BASH/C2/More-on-Arrays/Punjabi

From Script | Spoken-Tutorial
Jump to: navigation, search
Time Narration
00:02 ਬੈਸ਼ ਵਿੱਚ More on Arrays ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ:
00:10 ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਐਕਸਟਰੈਕਟ ਕਰਨਾ।
00:13 ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਬਦਲਣਾ।
00:16 ਇੱਕ ਐਰੇ ਵਿੱਚ ਇੱਕ ਐਲੀਮੈਂਟ ਨੂੰ ਜੋੜਨਾ ਅਤੇ
00:19 ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਹਟਾਉਣਾ।
00:22 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ ਲੀਨਕਸ ਓਪਰੇਟਿੰਗ ਸਿਸਟਮ ਦਾ ਗਿਆਨ ਹੋਣਾ ਚਾਹੀਦਾ ਹੈ।
00:28 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ।
00:34 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ * ਉਬੰਟੁ ਲੀਨਕਸ 12.04 OS
00:41 ਅਤੇ *GNU ਬੈਸ਼ ਵਰਜਨ 4.1.10
00:45 ਅਭਿਆਸ ਲਈ GNU ਬੈਸ਼ ਵਰਜਨ 4 ਜਾਂ ਉਸਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
00:50 ਹੁਣ ਵੇਖਦੇ ਹਾਂ ਕਿ ਇੱਕ ਐਰੇ ਵਿਚੋਂ ਇੱਕ ਐਲੀਮੈਂਟ ਨੂੰ ਕਿਵੇਂ ਐਕਸਟਰੈਕਟ ਕਰਦੇ ਹਨ।
00:55 ਐਰੇ ਵਿੱਚ ਐਲੀਮੈਂਟਸ ਨੂੰ ਕਿਸੇ ਵੀ ਸਥਾਨ ਤੋਂ ਵਿੱਚ ਐਕਸਟਰੈਕਟ ਕੀਤਾ ਜਾ ਸਕਦਾ ਹੈ।
01:00 ਇੱਥੇ, ਸਥਾਨ ਇੰਡੈਕਸ ਨੰਬਰ ਹੈ।
01:04 ਧਿਆਨ ਦਿਓ ਕਿ ਇੰਡੈਕਸ ਨੰਬਰ ਹਮੇਸ਼ਾ ਜ਼ੀਰੋ ਨਾਲ ਸ਼ੁਰੂ ਹੁੰਦਾ ਹੈ।
01:09 ਵਿਆਖਿਆ ਇਸ ਪ੍ਰਕਾਰ ਹੈ:
01:12 ArrayName ਸਕਵਾਇਰ ਬਰੈਕੇਟਸ ਵਿੱਚ ਐਟ ਸਾਈਨ (@) ਕੋਲਨ position ਕੋਲਨ ਨਿਰਧਾਰਤ ਸਥਾਨ ਵਿਚੋਂ ਐਕਸਟਰੈਕਟ ਕੀਤੇ ਜਾਣ ਵਾਲੇ Number of elements
01:25 ਹੁਣ ਇੱਕ ਉਦਾਹਰਣ ਦੀ ਮਦਦ ਨਾਲ ਸਮਝਦੇ ਹਾਂ।
01:29 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ Ctrl+Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ।
01:37 ਟਾਈਪ ਕਰੋ: gedit ਸਪੇਸ array2.sh ਸਪੇਸ & (ampersand) ਸਾਈਨ । ਐਂਟਰ ਦਬਾਓ।
01:47 ਹੁਣ ਆਪਣੀ array2.sh file ਵਿੱਚ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰੋ।
01:54 ਹੁਣ ਮੈਂ ਪ੍ਰੋਗਰਾਮ ਸਮਝਾਉਂਦਾ ਹਾਂ।
01:56 ਇਹ ਸ਼ੀਬੈਂਗ (Shebang) ਲਾਈਨ ਹੈ।
01:59 ਇਹ declare command ਐਲੀਮੈਂਟਸ ਦੇ ਨਾਲ ਇੱਕ ਲਿਨਕਸ ਨਾਮਕ ਐਰੇ ਘੋਸ਼ਿਤ ਕਰਦਾ ਹੈ।
02:06 Debian (ਡੈਬਿਅਨ) ,Redhat (ਰੈਡਹੈਟ)
02:08 Ubuntu (ਉਬੰਟੁ) ਅਤੇ , Fedora (ਫ਼ਿਕ ਫੈਡੋਰਾ)
02:11 ਇਹ echo command ਐਰੇ ਵਿੱਚ ਸਾਰੇ ਐਲੀਮੈਂਟਸ ਦੀ ਸੂਚੀ ਪ੍ਰਿੰਟ ਕਰੇਗੀ।
02:16 ਅਗਲੀ echo command ਐਕਸਟਰੈਕਟ ਕੀਤੇ ਹੋਏ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ।
02:21 ਕਮਾਂਡ ${Linux [@]:1:2} ਇੰਡੈਕਸ ‘ਵੱਨ’(1) ਜੋ ਕਿ ਰੈਡਹੈਟ ਹੈ, ਤੋਂ ਸ਼ੁਰੂ ਕਰਕੇ ਦੋ ਐਲੀਮੈਂਟਸ ਨੂੰ ਪ੍ਰਿੰਟ ਕਰੇਗੀ।
02:34 ਹੁਣ ਟਰਮੀਨਲ ਉੱਤੇ ਜਾਂਦੇ ਹਾਂ।
02:36 ਸਭ ਤੋਂ ਪਹਿਲਾਂ chmod ਸਪੇਸ plus x ਸਪੇਸ array2.sh ਟਾਈਪ ਕਰਕੇ ਫ਼ਾਇਲ ਨੂੰ ਚਲਾਉਣ ਦੇ ਲਾਇਕ ਬਣਾਉਂਦੇ ਹਾਂ। ਐਂਟਰ ਦਬਾਓ।
02:50 ਟਾਈਪ ਕਰੋ: ਡਾਟ ਸਲੈਸ਼ array2.sh ਐਂਟਰ ਦਬਾਓ।
02:56 ਸਾਨੂੰ ਆਊਟਪੁੱਟ ਪ੍ਰਾਪਤ ਹੁੰਦਾ ਹੈ - Original elements in an array Linux: Debian Redhat Ubuntu Fedora.
03:06 The two elements starting from index one ( Redhat) : Redhat Ubuntu
03:12 ਹੁਣ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।
03:15 ਅਸੀ ਵੇਖਾਂਗੇ ਕਿ ਐਰੇ ਵਿੱਚ ਐਲੀਮੈਂਟਸ ਨੂੰ ਕਿਵੇਂ ਬਦਲਦੇ ਹਨ।
03:19 ਐਰੇ ਵਿੱਚ ਮੌਜੂਦਾ ਐਲੀਮੈਂਟ ਨੂੰ ਹੇਠਾਂ ਦਿੱਤੇ ਰਚਨਾਕਰਮ ਦਾ ਪ੍ਰਯੋਗ ਕਰਕੇ ਬਦਲਿਆ ਜਾ ਸਕਦਾ ਹੈ।
03:25 ArrayName ਸਕਵਾਇਰ ਬਰੈਕੇਟਸ ਵਿੱਚ n ਇਕਵਲਸ ਟੂ ਸਿੰਗਲ ਕੋਟਸ ਵਿੱਚ, NewWord l
03:34 ਇੱਥੇ n ਇੰਡੈਕਸ ਨੰਬਰ ਜਾਂ ਐਲੀਮੈਂਟ ਦੀ ਗਿਣਤੀ ਹੈ ।
03:38 ਆਪਣੇ ਟੈਕਸਟ ਐਡੀਟਰ ਉੱਤੇ ਦੁਬਾਰਾ ਆਉਂਦੇ ਹਾਂ।
03:41 Linux [2] = Mandriva .
03:45 ਇਹ ਕਮਾਂਡ ਤੀਸਰੇ ਐਲੀਮੈਂਟ ਉਬੰਟੁ ਨੂੰ Mandriva ਵਿਚੋਂ ਬਦਲੇਗੀ।
03:51 ਇਹ ਇਕੋ ਕਮਾਂਡ ਰਿਪਲੇਸਮੈਂਟ ਤੋਂ ਬਾਅਦ ਐਰੇ ਲੀਨਕਸ ਦੇ ਸਾਰੇ ਐਲੀਮੈਂਟਸ ਨੂੰ ਦਿਖਾਵੇਗੀ।
03:58 ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ।
04:01 ਹੁਣ ਪ੍ਰੋਗਰਾਮ ਦੁਬਾਰਾ ਚਲਾਉਂਦੇ ਹਾਂ।
04:04 ਇਹ ਰਿਪਲੇਸਮੈਂਟ ਤੋਂ ਬਾਅਦ ਸਾਰੇ ਐਲੀਮੈਂਟਸ ਨੂੰ ਦਿਖਾਉਂਦਾ ਹੈ - Debian Redhat Mandriva Fedora
04:12 ਹੁਣ ਸਲਾਈਡਸ ਉੱਤੇ ਆਉਂਦੇ ਹਨ ।
04:14 ਅਸੀ ਵੇਖਾਂਗੇ ਕਿ ਐਰੇ ਵਿੱਚ ਇੱਕ ਐਲੀਮੈਂਟ ਕਿਵੇਂ ਜੋੜਦੇ ਹਨ।
04:18 ArrayName ਇਕਵਲ ਟੂ ਰਾਊਂਡ ਬਰੈਕੇਟ ਖੋਲੋ ਡਬਲ ਕਵੋਟਸ ਵਿੱਚ ਡਾਲਰ ਸਾਈਨ ($) ਕਰਲੀ ਬਰੈਕੇਟ ਖੋਲੋ ArrayName ਸਕਵਾਇਰ ਬਰੈਕੇਟ ਖੋਲੋ ਐਟ ਸਾਈਨ (@) ਸਕਵਾਇਰ ਬਰੈਕੇਟ ਬੰਦ ਕਰੋ ਕਰਲੀ ਬਰੈਕੇਟ ਬੰਦ ਕਰੋ

ਸਪੇਸ ਡਬਲ ਕਵੋਟਸ ਵਿੱਚ New_Word_1 ਸਪੇਸ ਡਬਲ ਕਵੋਟਸ ਵਿੱਚ New_Word_2 ਅਤੇ ਰਾਉਂਡ ਬਰੈਕੇਟ ਬੰਦ ਕਰੋ

04:45 ਹੁਣ ਇੱਕ ਉਦਾਹਰਣ ਦੀ ਮਦਦ ਨਾਲ ਇਸਨੂੰ ਸਮਝਦੇ ਹਨ।
04:50 ਕੋਡ ਫ਼ਾਇਲ ਉੱਤੇ ਜਾਂਦੇ ਹਾਂ।
04:52 ਹਾਈਲਾਇਟ ਕੀਤੀ ਹੋਈ ਕਮਾਂਡ ਇੱਕ ਨਵੇਂ ਐਲੀਮੈਂਟ Suse ਨੂੰ ਐਰੇ ਲਿਨਕਸ ਵਿੱਚ ਨੱਥੀ ਕਰੇਗੀ ।
04:59 ਫਿਰ Suse ਨੱਥੀ ਕਰਨ ਤੋਂ ਬਾਅਦ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ।
05:05 ਟਰਮੀਨਲ ਉੱਤੇ ਜਾਂਦੇ ਹਾਂ।
05:07 ਮੈਂ ਪਰੌਂਪਟ ਕਲੀਅਰ ਕਰਦਾ ਹਾਂ।
05:09 ਅਸੀ ਪ੍ਰੋਗਰਾਮ ਨੂੰ ਦੁਬਾਰਾ ਚਲਾਉਂਦੇ ਹਾਂ।
05:12 ਆਊਟਪੁੱਟ ਦਿਖਾਇਆ ਹੋਇਆ ਹੈ all elements after appending Suse : Debian Redhat Mandriva Fedora ਅਤੇ Suse.
05:22 ਹੁਣ ਸਲਾਈਡਸ ਉੱਤੇ ਵਾਪਸ ਆਉਂਦੇ ਹਾਂ।
05:24 ਅਸੀ ਵੇਖਾਂਗੇ ਕਿ ਐਰੇ ਵਿਚੋਂ ਇੱਕ ਐਲੀਮੈਂਟ ਕਿਵੇਂ ਹਟਾਉਂਦੇ ਹਨ।
05:29 ਐਰੇ ਵਿਚੋਂ ਇੱਕ ਐਲੀਮੈਂਟ ਹੇਠਾਂ ਦਿੱਤੇ ਰਚਨਾਕਰਮ ਦੀ ਵਰਤੋਂ ਕਰਕੇ ਹਟਾਇਆ ਜਾ ਸਕਦਾ ਹੈ-
05:35 Unset ਸਪੇਸ ArrayName ਸਕਵਾਇਰ ਬਰੈਕੇਟ ਖੋਲੋ index number ਸਕਵਾਇਰ ਬਰੈਕੇਟ ਬੰਦ ਕਰੋ
05:44 ਕੋਡ ਫ਼ਾਇਲ ਉੱਤੇ ਜਾਂਦੇ ਹਾਂ।
05:46 ਇੱਥੇ ਅਸੀ unset ਕਮਾਂਡ ਦਾ ਪ੍ਰਯੋਗ ਕਰ ਰਹੇ ਹਾਂ।
05:50 ਅਤੇ ਅਸੀ ਐਰੇ ਲਿਨਕਸ ਵਿਚੋਂ ਤੀਜਾ ਐਲੀਮੈਂਟ Mandriva ਹਟਾਵਾਂਗੇ।
05:56 ਫਿਰ Mandriva ਨੂੰ ਹਟਾਉਣ ਤੋਂ ਬਾਅਦ ਦੁਬਾਰਾ ਅਸੀ ਸਾਰੇ ਐਲੀਮੈਂਟਸ ਨੂੰ ਇਕੋ ਕਰਾਂਗੇ।
06:02 ਹੁਣ ਟਰਮੀਨਲ ਉੱਤੇ ਜਾਂਦੇ ਹਾਂ।
06:04 ਅਸੀਂ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
06:07 ਇੱਥੇ Mandriva ਹਟਾਉਣ ਤੋਂ ਬਾਅਦ ਐਲੀਮੈਂਟਸ ਦੀ ਸੂਚੀ ਹੈ।
06:12 Debian Redhat Fedora Suse
06:16 ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ।
06:19 ਆਪਣੀਆਂ ਸਲਾਈਡਸ ਉੱਤੇ ਦੁਬਾਰਾ ਆਉਂਦੇ ਹਾਂ।
06:21 ਚਲੋ ਇਸਦਾ ਸਾਰ ਕਰਦੇ ਹਾਂ।
06:23 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
06:25 ਐਰੇ ਵਿਚੋਂ ਐਲੀਮੈਂਟ ਨੂੰ ਐਕਸਟਰੈਕਟ ਕਰਨਾ।
06:28 ਐਰੇ ਵਿੱਚ ਐਲੀਮੈਂਟ ਨੂੰ ਬਦਲਣਾ।
06:30 ਐਰੇ ਵਿੱਚ ਐਲੀਮੈਂਟ ਨੂੰ ਜੋੜਨਾ ਅਤੇ
06:32 ਐਰੇ ਵਿਚੋਂ ਐਲੀਮੈਂਟ ਨੂੰ ਹਟਾਉਣਾ।
06:36 ਇੱਕ ਅਸਾਈਨਮੈਂਟ ਵਿੱਚ # ਲੰਬਾਈ 7 ਦੇ ਐਰੇ ਨੇਮਸ2 (names2) ਘੋਸ਼ਿਤ ਕਰੋ ਅਤੇ ਹੇਠਾਂ ਦਿੱਤੇ ਆਪਰੇਸ਼ੰਸ ਲਾਗੂ ਕਰੋ।
06:44 ਇੰਡੈਕਸ ਦੋ ਤੋਂ ਸ਼ੁਰੂ ਕਰਕੇ ਤਿੰਨ ਐਲੀਮੈਂਟਸ ਨੂੰ ਐਕਸਟਰੈਕਟ ਕਰੋ।
06:48 ਤੀਸਰੇ ਐਲੀਮੈਂਟ ਨੂੰ Debian ਨਾਲ ਬਦਲੋ ਅਤੇ ਦਿਖਾਓ।
06:55 ਐਰੇ ਦੇ ਅੰਤ ਵਿੱਚ ਕੋਈ ਨਵਾਂ ਨਾਮ ਜੋੜੋ।
06:58 ਹੇਠਾਂ ਦਿਖਾਏ ਲਿੰਕ ਉੱਤੇ ਉਪਲੱਬਧ ਵੀਡਿਓ ਤੇ ਜਾਓ ।
07:01 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
07:04 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
07:09 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ
07:12 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।
07:15 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।
07:19 ਜ਼ਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
07:27 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:31 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
07:38 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ।
07:44 ਇਹ ਸਕਰਿਪਟ FOSSEE ਅਤੇ ਸਪੋਕਨ ਟਿਊਟੋਰਿਅਲ ਟੀਮਾਂ ਦੁਆਰਾ ਤਿਆਰ ਕੀਤੀ ਗਈ ਹੈ।
07:50 ਆਈ.ਆਈ.ਟੀ ਬੰਬੇ ਤੋਂ ਹੁਣ ਅਮਰਜੀਤ ਨੂੰ ਇਜ਼ਾਜਤ ਦਿਓ ।
07:55 ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya