Difference between revisions of "KTouch/S1/Customizing-Ktouch/Punjabi"
From Script | Spoken-Tutorial
(Created page with '. {| Border=1 !Timing !Narration |- | 00.00 | ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ …') |
|||
Line 4: | Line 4: | ||
!Narration | !Narration | ||
|- | |- | ||
− | | 00 | + | | 00:00 |
| ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ ਆਪਦਾ ਸੁਆਗਤ ਹੈ। | | ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ ਆਪਦਾ ਸੁਆਗਤ ਹੈ। | ||
|- | |- | ||
− | | 00 | + | | 00:04 |
| ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ -: | | ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ -: | ||
|- | |- | ||
− | | 00 | + | | 00:08 |
| ਲੈਕਚਰ ਤਿਆਰ ਕਰਨਾ। | | ਲੈਕਚਰ ਤਿਆਰ ਕਰਨਾ। | ||
ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ। | ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ। | ||
|- | |- | ||
− | | 00 | + | | 00:13 |
| ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ ਟੱਚ 1.7.1. ਇਸਤੇਮਾਲ ਕਰ ਰਹੇ ਹਾਂ | | ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ ਟੱਚ 1.7.1. ਇਸਤੇਮਾਲ ਕਰ ਰਹੇ ਹਾਂ | ||
|- | |- | ||
− | | 00 | + | | 00:21 |
| ਆਉ ‘ਕੇ ਟੱਚ’ (K Touch) ਖੋਲੀਏ । | | ਆਉ ‘ਕੇ ਟੱਚ’ (K Touch) ਖੋਲੀਏ । | ||
|- | |- | ||
− | | 00 | + | | 00:25 |
| ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ । | | ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ । | ||
|- | |- | ||
− | | 00 | + | | 00:28 |
| ਉਹ ਇਸ ਲਈ, ਕਿਉਂ ਕਿ ਜਦ ਅਸੀਂ ‘ਕੇ ਟੱਚ’ ਬੰਦ ਕੀਤਾ ਸੀ, ਉਸ ਵੇਲੇ ਅਸੀਂ ਲੈਵਲ 3 ’ਤੇ ਸੀ । | | ਉਹ ਇਸ ਲਈ, ਕਿਉਂ ਕਿ ਜਦ ਅਸੀਂ ‘ਕੇ ਟੱਚ’ ਬੰਦ ਕੀਤਾ ਸੀ, ਉਸ ਵੇਲੇ ਅਸੀਂ ਲੈਵਲ 3 ’ਤੇ ਸੀ । | ||
|- | |- | ||
− | | 00 | + | | 00:32 |
| ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ । | | ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ । | ||
|- | |- | ||
− | | 00 | + | | 00:36 |
| ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ । | | ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ । | ||
|- | |- | ||
− | | 00 | + | | 00:42 |
| ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਐਡਿਟ ਲੈਕਚਰ’ (Edit Lecture) ’ਤੇ ਕਲਿਕ ਕਰੋ। | | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਐਡਿਟ ਲੈਕਚਰ’ (Edit Lecture) ’ਤੇ ਕਲਿਕ ਕਰੋ। | ||
|- | |- | ||
− | | 00 | + | | 00:48 |
| ‘ਲੈਕਚਰ ਫਾਈਲ ਖੋਲ੍ਹੋ’ (The Open Lecture File) ਦਾ ਡਾਇਲੋਗ ਬੌਕਸ ਦਿੱਸੇਗਾ। | | ‘ਲੈਕਚਰ ਫਾਈਲ ਖੋਲ੍ਹੋ’ (The Open Lecture File) ਦਾ ਡਾਇਲੋਗ ਬੌਕਸ ਦਿੱਸੇਗਾ। | ||
|- | |- | ||
− | | 00 | + | | 00:52 |
| ਹੁਣ, ‘ਨਵਾਂ ਲੈਕਚਰ ਬਣਾਉ’ (Create New Lecture ) ਵਿਕਲਪ (option ) ਨੂੰ ਚੁਣੋ ਅਤੇ ‘ਔ.ਕੇ. (OK)’ ਤੇ ਕਲਿਕ ਕਰੋ। | | ਹੁਣ, ‘ਨਵਾਂ ਲੈਕਚਰ ਬਣਾਉ’ (Create New Lecture ) ਵਿਕਲਪ (option ) ਨੂੰ ਚੁਣੋ ਅਤੇ ‘ਔ.ਕੇ. (OK)’ ਤੇ ਕਲਿਕ ਕਰੋ। | ||
|- | |- | ||
− | | 00 | + | | 00:57 |
| ‘ਕੇ ਟੱਚ ਲੈਕਚਰ ਐਡੀਟਰ’ ਡਾਇਲੋਗ ਬੌਕਸ ਨਜ਼ਰ ਆਏਗਾ। | | ‘ਕੇ ਟੱਚ ਲੈਕਚਰ ਐਡੀਟਰ’ ਡਾਇਲੋਗ ਬੌਕਸ ਨਜ਼ਰ ਆਏਗਾ। | ||
|- | |- | ||
− | | 01 | + | | 01:01 |
| ‘ਟਾਇਟਲ ਫੀਲਡ’ (Title field) ਵਿਚ, ‘ਡਿਫਾਲਟ ਲੈਕਚਰ’ ਦਾ ਨਾਮ ਸਲੈਕਟ ਕਰਕੇ, ਮਿਟਾ ਦਿਉ ਅਤੇ ‘ਮੇਰਾ ਨਵਾਂ ਟਰੇਨਿੰਗ ਲੈਕਚਰ’ (My New Training Lecture) ਟਾਈਪ ਕਰੋ। | | ‘ਟਾਇਟਲ ਫੀਲਡ’ (Title field) ਵਿਚ, ‘ਡਿਫਾਲਟ ਲੈਕਚਰ’ ਦਾ ਨਾਮ ਸਲੈਕਟ ਕਰਕੇ, ਮਿਟਾ ਦਿਉ ਅਤੇ ‘ਮੇਰਾ ਨਵਾਂ ਟਰੇਨਿੰਗ ਲੈਕਚਰ’ (My New Training Lecture) ਟਾਈਪ ਕਰੋ। | ||
|- | |- | ||
− | | 01 | + | | 01:12 |
| ‘ਲੈਵਲ ਐਡੀਟਰ’ ਲੈਕਚਰ ਦਾ ਲੈਵਲ ਦਰਸਾਏਗਾ। | | ‘ਲੈਵਲ ਐਡੀਟਰ’ ਲੈਕਚਰ ਦਾ ਲੈਵਲ ਦਰਸਾਏਗਾ। | ||
|- | |- | ||
− | | 01 | + | | 01:15 |
| ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ। | | ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ। | ||
|- | |- | ||
− | | 01 | + | | 01:18 |
| ਹੁਣ, ਲੈਵਲ 1 ਦੇ ਡਾਟਾ ਅਧੀਨ, ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ,ਐਮਪਰਸੰਡ, ਸਿਤਾਰਾ ਅਤੇ ਡੋਲਰ (& * $) ਦੇ ਚਿੰਨ੍ਹ ਐਂਟਰ ਕਰੋ । | | ਹੁਣ, ਲੈਵਲ 1 ਦੇ ਡਾਟਾ ਅਧੀਨ, ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ,ਐਮਪਰਸੰਡ, ਸਿਤਾਰਾ ਅਤੇ ਡੋਲਰ (& * $) ਦੇ ਚਿੰਨ੍ਹ ਐਂਟਰ ਕਰੋ । | ||
|- | |- | ||
− | | 01 | + | | 01:29 |
| ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ। | | ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ। | ||
|- | |- | ||
− | | 01 | + | | 01:32 |
| ਤੁਸੀਂ ਵੇੱਖੋਂਗੇ, ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ । | | ਤੁਸੀਂ ਵੇੱਖੋਂਗੇ, ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ । | ||
|- | |- | ||
− | | 01 | + | | 01:38 |
| ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ। | | ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ। | ||
|- | |- | ||
− | | 01 | + | | 01:44 |
| ਐਮਪਰਸੰਡ, ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ। | | ਐਮਪਰਸੰਡ, ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ। | ||
|- | |- | ||
− | | 01 | + | | 01:49 |
| ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ, ਜਮਾ (Plus) ਦੇ ਨਿਸ਼ਾਨ ’ਤੇ ਕਲਿਕ ਕਰੋ। ਕੀ ਹੋਇਆ ? | | ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ, ਜਮਾ (Plus) ਦੇ ਨਿਸ਼ਾਨ ’ਤੇ ਕਲਿਕ ਕਰੋ। ਕੀ ਹੋਇਆ ? | ||
|- | |- | ||
− | | 01 | + | | 01:57 |
| ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ। | | ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ। | ||
|- | |- | ||
− | | 02 | + | | 02:02 |
| ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ। | | ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ। | ||
|- | |- | ||
− | | 02 | + | | 02:06 |
| ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ। | | ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ। | ||
|- | |- | ||
− | | 02 | + | | 02:09 |
| ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ । | | ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ । | ||
|- | |- | ||
− | | 02 | + | | 02:13 |
| ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ, ‘ਐਫ ਜੇ’ (fj) ਐਂਟਰ ਕਰੋ। | | ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ, ‘ਐਫ ਜੇ’ (fj) ਐਂਟਰ ਕਰੋ। | ||
|- | |- | ||
− | | 02 | + | | 02:20 |
| ‘ਲੈਵਲ ਡਾਟਾ ਫੀਲ੍ਡ’ ਵਿਚ ‘ਐਫ ਜੇ’(fj ) ਪੰਜ ਵਾਰੀ ਐਂਟਰ ਕਰੋ। | | ‘ਲੈਵਲ ਡਾਟਾ ਫੀਲ੍ਡ’ ਵਿਚ ‘ਐਫ ਜੇ’(fj ) ਪੰਜ ਵਾਰੀ ਐਂਟਰ ਕਰੋ। | ||
|- | |- | ||
− | | 02 | + | | 02:24 |
| ਤੁਸੀ ਟਾਈਪਿੰਗ ਲੈਸਨ ਵਿਚ, ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ। | | ਤੁਸੀ ਟਾਈਪਿੰਗ ਲੈਸਨ ਵਿਚ, ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ। | ||
|- | |- | ||
− | | 02 | + | | 02:29 |
| ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ, ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ। | | ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ, ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ। | ||
|- | |- | ||
− | | 02 | + | | 02:35 |
| ‘ਸੇਵ’ (Save) ਨਿਸ਼ਾਨ ’ਤੇ ਕਲਿਕ ਕਰੋ। | | ‘ਸੇਵ’ (Save) ਨਿਸ਼ਾਨ ’ਤੇ ਕਲਿਕ ਕਰੋ। | ||
|- | |- | ||
− | | 02 | + | | 02:37 |
| ‘ਸੇਵ ਟਰੇਨਿੰਗ ਲੈਕਚਰ-ਕੇ ਟੱਚ’ (Save Training Lecture – KTouch) ਡਾਇਲੋਗ ਬੌਕਸ ਨਜ਼ਰ ਆਏਗਾ। | | ‘ਸੇਵ ਟਰੇਨਿੰਗ ਲੈਕਚਰ-ਕੇ ਟੱਚ’ (Save Training Lecture – KTouch) ਡਾਇਲੋਗ ਬੌਕਸ ਨਜ਼ਰ ਆਏਗਾ। | ||
|- | |- | ||
− | | 02 | + | | 02:41 |
| ਨਾਮ ਵਾਲੇ ਫੀਲ੍ਡ ਵਿਚ, ‘ਨਿਊ ਟਰੇਨਿੰਗ ਲੈਕਚਰ’ ਨੂੰ ਐਂਟਰ ਕਰੋ | | ਨਾਮ ਵਾਲੇ ਫੀਲ੍ਡ ਵਿਚ, ‘ਨਿਊ ਟਰੇਨਿੰਗ ਲੈਕਚਰ’ ਨੂੰ ਐਂਟਰ ਕਰੋ | ||
|- | |- | ||
− | | 02 | + | | 02:45 |
| ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ (format ) ਚੁਣੀਏ। | | ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ (format ) ਚੁਣੀਏ। | ||
|- | |- | ||
− | | 02 | + | | 02:49 |
| ‘ਫਿਲਟਰ’ (Filter ) ਫੀਲ੍ਡ ਵਿਚ ਤਿਕੋਨ ’ਤੇ ਕਲਿਕ ਕਰੋ। | | ‘ਫਿਲਟਰ’ (Filter ) ਫੀਲ੍ਡ ਵਿਚ ਤਿਕੋਨ ’ਤੇ ਕਲਿਕ ਕਰੋ। | ||
|- | |- | ||
− | | 02 | + | | 02:52 |
| ਫਾਈਲ ਦਾ ਫਾਰਮੈਟ ‘ਕੇ ਟੱਚ ਲੈਕਚਰ ਫਾਈਲ (ਸਟਾਰ.ਕੇ ਟੱਚ. ਐਕਸ ਐਮ ਐਲ)’ ‘KTouch Lecture Files(*.ktouch.xml)’ ਸਲੈਕਟ ਕਰੋ। | | ਫਾਈਲ ਦਾ ਫਾਰਮੈਟ ‘ਕੇ ਟੱਚ ਲੈਕਚਰ ਫਾਈਲ (ਸਟਾਰ.ਕੇ ਟੱਚ. ਐਕਸ ਐਮ ਐਲ)’ ‘KTouch Lecture Files(*.ktouch.xml)’ ਸਲੈਕਟ ਕਰੋ। | ||
|- | |- | ||
− | | 03 | + | | 03:03 |
| ਫਾਈਲ ਸੇਵ ਕਰਨ ਲਈ ਡੈਸਕਟੋਪ ’ਤੇ ਜਾਉ । ਸੇਵ ’ਤੇ ਕਲਿਕ ਕਰੋ। | | ਫਾਈਲ ਸੇਵ ਕਰਨ ਲਈ ਡੈਸਕਟੋਪ ’ਤੇ ਜਾਉ । ਸੇਵ ’ਤੇ ਕਲਿਕ ਕਰੋ। | ||
|- | |- | ||
− | | 03 | + | | 03:08 |
| ‘ਕੇ ਟੱਚ ਲੈਕਚਰ ਐਡੀਟਰ’ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ‘ਨਵਾਂ ਟਰੇਨਿੰਗ ਲੈਕਚਰ’ ਦਰਸ਼ਾ ਰਿਹਾ ਹੈ। | | ‘ਕੇ ਟੱਚ ਲੈਕਚਰ ਐਡੀਟਰ’ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ‘ਨਵਾਂ ਟਰੇਨਿੰਗ ਲੈਕਚਰ’ ਦਰਸ਼ਾ ਰਿਹਾ ਹੈ। | ||
|- | |- | ||
− | | 03 | + | | 03:15 |
| ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ । | | ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ । | ||
|- | |- | ||
− | | 03 | + | | 03:19 |
| ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ। | | ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ। | ||
|- | |- | ||
− | | 03 | + | | 03:24 |
| ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ। | | ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ। | ||
|- | |- | ||
− | | 03 | + | | 03:28 |
| ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਲੈਕਚਰ ਖੋਲ੍ਹੋ’ (Open Lecture) ’ਤੇ ਕਲਿਕ ਕਰੋ। | | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਲੈਕਚਰ ਖੋਲ੍ਹੋ’ (Open Lecture) ’ਤੇ ਕਲਿਕ ਕਰੋ। | ||
|- | |- | ||
− | | 03 | + | | 03:34 |
| ‘ਸਲੈਕਟ ਟਰੇਨਿੰਗ ਲੈਕਚਰ ਫਾਈਲ’ ਦਾ ਡਾਇਲੋਗ ਬੌਕਸ ਦਿੱਸੇਗਾ। | | ‘ਸਲੈਕਟ ਟਰੇਨਿੰਗ ਲੈਕਚਰ ਫਾਈਲ’ ਦਾ ਡਾਇਲੋਗ ਬੌਕਸ ਦਿੱਸੇਗਾ। | ||
|- | |- | ||
− | | 03 | + | | 03:38 |
| ਡੈਸਕਟੋਪ ’ਤੇ ਜਾ ਕੇ ‘ਨਿਊ ਟਰੇਨਿੰਗ ਲੈਕਚਰ. ਕੇ ਟੱਚ. ਐਕਸ ਐਮ ਐਲ’(New Training Lecture.ktouch.xml) ਸਲੈਕਟ ਕਰੋ। | | ਡੈਸਕਟੋਪ ’ਤੇ ਜਾ ਕੇ ‘ਨਿਊ ਟਰੇਨਿੰਗ ਲੈਕਚਰ. ਕੇ ਟੱਚ. ਐਕਸ ਐਮ ਐਲ’(New Training Lecture.ktouch.xml) ਸਲੈਕਟ ਕਰੋ। | ||
|- | |- | ||
− | | 03 | + | | 03:46 |
| ਤੁਸੀਂ ਵੇੱਖੋਂਗੇ ਕਿ &, *, ਅਤੇ $ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ। ਆਉ ਟਾਈਪਿੰਗ ਸ਼ੁਰੂ ਕਰੀਏ। | | ਤੁਸੀਂ ਵੇੱਖੋਂਗੇ ਕਿ &, *, ਅਤੇ $ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ। ਆਉ ਟਾਈਪਿੰਗ ਸ਼ੁਰੂ ਕਰੀਏ। | ||
|- | |- | ||
− | | 03 | + | | 03:54 |
| ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ। | | ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ। | ||
|- | |- | ||
− | | 03 | + | | 03:59 |
| ਕੇ ਟੱਚ ਟਾਈਪਿੰਗ ਲੈਸਨਜ਼ ’ਤੇ ਵਾਪਸ ਜਾਣ ਲਈ, ਮੁੱਖ-ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ‘ਲੈਕਚਰ ਖੋਲ੍ਹੋ’(Open Lecture) ’ਤੇ ਕਲਿਕ ਕਰੋ । ਨੀਚੇ ਲਿਖੇ ਫੋਲਡਰ ’ਤੇ ਜਾਉ। | | ਕੇ ਟੱਚ ਟਾਈਪਿੰਗ ਲੈਸਨਜ਼ ’ਤੇ ਵਾਪਸ ਜਾਣ ਲਈ, ਮੁੱਖ-ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ‘ਲੈਕਚਰ ਖੋਲ੍ਹੋ’(Open Lecture) ’ਤੇ ਕਲਿਕ ਕਰੋ । ਨੀਚੇ ਲਿਖੇ ਫੋਲਡਰ ’ਤੇ ਜਾਉ। | ||
|- | |- | ||
− | | 04 | + | | 04:10 |
| ਰੂਟ- ਯੂ ਐਸ ਆਰ- ਸ਼ੈਅਰ-ਕੇ ਡੀ ਈ 4-ਐਪਸ-ਕੇ ਟੱਚ (Root->usr->share->kde4->apps->Ktouch) | | ਰੂਟ- ਯੂ ਐਸ ਆਰ- ਸ਼ੈਅਰ-ਕੇ ਡੀ ਈ 4-ਐਪਸ-ਕੇ ਟੱਚ (Root->usr->share->kde4->apps->Ktouch) | ||
ਅਤੇ ਇੰਗਲਿਸ਼.ਕੇ ਟੱਚ.ਐਕਸ ਐਮ ਐਲ ਨੂੰ ਸਲੈਕਟ ਕਰੋ। | ਅਤੇ ਇੰਗਲਿਸ਼.ਕੇ ਟੱਚ.ਐਕਸ ਐਮ ਐਲ ਨੂੰ ਸਲੈਕਟ ਕਰੋ। | ||
|- | |- | ||
− | | 04 | + | | 04:26 |
| ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ (customize ) ਸਕਦੇ ਹਾਂ । | | ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ (customize ) ਸਕਦੇ ਹਾਂ । | ||
|- | |- | ||
− | | 04 | + | | 04:30 |
| ਉਦਾਹਰਣ ਵਜੋਂ, ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ, ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ। | | ਉਦਾਹਰਣ ਵਜੋਂ, ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ, ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ। | ||
|- | |- | ||
− | | 04 | + | | 04:37 |
| ਤੁਸੀਂ ਅੱਲਗ-ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ। | | ਤੁਸੀਂ ਅੱਲਗ-ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ। | ||
|- | |- | ||
− | | 04 | + | | 04:41 |
| ਆਉ ਅਸੀਂ ਹੁਣ ਰੰਗ-ਸੈਟਿੰਗ (colour settings) ਬਦਲੀਏ। | | ਆਉ ਅਸੀਂ ਹੁਣ ਰੰਗ-ਸੈਟਿੰਗ (colour settings) ਬਦਲੀਏ। | ||
|- | |- | ||
− | | 04 | + | | 04:44 |
| ਮੁੱਖ-ਮੈਨਯੂ ਵਿਚੋਂ, ਸੈਟਿੰਗ ਸਲੈਕਟ ਕਰੋ ਅਤੇ ‘ਕੌਨਫਿਗਰ-ਕੇ ਟੱਚ’(Configure – KTouch) ’ਤੇ ਕਲਿਕ ਕਰੋ। | | ਮੁੱਖ-ਮੈਨਯੂ ਵਿਚੋਂ, ਸੈਟਿੰਗ ਸਲੈਕਟ ਕਰੋ ਅਤੇ ‘ਕੌਨਫਿਗਰ-ਕੇ ਟੱਚ’(Configure – KTouch) ’ਤੇ ਕਲਿਕ ਕਰੋ। | ||
|- | |- | ||
− | | 04 | + | | 04:50 |
| ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ ਨਜ਼ਰ ਆਏਗਾ। | | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ ਨਜ਼ਰ ਆਏਗਾ। | ||
|- | |- | ||
− | | 04 | + | | 04:53 |
| ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ, ਵਿਚ ‘ਕਲਰ-ਸੈਟਿੰਗਜ਼’ (Color Settings) ’ਤੇ ਕਲਿਕ ਕਰੋ। | | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ, ਵਿਚ ‘ਕਲਰ-ਸੈਟਿੰਗਜ਼’ (Color Settings) ’ਤੇ ਕਲਿਕ ਕਰੋ। | ||
|- | |- | ||
− | | 04 | + | | 04:58 |
| ‘ਕਲਰ ਸੈਟਿੰਗਜ਼’ ਦਾ ਵੇਰਵਾ ਨਜ਼ਰ ਆ ਜਾਵੇ ਗਾ। | | ‘ਕਲਰ ਸੈਟਿੰਗਜ਼’ ਦਾ ਵੇਰਵਾ ਨਜ਼ਰ ਆ ਜਾਵੇ ਗਾ। | ||
|- | |- | ||
− | | 05 | + | | 05:02 |
| ‘ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ’ ਦੇ ਬੌਕਸ ’ਤੇ ਟਿਕ ਕਰੋ। | | ‘ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ’ ਦੇ ਬੌਕਸ ’ਤੇ ਟਿਕ ਕਰੋ। | ||
|- | |- | ||
− | | 05 | + | | 05:05 |
| ਅਧਿਆਪਕ ਲਾਈਨ ਫੀਲ੍ਡ ਵਿਚ, ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ’ਤੇ ਕਲਿਕ ਕਰੋ। | | ਅਧਿਆਪਕ ਲਾਈਨ ਫੀਲ੍ਡ ਵਿਚ, ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ’ਤੇ ਕਲਿਕ ਕਰੋ। | ||
|- | |- | ||
− | | 05 | + | | 05:12 |
| ‘ਰੰਗ-ਚੌਣ’ (Select-Color) ਡਾਇਲੋਗ ਬੌਕਸ ਨਜ਼ਰ ਆਏਗਾ। | | ‘ਰੰਗ-ਚੌਣ’ (Select-Color) ਡਾਇਲੋਗ ਬੌਕਸ ਨਜ਼ਰ ਆਏਗਾ। | ||
|- | |- | ||
− | | 05 | + | | 05:15 |
| ‘ਰੰਗ-ਚੌਣ’ ਡਾਇਲੋਗ ਬੌਕਸ ਵਿਚ ਹਰੇ ਰੰਗ ’ਤੇ ਕਲਿਕ ਕਰੋ । ਅੋ.ਕੇ (OK) ’ਤੇ ਕਲਿਕ ਕਰੋ। | | ‘ਰੰਗ-ਚੌਣ’ ਡਾਇਲੋਗ ਬੌਕਸ ਵਿਚ ਹਰੇ ਰੰਗ ’ਤੇ ਕਲਿਕ ਕਰੋ । ਅੋ.ਕੇ (OK) ’ਤੇ ਕਲਿਕ ਕਰੋ। | ||
|- | |- | ||
− | | 05 | + | | 05:21 |
| ‘ਕੌਨਫਿਗਰ-ਕੇ ਟੱਚ ਡਾਇਲੋਗ ਬੌਕਸ’ ਦਿੱਸੇਗਾ।‘ਐਪਲਾਈ’ (Apply) ’ਤੇ ਕਲਿਕ ਕਰੋ। ‘ਔ.ਕੇ’ ਤੇ ਕਲਿਕ ਕਰੋ। | | ‘ਕੌਨਫਿਗਰ-ਕੇ ਟੱਚ ਡਾਇਲੋਗ ਬੌਕਸ’ ਦਿੱਸੇਗਾ।‘ਐਪਲਾਈ’ (Apply) ’ਤੇ ਕਲਿਕ ਕਰੋ। ‘ਔ.ਕੇ’ ਤੇ ਕਲਿਕ ਕਰੋ। | ||
|- | |- | ||
− | | 05 | + | | 05:29 |
| ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ ! | | ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ ! | ||
|- | |- | ||
− | | 05 | + | | 05:33 |
| ਅਸੀਂ ਹੁਣ ਆਪਣਾ ਕੀ-ਬੋਰਡ ਬਣਾਵਾਂਗੇ। | | ਅਸੀਂ ਹੁਣ ਆਪਣਾ ਕੀ-ਬੋਰਡ ਬਣਾਵਾਂਗੇ। | ||
|- | |- | ||
− | | 05 | + | | 05:37 |
| ਨਵਾਂ ਕੀ-ਬੋਰਡ ਬਣਾਉਣ ਲਈ, ਅਸੀਂ ਮੌਜੂਦਾ ਕੀ-ਬੋਰਡ ਵਰਤਾਂਗੇ। | | ਨਵਾਂ ਕੀ-ਬੋਰਡ ਬਣਾਉਣ ਲਈ, ਅਸੀਂ ਮੌਜੂਦਾ ਕੀ-ਬੋਰਡ ਵਰਤਾਂਗੇ। | ||
|- | |- | ||
− | | 05 | + | | 05:42 |
| ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ। | | ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ। | ||
|- | |- | ||
− | | 05 | + | | 05:46 |
| ਮੁੱਖ-ਮੈਨਯੂ ਵਿਚ, ਫਾਈਲ ਸਲੈਕਟ ਕਰਕੇ ਅਤੇ ‘ਐਡਿਟ ਕੀਬੋਰਡ ਲੈਆਉਟ’(Edit Keyboard Layout) ’ਤੇ ਕਲਿਕ ਕਰੋ। | | ਮੁੱਖ-ਮੈਨਯੂ ਵਿਚ, ਫਾਈਲ ਸਲੈਕਟ ਕਰਕੇ ਅਤੇ ‘ਐਡਿਟ ਕੀਬੋਰਡ ਲੈਆਉਟ’(Edit Keyboard Layout) ’ਤੇ ਕਲਿਕ ਕਰੋ। | ||
|- | |- | ||
− | | 05 | + | | 05:52 |
| ‘ਕੀ-ਬੋਰਡ ਫਾਈਲ ਖੋਲ੍ਹੋ’ The Open Keyboard File ) ਡਾਇਲੋਗ ਬੌਕਸ ਦਿੱਸੇਗਾ। | | ‘ਕੀ-ਬੋਰਡ ਫਾਈਲ ਖੋਲ੍ਹੋ’ The Open Keyboard File ) ਡਾਇਲੋਗ ਬੌਕਸ ਦਿੱਸੇਗਾ। | ||
|- | |- | ||
− | | 05 | + | | 05:56 |
| ‘ਕੀ-ਬੋਰਡ ਫਾਈਲ ਖੋਲ੍ਹੋ’ ਡਾਇਲੋਗ ਬੌਕਸ ਵਿਚ ‘ਡਿਫੌਲਟ ਕੀਬੋਰਡ ਖੋਲ੍ਹੋ’ ਨੂੰ ਸਲੈਕਟ ਕਰੋ। | | ‘ਕੀ-ਬੋਰਡ ਫਾਈਲ ਖੋਲ੍ਹੋ’ ਡਾਇਲੋਗ ਬੌਕਸ ਵਿਚ ‘ਡਿਫੌਲਟ ਕੀਬੋਰਡ ਖੋਲ੍ਹੋ’ ਨੂੰ ਸਲੈਕਟ ਕਰੋ। | ||
|- | |- | ||
− | | 06 | + | | 06:02 |
| ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ’ਤੇ ਕਲਿਕ ਕਰੋ। | | ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ’ਤੇ ਕਲਿਕ ਕਰੋ। | ||
|- | |- | ||
− | | 06 | + | | 06:06 |
| ਕੀਬੋਰਡਸ ਦੀ ਲਿਸਟ ਨਜ਼ਰ ਆਏਗੀ। ‘ਈ ਐਨ.ਕੀਬੋਰਡ.ਐਕਸ ਐਮ ਐਲ’ (en.keyboard.xml) ਨੂੰ ਸਲੈਕਟ ਕਰੋ।‘ਔ.ਕੇ.’ ਤੇ ਕਲਿਕ ਕਰੋ । | | ਕੀਬੋਰਡਸ ਦੀ ਲਿਸਟ ਨਜ਼ਰ ਆਏਗੀ। ‘ਈ ਐਨ.ਕੀਬੋਰਡ.ਐਕਸ ਐਮ ਐਲ’ (en.keyboard.xml) ਨੂੰ ਸਲੈਕਟ ਕਰੋ।‘ਔ.ਕੇ.’ ਤੇ ਕਲਿਕ ਕਰੋ । | ||
|- | |- | ||
− | | 06 | + | | 06:15 |
| ‘ਕੇ ਟੱਚ ਕੀਬੋਰਡ ਐਡੀਟਰ’ ਡਾਇਲੋਗ ਬੌਕਸ ਦਿੱਸੇਗਾ। | | ‘ਕੇ ਟੱਚ ਕੀਬੋਰਡ ਐਡੀਟਰ’ ਡਾਇਲੋਗ ਬੌਕਸ ਦਿੱਸੇਗਾ। | ||
|- | |- | ||
− | | 06 | + | | 06:19 |
