Difference between revisions of "C-and-C++/C2/Relational-Operators/Punjabi"
From Script | Spoken-Tutorial
Line 3: | Line 3: | ||
!Narration | !Narration | ||
|- | |- | ||
− | | 00 | + | | 00:02 |
| C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | | C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। | ||
|- | |- | ||
− | | 00 | + | | 00:07 |
| ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: | | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: | ||
|- | |- | ||
− | | 00 | + | | 00:09 |
| ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ | | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ | ||
|- | |- | ||
− | | 00 | + | | 00:12 |
| ਲ਼ੇਸ ਦੇਨ (Less than) : eg. a < b | | ਲ਼ੇਸ ਦੇਨ (Less than) : eg. a < b | ||
|- | |- | ||
− | | 00 | + | | 00:15 |
| ਗਰੇਟਰ ਦੇਨ (Greater than): eg. a > b | | ਗਰੇਟਰ ਦੇਨ (Greater than): eg. a > b | ||
|- | |- | ||
− | | 00 | + | | 00:18 |
| ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b | | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b | ||
|- | |- | ||
− | | 00 | + | | 00:23 |
| ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b | | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b | ||
|- | |- | ||
− | | 00 | + | | 00:28 |
| ਇਕੁਅਲ ਟੂ (Equal to): eg. a == b | | ਇਕੁਅਲ ਟੂ (Equal to): eg. a == b | ||
|- | |- | ||
− | | 00 | + | | 00:31 |
| ਨੋਟ ਇਕੁਅਲ ਟੂ (Not equal to): eg. a != b | | ਨੋਟ ਇਕੁਅਲ ਟੂ (Not equal to): eg. a != b | ||
|- | |- | ||
− | | 00 | + | | 00:38 |
| ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) | ||
|- | |- | ||
− | | 00 | + | | 00:43 |
| ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1 | | ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1 | ||
Line 39: | Line 39: | ||
|- | |- | ||
− | | 00 | + | | 00:50 |
| ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | | ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। | ||
|- | |- | ||
− | | 00 | + | | 00:53 |
| ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ। | | ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ। | ||
|- | |- | ||
− | | 00 | + | | 00:58 |
| ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ। | | ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ। | ||
ਰਿਟਰਨ ਵੈਲਯੂਸ (Return values:) | ਰਿਟਰਨ ਵੈਲਯੂਸ (Return values:) | ||
Line 52: | Line 52: | ||
1 ਜਦ ਸਹੀ (true) ਹੈ | 1 ਜਦ ਸਹੀ (true) ਹੈ | ||
|- | |- | ||
− | | 01 | + | | 01:04 |
| ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ। | | ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ। | ||
|- | |- | ||
− | | 01 | + | | 01:10 |
| ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ। | | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ। | ||
|- | |- | ||
− | | 01 | + | | 01:11 |
| ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ । | | ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ । | ||
|- | |- | ||
− | | 01 | + | | 01:16 |
| ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ। | | ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ। | ||
|- | |- | ||
− | | 01 | + | | 01:21 |
| ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ। | | ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ। | ||
|- | |- | ||
− | | 01 | + | | 01:27 |
| ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ। | | ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ। | ||
|- | |- | ||
− | | 01 | + | | 01:33 |
| ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ। | | ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ। | ||
|- | |- | ||
− | | 01 | + | | 01:35 |
| ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | ||
|- | |- | ||
− | | 01 | + | | 01:39 |
| ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ। | | ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ। | ||
|- | |- | ||
− | | 01 | + | | 01:44 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। | ||
|- | |- | ||
− | | 01 | + | | 01:48 |
| ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ। | | ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ। | ||
|- | |- | ||
− | | 01 | + | | 01:51 |
| ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | ||
|- | |- | ||
− | | 01 | + | | 01:54 |
| ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ। | | ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ। | ||
|- | |- | ||
− | | 01 | + | | 01:56 |
| ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | | ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | ||
|- | |- | ||
− | | 01 | + | | 01:58 |
| ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। | | ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। | ||
|- | |- | ||
− | | 02 | + | | 02:03 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। | ||
|- | |- | ||
− | | 02 | + | | 02:07 |
| ਨਹੀਂ ਤਾਂ ਇਹ ਸਕਿਪ ਹੋ ਜਾਏਗੀ। | | ਨਹੀਂ ਤਾਂ ਇਹ ਸਕਿਪ ਹੋ ਜਾਏਗੀ। | ||
|- | |- | ||
− | | 02 | + | | 02:09 |
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। | | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। | ||
|- | |- | ||
− | | 02 | + | | 02:13 |
| ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ। | | ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ। | ||
/* */ ਟਾਈਪ ਕਰੋ। | /* */ ਟਾਈਪ ਕਰੋ। | ||
|- | |- | ||
− | | 02 | + | | 02:24 |
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
|- | |- | ||
− | | 02 | + | | 02:26 |
| ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ | | ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ | ||
|- | |- | ||
− | | 02 | + | | 02:30 |
| ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । | ||
|- | |- | ||
− | | 02 | + | | 02:36 |
| ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ। | | ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ। | ||
|- | |- | ||
− | | 02 | + | | 02:50 |
| ਐਂਟਰ ਦਬਾਉ । | | ਐਂਟਰ ਦਬਾਉ । | ||
|- | |- | ||
− | | 02 | + | | 02:52 |
| ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ | | ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ | ||
|- | |- | ||
− | | 02 | + | | 02:58 |
| ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | ||
|- | |- | ||
− | | 03 | + | | 03:02 |
| ਆਉਟਪੁਟ ਇੰਝ ਦਿਸੇਗੀ : | | ਆਉਟਪੁਟ ਇੰਝ ਦਿਸੇਗੀ : | ||
|- | |- | ||
− | | 03 | + | | 03:04 |
| 8 ਗਰੇਟਰ ਹੈ 3 ਤੋਂ | | 8 ਗਰੇਟਰ ਹੈ 3 ਤੋਂ | ||
(8 is greater than 3.) | (8 is greater than 3.) | ||
