Firefox/C4/Add-ons/Punjabi

From Script | Spoken-Tutorial
Jump to: navigation, search
Time Narration
00:01 ਮੌਜਿਲਾ ਫਾਇਰਫਾਕਸ ਵਿੱਚ ਐਡਵਾਂਸਡ ਫਾਇਰਫਾਕਸ ਫੀਚਰਸ ਉੱਤੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਐਡਵਾਂਸਡ ਫਾਇਰਫਾਕਸ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਸਿਖਾਂਗੇ ।

Quick find link Firefox Sync Plug - ins

00:19 ਇੱਥੇ ਅਸੀ ਉਬੰਟੁ 10 . 04 ਉੱਤੇ ਫਾਇਰਫਾਕਸ ( firefox ) 7 . 0 ਦੀ ਵਰਤੋ ਕਰ ਰਹੇ ਹਾਂ ।
00:26 ਹੁਣ ਫਾਇਰਫਾਕਸ ਬਰਾਉਜਰ ਖੋਲ੍ਹੋ ।
00:29 ਡਿਫਾਲਟ ਰੂਪ ਵਲੋਂ yahoo ਹੋਮਪੇਜ ਖੁਲ੍ਹਦਾ ਹੈ ।
00:33 ਹੁਣ ਫਾਇਰਫਾਕਸ ਵਿੱਚ ਲਿੰਕਾਂ ਨੂੰ ਖੋਜਨਾ ਸਿਖਦੇ ਹਾਂ ।
00:37 Firefox ਤੁਹਾਨੂੰ ਇੱਕ ਸਰਚ ਬਾਰ ਪ੍ਰਦਾਨ ਕਰਦਾ ਹੈ ਅਤੇ ਪੇਜ ਵਿੱਚ ਲਿੰਕ ਖੋਜਦਾ ਹੈ ।
00:43 address bar ਵਿੱਚ , ਟਾਈਪ ਕਰੋ WWW . Google . co . in ਅਤੇ ਐਂਟਰ ਦਬਾਓ ।
00:51 ਧਿਆਨ ਦਿਓ ਕਿ ਕਰਸਰ ਹੁਣ Google ਸਰਚ ਬਾਰ ਵਿੱਚ ਹੈ ।
00:58 ਅੱਗੇ , ਸਰਚ ਬਾਰ ਦੇ ਬਾਹਰ ਪੇਜ ਉੱਤੇ ਕਿਤੇ ਵੀ ਕਰਸਰ ਨੂੰ ਕਲਿਕ ਕਰੋ ।
01:04 ਹੁਣ ਕੀਬੋਰਡ ਤੋਂ apostrophe ਬਟਨ ਦਬਾਓ ।
01:09 ਵਿੰਡੋ ਉੱਤੇ ਹੇਠਾਂ ਖੱਬੇ ਪਾਸੇ ਕੋਨੇ ਵਿੱਚ quick find links ਸਰਚ ਬਾਕਸ ਖੁਲ੍ਹਦਾ ਹੈ ।
01:16 ਇਸ ਬਾਕਸ ਵਿੱਚ ਟਾਈਪ ਕਰੋ Bengali l ਧਿਆਨ ਦਿਓ ਕਿ Bengali ਲਿੰਕ ਹਾਈਲਾਇਟ ਕੀਤਾ ਹੋਇਆ ਹੈ ।
01:25 ਤੁਸੀ ਵੈਬ ਪੇਜ ਵਿੱਚ ਲਿੰਕਾਂ ਲਈ ਜਲਦੀ ਅਤੇ ਆਸਾਨੀ ਨਾਲ ਸਰਚ ਕਰ ਸਕਦੇ ਹੋ ।
01:31 ਮੰਨ ਲੋ ਕਿ ਤੁਸੀ ਕਿਸੇ ਹੋਰ ਕੰਪਿਊਟਰ ਜਾਂ ਡਿਵਾਇਸ ਜਿਵੇਂ ਕਿ ਆਪਣੇ ਮੋਬਾਇਲ ਫੋਨ ਤੋਂ, ਆਪਣੀਆਂ ਸੈਟਿੰਗਾਂ ਅਤੇ ਪ੍ਰਿਫਰੈਂਸੇਸ ਦੇ ਨਾਲ ਫਾਇਰਫਾਕਸ ਬਰਾਉਜਰ ਨੂੰ ਐਕਸੈਸ ਕਰਨਾ ਚਾਹੁੰਦੇ ਹੋ । ਕੀ ਉਹ ਸੰਭਵ ਹੋਵੇਗਾ ।
