C-and-C++/C4/File-Handling-In-C/Punjabi

From Script | Spoken-Tutorial
Jump to: navigation, search
Time Narration
00:01 ਫਾਇਲ ਹੈੰਡ੍ਲਿੰਗ (file handling)ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00:05 ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ,
00:08 ਫਾਇਲ ਓਪੇਨ (open) ਕਿਵੇਂ ਕਰਨੀ ਹੈ
00:10 ਫਾਇਲ (file) ਵਿਚੋਂ ਡਾਟਾ (data) ਰੀਡ (read) ਕਿਵੇਂ ਕਰਨਾ ਹੈ.
00:12 ਫਾਇਲ ਵਿਚੋਂ ਡਾਟਾ (data) ਰਾਇਟ (write) ਕਿਵੇਂ ਕਰਨਾ ਹੈ.
00:15 ਅਤੇ ਕੁਝ ਉਦਾਹਰਨਾਂ.
00:17 ਇਸ ਟਯੁਟੋਰਿਅਲ ਨੂੰ ਰਿਕਾਰਡ (record) ਕਰਨ ਲਈ , ਮੈ’ ਵਰਤ ਰਿਹਾਂ ਹਾਂ ,
00:20 "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10,
00:24 “ਜੀ ਸੀ ਸੀ” ( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1.
00:28 ਆਓ ਫਾਇਲਾਂ(files) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00:31 ਫਾਇਲ ਡਾਟਾ (data) ਦੀ ਇਕ ਕ੍ਲੇਕਸ਼ਨ(collection) ਹੈ.
00:34 ਇਹ ਡਾਟਾਬੇਸ(database) ,ਪ੍ਰੋਗ੍ਰਾਮ(program),ਲੈਟਰ(letter) ਜਾਂ ਕੁਝ ਵੀ ਹੋ ਸਕਦਾ ਹੈ.
00:39 ਸੀ(C) ਵਰਤ ਕੇ, ਅਸੀਂ ਫਾਇਲ(file) ਬਣਾ ਸਕਦੇ ਹਾਂ ਅਤੇ ਅਸੇਸ(access) ਵੀ ਕਰ ਸਕਦੇ ਹਾਂ
00:44 ਹੁਣ ਅਸੀਂ ਸੀ ਵਿੱਚ “ਫਾਇਲ(file) ਹੈੰਡ੍ਲਿੰਗ(handling) ” ਉੱਤੇ ਉਦਾਹਰਨ ਵੇਖਦੇ ਹਾਂ.
00:48 ਮੈ ਇੱਕ ਪ੍ਰੋਗ੍ਰਾਮ(program) ਲਿਖ ਚੁੱਕਾ ਹਾਂ.
00:50 ਹੁਣ ਅਸੀਂ ਵੇਖਦੇ ਹਾਂ, ਨੋਟ (note) ਕਰੋ ਕਿ ਸਾਡੀ ਫਾਇਲ ਦਾ ਨਾਮ “ਫਾਇਲ ਡੌਟ ਸੀ” (file.c) ਹੈ.
00:55 ਇਸ ਪ੍ਰੋਗ੍ਰਾਮ(program) ਵਿਚ ਅਸੀਂ ਫਾਇਲ(file) ਬਣਾਵਾਂਗੇ ਅਤੇ ਉਸ ਵਿੱਚ ਡਾਟਾ(data) ਰਾਇਟ (write) ਕਰਾਂਗੇ.
