਂ ਸਟ੍ਰੀਮਜ਼ ਦੀ ਵਰਤੋਂ ਕਰਦਾ ਹੈ। |
02:08 | ਹਰ ਸਟ੍ਰੀਮ ਦੇ ਨਾਲ ਇੱਕ ਵਖਰਾ ਡਿਸਕ੍ਰਿਪਟਰ ਜੁੜਿਆ ਹੁੰਦਾ ਹੈ। |
02:12 | stdin ਸਟੈਂਡਰਡ ਇਨਪੁਟ ਸਟਰ੍ਰੀਮ ਹੈ। |
02:15 | ਕਮਾਂਡਜ਼ ਇਨਪੁਟ stdin ਤੋ ਲੈਂਦਿਆਂ ਹਨ। |
02:17 | ਇਸਦਾ ਫਾਈਲ ਡਿਸਕ੍ਰਿਪਟਰ ‘0’ ਹੁੰਦਾ ਹੈ। |
02:19 | stdout ਇਕ ਸਟੈਂਡਰਡ ਆਊਟਪੁਟ ਸਟ੍ਰੀਮ ਹੈ। |
02:22 | ਇਹ ਕਮਾਂਡ ਦੀ ਆਊਟਪੁਟ ਦਰਸਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘1’ ਹੁੰਦਾ ਹੈ। |
02:26 | Stderr, ਸਟੈਂਡਰਡ ਐਰਰ ਸਟ੍ਰੀਮ ਹੈ। ਇਹ ਐਰਰ ਆਊਟਪੁਟ ਦਿਖਾਉਂਦੀ ਹੈ। ਇਸਦਾ ਫਾਈਲ ਡਿਸਕ੍ਰਿਪਟਰ ‘3’ ਹੁੰਦਾ ਹੈ।
|
02:36 | ਇਨਪੁਟ ਸਟ੍ਰੀਮਜ਼ ਪ੍ਰੋਗਰਾਮਜ਼ ਨੂੰ ਇਨਪੁਟ ਦਿੰਦੀ ਹੈ। |
02:40 | ਡਿਫਾਲਟ ਸੈਟਿੰਗ ਵਿੱਚ ਇਨਪੁਟ ਸਟ੍ਰੀਮ ਕੀ-ਬੋਰਡ ਤੋ ਆਉਂਦੀ ਹੈ। |
02:44 | ਡਿਫਾਲਟ ਸੈਟਿੰਗ ਵਿੱਚ ਆਊਟਪੁਟ ਸਟ੍ਰੀਮ ਟਰਮਿਨਲ ਉੱਤੇ ਟੈਕਸ੍ਟ ਪ੍ਰਿੰਟ ਕਰਦੀ ਹੈ। |
02:47 | ਪਹਿਲੇ ਟਰਮਿਨਲ ਮੂਲ ਰੂਪ ਵਿੱਚ ASCII ਟਾਈਪਰਾਈਟਰ ਜਾਂ ਡਿਸਪਲੇ ਟਰਮਿਨਲ ਹੁੰਦਾ ਸੀ। |
02:52 | ਪਰ ਹੁਣ ਜ਼ਿਆਦਾਤਰ ਇਹ ਗ੍ਰਾਫਿਕਲ ਡੈਸਕਟੌਪ ਤੇ ਇਕ ਟੈੱਕ੍ਸਟ ਵਿੰਡੋ ਹੁੰਦਾ ਹੈ। |
02:56 | ਅਸੀਂ ਦੇਖਿਆ ਕਿ ਡਿਫਾਲਟ ਤੌਰ ਤੇ ਇਹ ਤਿੱਨੋ ਸਟ੍ਰੀਮਜ਼ ਕੁਝ ਫਾਈਲਜ਼ ਨਾਲ ਜੁੜੀਆਂ ਹਨ। |
03:01 | ਪਰ ਲਿਨਕਸ ਵਿੱਚ ਅਸੀਂ ਇਸ ਡਿਫਾਲਟ ਸੁਭਾਅ ਨੂੰ ਬਦਲ ਸਕਦੇ ਹਾਂ। |
03:04 | ਅਸੀਂ ਇਨਾਂ 3 ਸਟ੍ਰੀਮਜ਼ ਨੂੰ ਦੂਜੀਆਂ ਫਾਈਲਾਂ ਨਾਲ ਜੋੜ ਸਕਦੇ ਹਾਂ। |
03:07 | ਇਸ ਪ੍ਰਕ੍ਰਿਆ ਨੂੰ ਰੀ-ਡਾਇਰੈਕਸ਼ਨ ਕਹਿੰਦੇ ਹਨ। |
03:09 | ਆਓ ਦੇਖਦੇ ਹਾਂ ਸਟ੍ਰੀਮਜ਼ ਦੀ ਰੀਡਾਇਰੈਕਸ਼ਨ ਕਿਵੇਂ ਹੁੰਦੀ ਹੈ। |
03:14 | ਪਹਿਲਾਂ ਅਸੀ ਸਟੈਂਡਰਡ ਇਨਪੁਟ ਨੂੰ ਰੀਡਾਇਰੈਕਟ ਕਰਨ ਬਾਰੇ ਜਾਣਦੇ ਹਾਂ। |