|- | |- | ||
− | | 03 | + | | 03:07 |
| ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ। | | ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ। | ||
|- | |- | ||
− | | 03 | + | | 03:12 |
| ਕੋਡ ਤੇ ਵਾਪਸ ਆ ਰਹੇ ਹਾਂ। | | ਕੋਡ ਤੇ ਵਾਪਸ ਆ ਰਹੇ ਹਾਂ। | ||
|- | |- | ||
− | | 03 | + | | 03:14 |
| ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ। | | ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ। | ||
|- | |- | ||
− | | 03 | + | | 03:24 |
| ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ। | | ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ। | ||
|- | |- | ||
− | | 03 | + | | 03:29 |
| ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। | ||
|- | |- | ||
− | | 03 | + | | 03:33 |
| ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। | | ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। | ||
|- | |- | ||
− | | 03 | + | | 03:39 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ। | ||
|- | |- | ||
− | | 03 | + | | 03:43 |
| ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ। | | ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ। | ||
|- | |- | ||
− | | 03 | + | | 03:46 |
| ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | ||
|- | |- | ||
− | | 03 | + | | 03:50 |
| ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ। | | ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ। | ||
|- | |- | ||
− | | 03 | + | | 03:53 |
| ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ। | | ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ। | ||
|- | |- | ||
− | | 04 | + | | 04:01 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ। | ||
|- | |- | ||
− | | 04 | + | | 04:05 |
| ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। | | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। | ||
|- | |- | ||
− | | 04 | + | | 04:08 |
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
|- | |- | ||
− | | 04 | + | | 04:10 |
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
|- | |- | ||
− | | 04 | + | | 04:12 |
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
|- | |- | ||
− | | 04 | + | | 04:17 |
| ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | ||
Line 195: | Line 195: | ||
|- | |- | ||
− | | 04 | + | | 04:23 |
| ਆਉਟਪੁਟ ਇੰਝ ਦਿਸੇਗੀ : | | ਆਉਟਪੁਟ ਇੰਝ ਦਿਸੇਗੀ : | ||
|- | |- | ||
− | | 04 | + | | 04:25 |
| 8 ਗਰੇਟਰ ਜਾਂ ਇਕੁਅਲ ਹੈ 3 ਦੇ | | 8 ਗਰੇਟਰ ਜਾਂ ਇਕੁਅਲ ਹੈ 3 ਦੇ | ||
(8 is greater than or equal to 3.) | (8 is greater than or equal to 3.) | ||
|- | |- | ||
− | | 04 | + | | 04:30 |
| ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ। | | ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ। | ||
|- | |- | ||
− | | 04 | + | | 04:33 |
| ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। | | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। | ||
|- | |- | ||
− | | 04 | + | | 04:43 |
| ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ। | | ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ। | ||
|- | |- | ||
− | | 04 | + | | 04:47 |
| ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ। | | ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ। | ||
