LibreOffice-Suite-Draw/C2/Fill-objects-with-color/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ ਡਰਾਅ ਵਿੱਚ ਆਬਜੇਕਟ ਵਿੱਚ ਰੰਗ ਭਰਨ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ਕਿਵੇਂ
00:09 ਆਬਜੇਕਟਸ ਵਿੱਚ ਰੰਗ , ਗਰੇਡਿਅੰਟਸ , ਹੇਚਿੰਗ ਅਤੇ ਬਿਟਮੈਪਸ ਭਰਨੇ ਹਨ ।
00:15 ਪੇਜ ਬੈਕਗਰਾਉਂਡਸ ਸੈੱਟ ਕਰੋ ।
00:17 ਨਵੇਂ ਰੰਗ ਤਿਆਰ ਕਰੋ ।
00:20 ਚੱਲੋ WaterCycle ਫਾਇਲ ਖੋਲਕੇ ਸ਼ੁਰੁਵਾਤ ਕਰਦੇ ਹਾਂ ।
00:24 ਤੁਸੀ ਆਬਜੇਕਟਸ ਵਿੱਚ , ਰੰਗ
00:26 ਗਰੇਡਿਅੰਟਸ ( Gradients )
00:29 ਲਾਇਨ ਪੈਟਰਨਸ ( Line patterns ) ਜਾਂ ਹੇਚਿੰਗ ਅਤੇ
00:32 ਚਿੱਤਰ , ਭਰ ਸਕਦੇ ਹੋ । ਇੱਥੇ ਅਸੀ ਉਬੰਟੂ ਲਿਨਕਸ ਵਰਜਨ 10 . 04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4. ਦੀ ਵਰਤੋ ਕਰ ਰਹੇ ਹਾਂ ।
00:42 ਚਲੋ ਪਾਣੀ - ਚੱਕਰ ਚਿਤਰ ਵਿੱਚ ਰੰਗ ਭਰੀਏ ।
00:46 ਸੂਰਜ ਦੇ ਅੱਗੇ ਦੋ ਬੱਦਲਾਂ ਨੂੰ ਰੰਗਦੇ ਹੋਏ ਸ਼ੁਰੁਵਾਤ ਕਰਦੇ ਹਾਂ । ਅਸੀ ਉਨ੍ਹਾਂ ਨੂੰ ਸਫੇਦ ਨਾਲ ਭਰਾਂਗੇ ।
00:54 ਸੂਰਜ ਦੇ ਅੱਗੇ ਬੱਦਲ ਨੂੰ ਚੁਣੋ ।
00:56 ਕੰਨਟੈਕਸਟ ਮੈਨਿਊ ਨੂੰ ਦੇਖਣ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
01:01 “Area” ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
01:05 “Area” ਟੈਬ ਉੱਤੇ ਕਲਿਕ ਕਰੋ ਅਤੇ “Fill “ਆਪਸ਼ਨ ਦੇ ਹੇਠਾਂ “Color” ਨੂੰ ਚੁਣੋ ।
01:13 ਹੇਠਾਂ ਸਕਰੋਲ ਕਰੋ ਅਤੇ “white” ਉੱਤੇ ਕਲਿਕ ਕਰੋ ।
01:16 OK ਉੱਤੇ ਕਲਿਕ ਕਰੋ ।
01:19 ਇਸ ਤਰ੍ਹਾਂ , ਅਸੀ ਦੂੱਜੇ ਬੱਦਲ ਵਿੱਚ ਵੀ ਰੰਗ ਭਰਾਂਗੇ ।