01:43 ਹਾਂ ! firefox sync features , ਤੁਹਾਡੇ ਸਾਰੇ ਬਰਾਉਜਰ ਡੇਟਾ ਜਿਵੇਂ bookmarks , history ਅਤੇ ਸੰਸਥਾਪਿਤ extensions ਨੂੰ ਮੌਜਿਲਾ ਸਰਵਰ ਉੱਤੇ ਸੁਰੱਖਿਅਤ ਤੌਰ ਤੇ ਸਟੋਰ ਕਰਦਾ ਹੈ l
01:55 ਤੁਸੀ ਇਸ ਸਰਵਰ ਨਾਲ ਹੋਰ ਕੰਪਿਊਟਰਸ ਨੂੰ sync ਕਰ ਸਕਦੇ ਹੋ ਅਤੇ ਤੁਸੀ ਆਪਣੇ ਬਰਾਉਜਰ ਡੇਟਾ ਨੂੰ ਐਕਸੈਸ ਕਰ ਸਕਦੇ ਹੋ ।
02:02 ਹੁਣ sync features ਨੂੰ ਸਮਰੱਥਾਵਾਨ ਬਨਾਓ ।
02:06 ਮੈਨਿਊ ਬਾਰ ਵਿਚੋਂ tools ਉੱਤੇ ਕਲਿਕ ਕਰੋ ਅਤੇ sync ਸੈਟ ਕਰੋ । Firefox sink setup ਡਾਇਲਾਗ ਬਾਕਸ ਖੁਲ੍ਹਦਾ ਹੈ ।
02:15 ਕਿਉਂਕਿ ਮੈਂ sync ਦੀ ਵਰਤੋ ਪਹਿਲੀ ਵਾਰ ਕਰ ਰਿਹਾ ਹਾਂ , create a new account ਕਲਿਕ ਕਰੋ ।
02:21 account details ਡਾਇਲਾਗ ਬਾਕਸ ਖੁਲ੍ਹਦਾ ਹੈ ।
02:24 ਇਸ ਟਿਊਟੋਰਿਅਲ ਦੇ ਲਈ , ਅਸੀਂ ਪਹਿਲਾਂ ਹੀ ਇੱਕ gmail account ਬਣਾਇਆ ਹੈ ।
02:30 ST . USERFF @ gmail . com . email address ਫੀਲਡ ਵਿੱਚ ST . USERFF @ gmail . com ਭਰੋ ।
02:42 choose a password ਫੀਲਡ ਵਿੱਚ , ਪਾਸਵਰਡ ਭਰੋ ।
02:47 confirm password ਫੀਲਡ ਵਿੱਚ , ਪਾਸਵਰਡ ਦੁਬਾਰਾ ਭਰੋ ।
02:52 ਡਿਫਾਲਟ ਰੂਪ ਵਲੋਂ, ਸਰਵਰ- firefox sync ਸਰਵਰ ਚੁਣਿਆ ਹੁੰਦਾ ਹੈ ।
02:58 ਅਸੀ ਸੈਟਿੰਗਾਂ ਨਹੀਂ ਬਦਲਾਂਗੇ । “terms of service” ਅਤੇ “privacy policy” ਬਾਕਸ ਚੈਕ ਕਰੋ ।
03:08 “next” ਉੱਤੇ ਕਲਿਕ ਕਰੋ । ਫਾਇਰਫਾਕਸ sync ਬਟਨ ਦਿਖਾਉਂਦਾ ਹੈ ।
03:11 ਇਹ ਉਹ ਬਟਨ ਹੈ, ਜੋ ਤੁਹਾਨੂੰ ਦੂਸਰੇ ਸਿਸਟਮਸ ਵਿਚ ਐਂਟਰ ਕਰਨ ਦੀ ਜਰੂਰਤ ਹੁੰਦੀ ਹੈ ਉਨ੍ਹਾਂ ਮਸ਼ੀਨਾਂ ਵਿਚੋਂ ਆਪਣੇ sync ਨੂੰ ਐਕਸੈਸ ਕਰਨ ਲਈ ।