|- | |- | ||
− | | 04 | + | | 04:50 |
| ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ। | | ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ। | ||
|- | |- | ||
− | | 04 | + | | 04:57 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ। | ||
|- | |- | ||
− | | 05 | + | | 05:01 |
| ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | | ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। | ||
|- | |- | ||
− | | 05 | + | | 05:06 |
| ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ। | | ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ। | ||
|- | |- | ||
− | | 05 | + | | 05:09 |
| ਇਹ ਅੋਪਰੇਟਰ, ਰਿਟਰਨ ਸਹੀ (true) ) | | ਇਹ ਅੋਪਰੇਟਰ, ਰਿਟਰਨ ਸਹੀ (true) ) | ||
ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ। | ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ। | ||
|- | |- | ||
− | | 05 | + | | 05:15 |
| ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ। | | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ। | ||
|- | |- | ||
− | | 05 | + | | 05:21 |
| ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ। | | ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ। | ||
ਰਿਟਰਨ 0; | ਰਿਟਰਨ 0; | ||
|- | |- | ||
− | | 05 | + | | 05:24 |
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
|- | |- | ||
− | | 05 | + | | 05:26 |
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
|- | |- | ||
− | | 05 | + | | 05:28 |
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
|- | |- | ||
− | | 05 | + | | 05:33 |
| a ਲਈ 8 ਅਤੇ b ਲਈ 3 ਐਂਟਰ ਕਰੋ। | | a ਲਈ 8 ਅਤੇ b ਲਈ 3 ਐਂਟਰ ਕਰੋ। | ||
|- | |- | ||
− | | 05 | + | | 05:39 |
| ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ : | | ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ : | ||
|- | |- | ||
− | | 05 | + | | 05:41 |
| 8, 3 ਦੇ ਇਕੁਅਲ ਨਹੀਂ ਹੈ | | 8, 3 ਦੇ ਇਕੁਅਲ ਨਹੀਂ ਹੈ | ||
(8 is not equal to 3) | (8 is not equal to 3) | ||
|- | |- | ||
− | | 05 | + | | 05:45 |
| ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ। | | ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ। | ||
|- | |- | ||
− | | 05 | + | | 05:48 |
| ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ। | | ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ। | ||
|- | |- | ||
− | | 05 | + | | 05:52 |
| ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ। | | ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ। | ||
|- | |- | ||
− | | 05 | + | | 05:56 |
| ਸਿਨਟੈਕਸ ਵਿਚ ਕੁਝ ਅੰਤਰ (differences) ਹਨ। | | ਸਿਨਟੈਕਸ ਵਿਚ ਕੁਝ ਅੰਤਰ (differences) ਹਨ। | ||
|- | |- | ||
− | | 06 | + | | 06:00 |
| ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ। | | ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ। | ||
|- | |- | ||
− | | 06 | + | | 06:04 |
| ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ। | | ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ। | ||
|- | |- | ||
− | | 06 | + | | 06:09 |
| ਧਿਆਨ ਦਿਉ ਕਿ ਹੈਡਰ (header) ਅੱਲਗ ਹੈ। | | ਧਿਆਨ ਦਿਉ ਕਿ ਹੈਡਰ (header) ਅੱਲਗ ਹੈ। | ||
|- | |- | ||
− | | 06 | + | | 06:12 |
| ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ। | | ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ। | ||