| ‘ਕੀਬੋਰਡ ਟਾਇਟਲ’ (Keyboard Title) ਫੀਲ੍ਡ ਵਿਚ ‘ਟਰੇਨਿੰਗ ਕੀਬੋਰਡ’ (Training Keyboard) ਐਂਟਰ ਕਰੋ। | | ‘ਕੀਬੋਰਡ ਟਾਇਟਲ’ (Keyboard Title) ਫੀਲ੍ਡ ਵਿਚ ‘ਟਰੇਨਿੰਗ ਕੀਬੋਰਡ’ (Training Keyboard) ਐਂਟਰ ਕਰੋ। | ||
|- | |- | ||
− | | 06 | + | | 06:25 |
| ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ। | | ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ। | ||
|- | |- | ||
− | | 06 | + | | 06:29 |
| ‘ਭਾਸ਼ਾ ਆਈ.ਡੀ.’ (Language id ) ਫੀਲ੍ਡ ਵਿਚ ਲਿਸਟ ਵਿਚੋਂ ‘ਈਐਨ’ (en ) ਸਲੈਕਟ ਕਰੋ। | | ‘ਭਾਸ਼ਾ ਆਈ.ਡੀ.’ (Language id ) ਫੀਲ੍ਡ ਵਿਚ ਲਿਸਟ ਵਿਚੋਂ ‘ਈਐਨ’ (en ) ਸਲੈਕਟ ਕਰੋ। | ||
|- | |- | ||
− | | 06 | + | | 06:35 |
| ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ। | | ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ। | ||
|- | |- | ||
− | | 06 | + | | 06:39 |
| ‘ਸੈਟ ਕੀਬੋਰਡ ਫੌਂਟ’ (Set Keyboard Font) ’ਤੇ ਕਲਿਕ ਕਰੋ। | | ‘ਸੈਟ ਕੀਬੋਰਡ ਫੌਂਟ’ (Set Keyboard Font) ’ਤੇ ਕਲਿਕ ਕਰੋ। | ||
|- | |- | ||
− | | 06 | + | | 06:42 |
| ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ। | | ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ। | ||
|- | |- | ||
− | | 06 | + | | 06:48 |
| ਆਉ ਅਸੀਂ ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿਚ, ਫੌਂਟ ਉਬੰਤੂ (Ubuntu), ਫੌਂਟ ਸਟਾਈਲ ਇਟੈਲਿਕ (Italic ) ਅਤੇ ਫੌਂਟ ਸਾਈਜ਼ 11 ’ਤੇ ਸਲੈਕਟ ਕਰੀਏ। | | ਆਉ ਅਸੀਂ ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿਚ, ਫੌਂਟ ਉਬੰਤੂ (Ubuntu), ਫੌਂਟ ਸਟਾਈਲ ਇਟੈਲਿਕ (Italic ) ਅਤੇ ਫੌਂਟ ਸਾਈਜ਼ 11 ’ਤੇ ਸਲੈਕਟ ਕਰੀਏ। | ||
|- | |- | ||
− | | 06 | + | | 06:58 |
| ਹੁਣ ‘ਔ.ਕੇ’ ਤੇ ਕਲਿਕ ਕਰੋ। | | ਹੁਣ ‘ਔ.ਕੇ’ ਤੇ ਕਲਿਕ ਕਰੋ। | ||
|- | |- | ||
− | | 07 | + | | 07:00 |
| ਕੀਬੋਰਡ ਨੂੰ ਸੇਵ ਕਰਨ ਲਈ ‘ਸੇਵ ਕੀਬੋਰਡ ਐਜ਼’ (Save Keyboard As) ’ਤੇ ਕਲਿਕ ਕਰੋ। | | ਕੀਬੋਰਡ ਨੂੰ ਸੇਵ ਕਰਨ ਲਈ ‘ਸੇਵ ਕੀਬੋਰਡ ਐਜ਼’ (Save Keyboard As) ’ਤੇ ਕਲਿਕ ਕਰੋ। | ||
|- | |- | ||
− | | 07 | + | | 07:04 |
| ‘ਸੇਵ ਕੀਬੋਰਡ-ਕੇ ਟੱਚ’ ਡਾਇਲੋਗ ਬੌਕਸ ਦਿੱਸੇਗਾ। | | ‘ਸੇਵ ਕੀਬੋਰਡ-ਕੇ ਟੱਚ’ ਡਾਇਲੋਗ ਬੌਕਸ ਦਿੱਸੇਗਾ। | ||
|- | |- | ||
− | | 07 | + | | 07:08 |
| ਨੀਚੇ ਦਿਤੇ ਫੋਲਡਰ’ਤੇ ਜਾਉ | | ਨੀਚੇ ਦਿਤੇ ਫੋਲਡਰ’ਤੇ ਜਾਉ | ||
|- | |- | ||
− | | 07 | + | | 07:10 |
| ਰੂਟ- ਯੂਐਸਆਰ- ਸ਼ੈਅਰ-ਕੈਡੀਈ4-ਏਪੀਪੀਐਸ-ਕੇ ਟੱਚ | | ਰੂਟ- ਯੂਐਸਆਰ- ਸ਼ੈਅਰ-ਕੈਡੀਈ4-ਏਪੀਪੀਐਸ-ਕੇ ਟੱਚ | ||
(Root->usr->share->kde4->apps->Ktouch) | (Root->usr->share->kde4->apps->Ktouch) | ||
Line 259: | Line 259: | ||
ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ। | ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ। | ||
|- | |- | ||
− | | 07 | + | | 07:26 |
| ਨਾਮ ਫੀਲ੍ਡ ਵਿਚ, ‘ਪੈ੍ਰਕਟਿਸ.ਕੀਬੋਰਡ.ਐਕਸ ਐਮ ਐਲ’ (Practice.keyboard.xml) ਐਂਟਰ ਕਰੋ।‘ਸੇਵ’ (Save)’ਤੇ ਕਲਿਕ ਕਰੋ। | | ਨਾਮ ਫੀਲ੍ਡ ਵਿਚ, ‘ਪੈ੍ਰਕਟਿਸ.ਕੀਬੋਰਡ.ਐਕਸ ਐਮ ਐਲ’ (Practice.keyboard.xml) ਐਂਟਰ ਕਰੋ।‘ਸੇਵ’ (Save)’ਤੇ ਕਲਿਕ ਕਰੋ। | ||
|- | |- | ||
− | | 07 | + | | 07:33 |
| ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ‘<ਨੇਮ >.ਕੀਬੋਰਡ.ਐਕਸ ਐਮ ਐਲ’ (<name>. keyboard.xml’)। ‘ਕਲੋਜ਼’(Close) ’ਤੇ ਕਲਿਕ ਕਰੋ। | | ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ‘<ਨੇਮ >.ਕੀਬੋਰਡ.ਐਕਸ ਐਮ ਐਲ’ (<name>. keyboard.xml’)। ‘ਕਲੋਜ਼’(Close) ’ਤੇ ਕਲਿਕ ਕਰੋ। | ||
|- | |- | ||
− | | 07 | + | | 07:42 |
| ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ? ਨਹੀਂ। | | ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ? ਨਹੀਂ। | ||
|- | |- | ||
− | | 07 | + | | 07:46 |
| ਤੁਸੀਂ ਇਸਨੂੰ ‘ਕੇ ਡੀ ਈ-ਈ ਡੀ ਯੂ’(kde-edu) ਈ.ਮੇਲ ਆਈ ਡੀ ’ਤੇ ਭੇਜੋਂਗੇ । ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ। | | ਤੁਸੀਂ ਇਸਨੂੰ ‘ਕੇ ਡੀ ਈ-ਈ ਡੀ ਯੂ’(kde-edu) ਈ.ਮੇਲ ਆਈ ਡੀ ’ਤੇ ਭੇਜੋਂਗੇ । ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ। | ||
|- | |- | ||
− | | 07 | + | | 07:57 |
| ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏੇ ਹਾਂ। | | ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏੇ ਹਾਂ। | ||
|- | |- | ||
− | | 08 | + | | 08:01 |
| ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ (modify) ਸਿਖਿਆ ਹੈ। | | ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ (modify) ਸਿਖਿਆ ਹੈ। | ||
|- | |- | ||
− | | 08 | + | | 08:08 |
| ਨਾਲ ਹੀ ਅਸੀਂ ਮੌਜੂਦਾ ‘ਕੀਬੋਰਡ ਲੇਆਉਟ’ ਨੂੰ ਖੋਲਣਾ, ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ। | | ਨਾਲ ਹੀ ਅਸੀਂ ਮੌਜੂਦਾ ‘ਕੀਬੋਰਡ ਲੇਆਉਟ’ ਨੂੰ ਖੋਲਣਾ, ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ। | ||
|- | |- | ||
− | | 08 | + | | 08:15 |
| ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। | ||
|- | |- | ||
− | | 08 | + | | 08:18 |
| ਤੁਸੀਂ ਖੁਦ ਆਪਣਾ ਕੀਬੋਰਡ ਬਣਾਉ। | | ਤੁਸੀਂ ਖੁਦ ਆਪਣਾ ਕੀਬੋਰਡ ਬਣਾਉ। | ||
|- | |- | ||
− | | 08 | + | | 08:20 |
| ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ । ਨਤੀਜਾ ਵੇਖੋ । | | ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ । ਨਤੀਜਾ ਵੇਖੋ । | ||
|- | |- | ||
− | | 08 | + | | 08:28 |
| ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। | | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। | ||
http://spoken-tutorial.org/What_is_a_Spoken_Tutorial | http://spoken-tutorial.org/What_is_a_Spoken_Tutorial | ||
|- | |- | ||
− | | 08 | + | | 08:31 |
| ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। | ||
|- | |- | ||
− | | 08 | + | | 08:34 |
| ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | | ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। | ||
|- | |- | ||
− | | 08 | + | | 08:38 |
| ਸਪੋਕਨ ਟਿਯੂਟੋਰਿਅਲ ਟੀਮ (The spoken tutorial team) | | ਸਪੋਕਨ ਟਿਯੂਟੋਰਿਅਲ ਟੀਮ (The spoken tutorial team) | ||
|- | |- | ||
− | | 08 | + | | 08:41 |
| ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ। | | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ। | ||
|- | |- | ||
− | | 08 | + | | 08:44 |
| ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। | ||
|- | |- | ||
− | | 08 | + | | 08:48 |
| ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ। | | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ। | ||
|- | |- | ||
− | | 08 | + | | 08:54 |
| ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ। | | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ। | ||
|- | |- | ||
− | | 08 | + | | 08:59 |
| ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। | ||
|- | |- | ||
− | | 09 | + | | 09:07 |
| ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | | ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। | ||
|- | |- | ||
− | | 09 | + | | 09:17 |
| ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ । | | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ । | ||
ਸ਼ਾਮਲ ਹੋਣ ਲਈ ਧੰਨਵਾਦ। | ਸ਼ਾਮਲ ਹੋਣ ਲਈ ਧੰਨਵਾਦ। | ||
|} | |} |
Revision as of 12:21, 24 June 2014
.
Timing | Narration |
---|---|
00:00 | ‘ਕਸਟਮਾਈਜ਼ਿੰਗ ਕੇ ਟੱਚ’ ((Customizing KTouch) ਦੇ ਸਪੋਕਨ (Spoken tutorial) ਵਿਚ ਆਪਦਾ ਸੁਆਗਤ ਹੈ। |
00:04 | ਇਸ ਟਯੂਟੋਰੀਅਲ ਵਿਚ ਤੁਸੀਂ ਸਿੱਖੋਗੇ -: |
00:08 | ਲੈਕਚਰ ਤਿਆਰ ਕਰਨਾ।
ਕੇ ਟੱਚ ਕਸਟਮਾਈਜ਼ ਕਰਨਾ ਅਤੇ ਆਪਣਾ ਕੀਬੋਰਡ ਬਣਾਉਣਾ। |
00:13 | ਇਥੇ ਅਸੀਂ (Ubuntu Linux) ਊਬੰਤੂ ਲੀਨਕਸ 11.10 ’ਤੇ ਕੇ ਟੱਚ 1.7.1. ਇਸਤੇਮਾਲ ਕਰ ਰਹੇ ਹਾਂ |
00:21 | ਆਉ ‘ਕੇ ਟੱਚ’ (K Touch) ਖੋਲੀਏ । |
00:25 | ਦੇਖੋ ਕੀ ਲੈਵਲ 3 ਨਜ਼ਰ ਆ ਰਿਹਾ ਹੈ । |
00:28 | ਉਹ ਇਸ ਲਈ, ਕਿਉਂ ਕਿ ਜਦ ਅਸੀਂ ‘ਕੇ ਟੱਚ’ ਬੰਦ ਕੀਤਾ ਸੀ, ਉਸ ਵੇਲੇ ਅਸੀਂ ਲੈਵਲ 3 ’ਤੇ ਸੀ । |
00:32 | ਹੁਣ ਅਸੀਂ ਇਕ ਨਵਾਂ ਲੈਕਚਰ ਬਣਾਉਣਾ ਸਿੱਖਾਂਗੇ । |
00:36 | ਇਥੇ ਅਸੀਂ ਅੱਖਰਾਂ ਦਾ ਨਵਾਂ ਸਮੂਹ ਬਣਾਵਾਂਗੇ, ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਆ ਸਕੇਗਾ । |
00:42 | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਐਡਿਟ ਲੈਕਚਰ’ (Edit Lecture) ’ਤੇ ਕਲਿਕ ਕਰੋ। |
00:48 | ‘ਲੈਕਚਰ ਫਾਈਲ ਖੋਲ੍ਹੋ’ (The Open Lecture File) ਦਾ ਡਾਇਲੋਗ ਬੌਕਸ ਦਿੱਸੇਗਾ। |
00:52 | ਹੁਣ, ‘ਨਵਾਂ ਲੈਕਚਰ ਬਣਾਉ’ (Create New Lecture ) ਵਿਕਲਪ (option ) ਨੂੰ ਚੁਣੋ ਅਤੇ ‘ਔ.ਕੇ. (OK)’ ਤੇ ਕਲਿਕ ਕਰੋ। |
00:57 | ‘ਕੇ ਟੱਚ ਲੈਕਚਰ ਐਡੀਟਰ’ ਡਾਇਲੋਗ ਬੌਕਸ ਨਜ਼ਰ ਆਏਗਾ। |
01:01 | ‘ਟਾਇਟਲ ਫੀਲਡ’ (Title field) ਵਿਚ, ‘ਡਿਫਾਲਟ ਲੈਕਚਰ’ ਦਾ ਨਾਮ ਸਲੈਕਟ ਕਰਕੇ, ਮਿਟਾ ਦਿਉ ਅਤੇ ‘ਮੇਰਾ ਨਵਾਂ ਟਰੇਨਿੰਗ ਲੈਕਚਰ’ (My New Training Lecture) ਟਾਈਪ ਕਰੋ। |