03:17 | ਅਸੀ standardin ਨੂੰ < (left angled bracket) ਓਪਰੇਟਰ ਦੀ ਵਰਤੋਂ ਕਰ ਕੇ ਫਾਇਲ ਤੋ ਰੀਡਾਇਰੈਕਟ ਕਰ ਸਕਦੇ ਹਾਂ।
ਆਓ ਦੇਖੀਏ ਕਿਵੇਂ |
03:22 | ਅਸੀ ਜਾਣਦੇ ਹਾਂ ਕਿ wc ਕਮਾੰਡ ਕਿਸੇ ਫਾਈਲ ਵਿੱਚ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਜ਼ ਦੀ ਗਿਣਤੀ ਜਾਣਨ ਲਈ ਵਰਤੀ ਜਾਂਦੀ ਹੈ। |
03:28 | ਟਰਮਿਨਲ ਵਿੰਡੋ ਵਿੱਚ wc ਟਾਈਪ ਕਰੋ। |
03:31 | ਹੁਣ ਐਂਟਰ ਦਬਾਓ। |
03:32 | ਦੇਖੋ ਕੀ ਹੁੰਦਾ ਹੈ? ਕਰਸਰ ਬਲਿਂਕ ਕਰਨ ਲੱਗ ਪਿਆ ਹੈ। ਇਸਦਾ ਮਤਲਬ ਹੈ ਕੀ ਬੋਰਡ ਰਾਹੀਂ ਐਂਟਰ ਕਰੋ। |
03:37 | ਕੁਝ ਟਾਈਪ ਕਰੋ ਜਿਵੇਂ ਕਿ "This tutorial is very important"। |
03:46 | ਹੁਣ ਐਂਟਰ ਦਬਾਓ। |
03:48 | ਹੁਣ Ctrl + d ਕੀਜ਼ ਇਕੱਠੀਆਂ ਦਬਾਓ। |
03:52 | ਹੁਣ ਕਮਾੰਡ ਸਾਡੇ ਵੱਲੋਂ ਲਿਖੀ ਲਾਈਨ ਤੇ ਕੰਮ ਕਰੇਗੀ। |
03:55 | ਕਮਾੰਡ ਟਰਮਿਨਲ ਤੇ ਆਊਟਪੁਟ ਦੇਵੇਗੀ। |
03:57 | ਇੱਥੇ wc ਕਮਾਂਡ ਤੋਂ ਬਾਅਦ ਕੋਈ ਫਾਈਲ ਨਹੀਂ ਦਿੱਤੀ ਗਈ ਸੀ। |
04:01 | ਇਸ ਲਈ ਇਹ ਕਮਾੰਡ ਸਟੈਂਡਰਡ ਇਨਪੁਟ ਸਟ੍ਰੀਮ ਤੋਂ ਹੀ ਇਨਪੁਟ ਲੈਂਦੀ ਹੈ। |
04:04 | ਕਿਉਂਕਿ ਸਟੈਂਡਰਡ ਇਨਪੁਟ ਸਟ੍ਰੀਮ ਮੁੱਢਲੇ ਰੂਪ ਵਿੱਚ ਕੀ-ਬੋਰਡ ਨਾਲ ਜੁੜੀ ਹੋਈ ਹੈ, ਇਸ ਲਈ wc ਕੀ-ਬੋਰਡ ਤੋਂ ਇਨਪੁਟ ਲਵੇਗੀ। |
04:12 | ਜੇ ਅਸੀ ਲਿਖੀਏ
"wc space 'left-angled bracket" space test1 dot txt" । |
04:19 | ਤਾਂ wc ਕਮਾੰਡ, test1.txt ਫਾਈਲ ਵਿੱਚਲੀਆਂ ਲਾਈਨਾਂ, ਸ਼ਬਦਾਂ ਅਤੇ ਕੈਰੇਕਟਰਾਂ ਦੀ ਗਿਣਤੀ ਦੱਸੇਗੀ। |
04:27 | ਹੁਣ ਟਾਈਪ ਕਰੋ
"wc space test1 dot txt"। |
04:34 | ਦੋਵਾਂ ਦਾ ਨਤੀਜਾ ਇਕੋ ਹੈ। |
04:37 | ਫਿਰ ਦੋਵਾਂ ਵਿੱਚ ਫ਼ਰਕ ਕੀ ਹੈ? |
04:39 | ਜਦੋਂ ਅਸੀਂ ਲਿਖਦੇ ਹਾਂ "wc space 'left-angled bracket' test1 dot txt", ਤਾਂ ਕਮਾੰਡ test1.txt ਫਾਈਲ ਨੂੰ ਖੋਲਦੀ ਹੈ ਅਤੇ ਇਸਨੂੰ ਪੜਦੀ ਹੈ। |
04:46 | ਪਰ ਜਦੋਂ ਅਸੀਂ ਲਿਖਦੇ ਹਾਂ "wc ਸਪੇਸ test1 dot txt", ਤਾਂ wc ਨੂੰ ਕੋਈ ਫਾਈਲ ਖੋਲਣ ਲਈ ਨਹੀਂ ਮਿਲਦੀ। |
04:53 | ਇਸਦੇ ਬਜਾਏ ਇਹ standardin ਤੋਂ ਇਨਪੁਟ ਲੈਂਦੀ ਹੈ। |
04:57 | ਹੁਣ ਅਸੀ standardin ਨੂੰ ਫਾਈਲ ਵੱਲ ਭੇਜ ਦਿੱਤਾ ਹੈ। |
05:01 | ਇਸ ਲਈ ਕਮਾੰਡ test1 ਵਿੱਚੋਂ ਪੜਦੀ ਹੈ। |
05:04 | ਪਰ ਅਸਲ ਵਿਚ ਇਹ ਇਸ ਬਾਰੇ ਅਣਜਾਣ ਹੈ ਕਿ standardin ਵਿੱਚ ਡਾਟਾ ਕਿੱਥੋਂ ਆ ਰਿਹਾ ਹੈ। |
05:10 | ਇਸ ਤਰਹ ਅਸੀਂ ਸਟੈਂਡਰਡ ਇਨਪੁਟ ਰੀਡਾਇਰੈਕਟ ਕਰਨ ਬਾਰੇ ਜਾਣਿਆ। |
05:12 | ਆਓ ਹੁਣ ਸਟੈਂਡਰਡ ਆਉਟਪੁਟ ਅਤੇ ਸਟੈਂਡਰਡ ਐਰਰ ਰੀ-ਡਾਇਰੈਕਟ ਕਰਨ ਬਾਰੇ ਜਾਣਦੇ ਹਾਂ। |
05:17 | ਆਉਟਪੁਟ ਜਾਂ ਐਰਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਨ ਦੇ ਦੋ ਢੰਗ ਹਨ। |
05:20 | ਮੰਨ ਲਓ ਕਿ n ਇੱਕ ਫਾਈਲ ਡਿਸਕ੍ਰਿਪਟਰ ਹੈ।
n single right-angled bracket ਫਾਈਲ ਡ੍ਰਿਸਕ੍ਰਿਪਟਰ n ਤੋਂ ਫਾਈਲ ਵੱਲ ਆਉਟਪੁਟ ਰੀਡਾਇਰੈਕਟ ਕਰਦੀ ਹੈ। |
05:29 | ਤੁਹਾਡੇ ਕੋਲ ਫਾਈਲ ਵਿੱਚ ਲਿਖਣ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। |
05:32 | ਜੇ ਫਾਈਲ ਮੌਜੂਦ ਨਹੀਂ ਹੋਵੇਗੀ, ਤਾਂ ਇਹ ਬਣ ਜਾਵੇਗੀ। |
05:35 | ਜੇ ਇਹ ਪਹਿਲੋਂ ਹੀ ਮੌਜੂਦ ਹੋਵੇ ਤਾਂ ਇਸਦਾ ਕੰਨਟੈਂਟ ਬਿਨਾਂ ਕਿਸੇ ਚੇਤਾਵਨੀ ਦੇ ਮਿਟ ਜਾਵੇਗਾ। |
05:40 | ' n 'double right-angled bracket' ਵੀ ਫਾਈਲ ਡਿਸਕ੍ਰਿਪਟਰ ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰਦੀ ਹੈ। |
05:47 | ਇਸ ਲਈ ਵੀ ਤੁਹਾਡੇ ਕੋਲ ਫਾਈਲ ਲਈ ਰਾਇਟ ਅਥਾਰਟੀ ਹੋਣੀ ਚਾਹੀਦੀ ਹੈ। |
05:50 | ਜੇ ਫਾਈਲ ਮੌਜੂਦ ਨਹੀਂ ਹੋਵੇਗੀ ਤਾਂ ਇਹ ਬਣ ਜਾਵੇਗੀ। |
05:52 | ਜੇ ਇਹ ਮੌਜੂਦ ਹੋਵੇਗੀ ਤਾਂ ਆਊਟਪੁਟ ਮੌਜੂਦਾ ਫਾਈਲ ਦੇ ਅੰਤ ਵਿੱਚ ਜੁੜ ਜਾਵੇਗੀ। |
05:59 | n ਸਿੰਗਲ ਰਾਇਟ ਹੈਂਡ ਬ੍ਰੈਕਿਟ, ਜਾਂ n ਡਬਲ ਰਾਇਟ ਹੈਂਡ ਬ੍ਰੈਕਿਟ ਵਿੱਚ ‘n’ ਫਾਈਲ ਡਿਸਕ੍ਰਿਪਟਰ ਦੀ ਨਿਸ਼ਾਨੀ ਹੈ। |
06:05 | ਜੇ ਫਾਈਲ ਡਿਸਕ੍ਰਿਪਟਰ ਹਟਾ ਦਿੱਤਾ ਜਾਵੇ, ਤਾਂ ਸਟੈਂਡਰਡ ਆਉਟਪੁਟ ਯਾਨਿ ਕਿ ਫਾਈਲ ਡਿਸਕ੍ਰਿਪਟਰ ‘1’ ਮੰਨਿਆ ਜਾਵੇਗਾ। |
06:10 | ਇਸ ਲਈ ਜੇ ਸਿਰਫ ‘>’ (right angle bracket) ਲਿਖਿਆ ਹੋਵੇ ਤੇ ਉਸਨੂੰ ‘1 >’ ਮੰਨਿਆ ਜਾਂਦਾ ਹੈ। |
06:15 | ਐਰਰ ਸਟ੍ਰੀਮ ਨੂੰ ਰੀਡਾਇਰੈਕਟ ਕਰਨ ਲਈ ਤੁਹਾਨੂੰ 2 ਰਾਈਟ ਐਂਗਲ ਬ੍ਰੈਕਟ ਜਾਂ 2 ਡਬਲ ਰਾਈਟ ਐਂਗਲ ਬ੍ਰੈਕਟ ਵਰਤਣੀ ਪਵੇਗੀ। |
06:22 | ਆਓ ਕਰ ਕੇ ਦੇਖਿਏ। |
06:24 | ਪਿਛਲੇ ਉਦਾਹਰਣ ਵਿੱਚ ਅਸੀਂ ਦੇਖਿਆ ਕਿ ਫਾਈਲ, ਜਾਂ standardin ਤੇ ਚਲਾਈ wc ਕਮਾੰਡ ਦਾ ਨਤੀਜਾ ਟਰਮਿਨਲ ਵਿੰਡੋ ਵਿੱਚ ਦਿਖਾਈ ਦਿੰਦਾ ਹੈ। |
06:31 | ਮਨ ਲੋ ਅਸੀਂ ਇਸਨੂੰ ਟਰਮਿਨਲ ਵਿੱਚ ਨਹੀ ਦਿਖਾਉਣਾ ਚਾਹੁੰਦੇ। |
06:34 | ਅਤੇ ਇਸਨੂੰ ਬਾਅਦ ਵਿੱਚ ਵਰਤਣ ਲਈ ਫਾਈਲ ਵਿੱਚ ਸੇਵ ਕਰਨਾ ਚਾਹੁੰਦੇ ਹਾਂ। |
06:38 | ਡਿਫਾਲਟ ਵਿੱਚ wc ਆਪਣੀ ਆਉਟਪੁਟ standardout ਤੇ ਲਿਖਦੀ ਹੈ। |
06:42 | ਅਤੇ ਸਟੈਂਡਰਡਆਉਟ ਡਿਫਾਲਟ ਵਿੱਚ ਟਰਮਿਨਲ ਵਿੰਡੋ ਨਾਲ ਜੁੜਿਆ ਹੈ। |
06:45 | ਇਸ ਲਈ ਆਉਟਪੁਟ ਟਰਮਿਨਲ ਵਿੰਡੋ ਵਿੱਚ ਦਿਖਾਈ ਦੇਂਦੀ ਹੈ। |
06:48 | ਪਰ ਜੇ ਅਸੀ standardout ਨੂੰ ਇਕ ਫਾਈਲ ਵੱਲ ਰੀਡਾਇਰੈਕਟ ਕਰ ਦੇਈਏ ਤਾਂ wc ਕਮਾਂਡ ਦਾ ਆਊਟਪੁਟ ਓਸ ਫਾਈਲ ਵਿੱਚ ਲਿਖਿਆ ਜਾਵੇਗਾ। |
06:57 | ਮੰਨ ਲਓ ਅਸੀ ਲਿਖਿਆ
"wc space test1 dot txt 'right-angled bracket' wc_results dot txt" । |
07:09 | ਐਂਟਰ ਦਬਾਓ। |
07:11 | ਇਹ ਦੇਖਣ ਲਈ ਕਿ ਜੋ ਅਸੀਂ ਚਾਹੁੰਦੇ ਸੀ ਓਹ ਸੱਚਮੁਚ ਹੋਇਆ ਹੈ, ਅਸੀ "wc_results dot txt" ਫਾਈਲ ਦਾ ਕੰਟੈਂਟ c-a-t ਕਮਾੰਡ ਨਾਲ ਦੇਖ ਸਕਦੇ ਹਾਂ। |
