LibreOffice-Suite-Math/C2/Using-Greek-characters-Brackets-Steps-to-Solve-Quadratic-Equation/Punjabi

From Script | Spoken-Tutorial
Jump to: navigation, search



Time Narration
00.00 ਲਿਬ੍ਰੇ ਆਫ਼ਿਸ ਮੈਥ ਦੇ ਸ੍ਪੋਕਨ ਟਿਉਟੋਰਿਅਲ ਵਿਚ ਤੁਹਾਡਾ ਸੁਆਕਤ ਹੈ
00.04 ਇਸ ਟਿਉਟੋਰਿਅਲ ਵਿਚ ਅਸੀਂ ਹੇਠ੍ਲੇ topics ਤੇ ਗਲ ਕਰਾਂਗੇ
00.08 ਯੂਨਾਨੀ ਅਖਰ ਜਿਵੇਂ ਅਲ੍ਫ਼ਾ, ਬੀਟਾ, ਥੀਟਾ ਅਤੇ ਪਾਈ
00.15 ਬ੍ਰੇਕ੍ਟ੍ਸ ਦੀ ਵਰ੍ਤੋਂ ਕਰ੍ਦੇ ਹੋਏ ਵਰ੍ਗੀਕਰਨ ਸ੍ਮੀਕਰਨ ਨੂ ਹਲ ਕਰ੍ਨ ਲਈ ਅਸੀਂ ਸ੍ਟੈਪਸ ਲਿਖਾਂਗੇ
00.21 ਆਉ ਸਿਖਿਏ ਕਿ ਮੈਥ ਦੀ ਵਰ੍ਤੋਂ ਕਰ੍ਦੇ ਹੋਏ ਯੂਨਾਨੀ ਅਖਰ ਕਿਵੇਂ ਲਿਖ੍ਣੇ ਹਨ
00.26 ਇਸ ਦੇ ਲਈ ਪਿਛ੍ਲੇ ਟਿਓਟੋਰਿਅਲ ਵਿਚ ਬ੍ਣਾਇਆ ਹੋਇਆ ਰਾਇਟਰ ਡਾਕੁਮੈਂਟ mathexample.odt ਖੋਲ੍ਦੇ ਹਾਂ
00.41 Grey box ਤੇ ਦੋ ਵਾਰ click ਕਰੋ ਜਿਥੇ ਕਿ ਅਸੀਂ ਇਹ ਫ਼ਾਰ੍ਮੂਲਾ ਲਿਖਿਆ ਸੀ
00.47 ਇਸ ਨਾਲ ਐਲੀਮੈਂਟ ਵਿਨ੍ਡੋ ਅਤੇ ਮੈਥ ਫ਼ਾਰ੍ਮੂਲਾ ਐਡੀਟਰ ਖੁਲ ਜਾਂਦੇ ਹਨ
00.54 ਫ਼ਾਰ੍ਮੂਲਾ ਐਡੀਟਰ border ਤੇ click ਕਰੋ ਅਤੇ ਫ਼ੇਰ ਇਸ ਨੂ ਖਿਚ ਕੇ ਸ਼੍ਜੇ ਪਾਸੇ ਲੈ ਜਾਓ
01.02 ਅਜਿਹਾ ਕਰ੍ਨ ਨਾਲ ਰਾਇਟਰ ਵਿਨ੍ਡੋ ਵ੍ਡੀ ਹੋ ਜਾਂਦੀ ਹੈ ਅਤੇ ਚਂਗੀ ਤਰਾਂ ਵਿਖਾਈ ਦੇਣ ਲਗਦੀ ਹੈ
