Difference between revisions of "C-and-C++/C3/Loops/Punjabi"

From Script | Spoken-Tutorial
Jump to: navigation, search
Line 1: Line 1:
{|border= 1
+
{| Border=1
 
+
!Timing
|" time”
+
!Narration
 
+
|" narration"
+
 
+
 
|-
 
|-
|00.01
+
| TIME
|ਸੀ ਅਤੇ ਸੀ++ ਦੀਆ  ਲੁਪ੍ਸ  ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ 
+
| NARRATION
 
+
 
|-
 
|-
|00.06
+
| 00.01
|ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
+
| ਸਤ ਸ਼੍ਰੀ ਅਕਾਲ, ਸੀ (C) ਅਤੇ ਸੀ ਪਲਸ-ਪਲਸ (C++) ਲੂਪਸ ਦੇ ਟਯੂਟੋਰਿਅਲ(TUTORIAL) ਵਿਚ ਤੁਹਾਡਾ ਸਵਾਗਤ ਹੈ ।
 
+
 
|-
 
|-
|00.09
+
| 00.06
|"ਫਾਰ ਲੂਪ"
+
| ਇਸ ਟਯੂਟੋਰਿਅਲ ਵਿਚ ਅਸੀਂ ਸਿਖਾਗੇ ।
 
+
 
|-
 
|-
|00.10
+
| 00.09
|"ਵਾਇਲ ਲੂਪ" ਅਤੇ
+
| ਫੌਰ ਲੂਪ । (for loop)
 
+
 
|-
 
|-
|00.12
+
| 00.10
|"ਡੂ....ਵਾਇਲ ਲੂਪ"
+
| ਵਾਇਲ ਲੂਪ (while loop) ਅਤੇ ।
 
+
 
|-
 
|-
|00.13
+
| 00.12
|ਅਸੀਂ  ਕੁਝ ਉਦਾਹਰਨ ਦੀ ਮਦਦ ਨਾਲ ਇਸ ਨੂੰ  ਕਰਾਂਗੇ
+
| ਡੂ ...ਵਾਇਲ ਲੂਪ (do… while loop) ।
 
+
 
|-
 
|-
|00.17
+
| 00.13
| ਅਸੀਂ ਕੁਝ ਆਮ ਗਲਤੀਆਂ ਅਤੇ ਉਹਨਾ ਦੇ ਹੱਲ ਵੀ ਦੇਖਾਂਗੇ
+
| ਅਸੀ ਇਹ ਕੁਝ ਉਦਾਹਰਨਾਂ ਦੀ ਮਦਦ ਰਾਂਹੀ ਕਰਾਗੇ।
 
|-
 
|-
|00.21
+
| 00.17
|ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ
+
| ਅਸੀ ਕੁਝ ਆਮ ਐਰਰਜ਼ (errors) ਅਤੇ ਉਹਨਾ ਦੇ ਹੱਲ (solutions) ਵੀ ਵੇਖਾਗੇ। 
 
+
 
|-
 
|-
|00.24
+
| 00.21
|"ਉਬਤੂੰ ਓਪਰੇਟਿੰਗ ਸਿਸਟਮ" ਵਰਜਨ 11.04
+
| ਇਸ ਟਯੂਟੋਰਿਅਲ ਨੂੰ ਰਿਕਾਰਡ (record)  ਕਰਨ ਲਈ ਮੈਂ
 
+
 
|-
 
|-
|00.28
+
| 00.24
|ਉਬਤੂੰ ਉਤੇ “ਜੀ ਸੀ ਸੀ” ਅਤੇ “ਜੀ++”ਕੰਪਾਇਲਰ ਵਰਜਨ 4.6.1
+
| ਉਬੰਟੂ ਓਪਰੇਟਿੰਗ ਸਿਸਟਮ ਵਰਜ਼ਨ (Ubuntu operating system version) 11.04
 
+
 
|-
 
|-
|00.34
+
| 00.28
|ਆਓ ਲੂਪ੍ਸ ਦੀ ਜਾਣ-ਪਛਾਣ  ਤੋਂ ਸ਼ੁਰੂ ਕਰੀਏ
+
| ਉਬੰਟੂ ਵਿੱਚ ਜੀ ਸੀ ਸੀ (gcc) ਅਤੇ ਜੀ ਪਲਸ-ਪਲਸ (g++) ਕੰਪਾਇਲਰ ਵਰਜ਼ਨ (compiler version) 4.6.1.
 
+
 
|-
 
|-
|00.38
+
| 00.34
|ਹਦਾਇਤਾ ਦੇ  ਸਮੂਹ ਨੂੰ  ਬਾਰ-ਬਾਰ ਚਲਾਉਣ ਲਈ ਲੂਪਸ ਦੀ ਵਰਤੋਂ ਕੀਤੀ ਜਾਂਦੀ ਹੈ
+
| ਆਓ ਅਸੀ ਲੂਪਸ ਦੀ ਇੰਟਰੋਡਕਸ਼ਨ ਨਾਲ ਸ਼ੁਰੂਆਤ ਕਰਿਏ।
 
+
 
|-
 
|-
|00.44
+
| 00.38
|ਵਰਤੋਂ ਦੇ ਅਧਾਰ ਤੇ ਇਹਨਾ ਨੂੰ ਤਿੰਨ ਕਿਸਮਾ ਵਿੱਚ ਵੰਡਿਆ ਗਿਆ ਹੈ
+
| ਲੂਪਸ ਨੂੰ ਇੰਸਟ੍ਰਕਸ਼ਨਜ਼ ਦੇ ਇੱਕ ਸਮੂਹ ਨੂੰ ਬਾਰ-ਬਾਰ ਚਲਾਉਂਣ ਲਈ ਇਸਤੇਮਾਲ ਕੀਤਾ ਜਾਉਂਦਾ ਹੈ।
 
+
 
|-
 
|-
|00.48
+
| 00.44
|"ਵਾਇਲ ਲੂਪ"
+
| ਲੂਪਸ ਦਿਆ ਤਿਨ ਕਿਸਮਾ ਹਨ।
 
+
 
|-
 
|-
|00.49
+
| 00.48
|"ਡੂ...ਵਾਇਲ" ਅਤੇ
+
| ਵਾਇਲ ਲੂਪ (while loop)।
 
+
 
|-
 
|-
|00.51
+
| 00.49
|"ਫਾਰ ਲੂਪ"
+
| ਡੂ ਵਾਇਲ ਲੂਪ (do… while loop)।
 
+
 
+
 
|-
 
|-
|00.52
+
| 00.51
|ਆਓ ਸਭ ਤੋਂ ਪਿਹਲਾਂ ਵਾਇਲ ਲੂਪ ਨਾਲ ਸ਼ੁਰੂ ਕਰੀਏ
+
| ਫਾਰ ਲੂਪ (for loop)।
 
+
 
|-
 
|-
|00.56
+
| 00.52
|ਵਾਇਲ ਲੂਪ ਸ਼ੁਰੂ ਵਿੱਚ ਕੰਡੀਸ਼ਨ ਨੂੰ ਪਰਖ਼ਦਾ ਹੈ
+
| ਆਓ ਪਹਿਲਾ ਵਾਇਲ ਲੂਪ (while loop) ਤੋ ਸ਼ੁਰੂ ਕਰੀਏ।
 
+
 
|-
 
|-
|01.00
+
| 00.56
|ਬਣਤਰ ਇਹ ਹੈ-
+
| ਇਕ ਵਾਇਲ ਲੂਪ, ਸ਼ੁਰੂਆਤ ਵਿੱਚ ਹੀ ਕੰਡੀਸ਼ਨ (condition) ਦੀ ਜਾਂਚ ਕਰਦਾ ਹੈ।
 
+
 
|-
 
|-
|01.01
+
| 01.00
|"ਵਾਇਲ"(ਕੰਡੀਸ਼ਨ)
+
| ਇਸ ਦਾ ਰੂਪ ਹੈ
+
 
|-
 
|-
|01.03
+
| 01.01
|ਬਰੈਕਟ ਬਿਆਨ ਪਾਬੰਦੀ ਦੇ ਅੰਦਰ
+
| ਵਾਇਲ ਬ੍ਰੈਕਿਟ ਵਿੱਚ ਕੰਡੀਸ਼ਨ
 
+
 
|-
 
|-
|01.07
+
| 01.03
|ਹੁਣ "ਡੂ...ਵਾਇਲ  ਲੂਪ " ਕਰਦੇ ਹਾਂ
+
| ਬਰੈਕਟ ਦੇ ਅੰਦਰ, ਸਟੇਟਮੈਂਟ ਬਲਾਕ (statement block)
 
+
 
|-
 
|-
|01.09
+
| 01.07
|"ਡੂ...ਵਾਇਲ ਲੂਪ "  ਕੰਡੀਸ਼ਨ ਨੂੰ ਪਰਖਣ ਤੋਂ ਪਹਿਲਾਂ ਘੱਟੋ- ਘੱਟੋ  ਇਕ ਵਾਰ  ਚਲਦੀ ਹੈਂ
+
| ਹੁਣ ਡੂ ...ਵਾਇਲ ਲੂਪ(do….while loop) ਤੇ ਚੱਲਿਏ।
 
+
 
|-
 
|-
|01.15
+
| 01.09
|ਬਣਤਰ ਇਹ ਹੈ-
+
| ਕੰਡੀਸ਼ਮ ਚੈੱਕ ਤੋ ਪਹਿਲੇ, ਡੂ.. ਵਾਇਲ ਲੂਪ  ਘੱਟੋ ਘੱਟ ਇਕ ਵਾਰ ਐਗਜ਼ਕਯੂਟ ਜ਼ਰੂਰ ਹੂੰਦਾ ਹੈ
 
+
 
|-
 
|-
|01.17
+
| 01.15
|'''ਡੂ''' (ਬ੍ਰੇਕਟ ਦੇ ਅੰਦਰ) ਬਿਆਨ ਪਾਬੰਦੀ
+
| ਇਸ ਦੀ ਸੰਰਚਨਾਂ ਹੈ
 
+
 
|-
 
|-
|01.20
+
| 01.17
|ਬਰੈਕਟ ਤੋਂ ਬਾਅਦ '''ਵਾਇਲ''' ( ਕੰਡੀਸ਼ਨ )  
+
ਡੂ, (ਬਰੈਕਟਾ ਦੇ ਵਿਚ) ਸਟੇਟਮੈਂਟ ਬਲਾਕ।
 
|-
 
|-
|01.23
+
| 01.20
|ਤੁਸੀਂ ਵੇਖ ਸਕਦੇ ਹੋ ਕਿ  ਕੰਡੀਸ਼ਨ ਅੰਤ ਵਿੱਚ ਵੇਖੀ ਗਈ ਹੈ
+
| ਬਰੈਕਟ ਤੋ ਬਾਦ ਵਾਇਲ ਕੰਡੀਸ਼ਨ (while(condition))
 
|-
 
|-
|01.27
+
| 01.23
|ਹੁਣ, ਅਸੀਂ "ਵਾਇਲ ਲੂਪ" ਅਤੇ "ਡੂ…ਵਾਇਲ ਲੂਪ" ਦੀ  ਉਦਾਹਰਨ ਵੇਖਦੇ ਹਾਂ
+
| ਦੇਖ ਸਕਦੇ ਹੋ ਕੀ ਕੰਡੀਸ਼ਨ ਅੰਤ ਵਿੱਚ ਚੈੱਕ ਹੁੰਦੀ ਹੈ।
 
|-
 
|-
|01.32
+
| 01.27
|ਮੈਂ ਪਹਿਲਾਂ ਹੀ ਏਡੀਟਰ ਤੇ ਕੋਡ ਨੂੰ  ਲਿਖਿਆ ਹੈ
+
| ਆਓ,ਅਸੀ ਵਾਇਲ ਲੂਪ ਅਤੇ ਡੂ... ਵਾਇਲ ਲੂਪ (do….while loop) ਦਾ ਇਕ ਉਦਾਹਰਨ ਵੇਖਿਏ ।
 
+
 
|-
 
|-
|01.35
+
| 01.32
|ਮੈਨੂੰ ਇਸ ਨੂੰ  ਖੋਲ੍ਹਣ ਦਿਉ
+
| ਮੈਂ ਪਹਿਲਾ ਹੀ ਐਡੀਟਰ ਤੇ ਕੋਡ ਲਿਖ ਚੁੱਕੀ ਹਾਂ।
 
+
 
|-
 
|-
|01.37
+
| 01.35
|ਯਾਦ ਰੱਖੋ ਕਿ ਸਾਡੀ ਫਾਇਲ ਦਾ ਨਾਮ ਹੈ "ਵਾਇਲ.ਸੀ"
+
| ਆਓ ਇਸ ਨੂੰ ਖੋਲੀਏ।
 
+
 
|-
 
|-
|01.41
+
| 01.37
|ਅੱਜ ਅਸੀਂ "ਵਾਇਲ ਲੂਪ" ਨਾਲ  ਪਹਿਲੇ ਦਸ ਨੰਬਰਾਂ ਦਾ ਜੋੜ ਸਿੱਖਣ ਜਾ ਰਹੇ ਹਾਂ
+
| ਨੋਟ ਕਰੇ ਸਾਡੀ ਫਾਇਲ ਦਾ ਨਾਂਉ ਵਾਇਲ ਡਾਟ ਸੀ (while.c).ਹੈ।
 
+
 
|-
 
|-
|01.47
+
| 01.41
|ਹੁਣ ਮੈਨੂੰ ਕੋਡ ਨੂੰ ਸਮਝਾਉਣ ਦਿਉ
+
| ਵਾਇਲ ਲੂਪ ਨੂੰ ਇਸਤੇਮਾਲ ਕਰਦੇ ਹੋਏ ਅੱਜ ਅਸੀ ਪਹਿਲੇ ਦਸ ਨੰਬਰਾਂ ਦਾ ਜੋੜ ਕਰਨਾ ਸਿੱਖਾਗੇ।
 
