PHP-and-MySQL/C2/Loops-Do-While-Statement/Punjabi

From Script | Spoken-Tutorial
Jump to: navigation, search
Time Narration
00:00 ਤੁਹਾਡਾ ਸਵਾਗਤ ਹੈ । ਇਸ ਟਿਊਟੋਰਿਯਲ ਵਿੱਚ ਅਸੀਂ ਡੂ ਵਾਇਲ ਲੂਪ(DO-WHILE LOOP) ਬਾਰੇ ਜਾਨਕਾਰੀ ਲਵਾਂ ਗੇ ।
00:05 ਇਸਨੂੰ ਡੂ ਵਾਇਲ ਸਟੇਟਮੈਂਟ(D0-WHILE STATEMENT) ਵੀ ਕਹਿੰਦੇ ਨੇ । ਤੁਸੀ ਇਸਨੂੰ ਲੂਪ ਜਾਂ ਸਟੇਟਮੈਂਟ, ਕੁਛ ਵੀ ਕਰ ਸਕਦੇ ਹੋਂ ।
00:12 ਇਸਦਾ ਬੇਸ, ਵਾਇਲ ਲੂਪ ਵਰਗਾ ਹੀ ਹੈ, ਹਾਲਾਂਕੀ ਇਸਦੀ ਕੰਨਡਿਸ਼ਨ ਨੂੰ ਲੂਪ ਦੇ ਸ਼ੁਰੂਵਾਤ ਦੀ ਜਗਹ, ਅੰਤ ਵਿੱਚ ਚੈੱਕ ਕੀਤਾ ਜਾਉਂਦਾ ਹੈ ।
00:20 ਇਹਡੂ(DO) ਨਾਲ ਸ਼ੁਰੂ ਹੁੰਦਾ ਹੈ, ਕਰਲੀ ਬਰੈਕਟਸ ਦੇ ਅੰਦਰ ਸਾੱਡਾ ਬਲਾਕ ਹੈ, ਅਤੇ ਅੰਤ ਵਿੱਚ ਵਾਇਲ ਹੈ। ਤੇ ਇਥੇ ਸਾੱਡੀ ਕੰਨਡਿਸ਼ਨ ਹੈ ।
00:29 ਹੁਣ ਮੈਂ ਇੱਕ ਛੋਟਾ ਜਿਹਾ ਪ੍ਰੋਗਰਾਮ ਟਾਇਪ ਕਰਨ ਜਾ ਰਹੀ ਹਾਂ--ਮੈਂ ਆਪਣੇ ਨੰਬਰਜ਼ ਨੂੰ ਹਰ ਵਾਰ ਇੰਨਕਰੀਮੈਨਟ(increment) ਕਰਕੇ ਹਰ ਲਾਇਨ ਉੱਤੇ ਐੱਕੋ ਕਰਨਾ ਚਾਹੁੰਦਾ ਹਾਂ ਜਿਵੇਂ ਕੀ ਮੈਂ ਵਾਇਲ ਲੂਪ ਵਿੱਚ ਕਿੱਤਾ ਸੀ ।
00:41 ਹੁਣ ਕੰਨਡਿਸ਼ਨ - ਜਦੋ ਨੰਬਰ 10 ਤੱਕ ਪਹੁੰਚ ਜਾਏ, ਤਾਂ ਮੈ ਚਾਹੁੰਦਾ ਹਾਂ ਕੀ ਇਕ ਵੇਅਰਿਏਬਲ ਜਿਸ ਦਾ ਨਾਉ, ਨੇਮ(name) ਹੈ, ਕਿਸੀ ਦੂਜੇ ਨਾਮ ਵਿੱਚ ਬਦਲ ਜਾਵੇ, ਅਤੇ ਲੂਪ ਰੁੱਕ ਜਾਵੇ ।
01:00 ਸ਼ੁਰਆਤ ਕਰਨ ਲਈ ਮੈਂ ਟਾਇਪ ਕਰਾਂਗਾ, num=1 ।
01:04 ਫਿਰ ਮੈਂ ਟਾਇਪ ਕਰਾਂਗਾ ਨੇਮ(name), ਜੋ ਕਿ ਐਲਕਸ (alex) ਹੈ ।
01:09 ਜੋ ਲੂਪ ਦੀ ਕੰਨਡਿਸ਼ਨ ਮੈਨੂੰ ਚਾਹੀਦੀ ਹੈ, ਓਹ ਹੈ – ਵਾਇਲ ਦਾ ਨੇਮ ਇਜ਼ ਈਕੁਏਲ ਟੂ ਐਲਕਸ (while the name = alex).