|- | |- | ||
− | | 06 | + | | 06:16 |
| C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ। | | C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ। | ||
|- | |- | ||
− | | 06 | + | | 06:19 |
| ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ। | | ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ। | ||
|- | |- | ||
− | | 06 | + | | 06:22 |
| ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ। | | ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ। | ||
|- | |- | ||
− | | 06 | + | | 06:27 |
| ਸੇਵ ਤੇ ਕਲਿਕ ਕਰੋ । | | ਸੇਵ ਤੇ ਕਲਿਕ ਕਰੋ । | ||
|- | |- | ||
− | | 06 | + | | 06:29 |
| ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ। | | ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ। | ||
|- | |- | ||
− | | 06 | + | | 06:33 |
| ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ। | | ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ। | ||
|- | |- | ||
− | | 06 | + | | 06:38 |
| ਆਉ ਕੋਡ ਨੂੰ ਕੰਪਾਇਲ ਕਰੀਏ। | | ਆਉ ਕੋਡ ਨੂੰ ਕੰਪਾਇਲ ਕਰੀਏ। | ||
|- | |- | ||
− | | 06 | + | | 06:40 |
| ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ। | | ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ। | ||
|- | |- | ||
− | | 06 | + | | 06:51 |
| ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ | | ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ | ||
|- | |- | ||
− | | 06 | + | | 06:57 |
| ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। | ||
|- | |- | ||
− | | 07 | + | | 07:01 |
| ਆਉਟਪੁਟ ਇੰਝ ਦਿਸੇਗੀ : | | ਆਉਟਪੁਟ ਇੰਝ ਦਿਸੇਗੀ : | ||
|- | |- | ||
− | | 07 | + | | 07:03 |
| ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ। | | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ। | ||
|- | |- | ||
− | | 07 | + | | 07:08 |
| ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। | | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। | ||
|- | |- | ||
− | | 07 | + | | 07:11 |
| ਪ੍ਰੋਗਰਾਮ ਤੇ ਵਾਪਸ ਆਉ | | ਪ੍ਰੋਗਰਾਮ ਤੇ ਵਾਪਸ ਆਉ | ||
|- | |- | ||
− | | 07 | + | | 07:13 |
| ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ। | | ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ। | ||
|- | |- | ||
− | | 07 | + | | 07:20 |
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
|- | |- | ||
− | | 07 | + | | 07:21 |
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
|- | |- | ||
− | | 07 | + | | 07:24 |
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
|- | |- | ||
− | | 07 | + | | 07:34 |
| ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ | | ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ | ||
3, 3 ਦੇ ਇਕੁਅਲ ਹੈ | 3, 3 ਦੇ ਇਕੁਅਲ ਹੈ | ||
(3 is equal to 3.) | (3 is equal to 3.) | ||
|- | |- | ||
− | | 07 | + | | 07:38 |
| ਪ੍ਰੋਗਰਾਮ ਤੇ ਵਾਪਸ ਆਉ | | ਪ੍ਰੋਗਰਾਮ ਤੇ ਵਾਪਸ ਆਉ | ||
|- | |- | ||
− | | 07 | + | | 07:40 |
| ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ। | | ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ। | ||
|- | |- | ||
− | | 07 | + | | 07:44 |
| ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ। | | ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ। | ||
|- | |- | ||
− | | 07 | + | | 07:47 |
| ਆਉ ਹੁਣ ਗਲਤੀ ਨੂੰ ਠੀਕ ਕਰੀਏ। | | ਆਉ ਹੁਣ ਗਲਤੀ ਨੂੰ ਠੀਕ ਕਰੀਏ। | ||