01:01 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01:03 ਇਹ ਸਾਡੀ "ਹੈਡਰ ਫਾਇਲ"( header file) ਹੈ
01:05 ਇਹ ਸਾਡਾ "ਮੇਨ (main) ਫੰਕਸ਼ਨ" ਹੈ
01:07 ਫਾਇਲ(file) ਵੇਰੀਏਬਲ(variable) ਨੂੰ ਡਿਫਾਈਨ ਕਰਨ ਲਈ ਅਸੀਂ “ਫਾਇਲ (file)” ਟਾਈਪ ਵਰਤਾਂਗੇ
01:12 ”ਫਾਇਲ ਵੇਰੀਏਬਲ”(file variable) ਨੁੰ “ਹੈਡਰ ਏਸਟੀਡੀਆਈਓ ਡੌਟ ਏਚ ”(stdio.h) ਹੇਂਠ ਡਿਫਾਈਨ(define) ਕੀਤਾ ਹੈ
01:19 ”*ਏਫ਼ ਪੀ” “ਫਾਇਲ ਵੇਰੀਏਬਲ” (“file variable”) ਨੂੰ ਪੋਆਂਟਰ(pointer) ਹੈ.
01:22 ਇਹ ”ਫਾਇਲ”(file) ਬਾਰੇ ਇਨਫ਼ੋਰਮੇਸ਼ਨ(information) ਸਟੋਰ ਕਰੇਗਾ.
01:26 ਜਿਵੇਂ ਉਸਦਾ ਨਾਮ,ਸਟੇਟਸ(status) ਅਤੇ ਕਰੰਟ (current) ਇਨਫ਼ੋਰਮੇਸ਼ਨ(information)
01:31 ਅਸੀਂ ਆਪਣੀਆਂ ਸਲਾਈਡਸ(slides) ਤੇ ਵਾਪਿਸ ਆਉਂਦੇ ਹਾਂ.
01:33 ਹੁਣ ਅਸੀਂ ਫਾਇਲ(file) ਨੂੰ ਖੋਲਣ ਦਾ ਸਿਨਟੇਕਸ ਦੇਖਾਂਗੇ.
01:37 ਇਥੇ, “ਏਫ਼ ਓਪੇਨ ਫੰਨਸ਼ਨ”(“fopen function”) ਸਟਰੀਮ(stream) ਖੋਲਦਾ ਹੈ.
01:42 ਫੇਰ ਇਹ “ਫਾਇਲ”(file) ਨਾਲ ਸਟਰੀਮ ਨੂੰ ਲਿੰਕ(link) ਕਰਦਾ ਹੈ.
01:44 ਫਾਇਲਨੇਮ (filename) ਉਸ ਫਾਇਲ ਦਾ ਨਾਮ ਹੈ ਜੋ ਅਸੀਂ ਖੋਲਣੀ ਜਾਂ ਬਨਾਣੀ ਹੈ.
01:49 ਅਸੀਂ ਫਾਇਲਨੇਮ (filename) ਦੇ ਨਾਲ ਪਾਥ(path) ਦੇ ਸਕਦੇ ਹਾਂ.
01:53 ਅਤੇ ਅਸੀਂ ਏਕਸਟੇਨਸ਼ਨ(extension) ਵੀ ਦੇ ਸਕਦੇ ਹਾਂ.
01:56 ਇਥੇ ਅਸੀਂ ਫਾਇਲ(file) ਦਾ ਮੋਡ(mode) ਦੇ ਸਕਦੇ ਹਾਂ’.
01:59 ਆਓ ਮੋਡਸ ਦੀ ਟਾਈਪਸ ਦੇਖੀਏ:
02:02 w- ਫਾਇਲ(file) ਨੂੰ ਰੀਡ(read) ਅਤੇ ਰਾਇਟ(write) ਲਈ ਬਣਾਂਦਾ ਹੈ.
02:06 ਆਰ(r)- ਫਾਇਲ(file) ਨੂੰ ਪੜ੍ਹਨ ਲਈ ਖੋਲਦਾ ਹੈ.
02:09 ਏ(a)-ਫਾਇਲ(file) ਦੇ ਅੰਤ ਤੇ ਰਾਇਟ ਰਾਇਟ ਕਰਦਾ ਹੈ.
02:12 ਹੁਣ ਪ੍ਰੋਗ੍ਰਾਮ ਉਤੇ ਵਾਪਸ ਆਈਏ.
02:15 ਇਥੇ, ਅਸੀਂ “ਸੇੰਪਲ ਡੌਟ ਟੀ ਏਕ੍ਸ ਟੀ ਫਾਇਲ”(“sample.txt file”) ਨੂੰ “ਰਾਇਟ”(“write”) ਮੋਡ ਵਿਚ ਬਣਾਨੇ ਹਾਂ.
02:20 ਅਸੀਂ ਦੇਖ ਸਕਦੇ ਹਾਂ ਕਿ ਪਾਥ (path) ਦਿੱਤਾ ਹੋਇਆ ਹੈ.
02:23 ਆਪਣੀ ਫਾਇਲ(file) ਡੇਸਕਟੋਪ(desktop) ਉੱਤੇ ਬਣੇਗੀ.
02:27 ਫੇਰ ਅਸੀਂ “ਫਾਇਲ”(“file”) ਦੇ ਵਿਚ ਸਟੇਟਮੇਂਟ ਲਿਖਾਂਗੇ.
02:30 ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ " ਅਤੇ
02:32 “ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example) "
02:34 “ਏਫ਼ਪ੍ਰਿੰਟ ਏਫ਼” ('fprintf')'” ਆਉਟਪੁਟ(output) ਨੂੰ ਦਿੱਤੀ ਆਉਟਪੁਟ ਸਟਰੀਮ (output stream) ਵਿੱਚ ਲਿਖਦਾ ਹੈ.
02:39 “ਏਫ਼ ਕਲੋਸ” ('fclose ) ਫਾਇਲ(file) ਦੇ ਨਾਲ ਸਬੰਦਿਤ ਸਟਰੀਮ ਨੂੰ ਬੰਦ ਕਰਦਾ ਹੈ.
02:43 ਅਤੇ ਇਹ ਆਪਣੀ “ਰੀਟਰਨ ਸਟੇਟਮੇਂਟ ”(return statement) ਹੈ
02:46 ਹੁਣ “ਸੇਵ”(save) ਉੱਤੇ ਕਲਿਕ(click) ਕਰੋ'
02:48 ਹੁਣ ਆਓ ਪ੍ਰੋਗ੍ਰਾਮ ਨੂੰ ਐਕਸੀਕ੍ਯੂਟ(execute) ਕਰੀਏ.
02:50 ਕੀਬੋਰਡ ਉੱਤੇ “ctrl”,”alt” ਅਤੇ “t” ਦਬਾ ਕੇ “ਟਰਮਿਨਲ ਵਿਂਡੋ”(“terminal window”) ਖੋਲੋ.
02:59 ਕੰਪਾਇਲ(compile) ਕਰਨ ਲਈ ਲਿਖੋ
03:00 ” ਜੀ ਸੀ ਸੀ ਸਪੇਸ (space) ਫਾਇਲ(file) ਡੌਟ ਸੀ ਸਪੇਸ ਹਾਈਫਨ ਓ ਸਪੇਸ ਫਾਇਲ(file’)
03:06 ”ਏਨਟਰ”(Enter) ਦਬਾਓ. ਐਕਸੀਕ੍ਯੂਟ(execute) ਕਰਨ ਲਈ ,ਲਿਖੋ “ਡੌਟ ਸਲੈਸ਼’ਫਾਇਲ”(./ਫਾਇਲ)[“’dot slash’file”(./file)]
03:11 ”ਏਨਟਰ”(Enter) ਦਬਾਓ
03:13 ਅਸੀਂ ਦੇਖਦੇ ਹਾਂ ਕਿ “ਫਾਇਲ(file)” ਐਕਸੀਕ੍ਯੂਟ(execute) ਹੋ ਗਈ .
03:15 ਹੁਣ ਅਸੀਂ ਇਸ ਨੂੰ ਚੈੱਕ ਕਰਾਂਗੇ.
03:17 ਅਸੀਂ “ਹੋਮ ਫੋਲਡਰ”(“home folder”) ਖੋਲਦੇ ਹਾਂ.