01:24 area ਦੇ ਹੇਠਾਂ color ਅਤੇ white ਉੱਤੇ ਸੱਜਾ ਬਟਨ ਕਲਿਕ ਕਰੋ ।
01:30 ਹਰ ਇੱਕ ਬੱਦਲ ਵਿੱਚ ਰੰਗ ਭਰਨ ਲਈ ਕਾਫ਼ੀ ਸਮਾਂ ਲੱਗੇਗਾ ।
01:33 ਇਸਨੂੰ ਆਸਾਨ ਤਰੀਕੇ ਨਾਲ ਕਰਨ ਲਈ ਉਨ੍ਹਾਂ ਦਾ ਸਮੂਹ ਬਣਾਓ ।
01:38 ਬਾਕੀ ਦੋਨਾਂ ਬੱਦਲਾਂ ਵਿੱਚ “gray” ਰੰਗ ਭਰਦੇ ਹਾਂ , ਜੋ ਮੀਂਹ ਦੇ ਅਸਰ ਦੇ ਬੱਦਲ ਹਨ ।
01:46 ਪਹਿਲਾਂ ਉਨ੍ਹਾਂ ਦਾ ਸਮੂਹ ਬਣਾਓ ।
01:48 Shift ਦੀ ਦਬਾਵਾਂ ਅਤੇ ਪਹਿਲਾਂ ਬੱਦਲ ਉੱਤੇ ਕਲਿਕ ਕਰੋ ਅਤੇ ਫਿਰ ਦੂੱਜੇ ਉੱਤੇ ਕਲਿਕ ਕਰੋ ।
01:54 ਕੰਨਟੈਕਸਟ ਮੈਨਿਊ ਲਈ ਸੱਜਾ - ਕਲਿਕ ਕਰੋ ਅਤੇ Group ਉੱਤੇ ਕਲਿਕ ਕਰੋ ।
01:58 ਬੱਦਲ ਸਮੂਹਬੱਧ ਹੋ ਗਏ ਹਨ ।
02:00 ਫੇਰ ਤੋਂ , ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
02:07 “Area” ਡਾਇਲਾਗ ਬਾਕਸ ਵਿੱਚ , “Area” ਟੈਬ ਉੱਤੇ ਕਲਿਕ ਕਰੋ , “Fill “ ਆਪਸ਼ਨ ਦੇ ਹੇਠਾਂ “Color” ਚੁਣੋ ਅਤੇ ਹੇਠਾਂ ਸਕਰੋਲ ਕਰੋ ਅਤੇ “Gray 70 % ” ਉੱਤੇ ਕਲਿਕ ਕਰੋ ।
02:23 OK ਉੱਤੇ ਕਲਿਕ ਕਰੋ ।
02:25 ਇਸ ਤਰ੍ਹਾਂ ਨਾਲ ਤਕੋਣ ਨੂੰ “brown 3” ਵਿਚੋਂ ਰੰਗਦੇ ਹਾਂ ।
02:37 ਫੇਰ ਤੋਂ , ਇਸੇ ਤਰ੍ਹਾਂ ਹੁਣ “brown 4” ਵਿੱਚ ਰਿਕਟੈਂਗਲ ਵਿੱਚ ਰੰਗ ਭਰਦੇ ਹਾਂ ।
02:48 ਇਸ ਤਰ੍ਹਾਂ , ਸੂਰਜ ਨੂੰ ਪੀਲਾ ਰੰਗ ਦਿੰਦੇ ਹਾਂ ।
02:58 ਹੁਣ , ਹੋਰ ਤਕੋਣ ਅਤੇ ਕਰਵ ਨੂੰ ਰੰਗਦੇ ਹਾਂ ਜੋ “turquoise 1” ਰੰਗ ਵਿਚ ਪਾਣੀ ਦਿਖਾਉਂਦੇ ਹਨ ।
03:05 ਹਾਲਾਂਕਿ ਉਨ੍ਹਾਂ ਨੂੰ ਸਮਾਨ ਫਾਰਮੇਟਿੰਗ ਦੀ ਜ਼ਰੂਰਤ ਹੈ , ਜੇਕਰ ਉਹ ਪਹਿਲਾਂ ਤੋਂ ਹੀ ਸਮੂਹਬੱਧ ਨਹੀਂ ਹੈ ।
03:12 ਉਨ੍ਹਾਂ ਨੂੰ ਰੰਗਣ ਦੇ ਲਈ , ਪਹਿਲਾਂ ਕੀਤੇ ਹੋਏ ਸਟੇਪਸ ਦਾ ਪਾਲਣ ਕਰੋ – right - click , area , area tab , fill , color , turquoise 1 .
03:27 ਧਿਆਨ ਦਿਓ ਕਿ “water” ਆਬਜੇਕਟ ਵਿੱਚ , ਤਕੋਣ ਅਤੇ ਕਰਵ ਦੀ ਰੂਪ ਰੇਖਾ ਵਿੱਖ ਰਹੀ ਹੈ ।
03:35 ਇਹਨਾ ਰੂਪਰੇਖਾਵਾਂ ਨੂੰ ਅਦ੍ਰਿਸ਼ ਕਰੋ , ਜਿਸਦੇ ਨਾਲ ਚਿੱਤਰ ਬਿਹਤਰ ਵਿਖੇਗਾ ।
03:41 ਆਬਜੇਕਟ ਨੂੰ ਚੁਣੋ , ਕੰਨਟੈਕਸਟ ਮੈਨਿਊ ਨੂੰ ਦੇਖਣ ਲਈ ਸੱਜਾ ਬਟਨ ਕਲਿਕ ਕਰੋ ਅਤੇ “Line” ਉੱਤੇ ਕਲਿਕ ਕਰੋ ।
03:48 “Line” ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
03:52 “Line” ਟੈਬ ਉੱਤੇ ਕਲਿਕ ਕਰੋ ।
03:55 “Line properties” ਵਿੱਚ , “Style” ਡਰਾਪ - ਡਾਉਨ ਬਾਕਸ ਉੱਤੇ ਕਲਿਕ ਕਰੋ ਅਤੇ “Invisible” ਚੁਣੋ ।
04:03 OK ਉੱਤੇ ਕਲਿਕ ਕਰੋ ।
04:05 ਵਾਟਰ ਆਬਜੇਕਟ ਦੀ ਰੂਪ ਰੇਖਾ ਅਦ੍ਰਿਸ਼ ਹੋ ਗਈ ਹੈ ।
04:09 ਹੁਣ , ਦਰਖਤਾਂ ਨੂੰ ਰੰਗਦੇ ਹਾਂ ।
04:14 ਸਭ ਤੋਂ ਖੱਬੇ ਪਾਸੇ ਵਾਲਾ ਦਰਖਤ ਚੁਣੋ ।
04:16 ਕੰਨਟੈਕਸਟ ਮੈਨਿਊ ਨੂੰ ਦੇਖਣ ਲਈ ਸੱਜਾ ਬਟਨ ਕਲਿਕ ਕਰੋ ਅਤੇ “Enter Group” ਉੱਤੇ ਕਲਿਕ ਕਰੋ ।
04:23 ਹੁਣ , ਦਰਖਤ ਨੂੰ ਏਡਿਟ ਕਰੋ ।
04:26 ਸੱਜੇ ਪਾਸੇ ਦੀਆਂ ਪੱਤੀਆਂ ਨੂੰ ਚੁਣੋ ।
04:30 ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
04:36 “Area” ਡਾਇਲਾਗ ਬਾਕਸ ਵਿੱਚ
04:38 “Area” ਟੈਬ ਕਲਿਕ ਕਰੋ ।
04:40 “Fill “ ਵਿੱਚ Color ਚੁਣੋ ।
04:44 ਹੇਠਾਂ ਸਕਰੋਲ ਕਰੋ ਅਤੇ “Green 5” ਉੱਤੇ ਕਲਿਕ ਕਰੋ ।
04:47 OK ਉੱਤੇ ਕਲਿਕ ਕਰੋ ।
04:49 ਖੱਬੇ ਪਾਸੇ ਦੇ ਪੱਤਿਆਂ ਲਈ ਵੀ ਉਸੀ ਤਰ੍ਹਾਂ ਕਰੋ ।
04:57 ਹੁਣ , ਦਰਖਤ ਦੇ ਤਣੇ ਨੂੰ ਰੰਗਦੇ ਹਾਂ।
05:05 Y - shaped arrow ਚੁਣੋ , ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
05:08 ਧਿਆਨ ਦਿਓ , ਕਿ ਸਾਰੇ ਸੰਗ੍ਰਹਿ Area ਡਾਇਲਾਗ ਬਾਕਸ ਵਿੱਚ ਰੱਖੇ ਗਏ ਹਨ ।
05:15 ਤਾਂ “Color” ਚੁਣੋ ।
05:18 ਹੇਠਾਂ ਸਕਰੋਲ ਕਰੋ ਅਤੇ “Brown 1” ਉੱਤੇ ਕਲਿਕ ਕਰੋ ।
05:21 OK ਉੱਤੇ ਕਲਿਕ ਕਰੋ ।
05:23 ਅਸੀਂ ਦਰਖਤ ਰੰਗ ਦਿੱਤਾ  !