+
 
|-
 
|-
|01.49
+
| 01 .47
|ਇਹ  ਸਾਡੀ "ਹੈਡਰ ਫਾਇਲ" ਹੈ
+
| ਇਸ ਦੇ ਕੋਡ ਦੀ ਜਾਣਕਾਰੀ ਲਵੋ ।
 
|-
 
|-
|1.51
+
| 01.49
|”ਮੇਨ”  ਫੰਕਸ਼ਨ ਦੇ ਅੰਦਰ ਅਸੀ ਦੋ  '''ਇਨਟੀਜਰ ਵੇਰਿਏਬਲ x''' ਅਤੇ  '''y '''  ਐਲਾਨ ਕੀਤਾ  ਅਤੇ 0 ਤੋਂ ਸ਼ੁਰੂ ਕੀਤੇ ਹਨ
+
| ਇਹ ਸਾਡੀ ਹੈੱਡਰ (header) ਫਾਇਲ ਹੈ।
 
+
 
|-
 
|-
|01.59
+
| 01.51
|ਇਹ ਸਾਡੀ "ਵਾਇਲ ਲੂਪ" ਹੈ
+
| ਮੇਨ ਫੰਕਸ਼ਨ (main function) ਦੇ ਅੰਦਰ ਅਸੀ ਦੋ ਇੰਟੀਜਰ ਵੇਰੀਏਬਲਜ਼ (integer variables)X ਅਤੇ Y ਡਿਕਲੇਯਰ (declare) ਕਰਕੇ ਜ਼ੀਰੋ (zero) ਤੇ ਇਨੀਸ਼ਲਾਇਜ਼ (initialize) ਕੀਤੇ ਹਨ ।
 
+
 
|-
 
|-
|02.02
+
| 01.59
|"ਵਾਇਲ" ਲੂਪ ਦੀ ਕੰਡੀਸ਼ਨ '''x ,10 ਤੋਂ ਛੋਟਾ ਜਾਂ ਬਰਾਬਰ ''' ਹੈ
+
| ਇਹ ਸਾਡਾ  ਵਾਇਲ ਲੂਪ ਹੈ।
 
+
 
|-
 
|-
|02.06
+
| 02.02
|ਇਥੇ "x" ਦੇ ਮੁੱਲ ਨੂੰ "y" ਦੇ ਮੁੱਲ ਵਿੱਚ ਜੋੜਿਆ ਹੈ
+
| ਇੱਥੇ X ਲੈਸ ਦੈਨ ਜਾਂ ਈਕੂਅਲ ਟੂ 10,(x is less than or equal to 10) ਵਾਇਲ ਲੂਪ ਦੀ ਕੰਡੀਸ਼ਨ ਹੈ
 
+
 
|-
 
|-
|02.10
+
| 02.06
 
+
| ਇਥੇ X ਦੀ ਵੈਲਯੂ (value) ਨੂੰ Y ਦੀ ਵੈਲਯੂ ਵਿਚ ਜੋੜਿਆ ਹੈ
| ਜੋੜ ਤੋਂ ਬਾਅਦ ਉੱਤਰ ਨੂੰ y ਵਿੱਚ ਰਖਿਆ ਹੈ
+
 
+
 
|-
 
|-
|02.15
+
| 02.10
|ਫਿਰ ਅਸੀਂ y ਦਾ ਮੁੱਲ ਪ੍ਰਿੰਟ ਕਰਦੇ ਹਾਂ
+
| ਜੋੜ ਤੋ ਹਾਸਲ ਹੋਈ ਵੈਲਯੂ Y ਵਿਚ ਸਟੋਰ ਹੈ।
 
+
 
|-
 
|-
|02.18
+
| 02.15
|ਇਥੇ “x” ਨੂੰ ਵਧਾਇਆ ਗਿਆ ਹੈ
+
| ਹੁਣ ਅਸੀ Y ਦੀ ਵੈਲਯੂ ਪਰਿੰਟ(print) ਕਰਾਗੇ।
 
+
 
|-
 
|-
|02.20
+
| 02.18
|ਇਸਦਾ ਅਰਥ ਹੈ ਕਿ ਵੇਰਿਏਬਲ “x” ਦਾ  ਮੁੱਲ ਇੱਕ ਵਧਾਇਆ ਹੈ
+
| ਇਥੇ X ਇੰਕਰੀਮੈਂਟ (increment) ਹੋਇਆ ਹੈ।
 
+
 
+
 
|-
 
|-
|02.25
+
| 02.20
|ਇਹ ਸਾਡੀ '''ਰਿਟਰਨ ਸਟੇਟਮੇਂਟ''' ਹੈ  
+
| ਇਸ ਦਾ ਮਤਲਬ X  ਵੇਰੀਏਬਲ  ਇਕ ਨੰਬਰ ਨਗਲ ਵੱਧ ਗਇਆ ਹੈ
 
+
 
+
 
|-
 
|-
|02.27
+
| 02.25
|ਹੁਣ, ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ
+
| ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
 
+
 
+
 
|-
 
|-
|02.30
+
| 02.27
|ਕਿਰਪਾ ਆਪਣੇ ਕੇਯ੍ਬੋਰਡ ਤੇ '''Ctrl, Alt ਅਤੇ T'''  ਬਟਨ ਇੱਕਠੇ ਦਬਾ ਕੇ '''ਟਰਮੀਨਲ''' ਖੋਲੋ
+
| ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
 
+
 
|-
 
|-
|02.39
+
| 02.30
|ਲਿਖੋ '''ਜੀ ਸੀ ਸੀ ਸਪੇਸ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ '''
+
| ਆਪਣੇ ਕੀਬੋਰਡ ਤੋ ‘Ctrl’ ‘Alt’ ਅਤੇ ‘T’ ਕੀਜ਼ (keys) ਨੂੰ ਇਕੱਠੇ ਪ੍ਰੈਸ ਕਰਕੇ ਟਰਮੀਨਲ ਵਿੰਡੋ ਨੂੰ ਖੋੱਲੋ।
 
+
 
+
 
|-
 
|-
|02.45
+
| 02.39
|'''ਐਂਟਰ''' ਦਬਾਓ
+
| ਟਾਈਪ ਕਰੋ - ਜੀ ਸੀ ਸੀ ਸਪੇਸ ਵਾਇਲ ਡੌਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ । (“gcc space while dot c space hyphen o space while.”)
 
+
 
+
 
|-
 
|-
|02.47
+
| 02.45
| '''./ਵਾਇਲ ''' (ਡਾਟ ਸ੍ਲੇਸ ਵਾਇਲ) ਟਾਇਪ ਕਰੋ |'''ਐਂਟਰ''' ਦਬਾਓ
+
| ਐਂਟਰ ਦਬਾਓ
 
+
 
+
 
|-
 
|-
|02.52
+
| 02.47
|ਆਉਟਪੁੱਟ ਵੇਖਾਈ ਗਈ ਹੈ I
+
| ਟਾਈਪ ਕਰੋ .’ /while’ (ਡੋਟ ਸਲੈਸ਼ ਵਾਇਲ) । ਐਂਟਰ ਦਬਾਓ ।
 
+
 
|-
 
|-
|02.54
+
| 02.52
|ਹੁਣ''' ਵਾਇਲ ਲੂਪ.''' ਦੇ ਕੰਮ ਨੂੰ ਵੇਖਦੇ ਹਾਂ
+
| ਆਉਟ ਪੁੱਟ (output) ਡਿਸਪਲੇ(display) ਹੋਏ ਗੀ ।
 
+
 
+
 
|-
 
|-
|02.57
+
| 02.54
|ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ
+
| ਚਲੋ ਵੇਖਿਏ ਵਾਇਲ ਲੂਪ ਕਿਂਵੇ ਚਲ਼ਦਾ ਹੈ ।
 
+
 
+
 
|-
 
|-
|03.00
+
| 02.57
|ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ
+
| ਵਿੰਡੋ ਨੂੰ ਰੀ-ਸਾਇਜ਼ ਕਰਦੇ ਹਾਂ ।
 
+
 
+
 
|-
 
|-
|03.04
+
| 03.00
|ਇਹ ਸਾਡੀ “ਵਾਇਲ” ਕੰਡੀਸ਼ਨ ਹੈ
+
| ਇਥੇ, ਪਹਿਲਾ X ਅਤੇ Y ਦੀ ਵੈਲਯੂ ਜ਼ੀਰੋ (ਸਿਫਰ) ਹੈ।
+
 
+
 
|-
 
|-
|03.06
+
| 03.04
|ਇਥੇ ਅਸੀਂ ਚੈਕ ਕਰਾਂਗੇ ਕਿ x, 10 ਤੋਂ ਛੋਟਾ ਜਾਂ ਬਰਾਬਰ ਹੈ ਇਸਦਾ ਅਰਥ ਹੈ ਕਿ x ਦਾ ਮੁੱਲ 0 ਤੋਂ 10 ਦੇ ਵਿੱਚ ਹੈ
+
| ਇਹ ਸਾਡੀ ਵਾਇਲ ਕੰਡੀਸ਼ਨ ਹੈ।
 
+
 
+
 
|-
 
|-
|03.15
+
| 03.06
|ਫਿਰ ਅਸੀਂ x ਅਤੇ y ਨੂੰ ਜੋੜਦੇ ਹਾਂ(ਅਰਥ) 0 ਵਿੱਚ 0 ਜੋੜ ਕੇ ਸਾਨੂੰ 0 ਪ੍ਰਾਪਤ ਹੁੰਦਾ ਹੈ  
+
| ਇਥੇ ਅਸੀ ਵੇਖਾਂਗੇ ਕੀ X ਲੈਸ ਦੈਨ ਜਾਂ ਈਕੂਅਲ ਟੂ 10ਹੈ, ਜਿਸਦਾ ਮਤਲਬ ਹੈ X ਦੀ ਵੈਲਯੂ 0 ਤੋ 10 ਤਕ ਹੋ ਸਕਦੀ ਹੈ
 
+
 
+
 
|-
 
|-
|03.22
+
| 03.15
|ਅਸੀਂ y ਦੇ ਮੁੱਲ ਨੂੰ ਪ੍ਰਿੰਟ ਕਰਦੇ ਹਾਂ, ਸਾਨੂੰ 0 ਪ੍ਰਾਪਤ ਹੁੰਦਾ  ਹੈ
+
| ਹੁਣ ਅਸੀ Y ਪਲਸ X ਜਮ੍ਹਾ ਕਰਾਗੇ (ਯਾਨੀ) ਜ਼ੀਰੋ ਪਲਸ ਜ਼ੀਰੋ, ਬਰਾਹਰ ਜ਼ੀਰੋ ।
 
+
 
+
 
|-
 
|-
|03.27
+
| 03.22
| ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ
+
| ਅਤੇ Y ਦੀ ਵੈਲਯੂ ਪਰਿੰਟ (print) ਕਰਾਗੇ ਜੋ ਕੀ ਜ਼ੀਰੋ ਹੈ
 
+
 
+
 
|-
 
|-
|03.33
+
| 03.27
|ਅਸੀਂ ਕੰਡੀਸ਼ਨ ਦੁਬਾਰਾ ਚੈਕ ਕਰਾਂਗੇ, 1 10 ਤੋਂ ਛੋਟਾ ਜਾਂ ਬਰਾਬਰ ਲਈ, ਜੇਕਰ ਕੰਡੀਸ਼ਨ '''true ''' ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ
+
| ਹੂਣ X ਨੂ ਇੰਕਰੀਮੈਂਟ (increment) ਕਰਾਂਗੇ, ਜਿਸਦਾ ਮਤਲਬ ਹੈ ਕਿ X ਦੀ ਵੈਲਯੂ ਹੁਣ ਇਕ ਹੈ।
 
+
 
+
 
|-
 
|-
|03.44
+
| 03.33
|Y(ਅਰਥ) 0 ਜੋੜ x ਜੋ ਕਿ 1 ਹੈ | 0 ਜੋੜ 1, 1 ਹੈ
+
| ਹੁਣ ਫੇਰ ਕੰਡੀਸ਼ਨ ਨੂੰ ਚੈੱਕ ਕਰਾਗੇ, ਜੋ ਹੈ - 1, 10 ਤੋ ਘੱਟ ਜਾਂ ਬਰਾਬਰ ਹੈ । ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂਜ਼ ਨੂੰ ਜਮ੍ਹਾ ਕਰਾਗੇ।  
 
+
 
+
 
|-
 
|-
|03.50
+
| 03.44
|ਮੁੱਲ ਨੂੰ 1 ਪ੍ਰਿੰਟ ਕਰਵਾਇਆ ਗਿਆ ਹੈ
+
| Y (ਯਾਨੀ) 0 ਪਲਸ X, (ਯਾਨੀ) 1 ਜ਼ੀਰੋ (0) ਪਲਸ 1, 1 ਦੇ ਬਰਾਬਰ ਹੈ
 
+
 
+
 
|-
 
|-
|03.53
+
| 03.50
|x ਨੂੰ ਫ਼ਿਰ ਵਧਾਇਆ ਗਿਆ ਹੈ
+
| ਅੱਸੀ  ਵੈਲਯੂ 1 ਨੂੰ ਪਰਿੰਟ ਕਰਾਗੇ।
 
+
 
+
 
|-
 
|-
|03.55
+
| 03.53
|ਹੁਣ x ਦਾ ਮੁੱਲ 2 ਹੈ
+
| ਫੇਰ ਤੋਂ X ਵੱਧਦਾ ਹੈ।
 
+
 
+
 
|-
 
|-
|03.59
+
| 03.55
| ਅਸੀਂ ਕੰਡੀਸ਼ਨ ਫ਼ਿਰ ਚੈਕ ਕਰਦੇ ਹਾਂ
+
| ਹੁਣ X ਦੀ ਵੈਲਯੂ 2 ਹੈ।
 
+
 
+
 
|-
 
|-
|04.01
+
| 03.59
|2, 10 ਤੋਂ ਛੋਟਾ ਜਾਂ ਬਰਾਬਰ ਹੈ ਲਈ, ਜੇਕਰ ਕੰਡੀਸ਼ਨ “true” ਹੈ ਤਾਂ ਅਸੀਂ ਮੁੱਲ ਜੋੜ ਦੇਵਾਂਗੇ,(ਅਰਥ) 1 ਜੋੜ 2, 3 ਪ੍ਰਾਪਤ ਹੁੰਦਾ ਹੈ
+
| ਅਸੀ ਫਿਰ ਤੋ ਕੰਡੀਸ਼ਨ ਨੂੰ ਚੈੱਕ ਕਰਾਗੇ।
 
+
 
+
 
|-
 
|-
|04.11
+
| 04.01
|ਮੁੱਲ ਨੂੰ 3 ਪ੍ਰਿੰਟ ਕਰਵਾਇਆ ਗਿਆ ਹੈ
+
| 2, 10 ਦੇ ਘੱਟ ਜਾ ਬਰਾਬਰ ਹੈ - ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂ ਨੂੰ ਜਮਾ ਕਰਾਗੇ। (ਯਾਨੀ) 1 ਜਮ੍ਹਾ  2 ਜੋ ਕੀ 3 ਹੈ
 
+
 
+
 
|-
 
|-
|04.13
+
| 04.11
|ਜਦੋਂ ਤਕ x 10 ਤੋਂ ਛੋਟਾ ਜਾਂ ਬਰਾਬਰ ਹੈ ਅਸੀਂ ਇਸੇ ਤਰਾਂ ਕਰਾਂਗੇ
+
| ਅੱਸੀ ਵੈਲਯੂ 3 ਨੂੰ ਪਰਿੰਟ ਕਰਾਗੇ।
 
+
 
+
 
|-
 
|-
|04.20
+
| 04.13
|ਹੁਣ, ਅਸੀਂ ਇਸ ਪ੍ਰੋਗਰਾਮ ਨੂੰ “ਡੂ… ਵਾਇਲ ਲੂਪ” ਨਾਲ ਕਰਾਂਗੇ
+
| ਇਸੇ ਤਰ੍ਹਾਂ ਇਹ ਚਲਦਾ ਜਾਵੇਗਾ ਜੱਦੋ  ਤਕ X 10 ਦੇ ਘੱਟ ਜਾ ਬਰਾਬਰ ਹੈ।
 
+
 
+
 
|-
 
|-
|04.24
+
| 04.20
|ਇਹ ਸਾਡਾ ਪ੍ਰੋਗਰਾਮ ਹੈ
+
| ਹੁਣ ਅਸੀ ਇੱਸੇ ਪ੍ਰੋਗਰਾਮ ਨੂੰ  ਡੂ ...  ਵਾਇਲ ਲੂਪ (do….while loop) ਦ੍ਵਾਰਾ ਕਰ ਕੇ ਵੇਖਾਗੇ। 
 
+
 
+
 
|-
 
|-
|04.26
+
| 04.24
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''ਡੂ ਹੈਇਫਨ ਵਾਇਲ ਡਾਟ ਸੀ '''.
+
| ਇਹ ਰਿਹਾ ਸਾਡਾ ਪ੍ਰੋਗਰਾਮ ।
 
+
 
+
 
+
 
|-
 
|-
|04.31
+
| 04.26
|ਇਹ ਅੰਸ਼ ਪਿਛਲੇ ਪ੍ਰੋਗਰਾਮ ਵਿੱਚ ਸਮਝਾਇਆ ਗਿਆ  ਹੈ  
+
| ਨੋਟ ਕਰੋ, ਇਸ ਫਾਇਲ ਦਾ ਨਾਂ ਹੈ ਡੂ ਹਾਇਫਨ ਵਾਇਲ ਡੌਟ ਸੀ (do-while.c)।
 
+
 
+
 
|-
 
|-
|04.35
+
| 04.31
| ਆਓ ਹੁਣ “ਡੂ… ਵਾਇਲ ਲੂਪ” ਕਰਦੇ ਹਾਂ
+
| ਇਹ ਹਿੱਸਾ ਪਿਛਲੇ ਪ੍ਰੋਗਰਾਮ ਵਿਚ ਪਹਿਲੇ ਹੀ ਸਮਝਾ ਦਿਤਾ ਗਿਆ ਹੈ।
 
+
 
+
 
+
 
|-
 
|-
|04.38
+
| 04.35
|ਇਥੇ ਪਹਿਲਾ ਲੂਪ ਦੀ ਬੋਡੀ ਚਲੇਗੀ ਫ਼ਿਰ ਕੰਡੀਸ਼ਨ ਚੈਕ ਹੋਵੇਗੀ
+
| ਤਾਂ ਆਓ ਅਸੀ ਡੂ ...ਵਾਇਲ (do...while loop) ਲੂਪ ਤੇ ਚਲਦੇ ਹਾਂ ।
 
+
 
+
 
+
 
|-
 
|-
|04.44
+
| 04.38
|x ਦੇ ਮੁੱਲ ਨੂੰ y ਦੇ ਮੁੱਲ ਵਿੱਚ ਜੋੜਿਆ ਗਿਆ ਹੈ ਅਤੇ ਉੱਤਰ ਨੂੰ  y  ਵਿੱਚ ਰਖਿਆ ਗਿਆ ਹੈ
+
| ਇਥੇ ਪਹਿਲਾ ਲੂਪ ਦੀ ਸਾਰੀ ਸਟੇਟਮੈਂਟਸ (statements) ਚੱਲਨ ਗਿਆਂ ਅਤੇ ਬਾਦ ਵਿੱਚ ਕੰਡੀਸ਼ਨ ਚੈੱਕ ਹੋਵੇਗੀ।
 
+
 
+
 
|-
 
|-
|04.52
+
| 04.44
|ਕਰਨ ਦਾ ਢੰਗ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੀ ਹੈ
+
| X ਦੀ ਵੈਲਯੂ Yਵਿਚ ਜੋੜੀ ਜਾਏ ਗੀ ਅਤੇ ਯੋਗ ਦੀ ਵੈਲਯੂ Y ਵਿਚ ਸਟੋਰ ਹੋਵੇ ਗੀ ।
 
+
 
+
 
|-
 
|-
|04.55
+
| 04.52
|ਹੁਣ ਅਸੀਂ ਪ੍ਰੋਗਰਾਮ ਨੂੰ ਚਲਾਉਂਦੇ  ਹਾਂ
+
| ਇਸ ਦਾ ਲੌਜਿਕ (logic) ਵਾਇਲ (while) ਪ੍ਰੋਗਰਾਮ ਵਰਗਾ ਹੈ।
 
+
 
+
 
|-
 
|-
|04.
+
| 04.55
|ਆਪਣੇ ਟਰਮੀਨਲ ਤੇ ਵਾਪਿਸ ਆਓ
+
| ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
 
+
 
+
 
|-
 
|-
|05.00
+
| 04.58
|ਟਾਇਪ ਕਰੋ ''' ਜੀ ਸੀ ਸੀ ਸਪੇਸ ਡੂ ਹਾਇਫਨ ਵਾਇਲ ਡਾਟ ਸੀ ਸਪੇਸ ਹਾਇਫਨ ਓ ਸਪੇਸ ਡੂ '''. “ਐਂਟਰ” ਦਬਾਓ
+
| ਆਪਣੇ ਟਰਮਿਨਲ ਤੇ ਵਾਪਸ ਆਓ।
 
+
 
+
 
|-
 
|-
|05.08
+
| 05.00
|ਟਾਇਪ ਕਰੋ '''ਡਾਟ ਸਲੇਸ਼ ਡੂ'''.  “ਐਂਟਰ” ਦਬਾਓ
+
| ਟਾਇਪ ਕਰੋ “gcc ਸਪੇਸ ਡੂ ਹਾਇਫਨ ਵਇਲ ਡੌਟ c ਸਪੇਸ o ਸਪੇਸ ਡੂ (gcc space do hyphen while dot c space hypen o space do) ਅਤੇ ਔਨਟਰ ਦਬਾਓ।
 
+
 
+
 
|-
 
|-
|05.12
+
| 05.08
|ਅਸੀਂ ਵੇਖ ਸਕਦੇ ਹਾਂ ਕਿ ਸਾਡੀ ਆਉਟਪੁਟ “ਵਾਇਲ” ਪ੍ਰੋਗਰਾਮ ਦੀ ਤਰ੍ਹਾਂ ਹੈ
+
| ਡੌਟ ਸਲੈਸ਼ ਡੂ (‘dot slash do’) ਟਾਇਪ ਕਰਕੇ ਏਨ੍ਟਰ ਦਬਾਓ।
 
+
 
+
 
|-
 
|-
|05.16
+
| 05.12
|ਹੁਣ '''ਡੂ… ਵਾਇਲ ਲੂਪ.''' ਦੇ  ਕੰਮ ਨੂੰ ਵੇਖਦੇ ਹਾਂ
+
| ਅਸੀ ਵੇਖ ਸਕਦੇ ਹਾਂ ਕੀ ਇਸ ਦੀ ਆਉਟਪੁਟ ਵਾਇਲ (while) ਪ੍ਰੋਗਰਾਮ ਵਰਗੀ ਹੀ ਹੈ।
 
+
 
+
 
+
 
|-
 
|-
|05.20
+
| 05.16
|ਵਿੰਡੋ ਨੂੰ ਮੁੜ ਆਕਾਰ ਦਿੰਦਾ ਹਾਂ
+
| ਆਓ ਹੁਣ ਡੂ ...ਵਾਇਲ ਲੂਪ (do… While loop) ਦੇ ਬਾਰੇ ਜਾਨਿਏ ।
 
+
 
+
 
+
 
|-
 
|-
|05.22
+
| 05.20
|ਇਥੇ, ਪਹਿਲਾਂ “x” ਅਤੇ “y” ਦਾ ਮੁੱਲ 0 ਹੈ
+
| ਮੈ ਵਿੰਡੋ ਨੂੰ ਰੀਸਾਇਜ਼ ਕਰਾਂ ਗੀ । ।
 
+
 
+
 
|-
 
|-
|05.25
+
| 05.22
|ਅਸੀਂ ਇਹ ਮੁੱਲ ਜੋੜਦੇ ਹਾਂ ਅਤੇ 0 ਪ੍ਰਾਪਤ ਹੁੰਦਾ ਹੈ
+
| ਇਥੇ X ਅਤੇ Y ਦੀ ਵੈਲਯੂ ਜ਼ੀਰੋ (0) ਹੈ।
 
+
 
|-
 
|-
|05.29
+
| 05.25
|ਹੁਣ y ਦਾ ਮੁੱਲ 0 ਹੈ
+
| ਇੱਨ੍ਹਾ ਵੈਲਯੂਜ਼ ਨੂੰ ਜਮਾਂ ਕਰਨ ਤੇ 0 ਮਿਲੇਗਾ।
 
+
 
|-
 
|-
|05.31
+
| 05.29
|ਅਸੀਂ ਮੁੱਲ ਨੂੰ 0 ਪ੍ਰਿੰਟ ਕਰਵਾਇਆ ਹੈ
+
| ਹੁਣ Y ਦੀ ਵੈਲਯੂ ਜ਼ੀਰੋ ਹੈ।
 
+
 
+
 
|-
 
|-
|05.33
+
| 05.31
|ਫ਼ਿਰ x ਨੂੰ ਵਧਾਇਆ ਗਿਆ ਹੈ ਜਿਸਦਾ ਅਰਥ ਹੈ ਕਿ x ਦਾ ਮੁੱਲ ਹੁਣ 1 ਹੈ ਫ਼ਿਰ ਕੰਡੀਸ਼ਨ ਚੈਕ ਕੀਤੀ ਜਾਵੇਗੀ
+
| ਅੱਸੀ ਜ਼ੀਰੋ ਵੈਲਯੂ ਪਰਿੰਟ ਕਰਾਗੇ।
 
+
 
+
 
|-
 
|-
|05.42
+
| 05.33
|ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਲੂਪ ਦੀ body ਚਲਦੀ ਹੈ
+
| ਅੱਗੇ, X 1 ਨੰਬਰ ਨਾਲ ਇੰਕਰੀਮੇਂਟ (increment) ਹੁੰਦਾ ਹੈ, ਜਿਸਦਾ ਮਤਲਬ ਹੈ X ਹੁਣ 1 ਹੈ । ਤੇ ਹੁਣ ਕੰਡੀਸ਼ਨ (condition) ਚੈੱਕ (check) ਹੋਵੇਗੀ ।
 
+
 
+
 
|-
 
|-
|05.45
+
| 05.42
|ਜੇਕਰ ਕੰਡੀਸ਼ਨ '''false ''' ਵੀ ਹੈ ਫ਼ਿਰ ਵੀ ਸਾਨੂੰ ਇੱਕ ਮੁੱਲ ਜੋ ਕਿ 0 ਹੈ , ਪ੍ਰਾਪਤ ਹੁੰਦਾ ਹੈ
+
| ਲੂਪ ਦਾ ਮੁੱਖ ਖਾੰਚਾ ਪਹਿਲੇ ਐਗਜ਼ੀਕਯੂਟ (execute) ਹੋਵੇਗਾ ।।
 
+
 
+
 
|-
 
|-
|05.52
+
| 05.45
|ਹੁਣ , ਇਥੇ ਅਸੀਂ 1 ਨੂੰ 10 ਤੋਂ ਛੋਟਾ ਜਾਂ ਬਰਾਬਰ ਹੈ ਲਈ ਚੈਕ ਕਰਾਂਗੇ
+
| ਅਗਰ ਕੰਡੀਸ਼ਨ (condition) ਫਾਲਸ (false) ਹੈ ਤਾ ਵੀ ਵੈਲਯੂ ਜ਼ੀਰੋ ਹੀ ਮਿਲੇਗੀ ।
 
+
 
+
 
|-
 
|-
|05.56
+
| 05.52
|ਕੰਡੀਸ਼ਨ ਫ਼ਿਰ ਤੋਂ “true” ਹੈ ਅਸੀਂ ਮੁੱਲ ਜੋੜ ਦੇਵਾਂਗੇ
+
| ਹੁਣ ਅਸੀ ਚੈੱਕ ਕਰਾਗੇ, ਕੀ ਇੱਕ (1) 10 ਤੋ ਘੱਟ ਜਾਂ ਬਰਾਬਰ ਹੈ।
 
+
 
+
 
|-
 
|-
|06.00
+
| 05.56
|ਹੁਣ 0 ਜੋੜ 1
+
| ਕੰਡੀਸ਼ਨ ਫੇਰ ਸਹੀ ਹੈ । ਅਸੀ ਫੇਰਮਵੈਲਯੂਜ਼ ਨੂੰ ਜੋੜਾਂ ਗੇ ।
 
+
 
+
 
+
 
+
 
|-
 
|-
|06.02
+
| 06.00
|ਫ਼ਿਰ ਅਸੀਂ y  ਦੇ ਮੁੱਲ ਨੂੰ 1 ਪ੍ਰਿੰਟ ਕਰਦੇ ਹਾਂ
+
| ਹੁਣ 0+1
 
|-
 
|-
|06.05
+
| 06.02
|ਹੁਣ ਫ਼ਿਰ x ਨੂੰ ਵਧਾਇਆ ਗਿਆ ਹੈ
+
| Y ਦੀ ਵੈਲਯੂ ਪਰਿੰਟ ਕਰਾਗੇ ਜੋ ਕੀ 1 ਹੈ
 