03:20 “ਹੋਮ ਫੋਲਡਰ”(“home folder”) ਔਪਸ਼ਨ(option) ਉੱਤੇ ਕਲਿਕ(click) ਕਰੋ
03:22 ਹੁਣ ਡੇਸਕਟੋਪ (desktop) ਉੱਤੇ ਕਲਿਕ(click) ਕਰੋ
03:25 ਇਹ ਤੁਹਾਡੀ “ਸੇੰਪਲ ਡੌਟ ਟੀ ਅਕਸ ਟੀ(txt)” ਫਾਇਲ(file) ਹੈ
03:29 ਇਹ ਦਿਖਾਂਦਾ ਹੈ ਕਿ ਤੁਹਾਡੀ ਫਾਇਲ(file) ਸਫਲਤਾਪੂਰਵਕ ਬਣ ਗਈ ਹੈ
03:32 ਆਓ ਹੁਣ ਇਸ ਨੂੰ ਖੋਲੀਏ
03:34 ਫਾਇਲ ਉੱਤੇ’ ਦੋ ਵਾਰ ਕਲਿਕ ਕਰੋ
03:36 ਅਸੀਂ ਇਥੇ ਮੈਸੇਜ(message) ਦੇਖ ਸਕਦੇ ਹਾਂ
03:39 ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ”
03:41 " ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example) "
03:44 ਇਸ ਤਰਾਂ ਅਸੀਂ ਇਕ ਫਾਇਲ(file) ਬਣਾਨੇ ਹਾਂ ਅਤੇ ਉਸ ਵਿਚ ਡਾਟਾ(data) ਲਿਖਦੇ ਹਾਂ .
03:48 ਹੁਣ ਅਸੀਂ ਦੇਖਾਂਗੇ ਫਾਇਲ(file) ਵਿਚੋਂ ਡਾਟਾ(data) ਰੀਡ(read) ਕਿਵੇਂ ਕਰਨਾ ਹੈ.
03:52 ਮੈਂ’ ਪਿਹਲਾ ਹੀ ਇਕ ਪ੍ਰੋਗ੍ਰਾਮ(program) ਬਣਾ ਚੁਕਾ ਹਾਂ.
03:54 ਮੈਂ ਇਸ ਨੂੰ ਖੋਲਾਂਗਾ.
03:56 ਇਸ ਪ੍ਰੋਗ੍ਰਾਮ(program) ਦੇ ਵਿਚ ਅਸੀਂ ਡਾਟਾ(data) “ਸੇੰਪਲ ਡੌਟ txt’” ਫਾਇਲ”(“sample.txt file”) ਵਿਚੋਂ ਡਾਟਾ(data) ਰੀਡ(read) ਕਰਾਂਗੇ ਅਤੇ ਕਨਸੋਲ(console) ਉੱਤੇ ਪ੍ਰਿੰਟ(print) ਕਰਾਂਗੇ.
04:03 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
04:05 ਇਹ ਸਾਡੀ "ਹੈਡਰ ਫਾਇਲ"( header file) ਹੈ
04:08 ਇਹ ਸਾਡਾ "ਮੇਨ (main) ਫੰਕਸ਼ਨ" ਹੈ
04:10 ਇਥੇ, ਇੱਕ ਫਾਇਲ ਵੇਰਿਏਬਲ”’(”file variable) ਅਤੇ ਇੱਕ pointer ਫਾਇਲ ਵੇਰਿਏਬਲ”’(”file variable) ਨੂੰ ਪੋਆਈੰਟਰ(pointer) ਡਿਫਾਈਨ(define) ਹੈ.
04:15 ਫੇਰ ਅਸੀਂ ਇੱਕ “ਕੈਰੈਕਟਰ ਵੇਰਿਏਬਲ ਸੀ ” ਡੀਕਲੇਯਰ(declare) ਕੀਤਾ ਹੈ,
04:19 ਇਥੇ,ਅਸੀਂ “ਸੇੰਪਲ ਡੌਟ txt’” ਫਾਇਲ”(“sample.txt file”) ਨੂੰ “ਰੀਡ” ਮੋਡ ਵਿਚ ਖੋਲਦੇ ਹਾਂ
04:24 ਆਓਟਪੁਟ (output) ਨੂੰ “ਏਫ਼ ਪੀ”(fp) ਦੇ ਵਿਚ ਸਟੋਰ ਕੀਤਾ ਹੈ
04:27 ਫੇਰ ਅਸੀਂ ਕੰਡੀਸ਼ਨ(condition) ਚੇਕ ਕਰਦੇ ਹਾਂ
04:29 ਜੇਕਰ “ਏਫ਼ ਪੀ”(fp) “NULL” ਦੇ ਬਰਾਬਰ ਹੈ.
04:32 ਜੇਕਰ ਕੰਡੀਸ਼ਨ ਸਹੀ ਹੈ ਤਾਂ ਅਸੀਂ ਮੈਸੇਜ ਪ੍ਰਿੰਟ ਕ੍ਕਰਾਂਗੇ:
04:36 "file doesn’t exist
04:38 ਨਹੀਂ ਤਾਂ ਇਹ ਦੂਸਰੀ ਕੰਡੀਸ਼ਨ(condition) ਚੇਕ ਕਰੇਗਾ.
04:41 'ਜਦੋਂ ਤੱਕ ਸੀ(c) EOF. ਦੇ ਬਰਾਬਰ ਨਈ ਹੁੰਦਾ
04:46 ਇਥੇ, EOF ਫਾਇਲ(file) ਦਾ ਅੰਤ ਹੈ
04:49 ਇਹ .ਇਨਪੁਟ(input) ਦੇ ਅੰਤ ਨੂੰ ਡੀਨੋਟ ਕਰਦਾ ਹੈ.
04:52 ਇਹ ਓਹ ਸਥਿਤੀ ਹੈ ਜਦੋਂ ਡਾਟਾ ਸੋਰਸ(data source) ਤੋਂ ਕੋਈ ਡਾਟਾ ਰੀਡ(read) ਨਹੀਂ ਕੀਤਾ ਜਾ ਸਕਦਾ
04:57 ਜੇਕਰ ਕੰਡੀਸ਼ਨ(condition) ਸਹੀਹੈ ਤਾਂ ਇਹ “Sample.txt” ਫਾਇਲ(file) ਤੋਂ ਕੇਰੇਕਟਰ ਕੰਸੋਲ(console) ਉੱਤੇ ਡਿਸਪਲੇ(display) ਕਰੇਗਾ
05:06 ਇਥੇ , “ਗੇੱਟ ਸੀ”(“get c”) ਦਰਸ਼ਾਈ ਫਾਇਲ(file) ਜਾਂ ਸਟ੍ਰੀਮ ਵਿਚੋਂ ਕਰੇਕਟਰ(character) ਰਿਟਰਨ(return) ਕਰੇਗਾ.