01.07 ਮੈਥੇਮੈਟਿਕਲ ਫ਼ਾਰ੍ਮੂਲੇਆਂ ਵਿਚ ਯੂਨਾਨੀ ਅਖਰ ਜਿਵੇਂ ਕਿ ਅਲ੍ਫ਼ਾ, ਬੀਟਾ, ਥੀਟ, ਪਾਈ ਆਮ ਵਰ੍ਤੇ ਜਾਂਦੇ ਹਨ
01.16 ਪਰ ਐਲੀਮੈਂਟ ਵਿਨ੍ਡੋ ਵਿਚ ਸਾਨੂ ਇਹ ਅਖਰ ਨਹੀਂ ਮਿਲ੍ਦੇ
01.21 ਅਸੀਂ ਉਨਾਂ ਨੂ ਅਂਗ੍ਰੇਜ਼ੀ ਦੇ ਅਖਰਾਂ ਦੀ ਵਰ੍ਤੋਂ ਕਰ੍ਦੇ ਹੋਏ ਨਾਂ ਤੋਂ ਪਹਿਲਾਂ ਪ੍ਰ੍ਤੀਸ਼ਤ ਦਾ ਨਿਸ਼ਾਨ ਲਾਕੇ ਸਿਧਾ ਹੀ ਲਿਖ ਸਕ੍ਦੇ ਹਾਂ
01.30 ਉਦਹਰਨ ਦੇ ਤੌਰ ਤੇ ਪਾਈ ਲਿਖਣ ਲਈ ਫ਼ਾਰ੍ਮੂਲਾ ਐਡੀਟਰ ਵਿਚ ਪਹਿਲਾਂ ਪ੍ਰ੍ਤੀਸ਼ਤ ਦਾ ਨਿਸ਼ਾਨ ਲਾਓ ਅਤੇ ਫ਼ੇਰ ਪਾਈ ਲਿਖੋ
01.41 ਲੋਅਰ੍ਕੇਸ ਅਖਰ ਲਿਖਣ ਲਈ ਅਖਰ ਦਾ ਨਾਂ ਲੋਅਰ੍ਕੇਸ ਵਿਚ ਟਾਇਪ ਕਰੋ
01.47 ਉਦਾਹਰਨ ਦੇ ਤੌਰ ਤੇ ਲੋਅਰ੍ਕੇਸ ਵਿਚ ਅਲ੍ਫ਼ਾ ਲਿਖਣ ਵਾਸ੍ਤੇ ਟਾਇਪ ਕਰੋ ਪ੍ਰ੍ਤੀਸ਼ਤ ਦਾ ਨਿਸ਼ਾਨ ਅਲ੍ਫ਼ਾ ਜਾਂ ਪ੍ਰ੍ਤੀਸ਼ਤ ਦਾ ਨਿਸ਼ਨ ਬੀਟਾ
01.59 ਅਪਰ ਕੇਸ ਅਖਰ ਲਿਖਣ ਲਈ ਅਪਰ੍ਕੇਸ ਵਿਚ ਅਖਰ ਦਾ ਨਾਂ ਲਿਖੋ
02.06 ਉਦਹਰਨ ਦੇ ਤੌਰ ਤੇ ਗਾਮਾ ਲਿਖਣ ਲਈ ਪ੍ਰ੍ਤੀਸ਼ਤ ਦਾ ਨਿਸ਼ਾਨ ਪਾਓ ਫ਼ੇਰ ਅਖਰ ਲਿਖੋ ਗਾਮਾ ਫ਼ੇਲ ਪ੍ਰ੍ਤੀਸ਼ਤ ਦਾ ਨਿਸ਼ਨ ਲਾਓ
02.17 ਯੂਨਾਨੀ ਅਖਰ ਲਿਖਣ ਲਈ ਦੂਜਾ ਤਰੀਕਾ ਹੈ ਕਿ ਟੂਲ ਮੀਨੂ ਵਿਚੋਂ cataloge ਵਰ੍ਤੋ
02.26 ਸੈਟ ਨਿਸ਼ਾਨ ਦੇ ਹੇਠਾਂ ਗ੍ਰੀਕ ਸਿਲੈਕਟ ਕਰੋ
02.31 ਅਤੇ ਲਿਸਟ ਵਿਚੋਂ ਯੂਨਾਨੀ ਅਖਰ ਤੇ ਦੋ ਬਾਰ ਕਲਿਕ ਕਰੋ