01:12 | ‘ਲੈਵਲ ਐਡੀਟਰ’ ਲੈਕਚਰ ਦਾ ਲੈਵਲ ਦਰਸਾਏਗਾ। |
01:15 | ਲੈਵਲ ਐਡੀਟਰ ਬੌਕਸ ਦੇ ਅੰਦਰ ਕਲਿਕ ਕਰੋ। |
01:18 | ਹੁਣ, ਲੈਵਲ 1 ਦੇ ਡਾਟਾ ਅਧੀਨ, ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ,ਐਮਪਰਸੰਡ, ਸਿਤਾਰਾ ਅਤੇ ਡੋਲਰ (& * $) ਦੇ ਚਿੰਨ੍ਹ ਐਂਟਰ ਕਰੋ । |
01:29 | ਅਸੀਂ ਉਹਨਾਂ ਨੂੰ ਸਿਰਫ ਇਕ ਵਾਰੀ ਐੰਟਰ ਕਰਨਾ ਹੈ। |
01:32 | ਤੁਸੀਂ ਵੇੱਖੋਂਗੇ, ਕਿ ਇਹ ਅੱਖਰ ਲੈਵਲ ਐਡੀਟਰ ਬੌਕਸ ਦੀ ਪਹਿਲੀ ਲਾਈਨ ਵਿਚ ਆ ਰਹੇ ਹਨ । |
01:38 | ਲੈਵਲ ਡਾਟਾ ਫੀਲ੍ਡ ਵਿਚ ਪਹਿਲਾਂ ਆ ਰਹੇ ਮੂਲ ਪਾਠ ਨੂੰ ਸਲੈਕਟ ਕਰੋ ਅਤੇ ਫਿਰ ਮਿਟਾਉ। |
01:44 | ਐਮਪਰਸੰਡ, ਸਿਤਾਰਾ ਅਤੇ ਡੌਲਰ ਦੇ ਚਿੰਨ੍ਹ ਪੰਜ ਵਾਰੀ ਟਾਈਪ ਕਰੋ। |
01:49 | ਹੁਣ ਲੈਵਲ ਐਡੀਟਰ ਬੌਕਸ ਦੇ ਅਧੀਨ, ਜਮਾ (Plus) ਦੇ ਨਿਸ਼ਾਨ ’ਤੇ ਕਲਿਕ ਕਰੋ। ਕੀ ਹੋਇਆ ? |
01:57 | ਲੈਵਲ ਐਡੀਟਰ ਬੌਕਸ ਦੇ ਦੂਜੀ ਲਾਈਨ ਵਿਚ ਵਰਣਮਾਲਾ ਨਜ਼ਰ ਆ ਰਹੀ ਹੈ। |
02:02 | ਆਉ ਲੈਵਲ ਐਡੀਟਰ ਬੌਕਸ ਦੀ ਦੂਜੀ ਲਾਈਨ ਨੂੰ ਸਲੈਕਟ ਕਰੀਏ। |
02:06 | ਲੈਵਲ ਫੀਲ੍ਡ ਦਾ ਡਾਟਾ ਹੁਣ 2 ਦਰਸ਼ਾਉਂਦਾ ਹੈ। |
02:09 | ਸਾਡੇ ਟਾਈਪਿੰਗ ਲੈਸਨ ਦਾ ਇਹ ਦੂਜਾ ਲੈਵਲ ਹੋਏਗਾ । |
02:13 | ‘ਇਸ ਲੈਵਲ ਦੇ ਨਵੇਂ ਅੱਖਰ’ ਵਿਚ, ‘ਐਫ ਜੇ’ (fj) ਐਂਟਰ ਕਰੋ। |
02:20 | ‘ਲੈਵਲ ਡਾਟਾ ਫੀਲ੍ਡ’ ਵਿਚ ‘ਐਫ ਜੇ’(fj ) ਪੰਜ ਵਾਰੀ ਐਂਟਰ ਕਰੋ। |
02:24 | ਤੁਸੀ ਟਾਈਪਿੰਗ ਲੈਸਨ ਵਿਚ, ਆਪਣੀ ਜ਼ਰੂਰਤ ਅਨੁਸਾਰ ਅਜਿਹੇ ਕਈ ਲੈਵਲ ਬਣਾ ਸਕਦੇ ਹੋ। |
02:29 | ਇਸੇ ਤਰ੍ਹਾਂ ਤੁਹਾਡੇ ਟਾਈਪਿੰਗ ਲੈਸਨ ਵਿਚ, ਤੁਸੀਂ ਜਿਨ੍ਹੇ ਚਾਹੋ ਲੈਵਲ ਬਣਾ ਸਕਦੇ ਹੋ। |
02:35 | ‘ਸੇਵ’ (Save) ਨਿਸ਼ਾਨ ’ਤੇ ਕਲਿਕ ਕਰੋ। |
02:37 | ‘ਸੇਵ ਟਰੇਨਿੰਗ ਲੈਕਚਰ-ਕੇ ਟੱਚ’ (Save Training Lecture – KTouch) ਡਾਇਲੋਗ ਬੌਕਸ ਨਜ਼ਰ ਆਏਗਾ। |
02:41 | ਨਾਮ ਵਾਲੇ ਫੀਲ੍ਡ ਵਿਚ, ‘ਨਿਊ ਟਰੇਨਿੰਗ ਲੈਕਚਰ’ ਨੂੰ ਐਂਟਰ ਕਰੋ |
02:45 | ਆਉ ਹੁਣ ਅਸੀਂ ਫਾਈਲ ਲਈ ਇਕ ਫਾਰਮੈਟ (format ) ਚੁਣੀਏ। |
02:49 | ‘ਫਿਲਟਰ’ (Filter ) ਫੀਲ੍ਡ ਵਿਚ ਤਿਕੋਨ ’ਤੇ ਕਲਿਕ ਕਰੋ। |
02:52 | ਫਾਈਲ ਦਾ ਫਾਰਮੈਟ ‘ਕੇ ਟੱਚ ਲੈਕਚਰ ਫਾਈਲ (ਸਟਾਰ.ਕੇ ਟੱਚ. ਐਕਸ ਐਮ ਐਲ)’ ‘KTouch Lecture Files(*.ktouch.xml)’ ਸਲੈਕਟ ਕਰੋ। |
03:03 | ਫਾਈਲ ਸੇਵ ਕਰਨ ਲਈ ਡੈਸਕਟੋਪ ’ਤੇ ਜਾਉ । ਸੇਵ ’ਤੇ ਕਲਿਕ ਕਰੋ। |
03:08 | ‘ਕੇ ਟੱਚ ਲੈਕਚਰ ਐਡੀਟਰ’ ਦਾ ਡਾਇਲੋਗ ਬੌਕਸ ਹੁਣ ਨਵਾਂ ਨਾਮ ‘ਨਵਾਂ ਟਰੇਨਿੰਗ ਲੈਕਚਰ’ ਦਰਸ਼ਾ ਰਿਹਾ ਹੈ। |
03:15 | ਅਸੀਂ ਨਵਾਂ ਟਰੇਨਿੰਗ ਲੈਕਚਰ ਬਣਾ ਲਿਆ ਹੈ ਜਿਸ ਦੇ ਦੋ ਲੈਵਲ ਹਨ । |
03:19 | ਆਉ ਕੇ ਟੱਚ ਲੈਕਚਰ ਐਡੀਟਰ ਦਾ ਡਾਇਲੋਗ ਬੌਕਸ ਬੰਦ ਕਰੀਏ। |
03:24 | ਆਉ ਹੁਣ ਉਹ ਲੈਕਚਰ ਖੋਲੀਏ ਜਿਹੜਾ ਅਸੀਂ ਬਣਾਇਆ ਸੀ। |
03:28 | ਮੁੱਖ ਮੈਨਯੂ ਵਿਚੋਂ, ਫਾਈਲ ਚੁਣੋ ਅਤੇ ‘ਲੈਕਚਰ ਖੋਲ੍ਹੋ’ (Open Lecture) ’ਤੇ ਕਲਿਕ ਕਰੋ। |
03:34 | ‘ਸਲੈਕਟ ਟਰੇਨਿੰਗ ਲੈਕਚਰ ਫਾਈਲ’ ਦਾ ਡਾਇਲੋਗ ਬੌਕਸ ਦਿੱਸੇਗਾ। |
03:38 | ਡੈਸਕਟੋਪ ’ਤੇ ਜਾ ਕੇ ‘ਨਿਊ ਟਰੇਨਿੰਗ ਲੈਕਚਰ. ਕੇ ਟੱਚ. ਐਕਸ ਐਮ ਐਲ’(New Training Lecture.ktouch.xml) ਸਲੈਕਟ ਕਰੋ। |
03:46 | ਤੁਸੀਂ ਵੇੱਖੋਂਗੇ ਕਿ &, *, ਅਤੇ $ ਦੇ ਚਿੰਨ੍ਹ ਅਧਿਆਪਕ ਲਾਈਨ ਵਿਚ ਦਿਸ ਰਹੇ ਹਨ। ਆਉ ਟਾਈਪਿੰਗ ਸ਼ੁਰੂ ਕਰੀਏ। |
03:54 | ਅਸੀਂ ਆਪਣਾ ਲੈਕਚਰ ਆਪ ਬਣਾਇਆ ਹੈ ਅਤੇ ਇਸਨੂੰ ਟਾਈਪਿੰਗ ਲੈਸਨ ਵਜੋਂ ਵਰਤਿਆ ਹੈ। |
03:59 | ਕੇ ਟੱਚ ਟਾਈਪਿੰਗ ਲੈਸਨਜ਼ ’ਤੇ ਵਾਪਸ ਜਾਣ ਲਈ, ਮੁੱਖ-ਮੇਨਯੂ ਵਿਚੋਂ ਫਾਈਲ ਸਲੈਕਟ ਕਰਕੇ ‘ਲੈਕਚਰ ਖੋਲ੍ਹੋ’(Open Lecture) ’ਤੇ ਕਲਿਕ ਕਰੋ । ਨੀਚੇ ਲਿਖੇ ਫੋਲਡਰ ’ਤੇ ਜਾਉ। |
04:10 | ਰੂਟ- ਯੂ ਐਸ ਆਰ- ਸ਼ੈਅਰ-ਕੇ ਡੀ ਈ 4-ਐਪਸ-ਕੇ ਟੱਚ (Root->usr->share->kde4->apps->Ktouch)
ਅਤੇ ਇੰਗਲਿਸ਼.ਕੇ ਟੱਚ.ਐਕਸ ਐਮ ਐਲ ਨੂੰ ਸਲੈਕਟ ਕਰੋ। |
04:26 | ਅਸੀਂ ਕੇ ਟੱਚ ਨੂੰ ਆਪਣੀ ਲੋੜ ਅਨੂਸਾਰ ਬਦਲ (customize ) ਸਕਦੇ ਹਾਂ । |
04:30 | ਉਦਾਹਰਣ ਵਜੋਂ, ਜਦ ਤੁਸੀਂ ਕੋਈ ਅੱਖਰ ਟਾਈਪ ਕਰਦੇ ਹੋ ਜਿਹੜਾ ਕਿ ਅਧਿਆਪਕ ਲਾਈਨ ਵਿਚ ਨਜ਼ਰ ਨਹੀਂ ਆ ਰਿਹਾ, ਵਿਦਿਆਰਥੀ ਲਾਈਨ ਲਾਲ ਹੋ ਜਾਂਦੀ ਹੈ। |
04:37 | ਤੁਸੀਂ ਅੱਲਗ-ਅੱਲਗ ਚੀਜਾਂ ਦਰਸਾਨ ਲਈ ਰੰਗ ਬਦਲ ਸਕਦੇ ਹੋ। |
04:41 | ਆਉ ਅਸੀਂ ਹੁਣ ਰੰਗ-ਸੈਟਿੰਗ (colour settings) ਬਦਲੀਏ। |
04:44 | ਮੁੱਖ-ਮੈਨਯੂ ਵਿਚੋਂ, ਸੈਟਿੰਗ ਸਲੈਕਟ ਕਰੋ ਅਤੇ ‘ਕੌਨਫਿਗਰ-ਕੇ ਟੱਚ’(Configure – KTouch) ’ਤੇ ਕਲਿਕ ਕਰੋ। |
04:50 | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ ਨਜ਼ਰ ਆਏਗਾ। |
04:53 | ‘ਕੌਨਫਿਗਰ-ਕੇ ਟੱਚ’ ਡਾਇਲੋਗ ਬੌਕਸ, ਵਿਚ ‘ਕਲਰ-ਸੈਟਿੰਗਜ਼’ (Color Settings) ’ਤੇ ਕਲਿਕ ਕਰੋ। |
04:58 | ‘ਕਲਰ ਸੈਟਿੰਗਜ਼’ ਦਾ ਵੇਰਵਾ ਨਜ਼ਰ ਆ ਜਾਵੇ ਗਾ। |
05:02 | ‘ਟਾਈਪਿੰਗ ਲਾਈਨ ਵਿਚ ਚੁਣੇ ਗਏ ਰੰਗ ਦੀ ਵਰਤੋਂ’ ਦੇ ਬੌਕਸ ’ਤੇ ਟਿਕ ਕਰੋ। |
05:05 | ਅਧਿਆਪਕ ਲਾਈਨ ਫੀਲ੍ਡ ਵਿਚ, ਟੈਕਸਟ ਫੀਲ੍ਡ ਤੋਂ ਅਗੇ ਕਲਰ ਬੌਕਸ ’ਤੇ ਕਲਿਕ ਕਰੋ। |
05:12 | ‘ਰੰਗ-ਚੌਣ’ (Select-Color) ਡਾਇਲੋਗ ਬੌਕਸ ਨਜ਼ਰ ਆਏਗਾ। |
05:15 | ‘ਰੰਗ-ਚੌਣ’ ਡਾਇਲੋਗ ਬੌਕਸ ਵਿਚ ਹਰੇ ਰੰਗ ’ਤੇ ਕਲਿਕ ਕਰੋ । ਅੋ.ਕੇ (OK) ’ਤੇ ਕਲਿਕ ਕਰੋ। |