03:18 “save” ਬਟਨ ਉੱਤੇ ਕਲਿਕ ਕਰੋ । save sync key ਡਾਇਲਾਗ ਬਾਕਸ ਜੋ ਖੁਲ੍ਹਦਾ ਹੈ,
03:24 ਡੈਸਕਟਾਪ ਉੱਤੇ ਬਰਾਉਜ ਕਰੋ । “save” ਉੱਤੇ ਕਲਿਕ ਕਰੋ ।
03:28 firefox sync key . html ਫਾਇਲ ਡੈਸਕਟਾਪ ਉੱਤੇ HTML ਫਾਇਲ ਦੇ ਰੂਪ ਵਿੱਚ ਸੇਵ ਹੁੰਦੀ ਹੈ ।
03:35 ਇਸ ਕੀ ਨੂੰ ਨੋਟ ਕਰੋ ਅਤੇ ਨੰਬਰ ਨੂੰ ਸੇਵ ਕਰੋ , ਜਿੱਥੋਂ ਤੁਸੀ ਆਸਨੀ ਨਾਲ ਇਸਨੂੰ ਪ੍ਰਾਪਤ ਕਰ ਸਕੋ ।
03:41 ਤੁਸੀ ਇਸ ਕੀ ਨੂੰ ਭਰੇ ਬਿਨਾਂ ਹੋਰ ਕੰਪਿਊਟਰ ਵਿਚੋਂ ਆਪਣੇ sync account ਨੂੰ ਐਕਸੈਸ ਕਰਨ ਵਿੱਚ ਸਮਰਥ ਨਹੀਂ ਹੋਵੋਗੇ ।
03:48 next ਉੱਤੇ ਕਲਿਕ ਕਰੋ । confirm ਵਿੱਚ ਤੁਸੀ Robot ਡਾਇਲਾਗ ਬਾਕਸ ਵੇਖੋਗੇ ।
03:53 ਬਾਕਸ ਵਿੱਚ ਦਿਖਾਏ ਹੋਏ ਸ਼ਬਦਾਂ ਨੂੰ ਐਂਟਰ ਕਰੋ । ਸੈਟਅਪ ਮੁਕੰਮਲ ਹੋ ਗਿਆ ਹੈ ।
03:59 “firefox sync” ਸੈਟਅਪ ਡਾਇਲਾਗ ਬਾਕਸ ਦੇ ਖੱਬੇ ਪਾਸੇ “sync” ਵਿਕਲਪ ਬਟਨ ਉੱਤੇ ਕਲਿਕ ਕਰੋ ।
04:06 ਤੁਸੀ ਆਪਣੇ sync ਵਿਕਲਪ ਨੂੰ ਇੱਥੇ ਸੈਟਅਪ ਕਰ ਸਕਦੇ ਹੋ ।
04:09 ਇਸ ਟਿਊਟੋਰਿਅਲ ਦੇ ਲਈ , ਅਸੀ ਡਿਫਾਲਟ ਵਿਕਲਪ ਨਹੀਂ ਬਦਲਾਂਗੇ । “done” ਉੱਤੇ ਕਲਿਕ ਕਰੋ ।
04:17 Next ਉੱਤੇ ਕਲਿਕ ਕਰੋ l firefox ਕੰਟੈਂਟ ਦੀ ਤਸਦੀਕੀ ਕਰਦਾ ਹੈ । ਫਿਰ finish ਬਟਨ ਦਿਖਦਾ ਹੈ , “finish” ਉੱਤੇ ਕਲਿਕ ਕਰੋ ।
04:25 ਤੁਹਾਡੇ ਕੋਲ ਤੁਹਾਡੇ ਕੰਪਿਊਟਰ ਉੱਤੇ firefox sync ਸੈਟਅਪ ਹੈ ।
04:29 ਅਤੇ ਹੁਣ, ਤੁਸੀ ਦੂਸਰੇ ਕੰਪਿਊਟਰ ਵਿਚੋਂ ਆਪਣੇ ਬਰਾਉਜਰ ਡੇਟਾ ਨੂੰ ਕਿਵੇਂ ਐਕਸੈਸ ਕਰੋਗੇ ।
04:35 ਤੁਹਾਨੂੰ ਦੂਸਰੇ ਕੰਪਿਊਟਰ ਜਾਂ ਡਿਵਾਇਸ ਟੂਲ ਨਾਲ sync ਕਰਨ ਦੀ ਲੋੜ ਹੈ ।
04:40 ਇਸ ਟਿਊਟੋਰਿਅਲ ਦੇ ਮਕਸਦ ਲਈ , ਅਸੀ ਇਹਨਾਂ ਨਿਰਦੇਸ਼ਾਂ ਨੂੰ ਸਲਾਇਡਾਂ ਵਿੱਚ ਸੂਚੀਬੱਧ ਕਰਾਂਗੇ ।
04:46 ਤੁਸੀ ਆਪਣੇ ਦੂਸਰੇ ਕੰਪਿਊਟਰ ਜਾਂ ਡਿਵਾਇਸ ਨਾਲ sync ਕਰਨ ਲਈ ਇਹਨਾ ਨਿਰਦੇਸ਼ਾਂ ਦਾ ਪਾਲਣ ਕਰ ਸਕਦੇ ਹੋ ।
04:52 ਹੋਰ ਕੰਪਿਊਟਰ ਜਾਂ ਡਿਵਾਇਸ ਵਿੱਚ ਫਾਇਰਫਾਕਸ ਬਰਾਉਜਰ ਖੋਲੋ ।
04:57 ਮੈਨਿਊ ਬਾਰ ਵਿਚੋਂ tools ਅਤੇ setup firefox sync ਉੱਤੇ ਕਲਿਕ ਕਰੋ ।
05:03 I have a firefox sync account ਉੱਤੇ ਕਲਿਕ ਕਰੋ । ਆਪਣਾ ਈਮੇਲ ਆਈਡੀ ਅਤੇ ਪਾਸਵਰਡ ਭਰੋ ।
05:10 ਆਪਣੀ sync ਕੀ ਭਰੋ । finish ਉੱਤੇ ਕਲਿਕ ਕਰੋ ।
05:15 ਹੁਣ ਦੂਸਰਾ ਕੰਪਿਊਟਰ ਵੀ sync ਹੋ ਗਿਆ ਹੈ । ਤੁਸੀ ਦੂਸਰੇ ਕੰਪਿਊਟਰ ਦੇ ਟੂਲਸ ਵਿਚੋਂ ਆਪਣੇ ਬਰਾਉਜਰ ਡੇਟਾ ਨੂੰ ਐਕਸੈਸ ਕਰ ਸਕਦੇ ਹੋ ।
05:23 ਤੁਸੀ ਨਵੇਂ bookmark ਨੂੰ ਸੇਵ ਵੀ ਕਰ ਸਕਦੇ ਹੋ ਅਤੇ ਇੱਥੇ ਆਪਣੀਆਂ ਪ੍ਰਿਫਰੈਂਸੇਸ ਬਦਲ ਸਕਦੇ ਹੋ ।
05:28 ਇਹ ਬਦਲਾਵ ਆਪਣੇ ਆਪ ਹੀ sync manager ਵਿੱਚ ਅਪਡੇਟ ਹੋ ਜਾਣਗੇ ।
05:34 ਅਖੀਰ ਵਿੱਚ, ਚਲੋ ਸਿਖਦੇ ਹਾਂ ਕਿ sync manager ਵਿੱਚ ਅਪਡੇਟ ਕੀਤੇ ਡੇਟਾ ਦੇ ਨਾਲ ਇੱਕ ਮੂਲ ਕੰਪਿਊਟਰ ਨੂੰ sync ਕਿਵੇਂ ਕਰਨਾ ਹੈ ।
05:42 ਹੁਣ ਮੈਨਿਊ ਬਾਰ ਵਿਚੋਂ tools ਉੱਤੇ ਕਲਿਕ ਕਰੋ ।
05:46 ਧਿਆਨ ਦਿਓ ਕਿ sync options ਹੁਣ sync now ਦੇ ਰੂਪ ਵਿੱਚ ਦਿਖਾਇਆ ਹੋਇਆ ਹੈ ।
05:51 sync manager ਦੇ ਨਾਲ ਆਪਣੇ ਡੇਟਾ ਨੂੰ sync ਕਰਨ ਦੇ ਲਈ , ਤੁਸੀ ਇਸ ਉੱਤੇ ਕਲਿਕ ਕਰ ਸਕਦੇ ਹੋ ।
05:55 ਤੁਸੀ ਆਪਣਾ firefox sync account ਮਿਟਾਉਣਾ ਚਾਹੁੰਦਾ ਹੋਵੋਗੇ ਜਾਂ sync data ਹਟਾਉਣਾ ਚਾਹੁੰਦੇ ਹੋਵੋਗੇ ।
06:02 ਤੁਸੀ ਇਹ ਕਿਵੇਂ ਕਰੋਗੇ ? ਇਹ ਕਾਫ਼ੀ ਆਸਾਨ ਹੈ ।
06:06 ਨਵਾਂ ਬਰਾਉਜਰ ਖੋਲ੍ਹੋ । ਐਡਰੈਸ ਬਾਰ ਵਿੱਚ ਟਾਈਪ ਕਰੋ , https: / / account . services . mozilla . com . ਐਂਟਰ ਦਬਾਓ ।
06:21 ਯੂਜਰਨੇਮ ਵਿੱਚ ST . USERFF @ gmail . com ਭਰੋ ।
06:28 ਹੁਣ ਪਾਸਵਰਡ ਭਰੋ । login ਉੱਤੇ ਕਲਿਕ ਕਰੋ ।
06:33 firefox sync ਵੈਬਪੇਜ ਖੁਲਦਾ ਹੈ ।
06:36 ਹੁਣ ਤੁਸੀ ਫਾਇਰਫਾਕਸ ਸੈਟਿੰਗਾਂ ਅਤੇ ਡੇਟਾ ਬਦਲ ਸਕਦੇ ਹੋ ।
06:40 ਹੁਣ ਇਸ ਪੇਜ ਨੂੰ log out ਕਰੋ ।
06:43 ਹੁਣ plug - ins ਦੇ ਬਾਰੇ ਵਿੱਚ ਸਿਖਦੇ ਹਾਂ। Plug - in ਕੀ ਹੁੰਦਾ ਹੈ?
06:49 plug - in ਇੱਕ ਸਾਫਟਵੇਅਰ ਪ੍ਰੋਗਰਾਮ ਹੈ , ਜੋ ਫਾਇਰਫਾਕਸ ਬਰਾਉਜਰ ਵਿੱਚ ਵਿਸ਼ੇਸ਼ ਕਾਰਜਕੁਸ਼ਲਤਾ ਨੂੰ ਜੋੜਦਾ ਹੈ ।
06:57 ਲੇਕਿਨ, plug - ins extensions ਤੋਂ ਭਿੰਨ ਹੁੰਦੇ ਹਨ ।
07:00 plug - ins ਦੂਸਰੀਆਂ ਕੰਪਨੀਆਂ ਦੁਆਰਾ ਬਣਾਏ ਗਏ ਪ੍ਰੋਗਰਾਮਸ ਹੁੰਦੇ ਹਨ ।
07:04 Plug - ins , ਫਾਇਰਫਾਕਸ ਬਰਾਉਜਰ ਵਿੱਚ ਥਰਡ ਪਾਰਟੀ ਪ੍ਰੋਗਰਾਮਾਂ ਨੂੰ ਜੋੜਦੇ ਹਨ ।
07:10 Plug - ins ਤੁਹਾਨੂੰ ਵਿਡੀਓ ਚਲਾਉਣ, ਮਲਟੀ-ਮਿਡੀਆ ਕੰਟੈਂਟ ਦੇਖਣ, ਵਾਇਰਸ ਨੂੰ ਸਕੈਨ ਕਰਨ ਅਤੇ ਫਾਇਰਫਾਕਸ ਵਿੱਚ ਪਾਵਰ ਐਨੀਮੇਸ਼ਨ ਨੂੰ ਚਲਾਉਣ ਦੀ ਆਗਿਆ ਦਿੰਦੇ ਹਨ l
07:21 ਉਦਾਹਰਣ ਦੇ ਲਈ, Flash ਇੱਕ plug - in ਹੈ ਜੋ ਤੁਸੀਂ ਆਪਣੇ ਫਾਇਰਫਾਕਸ ਬਰਾਉਜਰ ਵਿੱਚ ਵਿਡੀਓ ਦੇਖਣ ਲਈ ਸੰਸਥਾਪਿਤ ਕੀਤਾ ਹੈ ।
07:28 ਹੁਣ plug - ins ਵੇਖੋ , ਜੋ ਫਾਇਰਫਾਕਸ ਵਿੱਚ ਸੰਸਥਾਪਿਤ ਹਨ ।
07:33 ਮੈਨਿਊ ਬਾਰ ਵਿਚੋਂ tools ਅਤੇ addons ਚੁਣੋ ।
07:38 addon manager ਟੈਬ ਖੁਲਦਾ ਹੈ । ਖੱਬੇ ਪਾਸੇ ਪੈਨਲ ਵਿਚੋਂ plug - ins ਉੱਤੇ ਕਲਿਕ ਕਰੋ ।
07:45 ਸੱਜੇ ਪਾਸੇ ਵਾਲਾ ਪੈਨਲ ਹੁਣ plug - ins ਦਿਖਾਉਂਦਾ ਹੈ ਜੋ ਤੁਹਾਡੇ ਕੰਪਿਊਟਰ ਉੱਤੇ ਸੰਸਥਾਪਿਤ ਹਨ ।
07:50 ਅਤੇ ਤੁਸੀਂ plug - ins ਕਿਵੇਂ ਸੰਸਥਾਪਿਤ ਕਰਦੇ ਹੋ?
07:53 ਹਰ ਇੱਕ plug - in ਸੰਬੰਧਿਤ ਵੈਬਸਾਈਟ ਵਿਚੋਂ ਡਾਊਨਲੋਡ ਕਰੋ ਅਤੇ ਫਿਰ ਆਪਣੇ ਕੰਪਿਊਟਰ ਉੱਤੇ ਸੰਸਥਾਪਿਤ ਕਰੋ ।
08:01 ਹਰ ਇੱਕ plug - in ਲਈ ਭਿੰਨ ਸੰਸਥਾਪਨ ਪ੍ਰੀਕਿਰਿਆ ਹੋ ਸਕਦੀ ਹੈ ।
08:05 ਮੌਜਿਲਾ ਫਾਇਰਫਾਕਸ ਲਈ ਉਪਲੱਬਧ plug - ins ਦੇ ਬਾਰੇ ਵਿੱਚ ਅਤੇ ਉਨ੍ਹਾਂ ਦਾ ਸੰਸਥਾਪਨ ਕਰਨ ਦੇ ਨਿਰਦੇਸ਼ਾਂ ਦੇ ਬਾਰੇ ਵਿੱਚ ਜਿਆਦਾ ਜਾਣਨ ਦੇ ਲਈ , ਕਿਰਪਾ ਕਰਕੇ mozilla website ਉੱਤੇ ਜਾਓ ।
08:16 ਹੁਣ ਇਸ browser ਨੂੰ ਬੰਦ ਕਰੋ ।
08:19 plug - ins ਨੂੰ ਦਿਖਾਉਣ ਲਈ, ਕੇਵਲ disable ਬਟਨ ਉੱਤੇ ਕਲਿਕ ਕਰੋ ।
08:24 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
08:27 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿੱਖਿਆ . . .

Quick find link Firefox Sync ਅਤੇ Plug - ins

08:36 ਇੱਥੇ ਤੁਹਾਡੇ ਲਈ ਇੱਕ ਨਿਅਤ - ਕਾਰਜ ਹੈ ।
08:38 ਫਾਇਰਫਾਕਸ ਵਲੋਂ ਤਿੰਨ plug - ins ਡਾਊਨਲੋਡ ਅਤੇ ਸੰਸਥਾਪਿਤ ਕਰੋ ।
08:43 ਇੱਕ ਫਾਇਰਫਾਕਸ sync account ਬਣਾਓ । ਆਪਣੇ ਫਾਇਰਫਾਕਸ ਬਰਾਉਜਰ ਨੂੰ ਦੂਸਰੇ ਕੰਪਿਊਟਰ ਵਿਚੋਂ ਐਕਸੈਸ ਕਰੋ ।
08:50 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ l ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
08:56 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
09:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ . . . ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:06 ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ , ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ।
09:10 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial . org ਨੂੰ ਲਿਖੋ ।
09:16 ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
09:21 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਆਈ ਸੀ . ਟੀ ( ICT ) ਦੇ ਮਾਧਿਅਮ ਦੁਆਰਾ ਸੁਪੋਰਟ ਕੀਤਾ ਗਿਆ ਹੈ ।
09:28 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ . .
09:31 http: / /spoken - tutorial . org / NMEICT - Intro
09:36 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ , ਆਈ . ਆਈ . ਟੀ ਬੌਂਬੇ ਵਲੋਂ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, Pratik kamble