01:15 ਜਦ ਤੱਕ ਨੇਮ=ਐੱਲਕਸ ਹੈ, ਇਹ ਲੂਪ ਚਲਦਾ ਰਹੇ ਗਾ । ਤੇ ਹੁਣ ਇਸ ਲੂਪ ਵਿੱਚ ਕਿਤੇ ਮਾ ਕਿਤੇ ਸਾਨੂੰ ਇੱਕ ਐਸੀ ਕੰਨਡਿਸ਼ਨ( condition) ਦੇਨੀ ਪਵੇਗੀ – ਜੋ ਨੇਮ(name) ਨੂੰ ਬਿਲੀ ਵਿੱਚ ਬਦਲ ਦਵੋ। ਇਸ ਨਾਲ ਲੂਪ ਉੱਥੇ ਹੀ ਰੁਕ ਜਾਵੇਗਾ ਕਿਉਂ ਕੀ ਬਿਣ ਨੇਮ(name) ਐੱਲਕਸ ਦੇ ਈਕਵਲ ਨਹੀ ਹੈ ।
01:31 ਹੁਣ, ਅਸੀਂ if ਸਟੇਟਮੈਂਟ ਨੂੰ ਡੂ ਲੂਪ ਵਿੱਚ ਸ਼ਾਮਲ ਕਰਾਂਗੇ । ਯਾਦ ਰਹੇ ਤੁਸੀਂ-

if ਸਟੇਟਮੈਂਟ ਨੂੰ, if ਸਟੇਟਮੈਂਟ ਦੇ ਅੰਦਰ ਪਾ ਸਕਦੇ ਹੋ , if ਸਟੇਟਮੈਂਟ ਲੂਪ ਦੇ ਅੰਦਰ ਰੱਖ ਸਕਦੇ ਹੋ , ਲੂਪ ਨੂੰ ਲੂਪਸ ਦੇ ਅੰਦਰ ਰਖ ਸਕਦੇ ਹੋ

ਅਤੇ ਇਨ੍ਹਾ ਦੀ ਕੋਈ ਹੱਦ ਨਹੀ ਹੈ । ਜਦ ਤੱਕ ਤੁਹਾਡਾ ਕੋਡ ਦਾ ਫਲੋ (flow) ਸਹੀ ਚਲ ਰਹਿਆ ਹੈ, ਅਤੇ ਇਹ ਇੰਫਿਨਾਇਟ (infinite) ਵੈਲਯੂਜ ਨਹੀ ਦੇ ਰਹਿਆ ਹੈ, ਓਦੋਂ ਤੱਕ ਸਬ ਠੀਕ ਹੈ ।

01:55 ਹੁਣ ਅਸੀਂ ਡੂ(DO) ਟਾਇਪ ਕਰਾਂਗੇ ।
01:57 ਪਹਿਲਾ, ਨੰਬਰ ਦੀ ਵੈਲਯੂ ਨੂੰ ਐਕੋ ਕਰ ਦਵੋ ।
02:00 ਤੁਸੀਂ ਲਾਇਨ ਨੂੰ ਬਰੇਕ ਕਰਨ ਲਈ ਇਥੇ ਕੋਈ ਛੋਟਾ ਜਿਹਾ HTML(brief html) ਕੋਡ ਲਿੱਖ ਸਕਦੇ ਹੋਂ ।
02:05 ਇਥੇ ਮੈਂ num++ ਟਾਇਪ ਕਰੂੰਗੀੰ ਜੋ num+1 ਦੇ ਸਮਾਨ ਹੈ ।
02:14 ਫਿਰ ਮੇਰੀ if ਸਟੇਟਮੈਂਟ -ਅਗਰ num ਗਰੇਟਰ ਯਾ ਈਕਵਲ ਟੂ(greater or equal to) 10 ਹੈ, ਤਾਂ ਮੈਂ ਕੋਈ ਐੱਕੋ ਨਹੀ ਚਾਹੁੰਦਾ।
02:26 ਤੇ ਮੈਂ ਨਾਮ ਨੂੰ ਬਿਲੀ(billy) ਵਿੱਚ ਬਦਲ ਦਵਾਂ ਗਾ ।
02:30 ਹਿਲੇ ਸਇੱਖੀ ਹੋਈ ਗਲ ਦੋਹਰਾੰਦੇ ਹਾਂ, ਮੈਂ ਇੱਥੇ ਕਰਲੀ ਬਰੈਕਟਸ ਦਾ ਇਸਤੇਮਾਲ ਨਹੀ ਕਰ ਰਿਹਾ ਕਿਉਂ ਕਿ ਮੇਰੇ ਕੋਲ if ਸਟੇਟਮੈਂਟ ਤੋਂ ਬਾਆਦ ਬਲਾਕ ਵਿੱਚ ਐਗਜੀਕਯੂਟ ਕਰਣ ਲਈ ਕੋਡ(code) ਦੀ ਸਿਰਫ ਇੱਕ ਲਾਇਨ ਹੀ ਹੈ ।
02:42 ਕੋਡ(code) ਸਾਫ ਸੁਥਰਾ ਦਿੱਸੇ ਇਸ ਲਈ ਮੈਂ ਸਿਰਫ ਇੱਕ ਲਾਇਨ ਹੀ ਲਿੱਖਾਂ ਗਾ ।
02:46 ਫਿਰ ਤੋ ਇੱਕ ਨਜ਼ਰ ਮਾਰਦੇ ਹਾਂ । ਮੈਨੂੰ ਨੰਬਰ ਨੂੰ 1 ਕਰ ਦਿੱਤਾ ਹੈ ।
02:51 ਇਹ ਮੇਰਾ ਨੰਬਰ ਵੇਅਰਿਏਬਲ ਹੈ, ਜਿਸਨੂੰ ਇੰਨਕਰੀਮੈਨਟ, ਅਤੇ ਯੂਜ਼ਰ ਵਾਸਤੇ ਐੱਕੋਡ ਆਉਟ(echoed out) ਕੀਤਾ ਜਾ ਸਕਦਾ ਹੈ ।
02:57 ਇੱਥੇ ਮੈਂ ਨੇਮ(name) ਨੰ ਐੱਲਕਸ ਸੈਟ ਕੀੱਤਾ ਹੈ ।
03:00 ਹੁਣ ਅਸੀਂ ਆਪਣੇ ਡੂ ਨੂੰ ਸ਼ੁਰੂ ਕਰਾਂਗੇ ।
03:02 ਨਾਮ ਹਲੇ ਵੀ ਐੱਲਕਸ ਹੈ ।
03:04 ਕੋਈ ਕੰਨਡਿਸ਼ਨ ਨਾਂ ਹੋਣ ਕਰਕੇ, ਇਹ ਬਿਨਾਂ ਕਿਸੀ ਰੁਕਾਵਟ ਦੇ ਚਲੇਗਾ ।
03:07 ਅਸੀਂ ਹੁਣੇ ਨੰਬਰ ਐੱਕੋ ਆਉਟ ਕਿੱਤਾ, ਜੋ 1 ਹੈ ।
03:10 ਅਸੀਂ ਉਸਨੂੰ 1 ਨਾਲ ਇੰਨਕਰੀਮੈਨਟ ਕਰਾਂਗੇ ਜੋ 2 ਦੇ ਈਕਵਲ ਹੋਵੇਗਾ।
03:14 ਹੁਣ, ਅਸੀਂ ਕਹਾਂਗੇ ਕਿ ਅਗਰ ਨੰਬਰ - ਜੋ ਇਸ ਵੋਲ਼ੇ 2 ਹੈ – ਇਜ਼ ਗਰੇਟਰ ਯਾ ਈਕਵਲ ਟੂ 10 - (ਜੋ ਕੀ ਨਹੀ ਹੈ), ਤਾਂ ਇਸ ਲੁਪ ਨੂੰ ਜਾਰੀ ਰੱਖੋ ।
03:26 ਜੋਕੀ ਨਹੀ ਹੈ, ਲੂਪ ਇਸਨੂੰ ਛੱਡ ਕੇ ਅੱਗੇ ਵਧੇਗਾ ਅਤੇ ਕਹੇਗਾ, ਨੇਮ=ਐੱਲਕਸ , ਅਤੇ ਫਿਰ ਟਾਪ (top)ਤੇ ਜਾਵੇ ਗਾ ।
03:34 ਇਹ ਹਲੇ ਵੀ 2 ਹੀ ਹੈ । ਇਸਦਾ ਮੱਤਲਬ ਲੂਪ, ਕੋਡ ਦੇ ਬਲਾਕ ਵਿੱਚ ਫਸ ਗਇਆ ਹੈ ।
03:41 ਇਹ 2 ਨੂੰ ਐੱਕੋ ਆਉਟ ਕਰੇਗਾ ।
03:43 ਇੱਕ ਹੋਰ ਐੱਡ(add) ਕਰਕੇ ਇਹ 3 ਹੋ ਜਾਏ ਗਾ ।