+
 
|-
 
|-
|06.08
+
| 06.05
|ਹੁਣ x ਦਾ ਮੁੱਲ 2 ਹੈ
+
| ਫੇਰ ਤੋਂ X ਵੱਧਦਾ ਹੈ।
 
+
 
|-
 
|-
|06.11
+
| 06.08
|ਫ਼ਿਰ ਅਸੀਂ 2 ਦੇ 10 ਤੋਂ ਘਟ ਜਾਂ ਬਰਾਬਰ ਲਈ ਚੈਕ ਕਰਦੇ ਹਾਂ
+
| ਹੁਣ X ਦੀ ਵੈਲਯੂ 2 ਹੈ।
 
+
 
|-
 
|-
|06.15
+
| 06.11
|ਅਸੀਂ ਇਥੇ ਵਾਪਿਸ ਜਾਂਦੇ ਹਾਂ
+
| ਫਿਰ ਅਸੀ ਚੈੱਕ ਕਰਾਂਗੇ, ਦੋ (2)  10 ਦੇ ਘੱਟ ਜਾਂ ਬਰਾਬਰ ਹੈ,
 
+
 
|-
 
|-
|06.17
+
| 06.15
|ਹੁਣ ਅਸੀਂ ਮੁੱਲ 1 ਅਤੇ 2 ਜੋੜਾਗੇ ਜੋ ਕਿ 3 ਹੈ
+
| ਅਸੀ ਇਥੋ ਵਾਪਸ ਜਾਵਾਂਗੇ।
 
+
 
|-
 
|-
|06.20
+
| 06.17
|ਅਸੀਂ y  ਦੇ ਮੁੱਲ ਨੂੰ 3 ਪ੍ਰਿੰਟ ਕਰਦੇ ਹਾਂ
+
| ਅਸੀ ਵੈਲਯੂਜ਼ ਨੂੰ ਜਮਾ ਕਰਾਗੇ । 1 ਜਮ੍ਹਾ 2 ਤਿਨ (3) ਹੈ ।
 
+
 
+
 
|-
 
|-
|06.23
+
| 06.20
|ਇਸੇ ਤਰ੍ਹਾਂ ਕੰਡੀਸ਼ਨ  ਵੇਖੀਆਂ ਜਾਣਗੀਆਂ ਜਦੋਂ ਤਕ x ਦਾ ਮੁੱਲ 10 ਤੋਂ ਘੱਟ ਜਾਂ ਉਸ ਦੇ  ਬਰਾਬਰ ਨਹੀਂ ਹੋ ਜਾਂਦਾ
+
| ਅੱਸੀ Y ਦੀ ਵੈਲਯੂ 3 ਪਰਿੰਟ ਕਰਾਗੇ।
 
+
 
|-
 
|-
|06.30
+
| 06.23
|ਅਤੇ ਇਹ ਸਾਡੀ ਰਿਟਰਨ ਸ੍ਟੇਤ੍ਮੇਟ ਹੈ
+
| ਇਸ ਤਰ੍ਹਾ ਕੰਡੀਸ਼ਨ ਚੈੱਕ ਹੁੰਦੀ ਰਹੇ ਗੀ ਜਦ ਤੱਕ X ਦੀ ਵੈਲਯੂ 10 ਦੇ ਘੱਟ ਜਾ  ਬਰਾਬਰ ਹੈ
 
+
 
|-
 
|-
|06.33
+
| 06.30
|ਨੋਟ ਕਰੋ ਵਾਇਲ ਕੰਡੀਸ਼ਨ ਸੇਮੀਕੋਲਨ ਨਾਲ ਖਤਮ ਹੁੰਦੀ ਹੈ
+
| ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
 
+
 
|-
 
|-
|06.38
+
| 06.33
|ਵਾਇਲ ਲੂਪ ਵਿੱਚ ਕੰਡੀਸ਼ਨ ਸੇਮੀਕੋਲਨ  ਨਾਲ ਖਤਮ ਨਹੀਂ ਹੁੰਦੀ  
+
| ਨੇਟ ਕਰੋ ਕਿ ਇੱਥੇ ਵਾਇਲ (while) ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਹੁੰਦੀ ਹੈ ।
 
+
 
|-
 
|-
|06.43
+
| 06.38
|ਅਸੀੰ ਹੁਣ ਦੇKਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਸੀ++ ਵਿੱਚ ਕਿਵੇ ਚਲਾਉਣਾ ਹੈ
+
| ਵਾਇਲ ਲੁਪ (While loop) ਵਿਚ ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਨਹੀ ਹੁੰਦੀ।
 
+
 
|-
 
|-
|06.48
+
| 06.43
|ਇਹ ਸਾਡਾ ਸੀ++ ਵਿੱਚ ਵਾਇਲ ਪ੍ਰੋਗਰਾਮ ਹੈ
+
| ਆਓ ਵੇਖਿਏ ਕੀ  ਇਹਨਾ ਪ੍ਰੋਗਰਾਮਾ ਨੂੰ C++ ਵਿਚ ਕਿਵੇ ਚਲਾਇਆ ਜਾਂਦਾ ਹੈ।
 
+
 
|-
 
|-
|06.52
+
| 06.48
|ਕਰਨ ਅਤੇ ਚਲਾਉਣ ਦਾ ਢੰਗ ਸੀ ਪ੍ਰੋਗਰਾਮ ਦੀ ਤਰ੍ਹਾਂ ਹੀ ਹੈ
+
| ਇਹ ਸਾਡਾ C++ ਵਿਚ ਵਾਇਲ (while) ਪ੍ਰੋਗਰਾਮ ਹੈ।
 
+
 
|-
 
|-
|06.56
+
| 06.52
|ਇਸ ਦੇ ਵਿੱਚ ਕੁਝ ਤਬਦੀਲੀਆਂ ਹਨ ਜਿਵੇਂ ਕਿ ਹੈਡਰ ਫਾਇਲ stdio.h ਜਗਹ iostream ਹੈ
+
| ਇਸ ਦਾ ਲੌਜਿੱਕ (logic) ਅਤੇ ਇਸ ਦੀ ਤਾਮੀਲ C ਪ੍ਰੋਗਰਾਮ ਵਰਗੀ ਹੀ ਹੈ।।
 
+
 
|-
 
|-
|07.04
+
| 06.56
|ਇਥੇ ਅਸੀਂ using  ਨੂੰ ਨੇਮਸਪੇਸ ਸਟੇਨਡਡ ਦੀ ਮਦਦ ਨਾਲ ਸਾਮਿਲ ਕੀਤਾ ਹੈ ਅਤੇ ਇਥੇ ਅਸੀਂ "ਪਰਿਟਐਫ" ਦੀ ਥਾਂ "ਸੀਆਉਟ" ਨੂੰ    ਵਰਤਿਆ ਹੈ
+
| ਇਸ ਵਿਚ ਕੁਝ ਬਦੱਲਾਵ ਹਨ ਜਿਵੇ ਹੈੱਡਰ ਫਾਇਲ ਐਸ ਟੀ ਡੀ ਆਈ ਓ ਡੌਟ ਐੱਚ (stdio.h) ਦੇ ਸਥਾਨ ਤੇ ਆਈ ਓ ਸਟ੍ਰੀਮ (iostream) ਹੈ।
 
+
 
|-
 
|-
|07.16
+
| 07.04
|"ਵਾਇਲ ਲੂਪ" ਦੀ ਬਣਤਰ ਓਹੀ ਹੈ ਜੇਹੜੀ ਸੀ -ਪ੍ਰੋਗਰਾਮ ਵਿੱਚ ਸੀ
+
| ਇਥੇ ਅਸੀ ਨੇਮ ਸਪੇਸ ਐਸ ਟੀ ਡੀ (namespace std) ਨੂੰ ਵਰਤਦੇ ਹੋਏ ਯੂਜ਼ਿਂਗ ਸਟੇਟਮੈਂਟ ਨੂੰ ਸ਼ਾਮਲ ਕਿਤਾ ਹੈ ਅਤੇ ਇੱਥੇ ਅਸੀ ਸੀ ਆਉਟ (cout)  ਫਂਕਸ਼ਨ (function) ਦੀ ਥਾ ਤੇ ਪਰਿੰਟ ਐਫ (printf)  ਫਂਕਸ਼ਨ ਇਸਤੇਮਾਲ ਕਰ ਰਹੇ ਹਾ।
 
+
 
|-
 
|-
|07.21
+
| 07.16
|ਚਲੋ ਪ੍ਰੋਗਰਾਮ ਨੂੰ ਚਲਾਈਏ
+
| ਵਾਉਲ ਲੂਪ (While loop) ਦੀ ਬਨਾਵਟ C ਪ੍ਰੋਗਰਾਮਾ ਨਾਲ ਮਿਲਦੀ ਜੁਲਦੀ ਹੈ।
 
+
 
|-
 
|-
|07.23
+
| 07.21
|ਟਰਮਿਨਲ ਉੱਤੇ ਵਾਪਿਸ ਆਓ
+
| ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
 
+
 
|-
 
|-
|07.25
+
| 07.23
|ਮੇਨੂੰ ਪਰੋੰਪਟ ਸਾਫ਼ ਕਰਨ ਦਿਓ
+
| ਟਰਮੀਨਲ ਤੇ ਵਾਪਿਸ ਆਓ।
 
+
 
|-
 
|-
|07.28
+
| 07.25
|ਚਲਾਓਣ ਲਈ ਲਿਖੋ '' ਜੀ++ ਸਪੇਸ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਵਾਇਲ1 ''' ਅਤੇ "ਐਂਟਰ"  ਦਬਾਓ
+
| ਮੈਂ ਪ੍ਰਾਮਪਟ ਨੂੰ (prompt) ਕਲੀਅਰ (clear) ਕਰਾਣ ਗੀ।
 
+
 
|-
 
|-
|07.38
+
| 07.28
|'''ਡਾਟ ਸਲੇਸ ਵਾਇਲ1 ''' ਲਿਖੋ ਅਤੇ "ਐਂਟਰ"  ਦਬਾਓ
+
| ਐਗਜੀਕਯੁਟ ਕਰਨ ਲਈ ਟਾਇਪ ਕਰੋ ਜੀ ਪਲਸ-ਪਲਸ ਸਪੇਸ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਵਾਇਲ 1(g++ space while dot cpp space hyphen o space while1) ”ਅਤੇ ਐਂਟਰ ਕਰੋ।
 
+
 
|-
 
|-
|07.43
+
| 07.38
|ਤੁਸੀਂ ਦੇਖ ਸਕਦੇ ਹੋ ਕਿ ਨਤੀਜਾ ਆਪਣੇ ਸੀ -ਪ੍ਰੋਗਰਾਮ ਵਾਲਾ ਹੀ ਹੈ
+
| ਡੋਟ ਸਲੈਸ਼ ਵਾਇਲ 1 (“dot slash while 1”) ਟਾਇਪ ਕਰਕੇ  ਐਂਟਰ ਦ ਬਾਓ  ।
 
+
 
|-
 
|-
|07.48
+
| 07.43
|ਚਲੋ ਹੁਣ "ਡੂ...ਵਾਇਲ" ਪ੍ਰੋਗਰਾਮ ਨੂੰ ਸੀ++ ਵਿੱਚ ਚਲਾਉਂਦੇ ਹਾਂ
+
| ਤੁਸੀ ਵੇਖੋਗੇ ਕਿ ਇਸ ਦੀ ਆਉਟਪੁਟ C  ਦੇ ਵਾਇਲ ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
 
+
 
|-
 
|-
|07.52
+
| 07.48
|ਚਲੋ ਟੇਕ੍ਸਟ ਏਡੀਟਰ ਉੱਤੇ ਵਾਪਿਸ ਚਲਿਏ
+
| ਆਓ ਡੁ ...ਵਾਇਲ (do…. While)  ਪ੍ਰੋਗਰਾਮ ਨੂੰ  c++ ਵਿੱਚ ਵੇਖਿਏ।
 
+
 
+
 
|-
 
|-
|07.54
+
| 07.52
|ਇਥੇ ਵੀ ਓਹੀ ਤਬਦੀਲੀਆਂ ਹਨ ਜਿਵੇ ਕਿ "ਹੇਡਰ ਫਾਇਲ", "ਯੂਸਿੰਗ ਸਟੇਟਮੇਂਟ" ਅਤੇ  "ਸੀਆਉਟ " ਫਕ੍ਸ਼ੰਨ
+
| ਟੈਕ੍ਸ ਐਡੀਟਰ ਤੇ ਵਾਪਿਸ ਆਓ।
 
+
 
|-
 
|-
|08.03
+
| 07.54
|ਬਾਕੀ ਸਾਰੀਆਂ ਚੀਜਾਂ ਓਹੀ ਨੇ
+
| ਇਥੇ ਵੀ ਕੁਝ ਬਦਲਾਵ ਹਨ ਜਿਵੇ ਕਿ ਹੈਡਰ (header) ਫਾਇਲ, ਯੂਜ਼ਿਗ ਸਟੇਟਮੈਂਟ ਅਤੇ ਸੀ ਆਓਟ (cout) ਫਂਕਸ਼ਨ।
 
+
 
|-
 
|-
|08.06
+
| 08.03
|ਚਲੋ ਪ੍ਰੋਗਰਾਮ ਨੂੰ ਚਲਾਈਏ
+
| ਬਾਕੀ ਸਭ ਮਿਲਦੇ ਜੁਲਦੇ ਹਨ।
 
+
 
|-
 
|-
|08.08
+
| 08.06
|ਹੁਣ ਆਪਣੇ ਟੂਟੋਰਿਅਲ 'ਤੇ ਵਾਪਿਸ ਆਓ
+
| ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ ।
 
+
 
|-
 
|-
|08.10
+
| 08.08
|''ਜੀ++ ਸਪੇਸ ਡੂ ਹਾਇਫਨ ਵਾਇਲ ਡਾਟ ਸੀਪੀਪੀ ਸਪੇਸ ਹਾਇਫਨ o ਸਪੇਸ ਡੂ1 "ਲਿਖੋ "ਐਂਟਰ " ਦਬਾਓ
+
| ਟਰਮਿਨਲ ਤੇ ਵਾਪਿਸ ਆਓ
 