05:26 ਸਮੂਹ ਵਿਚੋਂ ਬਾਹਰ ਆਉਣ ਦੇ ਲਈ , ਸੱਜਾ ਬਟਨ ਕਲਿਕ ਕਰੋ ਅਤੇ “Exit Group” ਚੁਣੋ ।
05:31 ਇਸ ਤਰ੍ਹਾਂ ਨਾਲ ਅਸੀ ਹੋਰ ਦਰਖਤਾਂ ਨੂੰ ਰੰਗ ਸਕਦੇ ਹਾਂ ।
05:36 ਅਸੀ ਹੋਰ ਦਰਖਤਾਂ ਨੂੰ ਡਿਲੀਟ ਕਰ ਸਕਦੇ ਹਾਂ , ਰੰਗੇ ਹੋਏ ਪੇੜਾਂ ਨੂੰ ਕਾਪੀ , ਪੇਸਟ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਉੱਤੇ ਮੂਵ ਕਰ ਸਕਦੇ ਹਾਂ ।
05:44 ਇਸ ਤਰ੍ਹਾਂ ਨਾਲ ਬਹੁਤ ਆਸਾਨ ਹੈ , ਹੈ ਕਿ ਨਹੀਂ ?
05:49 ਹੁਣ Sun ਦੇ ਨਾਲ ਵਾਲੇ ਬੱਦਲ ਵਿਚ ਇੱਕ shadow ਜੋੜੋ ।
05:55 ਚੁਣਨ ਲਈ ਡਰਾਇੰਗ ਟੂਲਬਾਰ ਵਿਚੋਂ Select ਉੱਤੇ ਕਲਿਕ ਕਰੋ ਅਤੇ ਫਿਰ ਉਨ੍ਹਾਂਨੂੰ ਸਮੂਹਬੱਧ ਕਰੋ ।
06:03 ਸਫੇਦ ਬੱਦਲ ਸਮੂਹ ਨੂੰ ਚੁਣੋ ਅਤੇ ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
06:10 “Area” ਡਾਇਲਾਗ ਬਾਕਸ ਵਿੱਚ , “Shadow” ਟੈਬ ਉੱਤੇ ਕਲਿਕ ਕਰੋ ।
06:15 Properties ਵਿੱਚ , Use Shadow ਬਾਕਸ ਚੈੱਕ ਕਰੋ ।
06:20 ਹੁਣ ਹੋਰ ਫੀਲਡਸ ਐਕਟਿਵ ਹੋਏ ਹਨ ।
06:24 “Position” ਵਿੱਚ , bottom - right corner ਆਪਸ਼ਨ ਉੱਤੇ ਕਲਿਕ ਕਰੋ ।
06:29 “Position” ਪਰਿਭਾਸ਼ਿਤ ਕਰਦੀ ਹੈ ਕਿ ਸ਼ੇਡ ਕਿੱਥੇ ਦਿਖੇਗਾ ।
06:33 Color ਫੀਲਡ ਵਿੱਚ , Gray ਚੁਣੋ ।
06:36 OK ਉੱਤੇ ਕਲਿਕ ਕਰੋ ।
06:39 ਹਰ ਇੱਕ ਸਫੇਦ ਬੱਦਲ ਦੇ ਪਿੱਛੇ ਇੱਕ ਸ਼ੇਡ ਦਿਖਾਈ ਹੋਈ ਹੈ ।
06:44 ਹੁਣ ਬੱਦਲਾਂ ਨੂੰ ਜਿਆਦਾ ਅਸਲੀ ਵਰਗੇ ਬਣਾਉਂਦੇ ਹਾਂ ।
06:48 gray ਬੱਦਲਾਂ ਦਾ ਸਮੂਹ ਚੁਣੋ ਅਤੇ ਕੰਨਟੈਕਸਟ ਮੈਨਿਊ ਨੂੰ ਦੇਖਣ ਲਈ ਸੱਜਾ ਬਟਨ ਕਲਿਕ ਕਰੋ ਅਤੇ “Line” ਉੱਤੇ ਕਲਿਕ ਕਰੋ ।
06:55 “Area” ਡਾਇਲਾਗ ਬਾਕਸ ਵਿੱਚ , “Area” ਟੈਬ ਚੁਣੋ । “Fill” ਦੇ ਹੇਠਾਂ , “Gradient” ਉੱਤੇ ਕਲਿਕ ਕਰੋ ।
07:02 ਹੁਣ Gradient1 ਚੁਣੋ ।
07:04 OK ਉੱਤੇ ਕਲਿਕ ਕਰੋ ।
07:06 ਹੁਣ ਬੱਦਲ ਕੋਲ ਹੋਰ ਜਿਆਦਾ ਵਾਸਤਵਿਕ gray ਸ਼ੇਡ ਹੈ !
07:11 ਇੱਕ ਅਕਾਰ ਚੁਣੋ - ਮੰਨੋ ਬੱਦਲਾਂ ਦਾ ਸਮੂਹ । ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ Area ਉੱਤੇ ਕਲਿਕ ਕਰੋ ।
07:19 Area ਟੈਬ ਆਪਸ਼ੰਸ ਵਿਖਾਈ ਦੇ ਰਹੇ ਹਨ ।
07:23 Fill ਦੇ ਹੇਠਾਂ , ਤੁਸੀ 4 ਆਪਸ਼ੰਸ ਵੇਖੋਗੇ ।
07:27 Colors , Gradient , Hatching ਅਤੇ Bitmap .
07:32 ਧਿਆਨ ਦਿਓ , ਕਿ ਇੱਥੇ ਹਰ ਇੱਕ ਆਪਸ਼ੰਸ ਲਈ ਡਾਇਲਾਗ ਬਾਕਸ ਵਿੱਚ ਸਮਾਨ ਟੈਬ ਹਨ ।
07:39 ਇਹ ਟੈਬ ਸਾਨੂੰ ਨਵੀਂ ਸ਼ੈਲੀ ਬਣਾਉਣ ਅਤੇ ਸੇਵ ਕਰਨ ਦੀ ਆਗਿਆ ਦਿੰਦੇ ਹਨ ।
07:43 Colors ਟੈਬ ਉੱਤੇ ਕਲਿਕ ਕਰੋ ।
07:46 Properties ਵਿੱਚ , Color ਡਰਾਪ - ਡਾਉਨ ਵਿਚੋਂ Red 3 ਚੁਣੋ ।
07:53 ਫਿਰ , RGB ਚੁਣੋ ਅਤੇ R , G ਅਤੇ B ਲਈ ਦਰਸਾਈ ਹੋਈ ਵੇਲਿਊ ਐਂਟਰ ਕਰੋ ।
08:01 R , G , ਅਤੇ B ਲਾਲ , ਹਰੇ ਅਤੇ ਕਾਲੇ ਰੰਗ ਦੇ ਕਿਸੇ ਵੀ ਰੰਗ ਦੇ ਵਿੱਚ ਅਨੁਪਾਤ ਲਈ ਹੈ ।
08:08 ਅਸੀ R ਦੇ ਲਈ 200 , G ਲਈ 100 ਅਤੇ B ਲਈ 50 ਐਂਟਰ ਕਰਾਂਗੇ ।
08:16 ਇੱਥੇ ਅਸੀ ਰੰਗ ਬਦਲਣ ਲਈ ਲਾਲ , ਹਰੇ ਅਤੇ ਨੀਲੇ ਰੰਗ ਦਾ ਅਨੁਪਾਤ ਬਦਲ ਰਹੇ ਹਾਂ ।
08:22 RGB ਫੀਲਡ ਦੇ ਉੱਤੇ preview ਬਾਕਸ ਨੂੰ ਵੇਖੋ ।
08:28 ਪਹਿਲਾ preview ਬਾਕਸ ਮੂਲ ਰੰਗ ਨੂੰ ਦਿਖਾਉਂਦਾ ਹੈ ।
08:31 Color ਫੀਲਡ ਦੇ ਅੱਗੇ ਦੂਜਾ preview ਬਾਕਸ , ਬਦਲਾਵਾਂ ਨੂੰ ਦਰਸਾਉਂਦਾ ਹੈ ਜੋ ਅਸੀਂ ਕੀਤੇ ਹਨ ।
08:37 Name ਫੀਲਡ ਵਿੱਚ ਇਸਦੇ ਲਈ ਨਾਮ ਟਾਈਪ ਕਰੋ ।
08:41 “New red” ਨਾਮ ਐਂਟਰ ਕਰੋ ।
08:44 Add ਬਟਨ ਉੱਤੇ ਕਲਿਕ ਕਰੋ ।
08:46 ਸੂਚੀ ਵਿੱਚ ਨਵਾਂ ਰੰਗ ਜੁੜ ਗਿਆ ਹੈ ।
08:49 Ok ਉੱਤੇ ਕਲਿਕ ਕਰੋ ।
08:51 ਅਸੀਂ ਇੱਕ ਨਵਾਂ ਰੰਗ ਬਣਾਇਆ ਹੈ  !