03:46 ਅਤੇ ਫਿਰ ਉਹ ਕਹੇਗਾ , ਕੀ 3 ਗਰੇਟਰ ਯਾ ਈਕਵਲ ਟੂ 10 ਹੈ ।
03:51 ਨਹੀ, ਉਹ ਨਹੀ ਹੈ । ਤੇ ਅਜੇ ਨੇਮ ਬਿਲੀ ਵਿੱਚ ਨਹੀ ਬਦਲਿਆ ਹੈ. ਇਸ ਕਰਕੇ ਅੱਗੇ ਦਾ ਕੋਡ ਰਨ ਹੁੰਦਾ ਰਹਵੇ ਗਾ ।
03:58 ਨਾਮ ਹਲੇ ਵੀ ਐੱਲਕਸ ਹੀ ਹੈ ।
04:00 ਤੇ ਲੂਪ ਓਸ ਸਮੇਂ ਤਕ ਜਾਰੀ ਰਹੇਗਾ ਜਦੋਂ ਤਕ ਇਹ 10 ਤੇ ਨਹੀ ਪਹੁਂਚਦਾ । ਤੇ 9 ਤਾਂ ਯੂਜ਼ਰ ਸਕਰੀਨ ਤੇ ਐੱਕੋ ਹੋ ਜਾਵੇਗਾ ।
04:09 ਹੁਣ ਨੰਬਰ 10 ਹੋ ਗਇਆ ।
04:11 If ਕੰਨਡਿਸ਼ਨ ਟਰੂ(True) ਹੋ ਜਾਵੇਗੀ ।
04:13 ਨਾਮ ਹੁਣ ਬਿਲੀ ਸੇਟ ਹੋ ਜਾਵੇਗਾ, ਅਤੇ ਵਾਇਲ ਕੰਨਡਿਸ਼ਨ ਵਿੱਚ ਹਿਣ ਉਹ ਐੱਲਕਸ ਦੇ ਬਰਾਬਰ ਨਹੀ ਹੈ । ਹੁਣ ਵਾਈਲ ਲੂਪ ਰੁਕ ਜਾਵੇਗਾ, ਅਤੇ ਥੱਲੇ ਜੋ ਕੋਡ ਹੈ ਉਹ ਜਾਰੀ ਰਹੇਗਾ ।
04:25 ਚੱਲੋ ਇਸਨੂੰ ਚਲਾਉਂਦੇ ਹਾਂ । ਆਪਣੇ ਲੂਪ ਨੂੰ ਡੂ ਕਰੋ । ਅਤੇ ਉਸਤੇ ਕਲਿੱਕ ਕਰੋ ।
04:31 ਠੀਕ ਹੈ , ਸਾਨੂੰ 1,2,3 ਤੋਂ 9 ਤੱਕ ਮਿਲ ਗਇਆ ਹੈ ।
04:35 ਸਪਸ਼ਟ ਤੌਰ ਤੇ, ਸਾਡੀ ਕੰਨਡਿਸ਼ਨ ਮਿਲ ਗਈ ਹੈ । ਸਾਡਾ ਨਾਮ ਬਿਲੀ ਵਿੱਚ ਬਦਲ ਗਇਆ ਹੈ ਯਾਨੀ ਸਾਡਾ ਨਾਮ ਐੱਲਕਸ ਦੇ ਬਰਾਬਰ ਨਹੀ ਹੈ ।
04:43 ਫਿਰ, ਸਾਡਾ ਲੂਪ ਇਥੇ ਰੁਕ ਗਿਆ ਹੈ ।
04:45 ਹੁਣ if ਕੰਡੀਸ਼ਨ ਨੂੰ 11 ਵਿੱਚ ਬਦਲ ਦਵੋ ਯਾ ਤੁਸੀਂ num ਨੂੰ 0 ਵਿੱਚ ਬਦਲ ਸਕਦੇ ਹੋਂ ।
04:50 ਹੁਣ ਇਹ ਕੰਮ ਨਹੀ ਕਰੇਗਾ ਅਤੇ ਤੁਸੀਂ ਦੇਖ ਸਕਦੇ ਹੋਂ ਕੀ ਕਿਉਂ
04:54 ਸਾਨੂੰ 0 ਤੋਂ 9 ਮਿਲ ਗਿਆ ਹੈ ।
04:57 ਇਸਦਾ ਕਾਰਨ ਤੁਹਾਡਾ ਸਟਾਟਿੰਗ ਨੰਬਰ (starting number) ਹੈ ।