05:12 ਹੁਣ,ਇਹ “ਸੇੰਪਲ ਡੌਟ txt’” ਫਾਇਲ”(“sample.txt file”) ਵਿਚੋਂ ਕਰੇਕਟਰ(character) ਰਿਟਰਨ(return) ਕਰੇਗਾ
05:17 ”putchar” ਕਰੇਕਟਰ ਨੂੰ ਕੰਸੋਲ ਉੱਤੇ ਡਿਸਪਲੇ ਕਰਨ ਲਈ ਵਰਤਇਆ ਜਾਂਦਾ ਹੈ
05:22 ਫਿਰ ਇਹ ਕਰੇਕਟਰਸ ਨੂੰ ਵੇਰਈਬਲ (variable) ਡੌਟ ਸੀ ਵਿਚ ਸਟੋਰ ਕਰੇਗਾ
05:25 ਇਥੇ ਅਸੀਂ ਫਾਇਲ ਬੰਦ ਕੀਤੀ
05:28 ਅਤੇ ਇਹ ਸਾਡੀ “ਰਿਟਰਨ (return) ਸਟੇਟਮੇਂਟ” ਹੈ
05:30 ਹੁਣ ਸੇਵ ਉੱਤੇ ਕਲਿਕ ਕਰੋ
05:32 ਅਸੀਂ ਪ੍ਰੋਗ੍ਰਾਮ (program) ਐਕਸੀਕ੍ਯੂਟ(execute) ਕਰਦੇ ਹਾਂ
05:35 ”ਟਰਮੀਨਲ”(terminal) ਉੱਤੇ ਵਾਪਸ ਆਓ
05:37 ਕੰਪਾਇਲ (compile) ਕਰਨ ਲਈ, ਲਿਖੋ, ”ਜੀ ਸੀ ਸੀ ਸਪੇਸ ਰੀਡ ਫਾਇਲ ਡੌਟ ਸੀ ਸਪੇਸ ਹਾਈਫਨ ਔ ਸਪੇਸ ਰੀਡ ”(“gcc space readfile dot c space hyphen o space read”)
05:45 ਹੁਣ “ਏੰਟਰ”(Enter) ਦਬਾਓ
05:47 ਐਕਸੀਕ੍ਯੂਟ(execute) ਕਰਨ ਲਈ .ਲਿਖੋ ” ਡੌਟ ਸਲੇਸ਼ ਰੀਡ” (./read)
05:52 ਆਓਟਪੁਟ (output) ਇਸ ਤਰਾਂ ਡਿਸਪਲੇ ਕੀਤੀ ਜਾਏਗੀ :
05:54 “ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ
05:56 ”” ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example)
05:59 ਇਹ ਟਯੁਟੋਰਿਅਲ ਦਾ ਅੰਤ ਹੈ
06:01 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
06:03 ਸਂਖੇਪ ਵਿੱਚ , ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ
06:06 ਫਾਇਲ ਹੇੰਡਲਿੰਗ
06:08 ਫਾਇਲ ਵਿਚ ਡਾਟਾ ਰਾਈਟ(write) ਕਰਨਾ
06:10 ਉਦਾਹਰਨ.”ਐਫਪੀ = ਐਫਓਪੇਨ(“sample.txt”,”w”);” (. fp = fopen(“Sample.txt”, “w”);
06:17 ਫਾਇਲ ਵਿਚੋਂ ਡਾਟਾ ਰੀਡ(read) ਕਰਨਾ, ਉਦਾਹਰਨ.”ਐਫਪੀ = ਐਫਓਪੇਨ(“sample.txt”,”r”);” (. fp = fopen(“Sample.txt”, “r”);
06:25 ਅਸਾਇਨਮੇਂਟ (assignment, ਅਭਿਆਸ) ਲਈ ਟੇਸਟ(test) ਫਾਇਲ ਬਨਾਣ ਲਈ ਪ੍ਰੋਗ੍ਰਾਮ ਲਿਖੋ.
06:30 ਟੇਸਟ(test) ਫਾਇਲ (file) ਵਿਚ ਆਪਣਾ ਨਾਮ ਅਤੇ ਪਤਾ ਲਿਖੋ
06:33 ਫਿਰ ਉਸਨੂੰ ਸੀ ਪ੍ਰੋਗ੍ਰਾਮ ਰਾਹੀੰ ਕੰਨਸੋਲ ਉੱਤੇ ਡਿਸਪਲੇ ਕਰਾਓ
06:37 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06:40 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ
06:43 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋ
06:47 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
06:50 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
06:53 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06:57 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
07:03 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
07:07 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07:14 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
07:18 ਇਹ ਸ਼ਿਵ ਗਰਗ ਹੈ
07:22 ਧੰਨਵਾਦ

Contributors and Content Editors

PoojaMoolya, Shiv garg