07:23 | ਹਾਂ ਇਹ ਹੋ ਗਿਆ ਹੈ। |
07:24 | ਮੰਨ ਲਓ, ਸਾਡੇ ਕੋਲ ਉਸੇ ਡਾਇਰੈਕਟਰੀ ਵਿੱਚ test2 ਨਾਂ ਦੀ ਇਕ ਹੋਰ ਫਾਈਲ ਹੈ। |
07:30 | ਹੁਣ ਅਸੀ test2 ਫਾਈਲ ਨਾਲ ਕਮਾੰਡ ਦੋਬਾਰਾ ਚਲਾਉਂਦੇ ਹਾਂ, ਟਾਈਪ ਕਰੋ
"wc space test2 dot txt 'right-angled bracket' wc_results dot txt"। |
07:44 | ਇਸ ਤਰਹ ਫਾਈਲ wc_results ਦੇ ਕੰਟੈਟ ਦੀ ਥਾਂ ਨਵਾਂ ਕੰਟੈਟ ਲਿਖਿਆ ਜਾਵੇਗਾ। |
07:48 | ਚਲੋ ਇਹ ਵੀ ਦੇਖੀਏ। |
07:56 | ਇਸਦੀ ਬਜਾਏ ਜੇ ਅਸੀਂ ਲਿਖੀਏ "wc space test1 dot txt 'right-angled bracket' twice wc underscore results dot txt"। |
08:07 | ਨਵਾਂ ਕੰਟੈਂਟ ਫਾਈਲ wc ਅੰਡਰਸਕੋਰ ਰਿਜ਼ਲ੍ਟਸ ਡਾਟ txt ਦੇ ਪੁਰਾਣੇ ਕੰਟੈਟ ਨੂੰ ਮਿਟਾਵੇਗਾ ਨਹੀਂ ਬਲਕਿ ਉਸਦੇ ਅੰਤ ਵਿੱਚ ਜੁੜ ਜਾਵੇਗਾ। |
08:15 | ਆਓ ਇਹ ਵੀ ਦੇਖੀਏ। |
08:26 | ਸਟੈਂਡਰਡ ਐਰਰ ਵੀ ਇਸੇ ਤਰਹ ਰੀਡਾਇਰੈਕਟ ਹੁੰਦੀ ਹੈ। |
08:29 | ਫਰਕ ਬੱਸ ਐਨਾ ਹੈ ਕਿ ਇਸ ਕੇਸ ਵਿੱਚ ਰਾਈਟ ਐਂਗਲ ਬਰੈਕਟ ਜਾਂ ਡਬਲ ਰਾਈਟ ਐਂਗਲ ਬਰੈਕਟ ਦੇ ਚਿੰਨ ਤੋਂ ਪਹਿਲਾਂ ਸਟੈਂਡਰਡ ਐਰਰ ਦਾ ਫਾਈਲ ਡਿਸਕ੍ਰਿਪਟਰ ਨੰਬਰ ਲਿਖਣਾ ਜ਼ਰੂਰੀ ਹੁੰਦਾ ਹੈ। |
08:38 | ਕਿਉਂਕਿ ਅਸੀ ਜਾਣਦੇ ਹਾਂ ਕਿ aaa ਨਾਮ ਦੀ ਕੋਈ ਫਾਈਲ ਮੌਜੂਦ ਨਹੀਂ ਹੈ, ਲਿਖੋ
"wc space aaa"। |
08:46 | shell ਐਰਰ ਦੇਵੇਗਾ “No such file or directory” (ਐਸੀ ਕੋਈ ਫਾਇਲ ਜਾਂ ਡਾਇਰੈਕਟਰੀ ਮੌਜੂਦ ਨਹੀ ਹੈ)। |
08:50 | ਮੰਨ ਲਓ ਅਸੀਂ ਐਰਰ ਮੈੱਸੇਜ ਸਕ੍ਰੀਨ ਤੇ ਨਹੀਂ ਦੇਖਣਾ ਚਾਹੁੰਦੇ, ਇਹ ਵੀ ਫਾਈਲ ਵਿੱਚ ਭੇਜੇ ਜਾ ਸਕਦੇ ਹਨ। |
08:55 | ਇਸ ਵਾਸਤੇ ਅਸੀਂ ਕਮਾੰਡ ਦੇ ਸਕਦੇ ਹਾਂ
"wc space aaa space 2 'right-anged bracket' errorlog dot txt"। |
09:06 | ਹੁਣ ਐਰਰ ਟਰਮਿਨਲ ਤੇ ਨਹੀਂ ਦਿਖੇਗੀ, ਬਲਕਿ ਫਾਈਲ errorlog ਡਾਟ txt ਵਿੱਚ ਲਿਖੀ ਜਾਵੇਗੀ। |