05:02 ਇਹ ਇਸ ਤਰਹ ਹੁੰਦਾ ਹੈ । ਪਹਲੇ ਇਹ ਮੋਜੂਦ ਨੰਬਰ ਨੂੰ ਐੱਕੋ ਕਰੇਗਾ, ਫਿਰ ਇਸਨੂੰ 1 ਦੇ ਨਾਲ ਇੰਨਕਰੀਮੈਨਟ ਕਰੇਕੇ ਉਸ ਨੂੰ if ਸਟੇਟਮੈਂਟ ਵਿੱਚ ਕਮਪੇਯਰ(compare) ਕਰੇਗਾ ।
05:13 ਤੇ ਤੁਸੀਂ ਉਸ ਨੂੰਬਰ ਕਮਪੇਯਰ ਕਰ ਰਹੇ ਹੋਂ, ਜੋ ਤੁਸੀਂ ਦੇਖ ਨਹੀ ਸਕਦੇ ।
05:16 ਅਗਰ ਤੁਸੀਂ ਇਸਨੂੰ 11 ਨਾਲ ਬਦਲ ਦਵੋਂ , ਤਾਂ ਤੁਸੀਂ ਉਸ 11 ਨਾਲ ਕਮਪੇਯਰ ਕਰੋਂਗੇ, ਫਿਰ ਇਹ ਬਿਲੀ ਵਿੱਚ ਬਦਲੇ ਗਾ ਅਤੇ ਲੂਪ ਰੁਕ ਜਾਵੇ ਗਾ ।
05:23 ਸਾਨ੍ਹੁ ਵੈਲਯੂ 11 ਦਿਖਾਈ ਨਹੀ ਦੇਉਂਦੀ, ਉਹ ਸਿਰਫ ਅੰਦਰ ਕੰਮਪੇਰਿਜਨ (inside comparison) ਵਾਸਤੇ ਹੈ ।
05:27 ਇਸਨੂੰ ਰਿਫਰੈੱਸ਼(refresh) ਕਰਕੇ ਅਸੀਂ ਦੇਖ ਸਕਦੇ ਹਾਂ ਹੁਣ ਇਹ 1 ਤੋਂ 10 ਤੱਕ ਨੇ ।
05:31 ਇਹ ਹੈ ਡੂ-ਵਾਇਲ ਲੂਪ । ਹਾਲਾਂਕੀ ਕੀ ਇਹ ਵਾਇਲ ਲੂਪ ਦੇ ਕਾਫੀ ਸਮਾਨ ਨੇ, ਡੂ-ਵਾਇਲ ਲੂਪ ਓਸ ਵੇਲੇ ਜਿਆਦਾ ਲਾਭਦਾਇਕ ਹੁੰਦਾ ਹੈ ਜਦੋ ਅਸੀ ਪ੍ਰੋਗਰਾਮ ਵਿੱਚ ਕਾਫੀ ਲੌਜਿਕ(logic)ਵਰਤਨਾਂ ਹੋਵੇ । ਕਈ ਕੇਸਿਜ਼(cases) ਵਿੱਚ ਇਹ ਜਿਆਦਾ ਲਾਭਦਾਇਕ ਹੋ ਸਕਦਾ ਹੈ ।
05:44 ਇਸਦਾ ਅਭਿਆਸ ਕਰੋ , ਹੋਰ ਵੈਲਯੂਜ ਨੂੰ ਐਂਟਰ ਕਰਨ ਦੀ ਕੋਸ਼ਿਸ਼ ਕਰੋ । ਇੱਥੇ ਦੱਸੇ ਪ੍ਰੋਗਰਾਮ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ ਕਰੋ ।
05:52 ਲੂਪਸ ਉੱਤੇ ਅੱਗੇ ਹੋਰ ਟਿਊਟੋਰਿਯਲਜ ਵੀ ਆਉਣਗੇ, ਤਦ ਤੱਕ ਦੇਖਦੇ ਰਹੋ ।
05:56 ਸਪੋਕਨ ਟਿਊਟੋਰਿਯਲ ਲਈ, ਇਹ ਟਯੂਯੋਰਿਅਲ ਤੁਸੀ ਕਿਰਣ ਦੀ ਆਵਾਜ਼ ਵਿੱਚ ਸੂਨਿਆ ਜਿਸਦਾ ਪੰਜਾਬੀ ਤਰਜੁਮਾ ਹਰਮਨਪ੍ਰੀਤ ਸਿੰਘ ਨੇਂ ਕੀੱਤਾ ।

Contributors and Content Editors

Khoslak, PoojaMoolya