LibreOffice-Suite-Calc/C3/Images-and-Graphics/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇ ਆਫਿਸ ਕੈਲਕ ਵਿੱਚ ਇਮੇਜਸ ਇਨਸਰਟ ਕਰਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:09 ਡਾਕਿਉਮੈਂਟ ਵਿੱਚ ਇੱਕ ਇਮੇਜ ਫਾਇਲ ਇਨਸਰਟ ਕਰਨਾ ।
00:13 ਉਦਾਹਰਣ ਦੇ ਲਈ - jpeg, png ਜਾਂ bmp.
00:19 ਇੱਥੇ ਅਸੀ, ਉਬੰਟੂ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਇਸਤੇਮਾਲ ਕਰ ਰਹੇ ਹਾਂ ।
00:28 ਸਪ੍ਰੈਡਸ਼ੀਟ ਵਿੱਚ ਇਮੇਜੇਸ ਨੂੰ ਇਸ ਤਰ੍ਹਾਂ ਜੋੜ ਸਕਦੇ ਹਨ ,

ਇਮੇਜ ਫਾਇਲ ਨੂੰ ਸਿੱਧੇ ਹੀ ਇਨਸਰਟ ਕਰਕੇ, ਗਰਾਫਿਕਸ ਪ੍ਰੋਗਰਾਮ ਵਿਚੋਂ , ਇਕ ਕਲਿਪਬੋਰਡ ਦੀ ਮਦਦ ਨਾਲ ਜਾਂ ਗੈਲਰੀ ਵਿਚੋਂ।

00:39 ਅਸੀ ਇਹਨਾ ਸਭ ਦੀ ਵਿਸਥਾਰ ਵਿੱਚ ਚਰਚਾ ਕਰਾਂਗੇ ।
00:43 ਆਪਣੀ “Personal-Finance-Tracker.ods” ਸਪ੍ਰੈਡਸ਼ੀਟ ਫਾਇਲ ਖੋਲ੍ਹਦੇ ਹਾਂ ।
00:48 ਸਭ ਤੋਂ ਪਹਿਲਾਂ, sheet 2 ਚੁਣੋ ।
00:51 ਅਸੀ ਇਸ ਸ਼ੀਟਸ ਵਿੱਚ ਇਮੇਜੇਸ ਨੂੰ ਇਨਸਰਟ ਕਰਾਂਗੇ।
00:54 ਇਹ ਇੱਕ ਚੰਗੀ ਆਦਤ ਹੈ ਕਿ ਪਹਿਲਾਂ ਸੈਲ ਚੁਣੋ ਅਤੇ ਫਿਰ ਇਮੇਜੇਸ ਨੂੰ ਇਨਸਰਟ ਕਰੋ ।
00:59 ਜੇਕਰ ਤੁਹਾਡੇ ਕੰਪਿਊਟਰ ਵਿੱਚ ਇੱਕ ਇਮੇਜ ਪਹਿਲਾਂ ਤੋਂ ਹੀ ਸਟੋਰ ਕੀਤੀ ਹੋਈ ਹੈ, ਤੁਸੀ ਪਹਿਲਾਂ “Insert” ਉੱਤੇ ਕਲਿਕ ਕਰਕੇ. ..