09:12 | ਆਓ ਕਮਾੰਡ ਰਾਹੀਂ ਦੇਖੀਏ
"cat space errorlog space txt"। |
09:22 | ਹੁਣ ਮੰਨ ਲਓ ਮੈਂ ਕਮਾਂਡ ਚਲਾਉਂਦੇ ਹੋਏ ਕੋਈ ਹੋਰ ਐਰਰ ਕਰ ਦਿੱਤੀ ਹੈ
"cat space bbb space 2 'right-angled bracket' errorlog dot txt"। |
09:34 | ਤਾਂ ਪਿਛਲੀ ਐਰਰ ਮਿਟਾ ਕੇ ਨਵੀਂ ਐਰਰ ਲਿਖੀ ਜਾਵੇਗੀ। |
09:39 | 0ਦੇਖੋ "cat space errorlog ਡਾਟ txt"। |
09:46 | ਪਰ ਜੇ ਅਸੀ ਸਾਰੀਆਂ ਐਰਰਜ਼ ਦੇਖਣਾ ਚਾਹੁੰਦੇ ਹਾਂ ਤਾਂ?
ਬਹੁਤ ਆਸਾਨ ਹੈ । ਕਮਾਂਡ ਲਿੱਖੋ- "wc space aaa space 2 'right-angled bracket' twice errorlog dot txt" । |
09:58 | ਆਓ cat ਕਮਾਂਡ ਨਾਲ ਪਤਾ ਕਰਦੇ ਹਾਂ। |
10:06 | ਅਸੀ ਦੇਖਿਆ, ਤਿੰਨ ਸਟ੍ਰੀਮਜ਼ - ਸਟੈਂਡਰਡ ਆਉਟ, ਸਟੈਂਡਰਡ ਇਨ ਅਤੇ ਸਟੈਂਡਰਡ ਐਰਰ ਨੂੰ ਕਿਸ ਤਰਹ ਰੀਡਾਇਰੈਕਟ ਤੇ ਜੋੜ-ਤੋੜ ਕੀਤਾ ਜਾਂਦਾ ਹੈ। ਪਰ ਰੀਡਾਇਰੈਕਸ਼ਨ ਦੇ ਸਿੱਧਾੰਤ ਦੀ ਅਸਲੀ ਤਾਕਤ ਇਸ ਵਿੱਚ ਹੈ ਕਿ ਅਸੀ ਵੱਖ-ਵੱਖ ਸਟ੍ਰੀਮਜ਼ ਨੂੰ ਆਪਸ ਵਿੱਚ ਜੋੜ ਸਕਦੇ ਹਾਂ। |
10:20 | ਇਹ ਪ੍ਰਕਿਰਿਆ pipelining ਕਹਾਉਂਦੀ ਹੈ। |
10:22 | ਪਾਈਪਸ ਕਮਾਂਡਜ਼ ਦੀਆਂ ਕੜੀਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। |
10:25 | ਪਾਈਪ ਇਕ ਕਮਾਂਡ ਦੀ ਆਉਟਪੁਟ ਦੀ ਕੜੀ ਅਗਲੀ ਕਮਾਂਡ ਦੀ ਇਨਪੁਟ ਨਾਲ ਜੋੜਦੀ ਹੈ। |
10:30 | ਇਹ ਇਸ ਤਰਹ ਦਿਖਾਈ ਦਿੰਦੀ ਹੈ
Command vertical bar command hyphen option vertical bar command hyphen option hyphen option vertical bar command |
10:46 | ਮੰਨ ਲਓ ਅਸੀਂ ਕਿਸੀ ਡਾਇਰੈਕਟਰੀ ਵਿੱਚ ਮੌਜੂਦ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਕੁੱਲ ਗਿਣਤੀ ਜਾਣਨਾ ਚਾਹੁੰਦੇ ਹਾਂ। |
10:51 | ਇਹ ਕਿਵੇਂ ਕਰਣਾ ਹੈ ?