|- | |- | ||
− | | 07 | + | | 07:49 |
| ਇਕੁਅਲ ਟੂ ਸਾਈਨ ਟਾਈਪ ਕਰੋ। | | ਇਕੁਅਲ ਟੂ ਸਾਈਨ ਟਾਈਪ ਕਰੋ। | ||
|- | |- | ||
− | | 07 | + | | 07:52 |
| ਸੇਵ ਤੇ ਕਲਿਕ ਕਰੋ। | | ਸੇਵ ਤੇ ਕਲਿਕ ਕਰੋ। | ||
|- | |- | ||
− | | 07 | + | | 07:55 |
| ਟਰਮਿਨਲ ਤੇ ਵਾਪਸ ਆਉ। | | ਟਰਮਿਨਲ ਤੇ ਵਾਪਸ ਆਉ। | ||
|- | |- | ||
− | | 07 | + | | 07:56 |
| ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। | ||
|- | |- |
Revision as of 16:21, 19 June 2014
Timing | Narration |
---|---|
00:02 | C ਅਤੇ C++ ਵਿਚ ਰਿਲੇਸ਼ਨਲ ਅੋਪਰੇਟਰਸ (Relational Operators) ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ। |
00:07 | ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ: |
00:09 | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
00:12 | ਲ਼ੇਸ ਦੇਨ (Less than) : eg. a < b |
00:15 | ਗਰੇਟਰ ਦੇਨ (Greater than): eg. a > b |
00:18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a <= b |
00:23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to): eg. a >= b |
00:28 | ਇਕੁਅਲ ਟੂ (Equal to): eg. a == b |
00:31 | ਨੋਟ ਇਕੁਅਲ ਟੂ (Not equal to): eg. a != b |
00:38 | ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਅੋਪਰੇਟਿੰਗ ਸਿਸਟਮ (operating system) ਵਜੋਂ ਵਰਤ ਰਹੀ ਹਾਂ ਊਬੰਤੂ 11.10 (Ubuntu 11.10) |
00:43 | ਊਬੰਤੂ ਵਿਚ gcc ਅਤੇ g++ ਕੰਪਾਇਲਰ ਵਰਜ਼ਨ 4.6.1
(gcc and g++ Compiler version 4.6.1 in Ubuntu) . |
00:50 | ਆਉ ਅਸੀਂ ਇੰਟਰੋਡੇਕਸ਼ਨ ਨਾਲ ਸ਼ੁਰੂ ਕਰੀਏ। |
00:53 | ਰਿਲੇਸ਼ਨਲ ਅੋਪਰੇਟਰਸ, ਇੰਟੀਜ਼ਰ ਅਤੇ ਫਲੋਟਿੰਗ ਪੋਆਈਂਟ ਨੰਬਰਸ ਨੂੰ ਕੰਪੇਏਰ (compare) ਕਰਨ ਲਈ ਵਰਤੇ ਜਾਂਦੇ ਹਨ। |
00:58 | ਐਕਸਪ੍ਰੇਸ਼ਨਸ ਜਿਨ੍ਹਾਂ ਵਿਚ ਰਿਲੇਸ਼ਨਲ ਅੋਪਰੇਟਰਸ ਵਰਤੇ ਜਾਂਦੇ ਹਨ, ਗਲਤ (false) ਲਈ ਰਿਟਰਨ 0 (return 0), ਅਤੇ ਸਹੀ (true) ਲਈ 1 ਵਿਅਕਤ ਕਰਦੇ ਹਨ।
ਰਿਟਰਨ ਵੈਲਯੂਸ (Return values:) 0 ਜਦ ਗਲਤ (false) ਹੈ 1 ਜਦ ਸਹੀ (true) ਹੈ |
01:04 | ਹੁਣ ਮੈਂ C ਪ੍ਰੋਗਰਾਮ ਦੀ ਮੱਦਦ ਨਾਲ ਰਿਲੇਸ਼ਨਲ ਅੋਪਰੇਟਰਸ ਨੂੰ ਡੈਮੋਸਟਰੈਟ ਕਰਾਂਗੀ। |
01:10 | ਮੈਂ ਪਹਿਲਾਂ ਹੀ ਇਕ ਪ੍ਰੋਗਰਾਮ ਬਣਾਇਆ ਹੈ। |
01:11 | ਇਸ ਲਈ ਮੈਂ ਐਡੀਟਰ ਖੋਲ੍ਹਾਂਗੀ ਅਤੇ ਕੋਡ ਦਸਾਂਗੀ । |
01:16 | ਪਹਿਲਾਂ ਅਸੀਂ ਦੋ ਵੈਰੀਏਬਲਸ, a ਅਤੇ b ਡਿਕਲੇਅਰ ਕਰਾਂਗੇ। |
01:21 | ਇਹ printf ਸਟੇਟਮੈਂਟ, ਯੂਜ਼ਰ (user ) ਨੂੰ a ਅਤੇ b ਦੀ ਵੈਲਯੂਸ, ਐਂਟਰ ਕਰਨ ਲਈ ਕਹੇਗੀ। |
01:27 | ਇਹ scanf ਸਟੇਟਮੈਂਟ, ਵੈਰੀਏਬਲਸ a ਅਤੇ b ਲਈ ਇਨਪੁਟ ਲਏਗੀ। |
01:33 | ਹੁਣ ਸਾਡੇ ਕੋਲ ਗਰੇਟਰ ਦੇਨ (greater than) ਅੋਪਰੇਟਰ ਹੈ। |
01:35 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01:39 | ਜੇ a, b ਤੋਂ ਗਰੇਟਰ (greater) ਹੋਇਆ ਤਾਂ ਇਹ ਰਿਟਰਨ ਗਲਤ (false) ਦਿੰਦਾ ਹੈ। |
01:44 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
01:48 | ਜੇ ਉਪਰਲੀ ਕੰਡੀਸ਼ਨ ਗਲਤ (false) ਹੋਈ ਤਾਂ ਇਹ ਸਕਿਪ (skip) ਹੋ ਜਾਏਗੀ। |
01:51 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
01:54 | ਹੁਣ ਸਾਡੇ ਕੋਲ ਲ਼ੇਸ ਦੇਨ (less than) ਅੋਪਰੇਟਰ ਹੈ। |
01:56 | ਇਹ ਵੀ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
01:58 | ਜੇ a, b ਤੋਂ ਲ਼ੇਸ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
02:03 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ ਸਹੀ (true) ) ਹੋਈ। |
02:07 | ਨਹੀਂ ਤਾਂ ਇਹ ਸਕਿਪ ਹੋ ਜਾਏਗੀ। |
02:09 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
02:13 | ਪਹਿਲਾਂ ਨੀਚੇ ਦਿਤਾ ਕੋਮੈਂਟ ਕਰੋ।
/* */ ਟਾਈਪ ਕਰੋ। |
02:24 | ਸੇਵ ਤੇ ਕਲਿਕ ਕਰੋ। |
02:26 | ਮੈਂ ਆਪਣੀ ਫਾਈਲ, ਰਿਲੇਸ਼ਨਲ.ਸੀ ਨਾਮ ਨਾਲ ਸੇਵ ਕੀਤੀ ਹੈ |
02:30 | ਆਪਣੇ ਕੀ-ਬੋਰਡ ਤੋਂ Ctrl, Alt and T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ । |
02:36 | ਕੰਪਾਇਲ ਕਰਨ ਲਈ, ਟਰਮਿਨਲ ਤੇ gcc relational.c -o rel ਟਾਈਪ ਕਰੋ। |
02:50 | ਐਂਟਰ ਦਬਾਉ । |
02:52 | ਐਕਜ਼ੀਕਿਯੂਟ ਕਰਨ ਲਈ ./rel ਟਾਈਪ ਕਰਕੇ ਐਂਟਰ ਦਬਾਉ |
02:58 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
03:02 | ਆਉਟਪੁਟ ਇੰਝ ਦਿਸੇਗੀ : |
03:04 | 8 ਗਰੇਟਰ ਹੈ 3 ਤੋਂ
(8 is greater than 3.) |
03:07 | ਤੁਸੀਂ ਇਸ ਕੋਡ ਨੂੰ a ਅਤੇ b ਦੀਆਂ ਅੱਲਗ-ਅੱਲਗ ਵੈਲਯੂਸ ਨਾਲ ਐਕਜ਼ੀਕਿਯੂਟ ਕਰਨ ਦੀ ਟਰਾਈ ਕਰ ਸਕਦੇ ਹੋ। |
03:12 | ਕੋਡ ਤੇ ਵਾਪਸ ਆ ਰਹੇ ਹਾਂ। |
03:14 | ਇਥੋਂ ਕੋਮੈਂਟ ਡਿਲੀਟ ਕਰੋ ਤੇ ਇਥੇ ਪਾ ਦਿਉ। |
03:24 | ਹੁਣ ਸਾਡੇ ਕੋਲ ਲ਼ੇਸ ਦੇਨ ਜਾਂ ਇਕੁਅਲ ਟੂ (less than or equal to) ਅੋਪਰੇਟਰ ਹੈ। |
03:29 | ਇਹ ਅੋਪਰੇਟਰ, ਅੋਪਰੇਟਰ ਦੇ ਦੋਨੋ ਪਾਸੇ ਤੇ ਦਿੱਤੇ ਅੋਪਰੈਂਡਸ ਨੂੰ ਕੰਪਏਅਰ ਕਰਦਾ ਹੈ। |
03:33 | ਜੇ a, b ਤੋਂ ਲ਼ੇਸ ਜਾਂ ਇਕੁਅਲ ਹੋਇਆ ਤਾਂ ਇਹ ਰਿਟਰਨ ਸਹੀ (true) ) ਦਿੰਦਾ ਹੈ। |
03:39 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਉਪਰਲੀ ਕੰਡੀਸ਼ਨ, ਸਹੀ (true) ਹੋਈ। |
03:43 | ਜੇ ਉਪਰਲੀ ਕੰਡੀਸ਼ਨ, ਗਲਤ (false) ਹੋਈ ਤਾਂ ਇਹ ਸਕਿਪ ਹੋ ਜਾਏਗੀ। |
03:46 | ਕੰਟਰੋਲ ਫਿਰ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
03:50 | ਅੱਗੇ ਗਰੇਟਰ ਦੇਨ ਜਾਂ ਇਕੁਅਲ ਟੂ (greater than or equal to) ਅੋਪਰੇਟਰ ਹੈ। |
03:53 | ਇਹ a ਅਤੇ b ਨੂੰ ਕੰਪਏਅਰ ਕਰਦਾ ਹੈ ਅਤੇ ਜੇ a, b ਤੋਂ ਗਰੇਟਰ ਜਾਂ ਇਕੁਅਲ ਹੋਵੇ ਤਾਂ ਇਹ ਰਿਟਰਨ , ਸਹੀ (true) ) ਦਿੰਦਾ ਹੈ। |
04:01 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ ਕੰਡੀਸ਼ਨ, ਸਹੀ (true) ਹੋਈ। |
04:05 | ਆਉ ਅਸੀਂ ਇਥੇ ਤਕ ਦੇ ਕੋਡ ਨੂੰ ਐਕਜ਼ੀਕਿਯੂਟ ਕਰੀਏ। |
04:08 | ਸੇਵ ਤੇ ਕਲਿਕ ਕਰੋ। |
04:10 | ਟਰਮਿਨਲ ਤੇ ਵਾਪਸ ਆਉ। |
04:12 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
04:17 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ।
|
04:23 | ਆਉਟਪੁਟ ਇੰਝ ਦਿਸੇਗੀ : |
04:25 | 8 ਗਰੇਟਰ ਜਾਂ ਇਕੁਅਲ ਹੈ 3 ਦੇ
(8 is greater than or equal to 3.) |
04:30 | ਹੁਣ ਬਾਕੀ ਦੇ ਕੋਡ ਤੇ ਵਾਪਸ ਆਉਂਦੇ ਹਾਂ। |
04:33 | ਇਥੋਂ ਅਤੇ ਇਥੋਂ ਕੋਮੈਂਟਸ ਦੀਆਂ ਸਾਰੀਆਂ ਲਾਈਨਾਂ ਹੱਟਾ ਦਿਉ। |
04:43 | ਹੁਣ ਸਾਡੇ ਕੋਲ ਇਕੁਅਲ ਟੂ (equal to) ਅੋਪਰੇਟਰ ਹੈ। |
04:47 | ਇਹ ਡਬਲ ਇਕੁਅਲ (double equal (==)) ਸਾਈਨ ਨਾਲ ਦਰਸਾਇਆ ਜਾਂਦਾ ਹੈ। |
04:50 | ਇਹ ਅੋਪਰੇਟਰ, ਰਿਟਰਨ ਸਹੀ (true) ਦਿੰਦਾ ਹੈ ਜੇ ਦੋਨੋ ਅੋਪਰੈਂਡਸ ਇਕ ਦੂਜੇ ਦੇ ਇਕੁਅਲ ਹੋਣ। |
04:57 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਹੋਵੇਗਾ। |
05:01 | ਜੇ ਨਹੀਂ ਤਾਂ, ਕੰਟਰੋਲ ਅਗਲੀ ਸਟੇਟਮੈਂਟ ਤੇ ਜੰਪ ਕਰ ਜਾਏਗਾ। |
05:06 | ਇਸੇ ਤਰ੍ਹਾਂ ਸਾਡੇ ਕੋਲ ਨੋਟ ਇਕੁਅਲ ਟੂ (not equal to) ਅੋਪਰੇਟਰ ਹੈ। |
05:09 | ਇਹ ਅੋਪਰੇਟਰ, ਰਿਟਰਨ ਸਹੀ (true) )
ਦਿੰਦਾ ਹੈ ਜੇ ਦੋਨੋ ਅੋਪਰੈਂਡਸਇਕ ਦੂਜੇ ਦੇ ਇਕੁਅਲ ਨਹੀਂ ਹਨ। |
05:15 | ਇਹ printf ਸਟੇਟਮੈਂਟ ਤਾਂ ਹੀ ਐਕਜ਼ੀਕਿਯੂਟ ਹੋਏਗੀ ਜੇ a , b ਦੇ ਇਕੁਅਲ ਨਹੀਂ ਹੈ। |
05:21 | ਪ੍ਰੋਗਰਾਮ ਦੇ ਅੰਤ ਤੇ ਆ ਗਏ ਹਾਂ।
ਰਿਟਰਨ 0; |
05:24 | ਸੇਵ ਤੇ ਕਲਿਕ ਕਰੋ। |
05:26 | ਟਰਮਿਨਲ ਤੇ ਵਾਪਸ ਆਉ। |
05:28 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
05:33 | a ਲਈ 8 ਅਤੇ b ਲਈ 3 ਐਂਟਰ ਕਰੋ। |
05:39 | ਆਉਟਪੁਟ , ਸਕਰੀਨ ਤੇ ਇੰਝ ਦਿਸੇਗੀ : |
05:41 | 8, 3 ਦੇ ਇਕੁਅਲ ਨਹੀਂ ਹੈ
(8 is not equal to 3) |
05:45 | ਅਸੀਂ ਵੇਖਿਆ ਕਿ ਰਿਲੇਸ਼ਨਲ ਅੋਪਰੇਟਰਸ ਕਿਵੇਂ ਕੰਮ ਕਰਦੇ ਹਨ। |
05:48 | ਇਸ ਕੋਡ ਨੂੰ ਅੱਲਗ-ਅੱਲਗ ਇਨਪੁਟਸ ਨਾਲ ਐਕਜ਼ੀਕਿਯੂਟ ਕਰਨ ਦੀ try ਕਰੋ। |
05:52 | ਹੁਣ ਇਸੇ ਪ੍ਰੋਗਰਾਮ ਨੂੰ C++ ਵਿਚ ਲਿਖਣਾ ਬਹੁਤ ਆਸਾਨ ਹੈ। |
05:56 | ਸਿਨਟੈਕਸ ਵਿਚ ਕੁਝ ਅੰਤਰ (differences) ਹਨ। |
06:00 | ਮੈਂ ਪਹਿਲਾਂ ਹੀ C++ ਵਿਚ ਕੋਡ ਲਿਖਿਆ ਹੋਇਆ ਹੈ। |
06:04 | ਇਹ C++ ਵਿਚ ਰਿਲੇਸ਼ਨਲ ਅੋਪਰੇਟਰਸ ਦਾ ਕੋਡ ਹੈ। |
06:09 | ਧਿਆਨ ਦਿਉ ਕਿ ਹੈਡਰ (header) ਅੱਲਗ ਹੈ। |
06:12 | ਇਥੇ ਸਾਡੇ ਕੋਲ ਯੂਜ਼ੀਂਗ (using) ਸਟੇਟਮੈਂਟ ਵੀ ਹੈ। |
06:16 | C++ ਵਿਚ ਆਉਟਪੁਟ ਸਟੇਟਮੈਂਟ ਸੀਆਉਟ (cout) ਹੈ। |
06:19 | ਅਤੇ C++ ਵਿਚ ਇਨਪੁਟ ਸਟੇਟਮੈਂਟ ਸੀਇਨ (cin) ਹੈ। |