01:06 ਅਤੇ ਫਿਰ “Picture” ਅਤੇ “From File” ਵਿਚੋਂ ਚੁਣ ਕੇ ਇਨਸਰਟ ਕਰ ਸਕਦੇ ਹੋ ।
01:10 ਹੁਣ ਉਸ ਇਮੇਜ ਨੂੰ ਖੋਜੋ , ਜਿਸਨੂੰ ਤੁਸੀ ਇਨਸਰਟ ਕਰਨਾ ਚਾਹੁੰਦੇ ਹੋ ।
01:14 ਮੈਂ ਪਹਿਲਾਂ ਤੋਂ ਹੀ ਡੇਸਕਟਾਪ ਉੱਤੇ “Images” ਨਾਮਕ ਫੋਲਡਰ ਵਿੱਚ ਕੁੱਝ ਇਮੇਜੇਸ ਸਟੋਰ ਕੀਤੀਆਂ ਹਨ ।
01:20 ਸੋ, ਮੈਂ “Image1” ਚੁਣਾਗਾ ।
01:24 ਅਸੀ “Location” ਫੀਲਡ ਵਿੱਚ ਇਮੇਜ ਦਾ ਨਾਮ ਵੀ ਵੇਖਾਂਗੇ ।
01:28 “Open” ਬਟਨ ਉੱਤੇ ਕਲਿਕ ਕਰੋ ।
01:31 ਧਿਆਨ ਦਿਓ, ਕਿ ਇਮੇਜ ਸਪ੍ਰੈਡਸ਼ੀਟ ਉੱਤੇ ਵਿਖਦੀ ਹੈ । <pause>
01:38 ਇਸਨੂੰ ਲਿੰਕ ਕਰਕੇ ਇੱਕ ਹੋਰ ਇਮੇਜ ਜੋੜਦੇ ਹਾਂ ।
01:42 ਪਹਿਲਾਂ ਇੱਕ ਨਵਾਂ ਸੈਲ ਚੁਣੋ ।
01:45 ਹੁਣ, “Insert” ਅਤੇ “Picture” ਉੱਤੇ ਕਲਿਕ ਕਰੋ ਅਤੇ “From File” ਚੁਣੋ । ਦੂਜੀ ਇਮੇਜ ਚੁਣੋ ।
01:55 ਹੁਣ “Image 2” ਉੱਤੇ ਕਲਿਕ ਕਰੋ ।
01:58 ਇਮੇਜ ਨੂੰ ਆਪਣੇ ਡਾਕਿਉਮੈਂਟ ਉੱਤੇ ਲਿੰਕ ਕਰਨ ਦੇ ਲਈ, “Link” ਆਪਸ਼ਨ ਚੈਕ ਕਰੋ ਅਤੇ “Open” ਉੱਤੇ ਕਲਿਕ ਕਰੋ ।
02:05 ਡਾਇਲਾਗ ਬਾਕਸ ਜੋ ਦਿਖਾਇਆ ਹੋਇਆ ਹੈ, “Keep Link” ਬਟਨ ਉੱਤੇ ਕਲਿਕ ਕਰੋ ।
02:11 ਇਮੇਜ ਹੁਣ ਫਾਇਲ ਵਿੱਚ ਲਿੰਕ ਹੋ ਗਈ ਹੈ ।
02:15 ਲਿੰਕਿੰਗ..
02:17 ਜਦੋਂ ਅਸੀ ਇੱਕ ਫਾਇਲ ਨੂੰ ਲਿੰਕ ਕਰਦੇ ਹਾਂ: ਸਭ ਤੋਂ ਪਹਿਲਾਂ ਇਹ ਸਪ੍ਰੈਡਸ਼ੀਟ ਦਾ ਆਕਾਰ ਘਟਾਉਂਦਾ ਹੈ, ਜਦੋਂ ਇਹ ਸੇਵ ਹੁੰਦੀ ਹੈ ।
02:23 ਹਾਲਾਂਕਿ ਸਾਡੇ ਸਪ੍ਰੈਡਸ਼ੀਟ ਵਿੱਚ ਇਮੇਜ ਨਹੀਂ ਹੈ ।
02:27 ਦੂਜਾ, ਇਹ ਉਪਯੋਗਕਰਤਾ ਨੂੰ ਦੋਨਾਂ ਫਾਇਲਾਂ ਨੂੰ ਅਲੱਗ-ਅਲੱਗ ਬਦਲਨ ਦੇ ਯੋਗ ਬਣਾਉਂਦਾ ਹੈ ।