ਅਸੀ ਜਾਣਦੇ ਹਾਂ ਕਿ "ls space minus l" ਮੌਜੂਦਾ ਡਾਇਰੈਕਟਰੀ ਵਿਚਲੀਆਂ ਸਾਰੀਆਂ ਫਾਈਲਜ਼ ਅਤੇ ਡਾਇਰੈਕਟਰੀਜ਼ ਦੀ ਸੂਚੀ ਬਣਾਏਗਾ। |
10:58 | ਅਸੀ ਆਉਟਪੁਟ ਇਕ ਫਾਈਲ ਵੱਲ ਰੀਡਾਇਰੈਕਟ ਕਰ ਸਕਦੇ ਹਾਂ
"ls space minus l 'right-angled bracket' files dot txt"। |
11:08 | "cat space files dot txt" ਕਮਾੰਡ ਚਲਾਓ। |
11:14 | ਫਾਇਲ ਦੀ ਹਰ ਲਾਈਨ ਕਿਸੇ ਫਾਈਲ ਜਾਂ ਡਾਇਰੈਕਟਰੀ ਦਾ ਨਾਮ ਹੈ। |
11:17 | ਜੇ ਅਸੀ ਇਸ ਫਾਈਲ ਦੀਆਂ ਕੁੱਲ ਲਾਈਨਾ ਗਿਣ ਲਈਏ ਤਾਂ ਅਸੀ files dot txt ਨੂੰ ਆਪਣੇ ਮਕਸਦ ਲਈ ਵਰਤ ਸਕਦੇ ਹਾਂ। |
11:24 | ਇਹ ਕੰਮ ਅਸੀ "wc space minus l files dot txt" ਕਮਾਂਡ ਵਰਤ ਕੇ ਕਰ ਸਕਦੇ ਹਾਂ। |
11:32 | ਇਸ ਨਾਲ ਸਾਡਾ ਮਕਸਦ ਤੇ ਪੂਰਾ ਹੁੰਦਾ ਹੈ ਪਰ ਕੁਝ ਮੁਸ਼ਕਿਲਾਂ ਹਨ। |
11:35 | ਸਭ ਤੋਂ ਪਹਿਲਾਂ ਸਾਨੂੰ ਇਕ ਵਿੱਚਲੀ ਫਾਈਲ ਚਾਹੀਦੀ ਹੈ ਜੋ ਹੈ files dot txt। |
11:40 | ਜੇ ਪਹਿਲੀ ਕਮਾੰਡ ਬਹੁਤ ਜਿਆਦਾ ਡਾਟਾ ਜੁਟਾਉਂਦੀ ਹੈ ਤਾਂ ਇਹ ਬੇਵਜਾਹ ਡਿਸਕ ਮੈਮਰੀ ਭਰ ਸਕਦੀ ਹੈ। |
11:46 | ਨਾਲੇ ਜੇ ਕਈ ਕਮਾੰਡਾਂ ਕੜੀ ਵਿੱਚ ਹੋਣ ਤਾਂ ਉਨਾਂ ਦਾ ਚਲਨ ਬੜਾ ਧੀਮਾ ਹੁੰਦਾ ਹੈ। |
11:50 | ਪਾਈਪ ਵਰਤ ਕੇ ਅਸੀ ਇਹੀ ਕੰਮ ਆਸਾਨੀ ਨਾਲ ਕਰ ਸਕਦੇ ਹਾਂ, ਉਦਾਹਰਣ ਦੇਖੋ
"ls space minus l 'vertical bar' wc space minus l"। |
12:01 | ਉਹੀ ਨਤੀਜਾ ਅਸੀ ਜ਼ਿਆਦਾ ਆਸਾਨੀ ਨਾਲ ਹਾਸਿਲ ਕਰ ਸਕਦੇ ਹਾਂ। |
12:06 | ls ਕਮਾਡ ਦੀ ਆਉਟਪੁਟ wc ਕਮਾਂਡ ਦੀ ਇਨਪੁੱਟ ਹੋ ਜਾਂਦੀ ਹੈ। |
12:10 | ਪਾਈਪਜ਼ ਵਰਤ ਕੇ ਅਸੀ ਕਮਾਂਡਜ਼ ਦੀਆਂ ਹੋਰ ਲੰਬੀਆਂ ਕੜੀਆਂ ਵੀ ਜੋੜ ਸਕਦੇ ਹਾਂ। |