06:22 | ਇਹਨਾਂ ਵੱਖਰੇਵਿਆਂ ਤੋਂ ਇਲਾਵਾ, ਦੋਨੋ ਕੋਡ ਕਾਫੀ ਸਿਮੀਲਰ (similar) ਹਨ। |
06:27 | ਸੇਵ ਤੇ ਕਲਿਕ ਕਰੋ । |
06:29 | ਯਕੀਨੀ ਬਣਾਉ ਕਿ ਫਾਈਲ ਐਕਸਟੈਨਸ਼ਨ. ਸੀਪੀਪੀ (extension .cpp) ਨਾਲ ਹੋਈ ਹੇ। |
06:33 | ਮੈਂ ਆਪਣੀ ਫਾਈਲ ਰਿਲੇਸ਼ਨਲ. ਸੀਪੀਪੀ (relational.cpp ) ਨਾਮ ਨਾਲ ਸੇਵ ਕੀਤੀ ਹੈ। |
06:38 | ਆਉ ਕੋਡ ਨੂੰ ਕੰਪਾਇਲ ਕਰੀਏ। |
06:40 | ਟਰਮਿਨਲ ਖੋਲ੍ਹੋ ਅਤੇ g++ relational.cpp -o rel1 ਟਾਈਪ ਕਰੋ। |
06:51 | ਐਕਜ਼ੀਕਿਯੂਟ ਕਰਨ ਲਈ './ rel1 ਟਾਈਪ ਕਰੋ, ਐਂਟਰ ਦਬਾਉ |
06:57 | ਮੈਂ a ਲਈ 8 ਅਤੇ b ਲਈ 3 ਐਂਟਰ ਕੀਤਾ ਹੈ। |
07:01 | ਆਉਟਪੁਟ ਇੰਝ ਦਿਸੇਗੀ : |
07:03 | ਅਸੀਂ ਵੇਖਦੇ ਹਾਂ ਕਿ ਆਉਟਪੁਟ ਉਹੀ ਹੈ ਜੋ C ਕੋਡ ਵਿਚ ਸੀ। |
07:08 | ਆਉ ਉਹ ਗਲਤੀ ਵੇਖੀਏ ਜੋ ਸਾਡੇ ਕੋਲੋਂ ਹੋ ਸਕਦੀ ਹਾਂ। |
07:11 | ਪ੍ਰੋਗਰਾਮ ਤੇ ਵਾਪਸ ਆਉ |
07:13 | ਮੰਨ ਲਉ ਇਥੇ ਅਸੀਂ ਡਬਲ ਇਕੁਅਲ ਟੂ ਸਾਈਨ ਨੂੰ ਸਿੰਗਲ ਇਕੁਅਲ ਟੂ ਸਾਈਨ ਨਾਲ ਬਦਲ ਦਿੰਦੇ ਹਾਂ। |
07:20 | ਸੇਵ ਤੇ ਕਲਿਕ ਕਰੋ। |
07:21 | ਟਰਮਿਨਲ ਤੇ ਵਾਪਸ ਆਉ। |
07:24 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
07:34 | ਅਸੀਂ ਵੇਖਦੇ ਹਾਂ ਇਹ ਦਿਖਾ ਰਿਹਾ ਹੈ
3, 3 ਦੇ ਇਕੁਅਲ ਹੈ (3 is equal to 3.) |
07:38 | ਪ੍ਰੋਗਰਾਮ ਤੇ ਵਾਪਸ ਆਉ |
07:40 | ਇਹ ਇਸ ਲਈ ਹੈ ਕਿਉਂਕਿ ਇਥੇ ਸਾਡੇ ਕੋਲ ਇਕ ਅਸਾਈਨਮੈਂਟ ਅੋਪਰੇਟਰ ਹੈ। |
07:44 | ਇਸ ਲਈ b ਦੀ ਵੈਲਯੂ a ਨੂੰ ਅਸਾਈਨ ਹੋ ਗਈ ਹੈ। |
07:47 | ਆਉ ਹੁਣ ਗਲਤੀ ਨੂੰ ਠੀਕ ਕਰੀਏ। |
07:49 | ਇਕੁਅਲ ਟੂ ਸਾਈਨ ਟਾਈਪ ਕਰੋ। |
07:52 | ਸੇਵ ਤੇ ਕਲਿਕ ਕਰੋ। |
07:55 | ਟਰਮਿਨਲ ਤੇ ਵਾਪਸ ਆਉ। |
07:56 | ਪਹਿਲਾਂ ਵਾਂਗ ਕੰਪਾਇਲ ਅਤੇ ਐਕਜ਼ੀਕਿਯੂਟ ਕਰੋ। |
08.04 | ਹੁਣ ਆਉਟਪੁਟ ਠੀਕ ਹੈ। |
08.06 | ਆਉ ਹੁਣ ਟਿਯੂਟੋਰਿਅਲ ਨੂੰ ਸੰਖੇਪ ਕਰੀਏ । |
08.09 | ਇਸ ਟਿਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ |
08.10 | ਰਿਲੇਸ਼ਨਲ ਅੋਪਰੇਟਰਸ ਜਿਵੇਂ ਕਿ |
08.12 | ਲ਼ੇਸ ਦੇਨ (Less than): eg. a< b |
08.15 | ਗਰੇਟਰ ਦੇਨ (Greater than): e.g. a > b |
08.18 | ਲ਼ੇਸ ਦੇਨ ਜਾਂ ਇਕੁਅਲ ਟੂ (Less than or equal to): eg. a<=b |
08.23 | ਗਰੇਟਰ ਦੇਨ ਜਾਂ ਇਕੁਅਲ ਟੂ (Greater than or equal to) : eg. a>=b |
08.27 | ਇਕੁਅਲ ਟੂ (Equal to): eg. a==b |
08.30 | ਨੋਟ ਇਕੁਅਲ ਟੂ (Not equal to): eg. a!=b |
08.34 | ਇਕ ਅਸਾਈਨਮੈਂਟ ਵਜੋਂ: |
08.35 | ਇਕ ਪ੍ਰੋਗਰਾਮ ਲਿਖੋ ਜੋ ਤਿੰਨ ਵਿਦਿਆਰਥੀਆਂ ਦੇ ਨੰਬਰ ਦੀ ਇਨਪੁਟ ਲਵੇ। |
08.40 | ਕੰਪਏਅਰ ਕਰਕੇ ਵੇਖੋ ਕਿ ਕਿਸ ਵਿਦਿਆਰਥੀ ਨੇ ਸਭ ਤੋਂ ਜਿਆਦਾ ਨੰਬਰ ਲਏ ਹਨ। |
08.44 | ਇਹ ਵੀ ਵੇਖੋ ਕਿ ਕੀ ਦੋ ਜਾਂ ਦੋ ਤੋਂ ਜਿਆਦਾ ਵਿਦਿਆਰਥੀਆਂ ਨੇ ਇਕੁਅਲ ਨੰਬਰ ਲਏ ਹਨ। |
08.49 | ਨੀਚੇ ਦੱਸੇ ਗਏ ਲਿੰਕ ’ਤੇ ਉਪਲੱਭਦ ਵੀਡੀਊ ਵੇਖੋ । |
08.51 | ਇਹ ਸਪੋਕਨ ਟਿਯੂਟੋਰਿਅਲ ਪੋ੍ਜੈਕਟ ਨੂੰ ਸੰਖੇਪ ਕਰਦਾ ਹੈ । |
08.54 | ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ। |
08.58 | ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ, |
09.00 | ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ। |
09.03 | ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ । |
09.06 | ਜਿਆਦਾ ਜਾਣਕਾਰੀ ਲਈ, ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਰ.ਜੀ. (spoken hyphen tutorial dot org) ਤੇ ਲਿਖ ਕੇ ਸੰਪਰਕ ਕਰੋ। |
09.14 | ਸਪੋਕਨ ਟਿਯੂਟੋਰਿਅਲ ਪੋ੍ਰਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”(Talk to a Teacher project) ਦਾ ਇਕ ਹਿੱਸਾ ਹੈ। |
09.18 | ਇਸ ਦਾ ਸਮਰੱਥਨ ਆਈ.ਸੀ.ਟੀ.( ICT), ਐਮ. ਐਚ.ਆਰ.ਡੀ.(MHRD), ਭਾਰਤ ਸਰਕਾਰ ਦੇ ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ (National Mission on Education) ਕਰਦਾ ਹੈ। |
09.24 | ਇਸ ਮਿਸ਼ਨ ਦੀ ਹੋਰ ਜਾਣਕਾਰੀ ਇਸ ਲਿੰਕ ’ਤੇ ਉਪਲੱਭਦ ਹੈ |
09.27 | ਸਪੋਕਨ ਹਾਈਫਨ ਟਿਯੂਟੋਰਿਅਲ ਡੋਟ ਅੋ.ਆਰ.ਜੀ. ਸਲੈਸ਼ ਐਨ. ਐਮ.ਈ.ਆਈ.ਸੀ.ਟੀ. ਹਾਈਫਨ ਇੰਟਰੋ (spoken hyphen tutorial dot org slash NMEICT hyphen Intro) |
09.35 | ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ।
ਸ਼ਾਮਲ ਹੋਣ ਲਈ ਧੰਨਵਾਦ । |