08:54 ਚਲੋ ਇਸ ਐਕਸ਼ਨ ਨੂੰ CTRL ਅਤੇ Z ਦਬਾਕੇ , ਅਨਡੂ ਕਰਦੇ ਹਾਂ ।
08:59 ਫੇਰ ਬੱਦਲ ਦਾ ਰੰਗ ਪਹਿਲਾਂ ਵਰਗਾ ਸਫੇਦ ਹੁੰਦਾ ਹੈ ।
09:03 “Area” ਟੈਬ ਬਾਕਸ ਦੀ ਵਰਤੋਂ ਕਰਕੇ , ਤੁਸੀ ਆਪਣੇ ਖੁਦ ਦੇ ਗਰੇਡਿਅੰਟਸ ਅਤੇ ਹੇਚਿੰਗ ਵੀ ਬਣਾ ਸਕਦੇ ਹੋ ।
09:10 ਗਰੇਡਿਅੰਟਸ ਸ਼ੇਡਸ ਹੁੰਦੇ ਹਨ ਜੋ ਇੱਕ ਰੰਗ ਵਿਚ ਹੋਰ ਦੇ ਮਿਸ਼ਰਣ ਹੁੰਦੇ ਹਨ ।
09:14 ਉਦਾਹਰਣ ਦੇ ਤੌਰ ਉੱਤੇ , ਰੰਗ ਸ਼ੇਡ ਨੀਲੇ ਤੋਂ ਹਰਾ ਹੋ ਜਾਂਦਾ ਹੈ ।
09:18 ਹੇਚਿੰਗ ਡਰਾਇੰਗ ਵਿੱਚ ਇੱਕ ਸ਼ੇਡ ਜਾਂ ਬਣਾਵਟ ਹੈ , ਜੋ ਉੱਤਮ ਸਮਾਂਤਰ ਰੇਖਾਵਾਂ ਦੀ ਵਰਤੋ ਕਰਕੇ ਬਣਾਈ ਗਈ ਹੈ ।
09:24 ਹੁਣ , ਸਿਖਦੇ ਹਾਂ, ਕਿ ਡਰਾਅ ਵਿੱਚ ਬਿਟਮੈਪ ਕਿਵੇਂ ਇੰਪੋਰਟ ਕਰਨੇ ਹਨ ।
09:28 Main ਮੇਨਿਊ ਵਿਚੋਂ , Format ਚੁਣੋ ਅਤੇ Area ਉੱਤੇ ਕਲਿਕ ਕਰੋ ।
09:33 ਜਿਵੇਂ ਕਿ ਪਹਿਲਾਂ ਵੇਖਿਆ , Area ਡਾਇਲਾਗ ਬਾਕਸ ਖੁਲਦਾ ਹੈ , Bitmaps ਟੈਬ ਉੱਤੇ ਕਲਿਕ ਕਰੋ ।
09:39 ਹੁਣ Import ਬਟਨ ਉੱਤੇ ਕਲਿਕ ਕਰੋ ।
09:42 Import ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
09:45 ਬਿਟਮੈਪ ਬਰਾਉਜ ਕਰੋ ਅਤੇ ਚੁਣੋ ।
09:48 Open ਬਟਨ ਉੱਤੇ ਕਲਿਕ ਕਰੋ ।
09:50 ਡਰਾਅ ਤੁਹਾਨੂੰ ਬਿਟਮੈਪ ਲਈ ਇੱਕ ਨਾਮ ਐਂਟਰ ਕਰਨ ਲਈ ਪ੍ਰਾਂਪਟ ਕਰਦਾ ਹੈ ।
09:55 “NewBitmap” ਨਾਮ ਐਂਟਰ ਕਰੋ ।
09:58 OK ਉੱਤੇ ਕਲਿਕ ਕਰੋ ।
10:00 ਹੁਣ Bitmap ( ਬਿਟਮੈਪ ) ਡਰਾਪ - ਡਾਉਨ ਲਿਸਟ ਵਿੱਚ ਦਿਖ ਰਿਹਾ ਹੈ ।
10:04 ਬਾਹਰ ਨਿਕਲਣ ਲਈ OK ਉੱਤੇ ਕਲਿਕ ਕਰੋ ।
10:07 ਹੁਣ ਬੱਦਲਾਂ ਨੂੰ ਗੌਰ ਨਾਲ ਵੇਖੋ ।
10:10 CTRL ਅਤੇ Z ਬਟਨ ਦਬਾਕੇ ਇਸਨੂੰ ਅੰਡੂ ਕਰੋ ।
10:14 “water” ਆਬਜੇਕਟ ਪਾਉਣ ਲਈ ਬਿਟਮੈਪਸ ਦੀ ਵਰਤੋ ਕਰੋ ।
10:19 ਹੁਣ, ਪਾਣੀ ਨੂੰ ਹੋਰ ਅਸਲੀ ਵਰਗਾ ਬਣਾਉਂਦੇ ਹਾਂ ।
10:22 ਅਜਿਹਾ ਕਰਨ ਦੇ ਲਈ , ਸਮੂਹਬੱਧ ਤਕੋਣ ਅਤੇ ਕਰਵ ਨੂੰ ਚੁਣੋ ।
10:26 ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
10:31 “Area” ਡਾਇਲਾਗ ਬਾਕਸ ਵਿੱਚ , “Bitmaps” ਟੈਬ ਉੱਤੇ ਕਲਿਕ ਕਰੋ ।
10:36 ਬਿਟਮੈਪਸ ਸੂਚੀ ਨੂੰ ਹੇਠਾਂ ਸਕਰੋਲ ਕਰੋ ਅਤੇ “Water” ਚੁਣੋ ।
10:41 OK ਉੱਤੇ ਕਲਿਕ ਕਰੋ ।
10:43 ਹੁਣ ਪਾਣੀ ਕਾਫੀ ਅਸਲੀ ਵਿਖਾਈ ਦਿੰਦਾ ਹੈ !
10:46 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਇਨਮੈਂਟ ਕਰੋ ।
10:50 ਆਬਜੇਕਟਸ ਬਣਾਓ ਅਤੇ ਉਨ੍ਹਾਂ ਵਿੱਚ ਰੰਗ , ਗਰੇਡਿਅੰਟਸ , ਹੇਚਿੰਗ ਅਤੇ ਬਿਟਮੈਪਸ ਭਰੋ ।
10:57 Transparency ਟੈਬ ਦੀ ਵਰਤੋ ਕਰੋ ਅਤੇ ਆਬਜੇਕਟਸ ਉੱਤੇ ਇਸਦੇ ਅਸਰ ਵੇਖੋ ।
11:02 ਚਲੋ ਹੁਣ ਅਕਾਸ਼ ਰੰਗੀਏ । ਇਹ ਆਸਾਨ ਹੈ  !
11:06 ਅਸੀ ਪੂਰੇ ਪੇਜ ਲਈ ਸਿਰਫ ਬੈਕਗਰਾਉਂਡ ਲਾਗੂ ਕਰਦੇ ਹਾਂ ।
11:10 ਯਕੀਨੀ ਕਰਨ ਲਈ ਕਿ ਪੇਜ ਉੱਤੇ ਕੋਈ ਵੀ ਆਬਜੇਕਟਸ ਚੁਣੇ ਨਹੀਂ ਹਨ , ਪੇਜ ਉੱਤੇ ਕਰਸਰ ਕਲਿਕ ਕਰੋ ।
11:15 ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ।
11:21 “Page setup” ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
11:25 “Background” ਟੈਬ ਉੱਤੇ ਕਲਿਕ ਕਰੋ ਅਤੇ “Fill” ਦੇ ਹੇਠਾਂ “Color” ਚੁਣੋ ।
11:30 ਹੇਠਾਂ ਸਕਰੋਲ ਕਰੋ ਅਤੇ “Blue 8” ਰੰਗ ਚੁਣੋ ।
11:34 OK ਉੱਤੇ ਕਲਿਕ ਕਰੋ ।
11:36 ਡਰਾਅ ਤੁਹਾਨੂੰ ਪੁੱਛਦਾ ਹੈ ਜੇਕਰ ਇਹ ਬੈਕਗਰਾਉਂਡ ਸੇਟਿੰਗ ਸਾਰੇ ਪੇਜਾਂ ਲਈ ਹੋਣੀ ਚਾਹੀਦੀ ਹੈ ।
11:41 NO ਉੱਤੇ ਕਲਿਕ ਕਰੋ ।
11:44 ਹੁਣ , ਸਿਰਫ ਚੁਣੇ ਹੋਏ ਪੇਜ ਨੂੰ ਉੱਤੇ ਬੈਕਗਰਾਉਂਡ ਰੰਗ ਹੈ ।
11:48 ਤੁਸੀ ਆਬਜੇਕਟ ਵਿੱਚ ਰੰਗ ਨਹੀਂ ਭਰਨਾ ਵੀ ਚੁਣ ਸਕਦੇ ਹੋ ।
11:52 ਪਹਾੜ ਚੁਣੋ ।
11:55 ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ ਅਤੇ “Area” ਉੱਤੇ ਕਲਿਕ ਕਰੋ ।
11:59 “Area” ਡਾਇਲਾਗ ਬਾਕਸ ਵਿੱਚ , “Area” ਟੈਬ ਚੁਣੋ ।
12:04 “Fill” ਵਿੱਚ “None” ਚੁਣੋ ।
12:06 OK ਉੱਤੇ ਕਲਿਕ ਕਰੋ ।
12:08 ਆਬਜੇਕਟ ਵਿੱਚ ਕੋਈ ਵੀ ਰੰਗ ਨਹੀਂ ਭਰਿਆ ਹੈ ਅਤੇ ਕੇਵਲ ਰੂਪ ਰੇਖਾ ਬੈਕਗਰਾਉਂਡ ਦੇ ਵਿਰੁੱਧ ਵਿਖਾਈ ਦੇ ਰਹੀ ਹੈ ।
12:15 ਇਸ ਐਕਸ਼ਨ ਨੂੰ ਅੰਡੂ ਕਰਨ ਦੇ ਲਈ , CTRL + Z ਬਟਨ ਦਬਾਓ ।
12:20 ਤੁਸੀ Format ਮੈਨਿਊ ਵਿਚੋਂ ਵੀ ਇਹ ਸਾਰੇ ਆਪਸ਼ਨ ਏਕਸੇਸ ਕਰ ਸਕਦੇ ਹੋ ।
12:25 ਜਦੋਂ ਵੀ ਤੁਸੀ ਬਦਲਾਵ ਕਰੋ ਤਾਂ CTRL+S ਬਟਨ ਦਬਾਕੇ ਆਪਣੀ ਫਾਇਲ ਸੇਵ ਕਰਨਾ ਯਾਦ ਰੱਖੋ ।