+
 
|-
 
|-
|08.19
+
| 08.10
|''ਡਾਟ ਸਲੇਸ ਡੂ1 "ਲਿਖੋ  "ਐਂਟਰ " ਦਬਾਓ
+
| ਟਾਇਪ ਕਰੋ - ਜੀ ਪਲਸ-ਪਲਸ ਸਪੇਸ ਡੂ ਹਾਇਫਨ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਡੂ 1 (“g++ space do hyphen while dot cpp space hyphen  o space do 1) ਅਤੇ ਐਂਟਰ ਦਬਾਓ
 
+
 
|-
 
|-
|08.23
+
| 08.19
|ਅਸੀਂ ਦੇਖ ਸਕਦੇ ਹਾਂ ਕਿ ਸਾਡਾ ਨਤੀਜਾ "ਡੂ...ਵਾਇਲ ਪ੍ਰੋਗਰਾਮ ਸੀ ਵਿੱਚ" ਦੀ ਤਰਹ ਹੈ
+
| ਡੌਟ ਸਲੈਸ਼ ਡੂ 1 (”dot slash do 1”). ਟਾਇਪ ਕਰਕੇ ਐਂਟਰ ਦਬਾਓ ।
 
+
 
|-
 
|-
|08.28
+
| 08.23
|ਹੁਣ ਅਸੀਂ ਕੁਝ ਸਧਾਰਨ ਗਲਤੀਆਂ ਅਤੇ ਉਹਨਾ ਦੇ ਹਲ ਵੇਖਾਂਗੇ
+
| ਤੁਸੀ ਵੇਖੋਗੇ ਇਸ ਦੀ ਆਉਟਪੁਟ C ਦੇ ਡੂ ਵਾਇਲ (do… while) ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
 
+
 
|-
 
|-
|08.32
+
| 08.28
|ਟੇਕ੍ਸਟ ਏਡੀਟਰ ਤੇ ਵਾਪਿਸ ਆ ਜਾਓ
+
| ਹੁਣ ਅਸੀ ਇਥੇ ਕੁਛ ਆਮ ਗਲਤੀਆ ਅਤੇ ਉਹਨਾ ਦੇ ਹੱਲ ਬਾਰੇ ਜਾਨਾਂ ਗੇ ।
 
+
 
|-
 
|-
|08.35
+
| 08.32
|ਮਾਨੋ ਕਿ ਇਥੇ ਮੈਂ ‘x’ ਦੇ ਮੁੱਲ ਨੂੰ ਨਹੀਂ ਵਧਾਇਆ ਹੈ
+
| ਟੈਕ੍ਸਟ ਐਡੀਟਰ ਤੇ ਵਾਪਿਸ ਆਓ।
+
 
|-
 
|-
|08.41
+
| 08.35
|ਸੇਵ ਦਬਾਓ
+
| ਫ਼ਰਜ਼ ਕਰੋ ਇਥੇ ਮੈਂ X ਦੀ ਵੈਲਿਯੂ ਨੂੰ ਇੰਕਰੀਮੈੰਟ ਨਹੀ ਕੀਤਾ ਸੀ ।
 
+
 
|-
 
|-
|08.42
+
| 08.41
|ਹੁਣ ਅਸੀਂ ਦੇਖਦੇ ਹਾਂ ਕਿ ਕੀ ਹੁੰਦਾ ਹੈ
+
| ਸੇਵ ਤੇ ਕਲਿਕ ਕਰੋ
 
+
 
|-
 
|-
|08.44
+
| 08.42
|ਟਰਮਿਨਲ ਉੱਤੇ ਵਾਪਿਸ ਆ ਜਾਓ
+
| ਆਓ ਵੇਖੀਏ ਕੇ ਕੀ ਹੁੰਦਾ ਹੈ।
 
+
 
|-
 
|-
|08.45
+
| 08.44
|ਮੇਨੂੰ ਪਰੋੰਪਟ ਸਾਫ਼ ਕਰਨ ਦਿਓ
+
| ਟਰਮਿਨਲ ਤੇ ਵਾਪਿਸ ਆਓ।
 
+
 
|-
 
|-
|08.47
+
| 08.45
|ਚਲੋ ਪ੍ਰੋਗਰਾਮ ਨੂੰ ਚਲਾਈਏ
+
| ਪਹਿਲੇ ਪ੍ਰਾਮਪਟ ਨੂੰ (prompt) ਕਲੀਅਰ (clear) ਕਰਿਏ ।
 
+
 
|-
 
|-
|08.50
+
| 08.47
|ਅਪਅਏਰੋ ਕੀਯ ਨੂੰ ਦੋ ਬਾਰ ਦਬਾਓ
+
| ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
 
+
 
|-
 
|-
|08.54
+
| 08.50
|ਦੁਬਾਰਾ  ਅਪਅਏਰੋ  ਕੀਯ ਨੂੰ ਦਬਾਓ
+
| ਅਪ ਐਰੋ (Up-arrow) ਬਟਨ ਨੂੰ ਦੋ ਵਾਰ ਦਬਾਓ।
 
+
 
|-
 
|-
|08.57
+
| 08.54
|ਨਤੀਜਾ ਸਾਹਮਣੇ ਹੈ
+
| ਅਪ ਐਰੋ ਬਟਨ ਨੂੰ ਫਿਰ ਦਬਾਓ।
 
+
 
|-
 
|-
|08.59
+
| 08.57
|ਅਸੀਂ ਬਹੁਤ ਸਾਰੀਆਂ ਜਿਰੋਆ ਦੇਖਾਂਗੇ ਕਿਓਕਿ ਲੂਪ ਦੀ ਕੋਈ ਆਖਰੀ ਕੰਡੀਸ਼ਨਨ ਨਹੀਂ ਹੈ 
+
| ਆਉਟਪੁਟ (output) ਦਿਖਾਈ ਦੇਵੇ ਗੀ।
 
|-
 
|-
|09.07
+
| 08.59
|ਇਸ ਨੂੰ “ਇਨਫਾਇਨਾਇਟ ਲੂਪ “ ਕਿਹਾ ਜਾਂਦਾ ਹੈ
+
| ਅਸੀ ਬਹੁਤ ਸਾਰੇ ਸਿਫਰ (0) ਵੇਖ ਸਕਦੇ ਹਾਂ। ਇਸ ਦੀ ਵਜਹ ਹੈ ਕੀ ਲੂਪ ਵਿੱਚ ਟਰਮੀਮੇਟਿਂਗ(terminating) ਕੰਡੀਸ਼ਨ ਹੀ ਨਹੀ ਹੈ
 
+
 
+
 
|-
 
|-
|09.10
+
| 09.07
| “ਇਨਫਾਇਨਾਇਟ ਲੂਪ” ਸਿਸਟਮ ਨੂੰ  ਜਾਮ ਕਰ ਸਕਦੀ ਹੈ
+
| ਇਸ ਨੂੰ ਇਨਫਿਨਿਟ ਲੂਪ (infinite loop,‘ਅਸੀਮਿਤ ਲੂਪ”) ਆਖਿਆ ਜਾਂਦਾ ਹੈ।
 
+
 
+
 
|-
 
|-
|09.14
+
| 09.10
|ਇਹ ਪ੍ਰੋਗਰਾਮ ਦੇ ਸਾਰੇ '''ਪਰੋਸੇਸ  ਟਾਇਮ '''  ਦੀ ਵਰਤੋਂ ਦਾ ਕਾਰਨ ਬਣ ਸਕਦੀ ਹੈ, ਪ੍ਰੰਤੂ ਇਸ ਨੂੰ ਰੋਕਿਆ ਜਾ ਸਕਦਾ ਹੈ
+
| ਇਨਫਿਨਿਟ ਲੂਪ ਸਿਸਟਮ ਨੂੰ ਅਕਿਰਿਆਸ਼ੀਲ ਬਣਾਉਂਦਾ ਹੈ।
 
+
 
+
 
|-
 
|-
|09.21
+
| 09.14
|ਪ੍ਰੋਗਰਮ ਤੇ ਵਾਪਿਸ ਆਓ ਅਤੇ ਗਲਤੀ ਨੂੰ ਠੀਕ ਕਰਦੇ ਹਾਂ
+
| ਇਸਦੇ ਕਾਰਨ ਪ੍ਰੋਗਰਾਮ ਪਰੋਸੇਸਰ ਦਾ ਸਾਰਾ ਟਾਇਮ ਲੈ ਲੈਂਦਾ ਹੈ । ਲੇਕਨ ਇਸ ਨੂੰ ਟਰਮੀਨੇਟ (terminate) ਕੀਤਾ ਜਾ ਸਕਦਾ ਹੈ।
 
+
 
|-
 
|-
|09.25
+
| 09.21
|'''x++ ''' ਅਤੇ ਸੇਮਿਕੋਲਨ ਟਾਇਪ ਕਰੋ
+
| ਆਪਣੇ ਪ੍ਰੋਗਰਾਮ ਤੇ ਵਾਪਿਸ ਆਓ। ਆਓ ਅਸੀ ਇਸ ਗਲਤੀ ਨੂੰ ਠੀਕ ਕਰੀਏ ।
 
+
 
+
 
|-
 
|-
|09.28
+
| 09.25
| “ਸੇਵ” ਤੇ ਕਲਿਕ ਕਰੋ ਅਤੇ ਦੁਬਾਰਾ ਚਲਾਓ
+
| ਟਾਈਪ ਕਰੋ ਐਕ੍ਸ ਪਲਸ-ਪਲਸ (“X++”) ਅਤੇ ਇਕ ਸੈਮੀ ਕੋਲਨ (semicolon).
 
+
 
+
 
|-
 
|-
|09.31
+
| 09.28
|ਆਪਣੇ ਟਰਮੀਨਲ ਤੇ ਵਾਪਿਸ ਆਓ
+
| ਸੇਵ ਉਤੇ ਕਲੀਕ ਕਰੋ । ਆਓ,  ਹੁਣ ਪ੍ਰੋਗਰਾਮ ਨੂੰ ਫਿਰ ਤੋ ਚਲਾਇਏ।
 
+
 
+
 
|-
 
|-
|09.33
+
| 09.31
|ਅਪਅਏਰੋ ਬਟਨ ਦਬਾਓ
+
| ਟਰਮੀਨਲ ਤੇ ਵਾਪਿਸ ਆਓ।
 
+
 
+
 
|-
 
|-
|09.38
+
| 09.33
|ਇਹ ਕੰਮ ਕਰ ਰਿਹਾ ਹੈ
+
| ਅਪ ਐਰੋ (Up-arrow) ਬਟਨ ਨੂੰ ਦਬਾਓ।
 
+
 
+
 
+
 
|-
 
|-
|09.40
+
| 09.38
|ਇਹ ਟੂਟੋਰਿਅਲ ਦਾ ਅੰਤ ਹੈ
+
| ਹੁਣ, ਇਹ ਠੀਕ ਕੰਮ ਕਰ ਰਿਹਾ ਹੈ।
 
+
 
+
 
+
 
|-
 
|-
|09.43
+
| 09.40
|ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ
+
| ਹੁਣ ਅਸੀ ਟਿਯੂਟੋਰਿਅਲ ਨੂੰ ਅੰਤ ਤੇ ਆ ਗਏ ਹਾ।
 
+
 
+
 
|-
 
|-
|09.45
+
| 09.43
|ਦੁਹਰਾਈ ਕਰਦੇ ਹਾਂ
+
| ਅਸੀ ਵਾਪਸ ਆਪਣੀ ਸਲਾਈਡਸ ਤੇ ਜਾਵਾਂਗੇ।
 
+
 
+
 
|-
 
|-
|09.47
+
| 09.45
|ਇਸ ਟੂਟੋਰਿਅਲ ਵਿੱਚ ਅਸੀਂ  ਸਿਖਿਯਾ
+
| ਇਸ ਟਯੂਟੋਰਿਯਲ ਦਾ ਸਾਰ (summary).
 
+
 
+
 
|-
 
|-
|09.50
+
| 09.47
| “ਵਾਇਲ ਲੂਪ”
+
| ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ
 
+
 
+
 
|-
 
|-
|09.51
+
| 09.50
|ਉਦਾਹਰਨ ਵਾਇਲ(x 10 ਤੋਂ ਛੋਟਾ ਜਾਂ ਬਰਾਬਰ ਹੈ)
+
| ਵਾਇਲ ਲੂਪ ।
 
+
+
 
+
 
|-
 
|-
|09.54
+
| 09.51
|'''ਡੂ….ਵਾਇਲ ਲੂਪ  '''
+
| ਉਦਾਹਰਨ. ਵਾਇਲ (X ਇਜ਼ ਲੈੱਸ ਦੈਨ ਐਰ ਈਕੁਏਲ ਟੂ 10) (while(x is less than or equal to 10))
 
+
 
+
 
|-
 
|-
|09.56
+
| 09.54
|ਉਦਾਹਰਣ . ਡੂ ਬਿਆਨ ਪਾਬੰਦੀ ਅਤੇ
+
| ਡੂ ਵਾਇਲ ਲੂਪ (do… While loop)
 
+
 
+
 
|-
 
|-
|09.59
+
| 09.56
|ਅੰਤ ਵਿੱਚ ਵਾਇਲ ਕੰਡੀਸ਼ਨ
+
| ਉਦਾਹਰਨ
 
+
ਡੂ ਸਟੇਟਮੈਂਟ ਬਲਾਕ – ਅਤੇ -
 
+
 
|-
 
|-
|10.01
+
| 09.59
|ਅਸਾਇਨਮੇਂਟ ਲਈ
+
| ਆਖਿਰ ਵਿਚ ਵਾਇਲ ਕੰਡੀਸ਼ਨ
 
+
 
+
 
|-
 
|-
|10.03
+
| 10.01
| ਹੇਠ ਲਿਖੇ ਨੂੰ ਲੂਪਸ ਦੀ ਵਰਤੋਂ ਨਾਲ ਪ੍ਰਿੰਟ ਕਰਵਾਉਣ ਦਾ ਪ੍ਰੋਗਰਾਮ ਲਿਖੋ
+
| ਅਸਾਇਨਮੈੰਟ ਦੇ ਤੌਰ ਤੇ ।
 