02:32 ਇਮੇਜ ਫਾਇਲ ਵਿੱਚ ਕੋਈ ਵੀ ਕੀਤਾ ਗਿਆ ਬਦਲਾਵ, ਸਪ੍ਰੈਡਸ਼ੀਟ ਵਿੱਚ ਲਿੰਕਡ ਇਮੇਜ ਉੱਤੇ ਦਿਖਾਇਆ ਜਾਵੇਗਾ ।
02:39 ਚਲੋ Image 2 ਦਾ ਰੰਗ ਗਰੇਸਕੇਲ ਵਿਚ ਬਦਲਦੇ ਹਾਂ ਜੋ ਕਿ ਫਾਇਲ ਨਾਲ ਲਿੰਕ ਕੀਤੀ ਹੋਈ ਹੈ ।
02:46 ਮੈਂ ਇਸ ਫੋਟੋ ਨੂੰ ਐਡਿਟ ਕਰਨ ਲਈ ਪਿਕਚਰ ਐਡਿਟਰ GIMP ਦਾ ਇਸਤੇਮਾਲ ਕਰ ਰਿਹਾ ਹਾਂ ।
02:50 ਤੁਸੀ ਆਪਣੀ ਮਸ਼ੀਨ ਉੱਤੇ ਸੰਸਥਾਪਿਤ ਕੋਈ ਵੀ ਐਡਿਟਰ ਇਸਤੇਮਾਲ ਕਰ ਸਕਦੇ ਹੋ ।
02:54 ਸਭ ਤੋਂ ਪਹਿਲਾਂ Personal-Finance-Tracker.ods ਸੇਵ ਕਰੋ ਅਤੇ ਬੰਦ ਕਰੋ ।
03:01 ਫਿਰ, images ਫੋਲਡਰ ਵਿੱਚ ਜਾਓ ।
03:04 Image 2 ਚੁਣੋ ।
03:06 ਹੁਣ, ਸੱਜਾ-ਕਲਿਕ ਕਰੋ ਅਤੇ Open with GIMP ਚੁਣੋ ।
03:10 Image 2 GIMP ਵਿੱਚ ਖੁਲਦੀ ਹੈ ।
03:13 ਹੁਣ ਚਲੋ ਇਮੇਜ ਨੂੰ color ਤੋਂ greyscale ਵਿੱਚ ਬਦਲਦੇ ਹਾਂ ।
03:18 ਹੁਣ, ਇਮੇਜ ਨੂੰ ਸੇਵ ਕਰੋ ਅਤੇ ਬੰਦ ਕਰੋ ।
03:22 Personal-Finance-Tracker.ods ਖੋਲੋ ।
03:26 ”Image 2” ਹੁਣ greyscale ਵਿੱਚ ਦਿਖਾਈ ਹੋਈ ਹੈ ।
03:30 ਹਾਲਾਂਕਿ, ਫਾਇਲ ਨੂੰ ਲਿੰਕ ਕਰਨ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਵੀ ਤੁਸੀ ਇਸ ਸਪ੍ਰੈਡਸ਼ੀਟ ਨੂੰ ਦੂੱਜੇ ਕੰਪਿਊਟਰ ਜਾਂ ਉਪਯੋਗਕਰਤਾ ਨੂੰ ਭੇਜਦੇ ਹੋ ,
03:40 ਤੁਹਾਨੂੰ ਸਪ੍ਰੈਡਸ਼ੀਟ ਅਤੇ ਨਾਲ-ਨਾਲ ਇਮੇਜ ਫਾਇਲ ਦੋਨਾਂ ਭੇਜਣੇ ਪੈਣਗੇ ।
03:44 ਜਿਸਦਾ ਮਤਲੱਬ ਹੈ ਕਿ, ਤੁਹਾਨੂੰ ਹਮੇਸ਼ਾ ਸਥਾਨ ਦਾ ਪਤਾ ਰੱਖਣਾ ਹੋਵੇਗਾ, ਜਿੱਥੇ ਤੁਸੀ ਦੋਨੋ ਫਾਇਲਾਂ ਸਟੋਰ ਕਰ ਰਹੇ ਹੋ ।
03:52 ਇਮੇਜ ਨੂੰ ਸਪ੍ਰੈਡਸ਼ੀਟ ਦੇ ਸੱਜੇ ਪਾਸੇ ਵੱਲ ਖਿਸਕਾਉਂਦੇ ਹਾਂ ।
03:58 ਸਪ੍ਰੈਡਸ਼ੀਟ ਵਿੱਚ ਇਮੇਜ ਇਨਸਰਟ ਕਰਨ ਦਾ ਇੱਕ ਹੋਰ ਤਰੀਕਾ ਹੈ, ਫੋਲਡਰ ਵਿਚੋਂ ਇਸਨੂੰ ਡਰੈਗ ਕਰਕੇ ।
04:05 ਜਿੱਥੇ ਤੁਸੀਂ ਇਮੇਜ ਸਟੋਰ ਕੀਤੀ ਹੈ, ਅਤੇ ਉਸਨੂੰ ਆਪਣੀ ਸਪ੍ਰੈਡਸ਼ੀਟ ਵਿੱਚ ਡਰਾਪ ਕਰੋ ।
04:09 ਇਮੇਜ ਨੂੰ ਡਰੈਗ ਅਤੇ ਡਰਾਪ ਕਰੋ ।
04:12 ਹੁਣ ਇਮੇਜ ਫਾਇਲ ਨੂੰ ਆਪਣੇ ਸਪ੍ਰੈਡਸ਼ੀਟ ਵਿੱਚ ਸਿੱਧਾ ਡਰੈਗ ਅਤੇ ਡਰਾਪ ਕਰੋ, ਜਿੱਥੇ ਤੁਸੀ ਰੱਖਣਾ ਚਾਹੁੰਦੇ ਹੋ ।
04:19 ਤੁਸੀ ਵੇਖੋਗੇ ਕਿ ਇਮੇਜ ਤੁਹਾਡੇ ਡਾਕਿਉਮੈਂਟ ਵਿੱਚ ਇਨਸਰਟ ਹੋ ਗਈ ਹੈ ।
04:23 CTRL ਅਤੇ Z ਦਬਾਕੇ ਇਸ ਬਦਲਾਵ ਨੂੰ ਅੰਡੂ ਕਰੋ ।
04:29 ਹੁਣ ਇਮੇਜ ਨੂੰ ਡਰੈਗ ਅਤੇ ਡਰਾਪ ਤਰੀਕੇ ਨਾਲ ਲਿੰਕ ਕਰੋ ।
04:34 ਇਹ ਵੀ ਕਾਫ਼ੀ ਸਰਲ ਹੈ ! ਕੇਵਲ “Control” ਅਤੇ “Shift” ਬਟਨਾਂ ਨੂੰ ਦਬਾਕੇ ਕੇ ਰਖੋ ।
04:40 ਜਦੋਂ ਸਪ੍ਰੈਡਸ਼ੀਟ ਵਿੱਚ ਇਮੇਜ ਡਰੈਗ ਕਰ ਰਹੇ ਹੋਵੋ ।
04:44 ਇਮੇਜ ਫਾਇਲ ਹੁਣ ਡਾਕਿਉਮੈਂਟ ਨਾਲ ਲਿੰਕ ਹੋ ਗਈ ਹੈ ।
04:48 ਇਸ ਕੈਲਕ ਫਾਇਲ ਨੂੰ CTRL ਅਤੇ S ਬਟਨਾਂ ਨੂੰ ਇੱਕੋ ਸਮੇਂ ਦਬਾਕੇ ਸੇਵ ਕਰਦੇ ਹਾਂ ।
04:54 ਹੁਣ ਇਸ ਫਾਇਲ ਨੂੰ ਬੰਦ ਕਰੋ ।
04:58 ਹੁਣ ਉਸ ਫੋਲਡਰ ਉੱਤੇ ਜਾਓ, ਜਿੱਥੇ ਇਮੇਜ ਸਥਿਤ ਹੈ ।
05:02 “Image 3.jpg” ਇਮੇਜ ਨੂੰ “Image4.jpg” ਨਾਮ ਦਿਓ, ਜਿਸਨੂੰ ਅਸੀਂ ਫਾਇਲ ਵਿੱਚ ਇਨਸਰਟ ਕੀਤਾ ਹੈ ।
05:12 ਹੁਣ “Personal Finance Tracker.ods” ਫਾਇਲ ਦੁਬਾਰਾ ਖੋਲੋ ।
05:18 ਤੁਸੀ ਵੇਖਦੇ ਹੋ ਕਿ ਲਿੰਕ ਕੀਤੀ ਇਮੇਜ ਹੁਣ ਨਹੀਂ ਦਿਖਦੀ ਹੈ ।
05:22 ਲਿੰਕ ਕੀਤਾ ਪਾਥ ਇੱਕ ਐਰਰ ਦਿਖਾਉਂਦਾ ਹੈ ।
05:25 ਇਸ ਲਿੰਕ ਨੂੰ ਮਿਟਾਓ ।
05:28 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਨਿਅਤ-ਕਾਰਜ ਕਰੋ ।