12:15 | ਬਹੁਗਿਣਤੀ ਸਫ਼ਿਆਂ ਦੀ ਫਾਇਲ ਨੂੰ ਪੜਨ ਲਈ ਆਮ ਤੌਰ ਤੇ ਪਾਈਪਜ਼ ਵਰਤੀਆਂ ਜਾਂਦੀਆਂ ਹਨ। |
12:19 | ਲਿਖੋ "cd space slash user slash bin"। |
12:24 | ਹੁਣ ਅਸੀਂ bin ਡਾਇਰੈਕਟਰੀ ਵਿੱਚ ਹਾਂ। |
12:28 | ਹੁਣ "ls minus l" ਚਲਾਓ। |
12:31 | ਅਸੀ ਆਉਟਪੁਟ ਚੰਗੀ ਤਰਹ ਨਹੀਂ ਦੇਖ ਸਕਦੇ, ਪਰ ਜੇ ਅਸੀ ਇਸ ਕਮਾਂਡ ਨੂੰ more ਨਾਲ ਪਾਈਪ ਥਾਹੀਂ ਜੋੜ ਦਿੰਦੇ ਹਾਂ ਤਾਂ ਇਹ ਹੋ ਸਕਦਾ ਹੈ। |
12:37 | ਸੂਚੀ ਦੇਖਣ ਲਈ ਐਂਟਰ ਦਬਾਓ। |
12:41 | ਇਸ ਤੋਂ ਬਾਹਰ ਆਉਣ ਲਈ "q" ਦਬਾਓ। |
12:45 | ਅਸੀਂ ਕੁਝ ਕਮਾੰਡਸ ਦੇਖਿਆਂ ਜੋ ਫਾਈਲਜ਼ ਨਾਲ ਕੰਮ ਕਰਨ ਵਿੱਚ ਸਹਾਇਕ ਹਨ। |
12:48 | ਹੋਰ ਵੀ ਕਈ ਕਮਾੰਡਸ ਹਨ। |
12:50 | ਇਸ ਦੇ ਅਤਿਰਿਕਤ ਜਿਹੜੀਆਂ ਕਮਾੰਡਸ ਅਸੀਂ ਦੇਖੀਆਂ ਉਨਾਂ ਦੇ ਅੰਦਰ ਕਈ ਵਿਕਲਪ ਹਨ। |
12:54 | ਮੈਂ ਚਾਹਾਂਗੀ ਕਿ ਤੁਸੀ 'man' ਕਮਾੰਡ ਰਾਹੀ ਇਨਾਂ ਬਾਰੇ ਹੋਰ ਜਾਣੋ। |
12:58 | ਕਮਾੰਡ ਨੂੰ ਚੰਗੀ ਤਰਹ ਸਿੱਖਣ ਲਈ ਇਨਾਂ ਨੂੰ ਬਾਰ ਬਾਰ ਵਰਤੋ। |
13:04 | ਇਸ ਤਰਹ ਇਸ ਟਿਊਟੋਰਿਅਲ ਦਾ ਅੰਤ ਹੁੰਦਾ ਹੈ। |
13:07 | ਸਪੋਕਨ ਟਿਊਟੋਰਿਅਲ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ਆਈ.ਸੀ.ਟੀ. ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
13:15 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ
“spoken-tutorial.org/NMEICT-Intro”। |
13:19 | ਦੀਪ ਜਗਦੀਪ ਸਿੰਘ ਦੁਆਰਾ ਲਿਖੀ ਇਹ ਸਕ੍ਰਿਪਟ ਗਗਨ ਦੀਪ ਕੌਰ ਦੀ ਆਵਾਜ਼ ਵਿੱਚ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਸ਼ੁਕਰੀਆ। |