+
 
+
 
|-
 
|-
|10.07
+
| 10.03
|0-9
+
| ਲੂਪ ਦੀ ਵਰਤੋਂ ਕਰਦੇ ਹੋਏ ਥੱਲੇ ਦੱਸੇ ਗਏ ਨੰਬਰ ਪ੍ਰਿੰਟ ਕਰੋ ।
 
+
 
+
 
|-
 
|-
|10.10
+
| 10.07
| “ਫਾਰ ਲੂਪ “ ਦੀ ਬਣਤਰ ਹੈ
+
| 0 ਤੋ 9
 
+
 
+
 
|-
 
|-
|10.12
+
| 10.10
|'''ਫਾਰ (ਵੇਰੀਏਬਲ ਇਨਿਸ਼ੀਲਾਇਜੇਸ਼ਨ; ਵੇਰੀਏਬਲ ਕੰਡੀਸ਼ਨ;ਅਤੇ ਵੇਰੀਏਬਲ ਇਨਕਰਿਮੇਂਟ ਜਾਂ ਡਿਕਰੀਮੇਂਟ) '''
+
| ਫੌਰ ਲੂਪ (“for loop”) ਲਈ ਸਿਂਟੈਕਸ (syntax, ਵਾਕ-ਰਚਨਾ) ਹੈ
 
+
 
+
 
|-
 
|-
|10.20
+
| 10.12
|ਅਤੇ ਇਥੇ ਲੂਪ ਦੀ ਬੋਡੀ ਹੋਵੇਗੀ
+
| “for”(ਵੇਰੀਏਬਲ ਦੀ ਸ਼ੁਰੂਆਤ, ਸੈਮੀਕੋਲਨ ਲੂਪ ਇਗ੍ਜ਼ਿਟ(exit) ਕੰਡੀਸ਼ਨ, ਸੈਮੀਕੋਲਨ ਵੇਰੀਏਬਲ ਦੀ ਇੰਕਰੀਮੈਂਟ ਜਾਂ ਡਿਕਰੀਮੈਂਟ ਸਟੇਟਮੈਂਟ)
 
+
 
+
 
|-
 
|-
|10.24
+
| 10.20
|ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
+
| ਅਤੇ ਇਥੇ ਹਨ ਲੂਪ ਦੀਆਂ ਬਾਕੀ ਸਟੇਟਮੈਂਟਸ ।
 
+
 
+
 
|-
 
|-
|10.27
+
| 10.24
|ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
+
| ਦਿਤੇ ਹੋਏ ਲਿੰਕ ਤੇ ਤੁਸੀ ਵੀਡਿਓ ਵੇਖ ਸਕਦੇ ਹੋ।
 
+
 
+
 
|-
 
|-
|10.30
+
| 10.27
|ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
+
| ਇਹ ਸਪੋਕਨ ਟਿਯੂਟੋਰਿਅਲ ਬਾਰੇ ਸੰਖੇਪ ਵਿੱਚ ਦਸਦਾ ਹੈ
 
+
 
+
 
+
 
|-
 
|-
|10.33
+
| 10.30
|ਸਪੋਕੇਨ ਟੂਟੋਰਿਅਲ ਟੀਮ
+
| ਜੇ ਤੁਹਾਡੇ ਕੋਲ ਪਰਯਾਪਤ ਬੈਂਡਵਿੱਥ ਨਾ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੇਡ ਕਰ ਕੇ ਵੇਖ ਸਕਦੇ ਹੋ।
 
+
 
+
 
|-
 
|-
|10.35
+
| 10.33
| ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
+
| ਸਪੋਕਨ ਟਿਯੂਟੋਰਿਅਲ ਪ੍ਰੋਜੈਕਟ ਟੀਮ
 
+
 
+
 
|-
 
|-
|10.38
+
| 10.35
|ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
+
| ਸਪੋਕਨ ਟਿਯੂਟੋਰਿਅਲ ਰਾਹੀ ਵਰਕਸ਼ਾਪਸ ਚਲਾਉਂਦੀ ਹੈ
 
+
 
+
 
|-
 
|-
|10.42
+
| 10.38
|ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
+
| ਔਨਲਾਇਨ ਟੈਸਟ ਪਾਸ ਕਰਨ ਵਾਲੇ ਛਾਤ੍ਰਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ।
 
+
 
+
 
+
 
|-
 
|-
|10.47
+
| 10.42
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
+
| ਹੋਰ ਜਾਣਕਾਰੀ ਲਈ ਤੁਸੀ ਲਿਖ ਸਕਦੇ ਹੋ,contact@spoken-tutorial.org
 
+
 
+
 
|-
 
|-
|10.51
+
| 10.47
|ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ  ਦੇ ਤਹਿਤ ਸਹਾਇਤਾ ਮਿਲਦੀ ਹੈ
+
| ਸਪੋਕਨ ਟਯੂਟੋਰਿਯਲ ਟਾਕ ਟੂ ਅ ਟੀਚਰ ਪ੍ਰੌਜੈਕ੍ਟ ਦਾ ਇਕ ਹਿੱਸਾ ਹੈ।
 
+
 
+
 
|-
 
|-
|10.58
+
| 10.51
|ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
+
| ਇਸ ਨੂੰ National Mission on Education through ICT,MHRD,Government of India ਦੁਆਰਾ ਸਹਿਯੋਗ ਦਿੱਤਾ ਗਿਆ ਹੈ।
 
+
 
+
 
|-
 
|-
|11.02
+
| 10.58
|ਇਸ ਸਕ੍ਰਿਪਟ ਵਿੱਚ  dhaval goyal ਦਾ ਯੋਗਦਾਨ ਹੈ, ਇਹ Ashwini Patil  IIT Bombay ਤੋਂ
+
| ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਹੇਠ ਵਿਖਾਏ ਗਏ ਲਿੰਕ ਤੇ ਉਪਲੱਬਧ ਹੈ।
 
+
 
|-
 
|-
|11.08
+
| 11.02
|ਧੰਨਵਾਦ
+
| ਇਸ ਸਕਰਿਪਟ ਦਾ ਤਰਜੁਮਾਂ ਗੁਰਸ਼ਰਨ ਸ਼ਾਨ ਨੇ ਕੀਤਾ ।
 +
|-
 +
| 11.08  
 +
| ਸ਼ਾਮਲ ਹੋਣ ਲਈ ਧੰਨਵਾਦ।
 +
|}

Revision as of 17:19, 22 May 2014

Timing Narration
TIME NARRATION
00.01 ਸਤ ਸ਼੍ਰੀ ਅਕਾਲ, ਸੀ (C) ਅਤੇ ਸੀ ਪਲਸ-ਪਲਸ (C++) ਲੂਪਸ ਦੇ ਟਯੂਟੋਰਿਅਲ(TUTORIAL) ਵਿਚ ਤੁਹਾਡਾ ਸਵਾਗਤ ਹੈ ।
00.06 ਇਸ ਟਯੂਟੋਰਿਅਲ ਵਿਚ ਅਸੀਂ ਸਿਖਾਗੇ ।
00.09 ਫੌਰ ਲੂਪ । (for loop)
00.10 ਵਾਇਲ ਲੂਪ (while loop) ਅਤੇ ।
00.12 ਡੂ ...ਵਾਇਲ ਲੂਪ (do… while loop) ।
00.13 ਅਸੀ ਇਹ ਕੁਝ ਉਦਾਹਰਨਾਂ ਦੀ ਮਦਦ ਰਾਂਹੀ ਕਰਾਗੇ।
00.17 ਅਸੀ ਕੁਝ ਆਮ ਐਰਰਜ਼ (errors) ਅਤੇ ਉਹਨਾ ਦੇ ਹੱਲ (solutions) ਵੀ ਵੇਖਾਗੇ।
00.21 ਇਸ ਟਯੂਟੋਰਿਅਲ ਨੂੰ ਰਿਕਾਰਡ (record) ਕਰਨ ਲਈ ਮੈਂ
00.24 ਉਬੰਟੂ ਓਪਰੇਟਿੰਗ ਸਿਸਟਮ ਵਰਜ਼ਨ (Ubuntu operating system version) 11.04
00.28 ਉਬੰਟੂ ਵਿੱਚ ਜੀ ਸੀ ਸੀ (gcc) ਅਤੇ ਜੀ ਪਲਸ-ਪਲਸ (g++) ਕੰਪਾਇਲਰ ਵਰਜ਼ਨ (compiler version) 4.6.1.
00.34 ਆਓ ਅਸੀ ਲੂਪਸ ਦੀ ਇੰਟਰੋਡਕਸ਼ਨ ਨਾਲ ਸ਼ੁਰੂਆਤ ਕਰਿਏ।
00.38 ਲੂਪਸ ਨੂੰ ਇੰਸਟ੍ਰਕਸ਼ਨਜ਼ ਦੇ ਇੱਕ ਸਮੂਹ ਨੂੰ ਬਾਰ-ਬਾਰ ਚਲਾਉਂਣ ਲਈ ਇਸਤੇਮਾਲ ਕੀਤਾ ਜਾਉਂਦਾ ਹੈ।
00.44 ਲੂਪਸ ਦਿਆ ਤਿਨ ਕਿਸਮਾ ਹਨ।
00.48 ਵਾਇਲ ਲੂਪ (while loop)।
00.49 ਡੂ ਵਾਇਲ ਲੂਪ (do… while loop)।
00.51 ਫਾਰ ਲੂਪ (for loop)।
00.52 ਆਓ ਪਹਿਲਾ ਵਾਇਲ ਲੂਪ (while loop) ਤੋ ਸ਼ੁਰੂ ਕਰੀਏ।
00.56 ਇਕ ਵਾਇਲ ਲੂਪ, ਸ਼ੁਰੂਆਤ ਵਿੱਚ ਹੀ ਕੰਡੀਸ਼ਨ (condition) ਦੀ ਜਾਂਚ ਕਰਦਾ ਹੈ।
01.00 ਇਸ ਦਾ ਰੂਪ ਹੈ
01.01 ਵਾਇਲ ਬ੍ਰੈਕਿਟ ਵਿੱਚ ਕੰਡੀਸ਼ਨ
01.03 ਬਰੈਕਟ ਦੇ ਅੰਦਰ, ਸਟੇਟਮੈਂਟ ਬਲਾਕ (statement block)
01.07 ਹੁਣ ਡੂ ...ਵਾਇਲ ਲੂਪ(do….while loop) ਤੇ ਚੱਲਿਏ।
01.09 ਕੰਡੀਸ਼ਮ ਚੈੱਕ ਤੋ ਪਹਿਲੇ, ਡੂ.. ਵਾਇਲ ਲੂਪ ਘੱਟੋ ਘੱਟ ਇਕ ਵਾਰ ਐਗਜ਼ਕਯੂਟ ਜ਼ਰੂਰ ਹੂੰਦਾ ਹੈ ।
01.15 ਇਸ ਦੀ ਸੰਰਚਨਾਂ ਹੈ
01.17 ਡੂ, (ਬਰੈਕਟਾ ਦੇ ਵਿਚ) ਸਟੇਟਮੈਂਟ ਬਲਾਕ।
01.20 ਬਰੈਕਟ ਤੋ ਬਾਦ ਵਾਇਲ ਕੰਡੀਸ਼ਨ (while(condition))
01.23 ਦੇਖ ਸਕਦੇ ਹੋ ਕੀ ਕੰਡੀਸ਼ਨ ਅੰਤ ਵਿੱਚ ਚੈੱਕ ਹੁੰਦੀ ਹੈ।
01.27 ਆਓ,ਅਸੀ ਵਾਇਲ ਲੂਪ ਅਤੇ ਡੂ... ਵਾਇਲ ਲੂਪ (do….while loop) ਦਾ ਇਕ ਉਦਾਹਰਨ ਵੇਖਿਏ ।
01.32 ਮੈਂ ਪਹਿਲਾ ਹੀ ਐਡੀਟਰ ਤੇ ਕੋਡ ਲਿਖ ਚੁੱਕੀ ਹਾਂ।
01.35 ਆਓ ਇਸ ਨੂੰ ਖੋਲੀਏ।
01.37 ਨੋਟ ਕਰੇ ਸਾਡੀ ਫਾਇਲ ਦਾ ਨਾਂਉ ਵਾਇਲ ਡਾਟ ਸੀ (while.c).ਹੈ।
01.41 ਵਾਇਲ ਲੂਪ ਨੂੰ ਇਸਤੇਮਾਲ ਕਰਦੇ ਹੋਏ ਅੱਜ ਅਸੀ ਪਹਿਲੇ ਦਸ ਨੰਬਰਾਂ ਦਾ ਜੋੜ ਕਰਨਾ ਸਿੱਖਾਗੇ।
01 .47 ਇਸ ਦੇ ਕੋਡ ਦੀ ਜਾਣਕਾਰੀ ਲਵੋ ।
01.49 ਇਹ ਸਾਡੀ ਹੈੱਡਰ (header) ਫਾਇਲ ਹੈ।
01.51 ਮੇਨ ਫੰਕਸ਼ਨ (main function) ਦੇ ਅੰਦਰ ਅਸੀ ਦੋ ਇੰਟੀਜਰ ਵੇਰੀਏਬਲਜ਼ (integer variables)X ਅਤੇ Y ਡਿਕਲੇਯਰ (declare) ਕਰਕੇ ਜ਼ੀਰੋ (zero) ਤੇ ਇਨੀਸ਼ਲਾਇਜ਼ (initialize) ਕੀਤੇ ਹਨ ।
01.59 ਇਹ ਸਾਡਾ ਵਾਇਲ ਲੂਪ ਹੈ।
02.02 ਇੱਥੇ X ਲੈਸ ਦੈਨ ਜਾਂ ਈਕੂਅਲ ਟੂ 10,(x is less than or equal to 10) ਵਾਇਲ ਲੂਪ ਦੀ ਕੰਡੀਸ਼ਨ ਹੈ
02.06 ਇਥੇ X ਦੀ ਵੈਲਯੂ (value) ਨੂੰ Y ਦੀ ਵੈਲਯੂ ਵਿਚ ਜੋੜਿਆ ਹੈ ।
02.10 ਜੋੜ ਤੋ ਹਾਸਲ ਹੋਈ ਵੈਲਯੂ Y ਵਿਚ ਸਟੋਰ ਹੈ।
02.15 ਹੁਣ ਅਸੀ Y ਦੀ ਵੈਲਯੂ ਪਰਿੰਟ(print) ਕਰਾਗੇ।
02.18 ਇਥੇ X ਇੰਕਰੀਮੈਂਟ (increment) ਹੋਇਆ ਹੈ।
02.20 ਇਸ ਦਾ ਮਤਲਬ X ਵੇਰੀਏਬਲ ਇਕ ਨੰਬਰ ਨਗਲ ਵੱਧ ਗਇਆ ਹੈ ।
02.25 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
02.27 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
02.30 ਆਪਣੇ ਕੀਬੋਰਡ ਤੋ ‘Ctrl’ ‘Alt’ ਅਤੇ ‘T’ ਕੀਜ਼ (keys) ਨੂੰ ਇਕੱਠੇ ਪ੍ਰੈਸ ਕਰਕੇ ਟਰਮੀਨਲ ਵਿੰਡੋ ਨੂੰ ਖੋੱਲੋ।
02.39 ਟਾਈਪ ਕਰੋ - ਜੀ ਸੀ ਸੀ ਸਪੇਸ ਵਾਇਲ ਡੌਟ ਸੀ ਸਪੇਸ ਹਾਇਫਨ ਓ ਸਪੇਸ ਵਾਇਲ । (“gcc space while dot c space hyphen o space while.”)
02.45 ਐਂਟਰ ਦਬਾਓ
02.47 ਟਾਈਪ ਕਰੋ .’ /while’ (ਡੋਟ ਸਲੈਸ਼ ਵਾਇਲ) । ਐਂਟਰ ਦਬਾਓ ।
02.52 ਆਉਟ ਪੁੱਟ (output) ਡਿਸਪਲੇ(display) ਹੋਏ ਗੀ ।
02.54 ਚਲੋ ਵੇਖਿਏ ਵਾਇਲ ਲੂਪ ਕਿਂਵੇ ਚਲ਼ਦਾ ਹੈ ।
02.57 ਵਿੰਡੋ ਨੂੰ ਰੀ-ਸਾਇਜ਼ ਕਰਦੇ ਹਾਂ ।
03.00 ਇਥੇ, ਪਹਿਲਾ X ਅਤੇ Y ਦੀ ਵੈਲਯੂ ਜ਼ੀਰੋ (ਸਿਫਰ) ਹੈ।
03.04 ਇਹ ਸਾਡੀ ਵਾਇਲ ਕੰਡੀਸ਼ਨ ਹੈ।
03.06 ਇਥੇ ਅਸੀ ਵੇਖਾਂਗੇ ਕੀ X ਲੈਸ ਦੈਨ ਜਾਂ ਈਕੂਅਲ ਟੂ 10ਹੈ, ਜਿਸਦਾ ਮਤਲਬ ਹੈ X ਦੀ ਵੈਲਯੂ 0 ਤੋ 10 ਤਕ ਹੋ ਸਕਦੀ ਹੈ ।
03.15 ਹੁਣ ਅਸੀ Y ਪਲਸ X ਜਮ੍ਹਾ ਕਰਾਗੇ (ਯਾਨੀ) ਜ਼ੀਰੋ ਪਲਸ ਜ਼ੀਰੋ, ਬਰਾਹਰ ਜ਼ੀਰੋ ।
03.22 ਅਤੇ Y ਦੀ ਵੈਲਯੂ ਪਰਿੰਟ (print) ਕਰਾਗੇ ਜੋ ਕੀ ਜ਼ੀਰੋ ਹੈ ।
03.27 ਹੂਣ X ਨੂ ਇੰਕਰੀਮੈਂਟ (increment) ਕਰਾਂਗੇ, ਜਿਸਦਾ ਮਤਲਬ ਹੈ ਕਿ X ਦੀ ਵੈਲਯੂ ਹੁਣ ਇਕ ਹੈ।
03.33 ਹੁਣ ਫੇਰ ਕੰਡੀਸ਼ਨ ਨੂੰ ਚੈੱਕ ਕਰਾਗੇ, ਜੋ ਹੈ - 1, 10 ਤੋ ਘੱਟ ਜਾਂ ਬਰਾਬਰ ਹੈ । ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂਜ਼ ਨੂੰ ਜਮ੍ਹਾ ਕਰਾਗੇ।
03.44 Y (ਯਾਨੀ) 0 ਪਲਸ X, (ਯਾਨੀ) 1 ਜ਼ੀਰੋ (0) ਪਲਸ 1, 1 ਦੇ ਬਰਾਬਰ ਹੈ ।
03.50 ਅੱਸੀ ਵੈਲਯੂ 1 ਨੂੰ ਪਰਿੰਟ ਕਰਾਗੇ।
03.53 ਫੇਰ ਤੋਂ X ਵੱਧਦਾ ਹੈ।
03.55 ਹੁਣ X ਦੀ ਵੈਲਯੂ 2 ਹੈ।
03.59 ਅਸੀ ਫਿਰ ਤੋ ਕੰਡੀਸ਼ਨ ਨੂੰ ਚੈੱਕ ਕਰਾਗੇ।
04.01 2, 10 ਦੇ ਘੱਟ ਜਾ ਬਰਾਬਰ ਹੈ - ਅਗਰ ਕੰਡੀਸ਼ਨ ਸਹੀ ਹੋਵੇਗੀ ਤਾ ਅਸੀ ਵੈਲਯੂ ਨੂੰ ਜਮਾ ਕਰਾਗੇ। (ਯਾਨੀ) 1 ਜਮ੍ਹਾ 2 ਜੋ ਕੀ 3 ਹੈ ।
04.11 ਅੱਸੀ ਵੈਲਯੂ 3 ਨੂੰ ਪਰਿੰਟ ਕਰਾਗੇ।
04.13 ਇਸੇ ਤਰ੍ਹਾਂ ਇਹ ਚਲਦਾ ਜਾਵੇਗਾ ਜੱਦੋ ਤਕ X 10 ਦੇ ਘੱਟ ਜਾ ਬਰਾਬਰ ਹੈ।
04.20 ਹੁਣ ਅਸੀ ਇੱਸੇ ਪ੍ਰੋਗਰਾਮ ਨੂੰ ਡੂ ... ਵਾਇਲ ਲੂਪ (do….while loop) ਦ੍ਵਾਰਾ ਕਰ ਕੇ ਵੇਖਾਗੇ।
04.24 ਇਹ ਰਿਹਾ ਸਾਡਾ ਪ੍ਰੋਗਰਾਮ ।
04.26 ਨੋਟ ਕਰੋ, ਇਸ ਫਾਇਲ ਦਾ ਨਾਂ ਹੈ ਡੂ ਹਾਇਫਨ ਵਾਇਲ ਡੌਟ ਸੀ (do-while.c)।
04.31 ਇਹ ਹਿੱਸਾ ਪਿਛਲੇ ਪ੍ਰੋਗਰਾਮ ਵਿਚ ਪਹਿਲੇ ਹੀ ਸਮਝਾ ਦਿਤਾ ਗਿਆ ਹੈ।
04.35 ਤਾਂ ਆਓ ਅਸੀ ਡੂ ...ਵਾਇਲ (do...while loop) ਲੂਪ ਤੇ ਚਲਦੇ ਹਾਂ ।
04.38 ਇਥੇ ਪਹਿਲਾ ਲੂਪ ਦੀ ਸਾਰੀ ਸਟੇਟਮੈਂਟਸ (statements) ਚੱਲਨ ਗਿਆਂ ਅਤੇ ਬਾਦ ਵਿੱਚ ਕੰਡੀਸ਼ਨ ਚੈੱਕ ਹੋਵੇਗੀ।
04.44 X ਦੀ ਵੈਲਯੂ Yਵਿਚ ਜੋੜੀ ਜਾਏ ਗੀ ਅਤੇ ਯੋਗ ਦੀ ਵੈਲਯੂ Y ਵਿਚ ਸਟੋਰ ਹੋਵੇ ਗੀ ।
04.52 ਇਸ ਦਾ ਲੌਜਿਕ (logic) ਵਾਇਲ (while) ਪ੍ਰੋਗਰਾਮ ਵਰਗਾ ਹੈ।
04.55 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
04.58 ਆਪਣੇ ਟਰਮਿਨਲ ਤੇ ਵਾਪਸ ਆਓ।
05.00 ਟਾਇਪ ਕਰੋ “gcc ਸਪੇਸ ਡੂ ਹਾਇਫਨ ਵਇਲ ਡੌਟ c ਸਪੇਸ o ਸਪੇਸ ਡੂ (gcc space do hyphen while dot c space hypen o space do) ਅਤੇ ਔਨਟਰ ਦਬਾਓ।
05.08 ਡੌਟ ਸਲੈਸ਼ ਡੂ (‘dot slash do’) ਟਾਇਪ ਕਰਕੇ ਏਨ੍ਟਰ ਦਬਾਓ।
05.12 ਅਸੀ ਵੇਖ ਸਕਦੇ ਹਾਂ ਕੀ ਇਸ ਦੀ ਆਉਟਪੁਟ ਵਾਇਲ (while) ਪ੍ਰੋਗਰਾਮ ਵਰਗੀ ਹੀ ਹੈ।
05.16 ਆਓ ਹੁਣ ਡੂ ...ਵਾਇਲ ਲੂਪ (do… While loop) ਦੇ ਬਾਰੇ ਜਾਨਿਏ ।
05.20 ਮੈ ਵਿੰਡੋ ਨੂੰ ਰੀਸਾਇਜ਼ ਕਰਾਂ ਗੀ । ।
05.22 ਇਥੇ X ਅਤੇ Y ਦੀ ਵੈਲਯੂ ਜ਼ੀਰੋ (0) ਹੈ।
05.25 ਇੱਨ੍ਹਾ ਵੈਲਯੂਜ਼ ਨੂੰ ਜਮਾਂ ਕਰਨ ਤੇ 0 ਮਿਲੇਗਾ।
05.29 ਹੁਣ Y ਦੀ ਵੈਲਯੂ ਜ਼ੀਰੋ ਹੈ।
05.31 ਅੱਸੀ ਜ਼ੀਰੋ ਵੈਲਯੂ ਪਰਿੰਟ ਕਰਾਗੇ।
05.33 ਅੱਗੇ, X 1 ਨੰਬਰ ਨਾਲ ਇੰਕਰੀਮੇਂਟ (increment) ਹੁੰਦਾ ਹੈ, ਜਿਸਦਾ ਮਤਲਬ ਹੈ X ਹੁਣ 1 ਹੈ । ਤੇ ਹੁਣ ਕੰਡੀਸ਼ਨ (condition) ਚੈੱਕ (check) ਹੋਵੇਗੀ ।
05.42 ਲੂਪ ਦਾ ਮੁੱਖ ਖਾੰਚਾ ਪਹਿਲੇ ਐਗਜ਼ੀਕਯੂਟ (execute) ਹੋਵੇਗਾ ।।
05.45 ਅਗਰ ਕੰਡੀਸ਼ਨ (condition) ਫਾਲਸ (false) ਹੈ ਤਾ ਵੀ ਵੈਲਯੂ ਜ਼ੀਰੋ ਹੀ ਮਿਲੇਗੀ ।
05.52 ਹੁਣ ਅਸੀ ਚੈੱਕ ਕਰਾਗੇ, ਕੀ ਇੱਕ (1) 10 ਤੋ ਘੱਟ ਜਾਂ ਬਰਾਬਰ ਹੈ।
05.56 ਕੰਡੀਸ਼ਨ ਫੇਰ ਸਹੀ ਹੈ । ਅਸੀ ਫੇਰਮਵੈਲਯੂਜ਼ ਨੂੰ ਜੋੜਾਂ ਗੇ ।
06.00 ਹੁਣ 0+1
06.02 Y ਦੀ ਵੈਲਯੂ ਪਰਿੰਟ ਕਰਾਗੇ ਜੋ ਕੀ 1 ਹੈ ।
06.05 ਫੇਰ ਤੋਂ X ਵੱਧਦਾ ਹੈ।
06.08 ਹੁਣ X ਦੀ ਵੈਲਯੂ 2 ਹੈ।
06.11 ਫਿਰ ਅਸੀ ਚੈੱਕ ਕਰਾਂਗੇ, ਦੋ (2) 10 ਦੇ ਘੱਟ ਜਾਂ ਬਰਾਬਰ ਹੈ,
06.15 ਅਸੀ ਇਥੋ ਵਾਪਸ ਜਾਵਾਂਗੇ।
06.17 ਅਸੀ ਵੈਲਯੂਜ਼ ਨੂੰ ਜਮਾ ਕਰਾਗੇ । 1 ਜਮ੍ਹਾ 2 ਤਿਨ (3) ਹੈ ।
06.20 ਅੱਸੀ Y ਦੀ ਵੈਲਯੂ 3 ਪਰਿੰਟ ਕਰਾਗੇ।
06.23 ਇਸ ਤਰ੍ਹਾ ਕੰਡੀਸ਼ਨ ਚੈੱਕ ਹੁੰਦੀ ਰਹੇ ਗੀ ਜਦ ਤੱਕ X ਦੀ ਵੈਲਯੂ 10 ਦੇ ਘੱਟ ਜਾ ਬਰਾਬਰ ਹੈ ।
06.30 ਅਤੇ ਇਹ ਸਾਡੀ ਰਿਟਰਨ ਸਟੇਟਮੈਂਟ (return statement) ਹੈ।
06.33 ਨੇਟ ਕਰੋ ਕਿ ਇੱਥੇ ਵਾਇਲ (while) ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਹੁੰਦੀ ਹੈ ।
06.38 ਵਾਇਲ ਲੁਪ (While loop) ਵਿਚ ਕੰਡੀਸ਼ਨ ਸੈਮੀਕੋਲਨ ਦੇ ਨਾਲ ਖਤਮ ਨਹੀ ਹੁੰਦੀ।
06.43 ਆਓ ਵੇਖਿਏ ਕੀ ਇਹਨਾ ਪ੍ਰੋਗਰਾਮਾ ਨੂੰ C++ ਵਿਚ ਕਿਵੇ ਚਲਾਇਆ ਜਾਂਦਾ ਹੈ।
06.48 ਇਹ ਸਾਡਾ C++ ਵਿਚ ਵਾਇਲ (while) ਪ੍ਰੋਗਰਾਮ ਹੈ।
06.52 ਇਸ ਦਾ ਲੌਜਿੱਕ (logic) ਅਤੇ ਇਸ ਦੀ ਤਾਮੀਲ C ਪ੍ਰੋਗਰਾਮ ਵਰਗੀ ਹੀ ਹੈ।।
06.56 ਇਸ ਵਿਚ ਕੁਝ ਬਦੱਲਾਵ ਹਨ ਜਿਵੇ ਹੈੱਡਰ ਫਾਇਲ ਐਸ ਟੀ ਡੀ ਆਈ ਓ ਡੌਟ ਐੱਚ (stdio.h) ਦੇ ਸਥਾਨ ਤੇ ਆਈ ਓ ਸਟ੍ਰੀਮ (iostream) ਹੈ।
07.04 ਇਥੇ ਅਸੀ ਨੇਮ ਸਪੇਸ ਐਸ ਟੀ ਡੀ (namespace std) ਨੂੰ ਵਰਤਦੇ ਹੋਏ ਯੂਜ਼ਿਂਗ ਸਟੇਟਮੈਂਟ ਨੂੰ ਸ਼ਾਮਲ ਕਿਤਾ ਹੈ ਅਤੇ ਇੱਥੇ ਅਸੀ ਸੀ ਆਉਟ (cout) ਫਂਕਸ਼ਨ (function) ਦੀ ਥਾ ਤੇ ਪਰਿੰਟ ਐਫ (printf) ਫਂਕਸ਼ਨ ਇਸਤੇਮਾਲ ਕਰ ਰਹੇ ਹਾ।
07.16 ਵਾਉਲ ਲੂਪ (While loop) ਦੀ ਬਨਾਵਟ C ਪ੍ਰੋਗਰਾਮਾ ਨਾਲ ਮਿਲਦੀ ਜੁਲਦੀ ਹੈ।
07.21 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
07.23 ਟਰਮੀਨਲ ਤੇ ਵਾਪਿਸ ਆਓ।
07.25 ਮੈਂ ਪ੍ਰਾਮਪਟ ਨੂੰ (prompt) ਕਲੀਅਰ (clear) ਕਰਾਣ ਗੀ।
07.28 ਐਗਜੀਕਯੁਟ ਕਰਨ ਲਈ ਟਾਇਪ ਕਰੋ ਜੀ ਪਲਸ-ਪਲਸ ਸਪੇਸ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਵਾਇਲ 1(g++ space while dot cpp space hyphen o space while1) ”ਅਤੇ ਐਂਟਰ ਕਰੋ।
07.38 ਡੋਟ ਸਲੈਸ਼ ਵਾਇਲ 1 (“dot slash while 1”) ਟਾਇਪ ਕਰਕੇ ਐਂਟਰ ਦ ਬਾਓ ।
07.43 ਤੁਸੀ ਵੇਖੋਗੇ ਕਿ ਇਸ ਦੀ ਆਉਟਪੁਟ C ਦੇ ਵਾਇਲ ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
07.48 ਆਓ ਡੁ ...ਵਾਇਲ (do…. While) ਪ੍ਰੋਗਰਾਮ ਨੂੰ c++ ਵਿੱਚ ਵੇਖਿਏ।
07.52 ਟੈਕ੍ਸ ਐਡੀਟਰ ਤੇ ਵਾਪਿਸ ਆਓ।
07.54 ਇਥੇ ਵੀ ਕੁਝ ਬਦਲਾਵ ਹਨ ਜਿਵੇ ਕਿ ਹੈਡਰ (header) ਫਾਇਲ, ਯੂਜ਼ਿਗ ਸਟੇਟਮੈਂਟ ਅਤੇ ਸੀ ਆਓਟ (cout) ਫਂਕਸ਼ਨ।
08.03 ਬਾਕੀ ਸਭ ਮਿਲਦੇ ਜੁਲਦੇ ਹਨ।
08.06 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ ।
08.08 ਟਰਮਿਨਲ ਤੇ ਵਾਪਿਸ ਆਓ ।
08.10 ਟਾਇਪ ਕਰੋ - ਜੀ ਪਲਸ-ਪਲਸ ਸਪੇਸ ਡੂ ਹਾਇਫਨ ਵਾਇਲ ਡੋਟ ਸੀ ਪੀ ਪੀ ਸਪੇਸ ਹਾਇਫਨ ਓ ਸਪੇਸ ਡੂ 1 (“g++ space do hyphen while dot cpp space hyphen o space do 1) ਅਤੇ ਐਂਟਰ ਦਬਾਓ ।
08.19 ਡੌਟ ਸਲੈਸ਼ ਡੂ 1 (”dot slash do 1”). ਟਾਇਪ ਕਰਕੇ ਐਂਟਰ ਦਬਾਓ ।
08.23 ਤੁਸੀ ਵੇਖੋਗੇ ਇਸ ਦੀ ਆਉਟਪੁਟ C ਦੇ ਡੂ ਵਾਇਲ (do… while) ਪ੍ਰੋਗਰਾਮ ਨਾਲ ਮਿਲਦੀ ਜੁਲਦੀ ਹੈ।
08.28 ਹੁਣ ਅਸੀ ਇਥੇ ਕੁਛ ਆਮ ਗਲਤੀਆ ਅਤੇ ਉਹਨਾ ਦੇ ਹੱਲ ਬਾਰੇ ਜਾਨਾਂ ਗੇ ।
08.32 ਟੈਕ੍ਸਟ ਐਡੀਟਰ ਤੇ ਵਾਪਿਸ ਆਓ।
08.35 ਫ਼ਰਜ਼ ਕਰੋ ਇਥੇ ਮੈਂ X ਦੀ ਵੈਲਿਯੂ ਨੂੰ ਇੰਕਰੀਮੈੰਟ ਨਹੀ ਕੀਤਾ ਸੀ ।
08.41 ਸੇਵ ਤੇ ਕਲਿਕ ਕਰੋ
08.42 ਆਓ ਵੇਖੀਏ ਕੇ ਕੀ ਹੁੰਦਾ ਹੈ।
08.44 ਟਰਮਿਨਲ ਤੇ ਵਾਪਿਸ ਆਓ।
08.45 ਪਹਿਲੇ ਪ੍ਰਾਮਪਟ ਨੂੰ (prompt) ਕਲੀਅਰ (clear) ਕਰਿਏ ।
08.47 ਆਓ, ਹੁਣ ਪ੍ਰੋਗਰਾਮ ਨੂੰ ਚਲਾਇਏ।
08.50 ਅਪ ਐਰੋ (Up-arrow) ਬਟਨ ਨੂੰ ਦੋ ਵਾਰ ਦਬਾਓ।
08.54 ਅਪ ਐਰੋ ਬਟਨ ਨੂੰ ਫਿਰ ਦਬਾਓ।
08.57 ਆਉਟਪੁਟ (output) ਦਿਖਾਈ ਦੇਵੇ ਗੀ।
08.59 ਅਸੀ ਬਹੁਤ ਸਾਰੇ ਸਿਫਰ (0) ਵੇਖ ਸਕਦੇ ਹਾਂ। ਇਸ ਦੀ ਵਜਹ ਹੈ ਕੀ ਲੂਪ ਵਿੱਚ ਟਰਮੀਮੇਟਿਂਗ(terminating) ਕੰਡੀਸ਼ਨ ਹੀ ਨਹੀ ਹੈ ।
09.07 ਇਸ ਨੂੰ ਇਨਫਿਨਿਟ ਲੂਪ (infinite loop,‘ਅਸੀਮਿਤ ਲੂਪ”) ਆਖਿਆ ਜਾਂਦਾ ਹੈ।
09.10 ਇਨਫਿਨਿਟ ਲੂਪ ਸਿਸਟਮ ਨੂੰ ਅਕਿਰਿਆਸ਼ੀਲ ਬਣਾਉਂਦਾ ਹੈ।
09.14 ਇਸਦੇ ਕਾਰਨ ਪ੍ਰੋਗਰਾਮ ਪਰੋਸੇਸਰ ਦਾ ਸਾਰਾ ਟਾਇਮ ਲੈ ਲੈਂਦਾ ਹੈ । ਲੇਕਨ ਇਸ ਨੂੰ ਟਰਮੀਨੇਟ (terminate) ਕੀਤਾ ਜਾ ਸਕਦਾ ਹੈ।
09.21 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ। ਆਓ ਅਸੀ ਇਸ ਗਲਤੀ ਨੂੰ ਠੀਕ ਕਰੀਏ ।
09.25 ਟਾਈਪ ਕਰੋ ਐਕ੍ਸ ਪਲਸ-ਪਲਸ (“X++”) ਅਤੇ ਇਕ ਸੈਮੀ ਕੋਲਨ (semicolon).
09.28 ਸੇਵ ਉਤੇ ਕਲੀਕ ਕਰੋ । ਆਓ, ਹੁਣ ਪ੍ਰੋਗਰਾਮ ਨੂੰ ਫਿਰ ਤੋ ਚਲਾਇਏ।
09.31 ਟਰਮੀਨਲ ਤੇ ਵਾਪਿਸ ਆਓ।
09.33 ਅਪ ਐਰੋ (Up-arrow) ਬਟਨ ਨੂੰ ਦਬਾਓ।
09.38 ਹੁਣ, ਇਹ ਠੀਕ ਕੰਮ ਕਰ ਰਿਹਾ ਹੈ।
09.40 ਹੁਣ ਅਸੀ ਟਿਯੂਟੋਰਿਅਲ ਨੂੰ ਅੰਤ ਤੇ ਆ ਗਏ ਹਾ।
09.43 ਅਸੀ ਵਾਪਸ ਆਪਣੀ ਸਲਾਈਡਸ ਤੇ ਜਾਵਾਂਗੇ।
09.45 ਇਸ ਟਯੂਟੋਰਿਯਲ ਦਾ ਸਾਰ (summary).
09.47 ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ
09.50 ਵਾਇਲ ਲੂਪ ।
09.51 ਉਦਾਹਰਨ. ਵਾਇਲ (X ਇਜ਼ ਲੈੱਸ ਦੈਨ ਐਰ ਈਕੁਏਲ ਟੂ 10) (while(x is less than or equal to 10))
09.54 ਡੂ ਵਾਇਲ ਲੂਪ (do… While loop)
09.56 ਉਦਾਹਰਨ

ਡੂ ਸਟੇਟਮੈਂਟ ਬਲਾਕ – ਅਤੇ -

09.59 ਆਖਿਰ ਵਿਚ ਵਾਇਲ ਕੰਡੀਸ਼ਨ
10.01 ਅਸਾਇਨਮੈੰਟ ਦੇ ਤੌਰ ਤੇ ।
10.03 ਲੂਪ ਦੀ ਵਰਤੋਂ ਕਰਦੇ ਹੋਏ ਥੱਲੇ ਦੱਸੇ ਗਏ ਨੰਬਰ ਪ੍ਰਿੰਟ ਕਰੋ ।
10.07 0 ਤੋ 9
10.10 ਫੌਰ ਲੂਪ (“for loop”) ਲਈ ਸਿਂਟੈਕਸ (syntax, ਵਾਕ-ਰਚਨਾ) ਹੈ
10.12 “for”(ਵੇਰੀਏਬਲ ਦੀ ਸ਼ੁਰੂਆਤ, ਸੈਮੀਕੋਲਨ ਲੂਪ ਇਗ੍ਜ਼ਿਟ(exit) ਕੰਡੀਸ਼ਨ, ਸੈਮੀਕੋਲਨ ਵੇਰੀਏਬਲ ਦੀ ਇੰਕਰੀਮੈਂਟ ਜਾਂ ਡਿਕਰੀਮੈਂਟ ਸਟੇਟਮੈਂਟ)
10.20 ਅਤੇ ਇਥੇ ਹਨ ਲੂਪ ਦੀਆਂ ਬਾਕੀ ਸਟੇਟਮੈਂਟਸ ।
10.24 ਦਿਤੇ ਹੋਏ ਲਿੰਕ ਤੇ ਤੁਸੀ ਵੀਡਿਓ ਵੇਖ ਸਕਦੇ ਹੋ।
10.27 ਇਹ ਸਪੋਕਨ ਟਿਯੂਟੋਰਿਅਲ ਬਾਰੇ ਸੰਖੇਪ ਵਿੱਚ ਦਸਦਾ ਹੈ ।
10.30 ਜੇ ਤੁਹਾਡੇ ਕੋਲ ਪਰਯਾਪਤ ਬੈਂਡਵਿੱਥ ਨਾ ਹੋਵੇ ਤਾਂ ਤੁਸੀਂ ਇਸ ਨੂੰ ਡਾਊਨਲੇਡ ਕਰ ਕੇ ਵੇਖ ਸਕਦੇ ਹੋ।
10.33 ਸਪੋਕਨ ਟਿਯੂਟੋਰਿਅਲ ਪ੍ਰੋਜੈਕਟ ਟੀਮ
10.35 ਸਪੋਕਨ ਟਿਯੂਟੋਰਿਅਲ ਰਾਹੀ ਵਰਕਸ਼ਾਪਸ ਚਲਾਉਂਦੀ ਹੈ ।
10.38 ਔਨਲਾਇਨ ਟੈਸਟ ਪਾਸ ਕਰਨ ਵਾਲੇ ਛਾਤ੍ਰਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਹੈ ।
10.42 ਹੋਰ ਜਾਣਕਾਰੀ ਲਈ ਤੁਸੀ ਲਿਖ ਸਕਦੇ ਹੋ,contact@spoken-tutorial.org
10.47 ਸਪੋਕਨ ਟਯੂਟੋਰਿਯਲ ਟਾਕ ਟੂ ਅ ਟੀਚਰ ਪ੍ਰੌਜੈਕ੍ਟ ਦਾ ਇਕ ਹਿੱਸਾ ਹੈ।
10.51 ਇਸ ਨੂੰ National Mission on Education through ICT,MHRD,Government of India ਦੁਆਰਾ ਸਹਿਯੋਗ ਦਿੱਤਾ ਗਿਆ ਹੈ।
10.58 ਇਸ ਮਿਸ਼ਨ ਬਾਰੇ ਹੋਰ ਜਾਣਕਾਰੀ ਹੇਠ ਵਿਖਾਏ ਗਏ ਲਿੰਕ ਤੇ ਉਪਲੱਬਧ ਹੈ।
11.02 ਇਸ ਸਕਰਿਪਟ ਦਾ ਤਰਜੁਮਾਂ ਗੁਰਸ਼ਰਨ ਸ਼ਾਨ ਨੇ ਕੀਤਾ ।
11.08 ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Devraj, Khoslak, PoojaMoolya, Pratik kamble