05:21 | ‘ਕੌਨਫਿਗਰ-ਕੇ ਟੱਚ ਡਾਇਲੋਗ ਬੌਕਸ’ ਦਿੱਸੇਗਾ।‘ਐਪਲਾਈ’ (Apply) ’ਤੇ ਕਲਿਕ ਕਰੋ। ‘ਔ.ਕੇ’ ਤੇ ਕਲਿਕ ਕਰੋ। |
05:29 | ਅਧਿਆਪਕ ਲਾਈਨ ਵਿਚਲੇ ਅੱਖਰ ਹਰੇ ਰੰਗ ਵਿਚ ਬਦਲ ਗਏ ਹਨ ! |
05:33 | ਅਸੀਂ ਹੁਣ ਆਪਣਾ ਕੀ-ਬੋਰਡ ਬਣਾਵਾਂਗੇ। |
05:37 | ਨਵਾਂ ਕੀ-ਬੋਰਡ ਬਣਾਉਣ ਲਈ, ਅਸੀਂ ਮੌਜੂਦਾ ਕੀ-ਬੋਰਡ ਵਰਤਾਂਗੇ। |
05:42 | ਇਸ ਵਿਚ ਬਦਲਾਉ ਕਰੋ ਅਤੇ ਇਸਨੂੰ ਅੱਲਗ ਨਾਮ ਨਾਲ ਸੇਵ ਕਰੋ। |
05:46 | ਮੁੱਖ-ਮੈਨਯੂ ਵਿਚ, ਫਾਈਲ ਸਲੈਕਟ ਕਰਕੇ ਅਤੇ ‘ਐਡਿਟ ਕੀਬੋਰਡ ਲੈਆਉਟ’(Edit Keyboard Layout) ’ਤੇ ਕਲਿਕ ਕਰੋ। |
05:52 | ‘ਕੀ-ਬੋਰਡ ਫਾਈਲ ਖੋਲ੍ਹੋ’ The Open Keyboard File ) ਡਾਇਲੋਗ ਬੌਕਸ ਦਿੱਸੇਗਾ। |
05:56 | ‘ਕੀ-ਬੋਰਡ ਫਾਈਲ ਖੋਲ੍ਹੋ’ ਡਾਇਲੋਗ ਬੌਕਸ ਵਿਚ ‘ਡਿਫੌਲਟ ਕੀਬੋਰਡ ਖੋਲ੍ਹੋ’ ਨੂੰ ਸਲੈਕਟ ਕਰੋ। |
06:02 | ਹੁਣ ਇਸ ਫੀਲ੍ਡ ਤੋਂ ਅੱਗਲੇ ਬਟਨ ’ਤੇ ਕਲਿਕ ਕਰੋ। |
06:06 | ਕੀਬੋਰਡਸ ਦੀ ਲਿਸਟ ਨਜ਼ਰ ਆਏਗੀ। ‘ਈ ਐਨ.ਕੀਬੋਰਡ.ਐਕਸ ਐਮ ਐਲ’ (en.keyboard.xml) ਨੂੰ ਸਲੈਕਟ ਕਰੋ।‘ਔ.ਕੇ.’ ਤੇ ਕਲਿਕ ਕਰੋ । |
06:15 | ‘ਕੇ ਟੱਚ ਕੀਬੋਰਡ ਐਡੀਟਰ’ ਡਾਇਲੋਗ ਬੌਕਸ ਦਿੱਸੇਗਾ। |
06:19 | ‘ਕੀਬੋਰਡ ਟਾਇਟਲ’ (Keyboard Title) ਫੀਲ੍ਡ ਵਿਚ ‘ਟਰੇਨਿੰਗ ਕੀਬੋਰਡ’ (Training Keyboard) ਐਂਟਰ ਕਰੋ। |
06:25 | ਕੀਬੋਰਡ ਲਈ ਸਾੱਨ੍ਹੂ ਇਕ ਭਾਸ਼ਾ ਸਲੈਕਟ ਕਰਨੀ ਹੋਏਗੀ। |
06:29 | ‘ਭਾਸ਼ਾ ਆਈ.ਡੀ.’ (Language id ) ਫੀਲ੍ਡ ਵਿਚ ਲਿਸਟ ਵਿਚੋਂ ‘ਈਐਨ’ (en ) ਸਲੈਕਟ ਕਰੋ। |
06:35 | ਆਉ ਅਸੀਂ ਮੌਜੂਦਾ ਕੀਬੋਰਡ ਦੀ ਫੌਂਟ ਬਦਲੀਏ। |
06:39 | ‘ਸੈਟ ਕੀਬੋਰਡ ਫੌਂਟ’ (Set Keyboard Font) ’ਤੇ ਕਲਿਕ ਕਰੋ। |
06:42 | ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿੰਡੋ ਦਿੱਸੇ ਗੀ। |
06:48 | ਆਉ ਅਸੀਂ ‘ਸਲੈਕਟ ਫੌਂਟ-ਕੇ ਟੱਚ’ ਡਾਇਲੋਗ ਬੌਕਸ ਵਿਚ, ਫੌਂਟ ਉਬੰਤੂ (Ubuntu), ਫੌਂਟ ਸਟਾਈਲ ਇਟੈਲਿਕ (Italic ) ਅਤੇ ਫੌਂਟ ਸਾਈਜ਼ 11 ’ਤੇ ਸਲੈਕਟ ਕਰੀਏ। |
06:58 | ਹੁਣ ‘ਔ.ਕੇ’ ਤੇ ਕਲਿਕ ਕਰੋ। |
07:00 | ਕੀਬੋਰਡ ਨੂੰ ਸੇਵ ਕਰਨ ਲਈ ‘ਸੇਵ ਕੀਬੋਰਡ ਐਜ਼’ (Save Keyboard As) ’ਤੇ ਕਲਿਕ ਕਰੋ। |
07:04 | ‘ਸੇਵ ਕੀਬੋਰਡ-ਕੇ ਟੱਚ’ ਡਾਇਲੋਗ ਬੌਕਸ ਦਿੱਸੇਗਾ। |
07:08 | ਨੀਚੇ ਦਿਤੇ ਫੋਲਡਰ’ਤੇ ਜਾਉ |
07:10 | ਰੂਟ- ਯੂਐਸਆਰ- ਸ਼ੈਅਰ-ਕੈਡੀਈ4-ਏਪੀਪੀਐਸ-ਕੇ ਟੱਚ
(Root->usr->share->kde4->apps->Ktouch) ਅਤੇ ‘ਇੰਗਲਿਸ਼.ਕੇ ਟੱਚ.ਐਕਸ ਐਮ ਐਲ’ (english.ktouch.xml) ਨੂੰ ਸਲੈਕਟ ਕਰੋ। |
07:26 | ਨਾਮ ਫੀਲ੍ਡ ਵਿਚ, ‘ਪੈ੍ਰਕਟਿਸ.ਕੀਬੋਰਡ.ਐਕਸ ਐਮ ਐਲ’ (Practice.keyboard.xml) ਐਂਟਰ ਕਰੋ।‘ਸੇਵ’ (Save)’ਤੇ ਕਲਿਕ ਕਰੋ। |
07:33 | ਫਾਈਲ ਇਸ ਨਾਮ ਨਾਲ ਸੇਵ ਹੋਈ ਹੈ ‘<ਨੇਮ >.ਕੀਬੋਰਡ.ਐਕਸ ਐਮ ਐਲ’ (<name>. keyboard.xml’)। ‘ਕਲੋਜ਼’(Close) ’ਤੇ ਕਲਿਕ ਕਰੋ। |
07:42 | ਕੀ ਤੁਸੀਂ ਨਵਾਂ ਕੀਬੋਰਡ ਇਕਦਮ ਇਸਤੇਮਾਲ ਕਰ ਸਕਦੇ ਹੋ? ਨਹੀਂ। |
07:46 | ਤੁਸੀਂ ਇਸਨੂੰ ‘ਕੇ ਡੀ ਈ-ਈ ਡੀ ਯੂ’(kde-edu) ਈ.ਮੇਲ ਆਈ ਡੀ ’ਤੇ ਭੇਜੋਂਗੇ । ਫਿਰ ਇਸਨੂੰ ਕੇ ਟੱਚ ਦੇ ਅਗਲੇ ਵਰਜ਼ਨ ਵਿਚ ਸ਼ਾਮਲ ਕੀਤਾ ਜਾਏਗਾ। |
07:57 | ਇਸ ਤਰ੍ਹਾਂ ਅਸੀਂ ‘ਕੇ ਟੱਚ’ ਦੇ ਇਸ ਟਿਯੂਟੋਰੀਅਲ ਦੇ ਅੰਤ ’ਤੇ ਪਹੁੰਚ ਗਏੇ ਹਾਂ। |
08:01 | ਇਸ ਟਿਯੂਟੋਰੀਅਲ ਵਿਚ ਅਸੀਂ ਟਰੇਨਿੰਗ ਲਈ ਲੈਕਚਰ ਤਿਆਰ ਕਰਨਾ ਅਤੇ ਰੰਗ ਦੀ ਸੈਟਿੰਗ ਨੂੰ ਬਦਲਨਾ (modify) ਸਿਖਿਆ ਹੈ। |
08:08 | ਨਾਲ ਹੀ ਅਸੀਂ ਮੌਜੂਦਾ ‘ਕੀਬੋਰਡ ਲੇਆਉਟ’ ਨੂੰ ਖੋਲਣਾ, ਬਦਲਨਾ ਅਤੇ ਆਪਣਾ ਨਵਾਂ ਕੀ ਬੋਰਡ ਬਣਾਉਣਾ ਵੀ ਸਿਖਿਆ ਹੈ। |
08:15 | ਹੁਣ ਤੁਹਾਡੇ ਲਈ ਇਕ ਅਸਾਈਨਮੈਂਟ ਹੈ। |
08:18 | ਤੁਸੀਂ ਖੁਦ ਆਪਣਾ ਕੀਬੋਰਡ ਬਣਾਉ। |
08:20 | ਕੀਬੋਰਡ ਦੇ ਫੌਂਟ ਲੈਵਲ ਅਤੇ ਰੰਗ ਬਦਲੋ । ਨਤੀਜਾ ਵੇਖੋ । |
08:28 | ਨੀਚੇ ਦਿੱਤੇ ਲਿੰਕ ’ਤੇ ਉਪਲਭਦ ਵੀਡੀਓ ਵੇਖੋ। |
08:31 | ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਦੀ ਜਾਣਕਾਰੀ ਦਿੰਦਾ ਹੈ। |
08:34 | ਜੇ ਤੁਹਾਡੇ ਪ੍ਰਯਾਪ੍ਤ ਬੈਂਡਵਿੱਥ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। |
08:38 | ਸਪੋਕਨ ਟਿਯੂਟੋਰਿਅਲ ਟੀਮ (The spoken tutorial team) |
08:41 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਚਲਾਉਂਦੀ ਹੈ। |
08:44 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ। |
08:48 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. (spoken-tutorial.org ) ’ਤੇ ਲਿਖ ਕੇ ਸੰਪਰਕ ਕਰੋ। |
08:54 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ‘ਟਾਕ ਟੂ ਏ ਟੀਚਰ ਪੋ੍ਰਜੈਕਟ’ (Talk to a Teacher project ) ਦਾ ਇਕ ਹਿੱਸਾ ਹੈ। |
08:59 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦੀ ਹੈ। |
09:07 | ਮਿਸ਼ਨ ਦੀ ਹੋਰ ਜਾਣਕਾਰੀ ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) ਤੇ ਉਪਲੱਭਧ ਹੈ। |
09:17 | ਦੇਸੀ ਕਰੀਊ ਸੋਲੂਯੂਸ਼ਨਜ਼ ਪ੍ਰਾਈਵੇਟ ਲਿਮਟਿਡ (DesiCrew Solutions Pvt. Ltd.) ਦੁਆਰਾ ਨਿਰਮਤ ਅਤੇ ਮੌਹਿੰਦਰ ਕੌਰ ਦੁਆਰਾ ਅਨੁਵਾਦਿਤ ਇਸ ਟਯੂਟੋਰਿਅਲ ਨੂੰ ਤੁਸੀ ਕਿਰਣ ਦੀ ਅਵਾਜ਼ ਵਿੱਚ ਸੁਣਿਆ ।
ਸ਼ਾਮਲ ਹੋਣ ਲਈ ਧੰਨਵਾਦ। |