02.35 ਯੂਨਾਨੀ ਅਖਰ ਜਿਵੇਂ ਅਲ੍ਫ਼ਾ ਦਾ ਮਾਰ੍ਕਅਪ ਨੋਟ ਕਰੋ ਜਿਹ੍ੜਾ ਕਿ isde ਵਿਚ ਵਿਖਾਈ ਦੇ ਰਿਹਾ ਹੈ
02.43 ਇਸ ਤਰਾਂ ਅਸੀਂ ਫ਼ਾਰ੍ਮੂਲਾ ਵਿਚ ਯੁਨਾਨੀ ਅਖਰਾਂ ਨੂ ਪਰਵੇਸ਼ ਕਰਵਾ ਸਕਦੇ ਹਾਂ
02.49 ਦੂਜੇ ਯੁਨਾਨੀ ਅਖਰਾਂ ਦਾ ਮਾਰ੍ਕਅਪ ਜਾਨ੍ਣ ਲਈ symbols ਕੈਟਾਲਾਗ ਤੇ ਖੋਜ ਕਰੋ
02.56 ਆਓ ਹੁਣ ਸਿਖ੍ਦੇ ਹਾਂ ਕਿ ਫ਼ਾਰ੍ਮੂਲਾ ਵਿਚ ਬ੍ਰੈਕ੍ਟਾਂ ਨੂ ਕਿਵੇਂ ਵਰ੍ਤ੍ਣਾ ਹੈ
03.01 ਫ਼ਾਰ੍ਮੂਲਾ ਵਿਚ ਗਤੀਵਿਧਿ ਦੀ ਕੀ ਤਰ੍ਤੀਬ ਹੈ ਮੈਥ ਨਹੀਂ janda
03.07 ਇਸ ਲਈ ਸਾਨੂਂ ਗਤੀਵਿਧੀ ਦੀ tarkeeb ਜਾਨ੍ਣ ਲਈ ਬਰੈਕਟ੍ਸ ਨੂ ਵਰਤ੍ਣਾ ਪੈਂਦਾ ਹੈ
03.13 ਉਦਾਹਰਨ ਦੇ ਤੌਰ ਤੇ ਅਸੀਂ ਇਸ੍ਨ ਕਿਵੇਂ ਲਿਖਾਂਗੇ ਕਿ ਪਹਿਲਾਂ ਐਕਸ ਅਤੇ ਵਾਈ ਨੂ ਜੋੜੋ ਅਤੇ ਫ਼ੇਰ ਜੁਆਬ ਨੂ ਪਂਜ ਨਾਸ ਵਂਡੋ
03.22 ਅਸੀਂ ਟਾਇਪ ਕਰ ਸਕ੍ਦੇ ਹਾਂ ਪਂਜ ਓਵਰ ਐਕ੍ਸ ਪ੍ਲਸ ਵਾਈ
03.28 ਪਰ ਕੀ ਜੋ ਅਸੀਂ ਲਿਖ੍ਣਾ ਚਾਹੁਂਦੇ ਹਾਂ ਇਹ ਓਹੀ ਹੈ
03.32 ਨਹੀਂ ਅਸੀਂ ਪਹਿਲਾਂ ਐਕਸ ਤੇ ਵਾਈ ਨੂ ਜੋੜਨਾ ਚਾਹੁਂਦੇ ਹਾਂ ਅਤੇ ਅਸੀਂ ਇਸ੍ਨੂ ਐਕਸ ਅਤੇ ਵਾਈ ਦੇ ਦੁਆਲੇ ਘੁਂਡੀਦਾਰ brakets ਲਾ ਕੇ ਲਿਖ sakde ਹਾਂ
03.44 ਅਤੇ ਮਾਰ੍ਕ ਅਪ ਇਸ ਤਰਾਂ ਨਜ਼ਰ ਆਉਂਦਾ ਹੈ ਘੁਂਡੀਦਾਰ ਬਰੈਕਟਾਂ ਵਿਚ ਪਂਜ ਓਵਰ ਐਕ੍ਸ ਪ੍ਲਸ ਵਾਈ
03.52 ਇਸ ਲਈ ਬ੍ਰੈਟ੍ਸ ਨਾਲ ਫ਼ਾਰ੍ਮੂਲਾ ਵਿਚ ਗਤਿਵਿਧੀ ਦੀ ਤਰ੍ਤੀਬ ਕੀ ਹੈ ਨੂ ਜਾਨ੍ਣ ਵਿਚ ਮਦਦ ਮਿਲ੍ਦੀ ਹੈ