05:32 ਕੈਲਕ ਸ਼ੀਟ ਵਿੱਚ ਲਿੰਕ ਦੇ ਰੂਪ ਵਿੱਚ ਇੱਕ ਇਮੇਜ ਇਨਸਰਟ ਕਰੋ, ਇਸਨੂੰ ਸੇਵ ਅਤੇ ਬੰਦ ਕਰੋ ।
05:38 ਹੁਣ, ਫੋਲਡਰ ਵਿੱਚ ਜਾਓ, ਜਿੱਥੇ ਇਮੇਜ ਸਟੋਰ ਕੀਤੀ ਹੋਈ ਹੈ ਅਤੇ ਇਮੇਜ ਨੂੰ ਮਿਟਾਓ ।
05:43 ਖੋਲੋ ਅਤੇ ਵੇਖੋ ਕਿ ਇਮੇਜ ਹੁਣ ਵੀ ਕੈਲਕ ਫਾਇਲ ਵਿੱਚ ਵਿਖਦੀ ਹੈ ।
05:49 ਹੁਣ ਇਮੇਜ ਨੂੰ ਵਾਪਸ ਇਮੇਜ ਫੋਲਡਰ ਵਿੱਚ ਪੇਸਟ ਕਰੋ ।
05:53 ਜਾਂਚ ਕਰੋ ਜੇਕਰ ਇਮੇਜ ਕੈਲਕ ਫਾਇਲ ਵਿੱਚ ਵਿਖਦੀ ਹੈ ।
05:57 “Standard” ਟੂਲਬਾਰ ਦੇ ਬਿਲਕੁਲ ਹੇਠਾਂ ਇੱਕ ਨਵੇਂ ਟੂਲਬਾਰ ਉੱਤੇ ਧਿਆਨ ਦਿਓ ।
06:02 ਇਹ “Picture” ਟੂਲਬਾਰ ਹੈ ।
06:04 “Picture” ਟੂਲਬਾਰ ਦੇ ਸਭ ਤੋਂ ਉੱਤੇ ਖੱਬੇ ਪਾਸੇ ਵੱਲ “ Filter” ਬਟਨ ਇਮੇਜ ਦੇ ਰੂਪ ਨੂੰ ਬਦਲਨ ਦੇ ਅਨੇਕ ਵਿਕਲਪ ਪ੍ਰਦਾਨ ਕਰਦਾ ਹੈ ।
06:13 CTRL ਅਤੇ Z ਦਬਾਕੇ ਇਸਨੂੰ ਅੰਡੂ ਕਰੋ ।
06:18 “Graphics mode” ਬਟਨ ਵਿੱਚ ਇਮੇਜ ਨੂੰ ਗਰੇਸਕੇਲ, ਬਲੈਕ-ਐਂਡ – ਵਾਇਟ ਜਾਂ ਵਾਟਰਮਾਰਕ ਵਿੱਚ ਬਦਲਨ ਦੇ ਵਿਕਲਪ ਹੁੰਦੇ ਹਨ ।
06:26 “Picture” ਟੂਲਬਾਰ ਵਿੱਚ ਹੋਰ ਵਿਕਲਪ ਹਨ ਜਿਨ੍ਹਾਂ ਨੂੰ ਅਸੀ ਬਾਅਦ ਵਿੱਚ ਵੇਖਾਂਗੇ ।
06:32 ਅੱਗੇ, ਅਸੀ ਸੀਖੇਂਗੇ, ਕਿ ਇੱਕ ਕਲਿਪਬੋਰਡ ਵਿਚੋਂ ਇਮੇਜ ਕਿਵੇਂ ਇਨਸਰਟ ਕਰਨੀ ਹੈ ।
06:37 ਕਲਿਪਬੋਰਡ ਵਿੱਚ ਸਟੋਰ ਕੀਤੀਆਂ ਇਮੇਜੇਸ ਨੂੰ ਤੁਸੀ ਇੱਕ ਲਿਬਰੇ ਆਫਿਸ ਸਪ੍ਰੈਡਸ਼ੀਟ ਤੋਂ ਦੂੱਜੇ ਵਿੱਚ ਕਾਪੀ ਕਰ ਸਕਦੇ ਹੋ ।
06:44 ਇੱਕ ਨਵੀਂ ਸਪ੍ਰੈਡਸ਼ੀਟ ਬਣਾਓ ਅਤੇ ਉਸਨੂੰ “abc.ods” ਨਾਮ ਦਿਓ ।
06:50 ਇਹ ਸਾਡਾ ਟਾਰਗੇਟ ਡਾਕਿਉਮੈਂਟ ਹੈ ।
06:53 ਸਾਡੇ ਕੋਲ ਸਾਡੀ “Personal-Finance-Tracker.ods” ਫਾਇਲ ਵਿੱਚ ਪਹਿਲਾਂ ਤੋਂ ਹੀ ਇੱਕ ਇਮੇਜ ਹੈ ।