12:34 ਇਸਦੇ ਉਲਟ , Automatic ਸੇਵ ਆਪਸ਼ਨ ਸੈੱਟ ਕਰੋ , ਜਿਸਦੇ ਨਾਲ ਬਦਲਾਵ ਆਪਣੇ ਆਪ ਸੇਵ ਹੋਣ ।
12:41 ਇੱਥੇ ਤੁਹਾਡੇ ਲਈ ਇੱਕ ਹੋਰ ਅਸਾਇਨਮੈਂਟ ਹੈ ।
12:43 ਆਪਣੇ ਬਣਾਏ ਚਿੱਤਰ ਨੂੰ ਰੰਗੋ ।
12:45 ਪੇਜ ਉੱਤੇ ਬੈਕਗਰਾਉਂਡ ਦਿਓ ।
12:47 ਕੁੱਝ ਨਵੇਂ ਰੰਗ ਬਨਾਓ ।
12:50 ਇਸ ਦੇ ਨਾਲ ਅਸੀ ਲਿਬਰਆਫਿਸ ਡਰਾ ਉੱਤੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
12:54 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ , ਕਿਵੇਂ ਰੰਗ , ਗਰੇਡਿਅੰਟਸ , ਹੇਚਿੰਗ ਅਤੇ ਬਿਟਮੈਪਸ ਦੀ ਵਰਤੋਂ ਕਰਨੀ ਹੈ :
13:01 ਆਬਜੇਕਟਸ ਨੂੰ ਭਰਨ ਲਈ ।
13:03 ਬੈਕਗਰਾਉਂਡਸ ਬਣਾਓ ਅਤੇ
13:05 ਨਵੀਂ ਸ਼ੈਲੀ ਬਣਾਓ ।
13:07 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । http://spoken-tutorial.org / What_is_a_Spoken_Tutorial
13:10 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
13:13 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
13:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
13:20 ਸਪੋਕਨ ਟਿਊਟੋਰਿਅਲ ਦਾ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
13:23 ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
13:27 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਸੰਪਰਕ ਕਰੋ ।
13:33 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
13:38 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
13:45 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http:/ /spoken-tutorial.org / NMEICT-Intro
13:56 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ . ਆਈ . ਟੀ ਬੰਬੇ ਵਲੋਂ , ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਧੰਨਵਾਦ ।

Contributors and Content Editors

Harmeet, PoojaMoolya