03.58 ਆਓ ਆਪ੍ਣੇ ਕੀਤੇ ਹੋਏ ਕਂਮ ਨੂ ਸਿਖਰ ਤੇ ਫ਼ਾਇਲ ਮੀਨੂ ਵਿਚ ਜਾ ਕੇ ਸੇਵ ਆਪ੍ਸ਼ਨ ਕਲਿਕ ਕਰ੍ਵਕੇ ਸੇਵ ਕਰੀਏ
04.08 ਆਓ ਹੁਣ ਵਰ੍ਗੀਕਰਨ ਸ੍ਮੀਕਰਨ ਨੂ ਸੁਲ੍ਝਾਉਣ ਦੇ steps ਲਿਖਿਏ
04.13 ਹੁਣ ਅਸੀਂ ਰਾਇਟਰ ਡਾਕੂਮੈਂਟ ਵਿਚ ਕਂਟਰੋਲ ਪਲਸ ਐਂਟ੍ਰਰ ਦਬ ਕੇ ਨਵੇਂ ਪੇਜ ਤੇ ਜਾਵਾਂਗੇ
04.21 solving a quadratic equation ਟਾਇਪ ਕਰੋ
04.25 Insert object formula menu ਵਿਚੋਂ ਮੈਥ ਨੂ ਕਾਲ ਕਰੋ
4.33 Quadratic equation ਮੈਂ ਪਹਿਲਾਂ ਹੀ ਟਾਇਪ ਕਰ ਲਿਆ ਹੈ ਹੁਣ ਮੈਂ ਕਟ ਪੇਸਟ ਕਰ ਕੇ ਟਿਇਮ ਸੇਵ ਕਰਾਂਗਾ
4.42 ਇਥੇ ਇਕ Quadratic equation ਹੈ ਜਿਸ ਨੂ ਹਲ karna ਹੈ ਇਹ ਹੈ ਐਕਸ ਸ੍ਕਵੇਅਰ੍ਡ ਮਾਇਨਸ 7 ਗੁਣਾ ਤਕ੍ਸੀਮ 3 ਬ੍ਰਾਬਰ ਹੈ ਜ਼ੀਰੋ
4.53 ਇਸ ਨੂ ਹਲ ਕਰਨ ਲਈ ਅਸੀਂ screen ਤੇ ਵਿਖਾਈ ਦੇ ਰਹੇ quadratic ਫ਼ਾਰ੍ਮੂਲਾ ਦੀ warto ਕਰਾਂਗੇ
4.59 ਇਥੇ ਐਕਸ ਸਕਵੇਅਰ੍ਡ ਟਰਮ ਦਾ cofficent A ਹੈ ਅਤੇ ਐਕਸ ਟਰਮ ਦਾ cofficent ਬੀ ਹੈ c constant ਹੈ
5.11 ਅਸੀਂ ਫ਼ਾਰ੍ਮੂਲੇ ਵਿਚ ਇਸ equation ਨੂ ਇਸ ਤਰਾਂ ਹਲ ਕਰ ਸਕ੍ਦੇ ਹਾਂ ਏ ਨੂ ਇਕ ਵਿਚ ਬਦ੍ਲੋ, ਬੀ ਨੂ ਮਾਇਨਸ ਸਤ ਵਿਚ ਅਤੇ ਸੀ ਨੂ ਤਿਂਨ ਵਿਚ
5.23 ਆਓ ਸਭ ਤੋਂ ਪਹਿਲਾਂ Quadratic equation ਜਿਸ ਨੂ ਅਸੀਂ ਹਲ ਕਰ੍ਨਾ ਹੈ ਉਸ੍ਦਾ ਮਾਰਕ ਅਪ ਲਿਖਿਏ
5.30 ਸਭ ਤੋਂ ਪਹਿੱਲਾਂ ਅਸੀਂ insert object formula menu ਵਿਚੋਂ ਮੈਥ ਨੂ ਕਾਲ ਕਰਾਂਗੇ
5.39 Format edit window ਵਿਚ ਮਾਰਕ ਅਪ ਨੂ ਇਸ ਤ੍ਰਾਂ ਟਾਇਪ ਕਰੋ
5.46 ਐਕਸ ਸਕਵੇਅਰ੍ਡ ਮਾਇਨ੍ਸ 7 ਗੁਣਾ ਪਲਸ ਤਿਂਨ ਬਰਾਬਰ ਹੈ ਜ਼ੀਰੋ
5.53 ਚਂਗੀ ਤਰਾਂ ਪੜਨ ਲਈ ਦੋ ਨਵੀਆਂ ਲਾਇਨਾਂ ਬ੍ਣਾਓ
6.01 ਐਂਟਰ ਪਰੈਸ ਕਰੋ ਅਤੇ quadratic formula ਟਾਇਪ ਕਰੋ ਫ਼ੇਰ ਐਂਟਰ ਪ੍ਰੈਸ ਕਰੋ
6.07 ਸਭ ਤੋਂ ਪਹਿਲਾਂ gunjaldar ਫ਼ਾਰ੍ਮੂਲੇ ਦੇ ਇਨਰ ਐਲੀਮੈਂਟ੍ਸ ਨੂ todna ਅਤੇ ਫ਼ੇਰ ਕਂਮ karna ਚਂਗੀ ਪ੍ਰੇਕਟਿਸ ਹੈ
6.16 ਅਤੇ ਇਸ ਤਰਾਂ ਅਸੀਂ ਆਪਣੇ ਤਰਿਕੇ ਨਾਲ ਇਨਾਂ ਐਲੀਮੈਂਟ੍ਸ ਨਾਲ ਵ੍ਧਿਆ ਕਂਮ ਕਰ ਸਕ੍ਦੇ ਹਾਂ
6.21 ਇਸ ਲਈ ਸਭ ਤੋਂ ਪਹਿਲਾਂ ਅਸੀਂ inner most squre root function ਲਿਖਾਂਗੇ
6.27 ਅਤੇ ਮਾਰ੍ਕ ਅਪ ਹੈ ਘੁਂਡੀਦਾਰ ਬ੍ਰੈਕ੍ਟ੍ਸ ਵਿਚ ਸ੍ਕੇਅਰ ਰੂਟ ਆਫ਼ ਬੀ ਸਕੇਅਰ੍ਡ ਚਾਰ ਏ ਸੀ
6.37 ਹੁਣ ਅਸੀਂ ਉਪਰਲੀ ਅਭਿਵਿਅਂਜਨਾ ਵਿਚ ਮਾਇਨਸ ਬੀ ਪ੍ਲਸ ਔਰ ਮਾਇਨਸ ਜੋੜਾਂਗੇ ਅਤੇ ਫ਼ੇਰ ਇਸ ਨੂ ਘੁਂਡੀਦਾਰ ਬਰੈਕਟ੍ਸ ਵਿਚ ਰ੍ਖਾਂਗੇ
6.48 ਅਸੀਂ ਉਪਰ੍ਲੀ expression ਨੂ ਇਕ ਹੋਰ ਘੁਂਡੀਦਾਰ ਬਰੈਕ੍ਤ ਜੋੜ ਕੇ numinator ਬ੍ਣਾਵਾਂਗੇ
6.57 ਅਭਿਵਿਅਂਜਨਾ ਵਿਚ ਓਵਰ ਦੋ ਜੋੜੋ
7.02 ਅਤੇ ਫ਼ੇਰ ਅਂਤ ਚ ਸ਼ੂਰੂ ਤੇ ਐਕਸ ਇਕੁਅਲ੍ਜ਼ ਜੋੜੋ
7.08 ਅਤੇ ਫ਼ੇਰ ਇਕੁਅਲ ਟੂ ਨਿਸ਼ਾਨ ਦੇ ਆਲੇ ਦੁਆਲੇ ਵਿਥ ਛ੍ਡੋ
7.13 ਅਤੇ ਸਾਡਾ quadratic ਫ਼ਾਰ੍ਮੂਲਾ ਤਿਆਰ ਹੈ
7.16 ਇਸ ਤਰਾਂ ਗੁਂਝਲ੍ਦਾਰ ਫ਼ਾਰ੍ਮੂਲਿਆਂ ਨੂ ਤੋੜ ਕੇ ਅਸੀਂ ਹਿਸਾ ਦਰ ਹਿਸਾ ਉਨਾ ਨੂ ਬਣਾ ਸਕਦੇ ਹਾ
7.22 ਆਓ ਹੁਣ ਫ਼ਾਰ੍ਮੂਲਾ ਵਿਂਡੋ ਵਿਚ ਬਾਕੀ ਦਾ text ਵੀ ਟਾਇਪ ਕਰੀਏ
7.29 ਜਿਥੇ ਐਕਸ ਸ੍ਕਵੇਅਰ੍ਡ ਟਰਮ ਦਾ a cofficent ਹੈ x term ਦਾ cofficent b ਹੈ ਅਤੇ c ਕਾਨਸ੍ਟੈਂਟ ਹੈ ਅਤੇ ਪੀਛੇ ਇਕ ਨਵੀਂ ਲਾਇਨ ਹੈ
7.43 ਅਸੀਂ ਇਸ equation ਨੂ a ਦੀ ਥਾਂ ਤੇ 1, b ਦੇ ਥਾਂ ਤੇ -7 ਅਤੇ c ਦੀ ਥਾਂ ਤੇ 3 ਅਤੇ ਪਿਛੇ ਦੋ ਨਵੀਂਆਂ ਲਾਇਨਾਂ ਲਾ ਕੇ ਹ੍ਲ ਕਰ ਸਕਦੇ ਹਾਂ
7.59 ਬਦ੍ਲੀ ਤੋਂ ਬਾਦ ਜਿਵੇਂ ਸਕ੍ਰੀਨ ਤੇ ਨਜ਼ਰ ਆ ਰਿਹਾ ਹੈ ਇਹੀ ਮਾਰ੍ਕ ਅਪ ਹੈ
8.05 ਅਸੀਂ equation ਵਿਚ ਪੁਠੇ ਕੌਮੇ ਲਾ ਕੇ ਨਂਬਰਾਂ ਨੂ ਬਦਲ ਦਿਤਾ ਹੈ
8.12 ਠੀਕ ਹੈ ਹੁਣ ਤੁਹਾਡੇ ਲਈ ਇਕ ਛੋਟਾ ਜਿਹਾ test
8.15 ਉਪਰਲੀ Quadratic equation ਨੂ ਸੁਲ੍ਝਾਉਣ ਲਈ ਬਾਕੀ ਦੇ steps ਪੂਰੇ ਕਰੋ
8.20 ਦੋ ਉਤਰ ਅਲਗ ਅਲਗ ਦਿਓ
8.23 space ਅਤੇ allignment ਨੂ ਬਦਲਦੇ ਹੋਏ steps format ਕਰੋ
8.28 ਜਿਥੇ ਜਰੂਰੀ ਹੈ ਲਂਬੇ ਗੈਪ ਅਤੇ ਨਵੀਂਆਂ ਲਾਇਨਾਂ ਜੋੜੋ
8.33 ਇਹ ਫ਼ਾਰ੍ਮੂਲਾ ਲਿਖੋ ਪਾਇ 3.14159 ਦੇ ਬਰਾਬਰ ਹੈ ਜਾਂ ਉਸ ਵਰਗਾ ਹੈ
8.42 ਲਿਬ੍ਰੇ ਆਫ਼ਿਸ ਮੈਥ ਵਿਚ ਯੁਨਾਨੀ ਅਖਰਾਂ, ਬਰੈਕ੍ਟਾਂ ਅਤੇ equations ਤੇ ਸਾਡਾ ਇਹ ਟਿਓਟੋਰਿਅਲ ਇਥੇ ਹੀ ਖਤਮ ਹੁਂਦਾ ਹੈ
8.52 ਸਖੇਪ ਵਿਚ ਅਸੀਂ ਇਹ ਸਿਖਿਆ ਹੈ
8.56 ਕਿ ਯੁਨਾਨੀ ਅਖਰ ਅਲ੍ਫ਼ਾ, ਬੀਟਾ, ਥੀਟਾ ਅਤੇ ਪਾਇ ਨੂ ਕਿਵੇਂ ਵਰ੍ਤ੍ਣਾ ਹੈ
9.01 ਬ੍ਰੈਕ੍ਟ੍ਸ ਦੀ ਵਰ੍ਤੋਂ ਕਰ੍ਦੇ ਹੋਏ ਕੁਆਡਰੈਟਿਕ ਇਕੁਏਸ਼ਨ ਨੂ ਸੁਲ੍ਝਾਉਣ ਲਈ steps ਲਿਖ੍ਣੇ
9.07 ਸ੍ਪੋਕਨ ਟਿਉਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿਸਾ ਹੈ
9.12 ਇਹ ਪ੍ਰੋਜੇਕਟ ਭਾਰਤ ਸਰ੍ਕਾਰ ਦੇ I C T H M R D ਦੇ ਨੇਸ਼ਨਲ ਮਿਸ਼ਨ ਆਨ ਐਜੂਕੇਸ਼ਨ ਦਵਾਰਾ

ਸਹਾਇਤਾ ਪ੍ਰਾਪ੍ਤ ਹੈ

9.20 ਇਸ ਪ੍ਰੋਜੈਕਟ ਨੂ http://spoken-tutorial.org ਦੀ ਸਹਾਇਤਾ ਪ੍ਰਾਪਤ ਹੈ
9.24 ਵਾਧੁ ਜਾਣ੍ਕਾਰੀ ਇਸ ਲਿਂਕ ਤੇ ਉਪ੍ਲਭਧ ਹੈ http://spoken-tutorial.org/NMETCT-into
9.29 ਇਹ ਸਕ੍ਰਿਪਟ ਵਿਚ Desi Crew Solutions Pvt. Ltd. ਨੇ ਯੋਗ ਦਾਨ ਪਾਇਆ
9.38 ਇਸ ਟਿਉਟੋਰਿਅਲ ਵਿਚ Desi Crew Solutions Pvt. Ltd. ਨੇ ਯੋਗ ਦਾਨ ਪਾਇਆ ਹੈ

ਹਿਸਾ ਲੈਣ ਲਈ ਧਨਵਾਦ

Contributors and Content Editors

Udaya