06:59 ਇਹ ਸਾਡਾ ਸੋਰਸ ਡਾਕਿਉਮੈਂਟ ਹੈ ।
07:02 ਹੁਣ ਸੋਰਸ ਫਾਇਲ ਵਿਚੋਂ ਇਮੇਜ ਨੂੰ ਚੁਣੋ, ਜਿਸਨੂੰ ਕਾਪੀ ਕਰਨਾ ਹੈ ।
07:06 ਇਮੇਜ ਨੂੰ ਕਾਪੀ ਕਰਨ ਲਈ “CTRL” ਅਤੇ “C” ਬਟਨ ਇਕੱਠੇ ਦਬਾਓ ।
07:11 ਇਮੇਜ ਹੁਣ ਕਲਿਪਬੋਰਡ ਉੱਤੇ ਸੇਵ ਹੋ ਗਈ ਹੈ ।
07:15 ਹੁਣ ਟਾਰਗੇਟ ਡਾਕਿਉਮੈਂਟ ਉੱਤੇ ਜਾਓ, ਜੋਕਿ “abc.ods” ਹੈ ।
07:21 ਉਹ ਸਥਾਨ ਚੁਣੋ, ਜਿੱਥੇ ਤੁਸੀ ਆਪਣੀ ਸੇਵ ਕੀਤੀ ਇਮੇਜ ਨੂੰ “abc.ods” ਵਿੱਚ ਰੱਖਣਾ ਚਾਹੁੰਦੇ ਹੋ ।
07:28 ਹੁਣ ਡਾਕਿਉਮੈਂਟ ਵਿੱਚ ਇਮੇਜ ਇਨਸਰਟ ਕਰਨ ਲਈ “CTRL” ਅਤੇ “V” ਬਟਨ ਇਕੱਠੇ ਦਬਾਓ ।
07:35 ਅਸੀ ਵੇਖਦੇ ਹਾਂ ਕਿ ਇਮੇਜ ਸਾਡੀ ਟਾਰਗੇਟ ਫਾਇਲ ਵਿੱਚ ਇਨਸਰਟ ਹੋ ਗਈ ਹੈ ।
07:42 ਹੁਣ ਅਸੀ ਸਿਖਾਂਗੇ, ਕਿ ਕੈਲਕ ਗੈਲਰੀ ਵਿਚੋਂ ਇਮੇਜੇਸ ਨੂੰ ਸਿੱਧਾ ਕਿਵੇਂ ਇਨਸਰਟ ਕਰਨਾ ਹੈ ।
07:48 “Gallery”ਵਿੱਚ ਇਮੇਜ ਅਤੇ ਨਾਲ ਹੀ ਧਵਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੇ ਸਪ੍ਰੈਡਸ਼ੀਟ ਵਿੱਚ ਇਨਸਰਟ ਕਰ ਸਕਦੇ ਹਨ ।
07:54 ਚਲੋ ਵੇਖਦੇ ਹਾਂ ਇਸਨੂੰ ਕਿਵੇਂ ਕਰਨਾ ਹੈ ।
07:57 ਸਟੈਂਡਰਡ ਟੂਲਬਾਰ ਵਿੱਚ “Gallery” ਆਇਕਨ ਉੱਤੇ ਕਲਿਕ ਕਰੋ ।
08:01 ਵਿਕਲਪਿਕ ਰੂਪ ਵਲੋਂ, ਮੈਨਿਊ ਬਾਰ ਵਿੱਚ “Tools” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ ਇਸਨੂੰ ਖੋਲ੍ਹਣ ਲਈ “Gallery” ਉੱਤੇ ਕਲਿਕ ਕਰੋ ।
08:09 ਹੁਣ “Gallery” ਜੋ ਇਮੇਜਸ ਪ੍ਰਦਾਨ ਕਰਦੀ ਹੈ ਉਨ੍ਹਾਂ ਵਿੱਚ ਜਾਓ ਅਤੇ ਉਸ ਇਮੇਜ ਉੱਤੇ ਕਲਿਕ ਕਰੋ ਜਿਸਨੂੰ ਤੁਸੀ ਆਪਣੇ ਡਾਕਿਉਮੈਂਟ ਵਿੱਚ ਇਨਸਰਟ ਕਰਨਾ ਚਾਹੁੰਦੇ ਹੋ ।
08:18 “Gallery” ਵਿਚੋਂ ਇਮੇਜ ਡਰੈਗ ਕਰੋ ਅਤੇ ਸਪ੍ਰੈਡਸ਼ੀਟ ਵਿੱਚ ਜਿੱਥੇ ਤੁਸੀ ਇਨਸਰਟ ਕਰਨਾ ਚਾਹੁੰਦੇ ਹੋ ਉੱਥੇ ਡਰਾਪ ਕਰੋ ।
08:26 ਤੁਸੀ ਵੇਖਦੇ ਹੋ ਕਿ ਇਮੇਜ ਸਾਡੀ “Personal-Finance-Tracker.ods” ਫਾਇਲ ਵਿੱਚ ਇਨਸਰਟ ਹੋ ਗਈ ਹੈ ।
08:34 ਇਸ ਦੇ ਨਾਲ ਅਸੀ ਲਿਬਰੇਆਫਿਸ ਕੈਲਕ ਉੱਤੇ ਇਸ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
08:39 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਇੱਕ ਇਮੇਜ ਫਾਇਲ ਨੂੰ ਸਪ੍ਰੈਡਸ਼ੀਟ ਵਿੱਚ ਇਨਸਰਟ ਕਰਦੇ ਹਨ ।
08:46 ਜਿਵੇਂ

ਇੱਕ ਫਾਇਲ ਵਿਚੋਂ , ਕਲਿਪਬੋਰਡ ਵਿਚੋਂ ਜਾਂ, ਗੈਲਰੀ ਵਿਚੋਂ

08:52 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
08:55 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
08:58 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ ।
09:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:08 ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
09:12 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken hyphen tutorial dot org ਉੱਤੇ ਸੰਪਰਕ ਕਰੋ ।
09:19 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:23 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ ।
09:31 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । spoken hyphen tutorial dot org slash NMEICT hyphen Intro
09:41 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya