STEMI-2017/C3/Non-STEMI-C-to-STEMI-D-Hospital/Punjabi

From Script | Spoken-Tutorial
Revision as of 16:52, 31 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time NARRATION
00:01 ਸਤਿ ਸ਼੍ਰੀ ਅਕਾਲ, Non- STEMI C ਤੋਂ STEMI D Hospital. ਵਿੱਚ ਮਰੀਜ਼ ਦੇ ਤਬਦੀਲ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਵਿੱਚ, ਮਰੀਜ਼ Non- STEMI C Hospital ਤੋਂ STEMI D Hospital ਵਿੱਚ ਪੁੱਜਦਾ ਹੈ ।
00:18 STEMI D Hospital ਵਿੱਚ STEMI App ‘ਤੇ ਹੇਠ ਲਿਖਿਆ ਡਾਟਾ ਦਰਜ ਕਰਨਾ ਹੈ ।
00:25 ਆਓ ਸ਼ੁਰੂ ਕਰਦੇ ਹਾਂ । ਨੋਟ ਕਰੋ ਕਿ STEMI ਹੋਮਪੇਜ਼ ਵਿੱਚ, ਅਸੀਂ ਇੱਕ D Hospital user ਹਾਂ ।
00:33 New Patient ਟੈਬ ਦੀ ਚੋਣ ਕਰੋ ।
00:35 ਕਿਸੇ ਇੱਕ ਮਰੀਜ਼ ਨੂੰ ਚੁਣੋ ਅਤੇ ਹੇਠ ਲਿਖਿਆ ਡਾਟਾ ਦਰਜ ਕਰੋ ।
00:40 Basic Details ਵਿੱਚ, ਦਿਖਾਇਆ ਗਿਆ ਹੈ, ਜਿਵੇਂ ਕਿ ਮਰੀਜ਼ ਦਾ ‘’’Name, Age, Gender, Phone, ‘’’ ਅਤੇ ‘’’Address’’’ ਦਰਜ ਕਰੋ ।
00:47 ਫਿਰ, ਡ੍ਰੋਪ-ਡਾਊਂਨ ਤੋਂ Payment ਚੁਣੋ । ਅਸੀਂ ‘’’State BPL Insurance’’’ ਦੀ ਚੋਣ ਕਰਾਂਗੇ ।
00:55 ਹੁਣ, Symptom Onset ਦੀ date ਅਤੇ time ਦਰਜ ਕਰੋ ।
01:00 ਇਸ ਤੋ ਬਾਅਦ, ਸਾਨੂੰ ‘’’STEMI D Hospital Arrival Date’’’ & ‘’’Time.’’’ ਦਰਜ ਕਰਨੀ ਪਵੇਗੀ ।
01:07 ਇਸ ਤੋ ਬਾਅਦ, Admission ਵਿੱਚ Non-STEMI ਦੀ ਚੋਣ ਕਰੋ ।
01:12 Recall ਟੈਬ- ਇਹ ‘’’Non STEMI C Hospital’’’ ਤੋਂ ‘’’STEMI D Hospital’’’ ਵਿੱਚ ਤਬਦੀਲ ਕਰਦਾ ਹੈ ।
01:19 ਸਾਨੂੰ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਨੂੰ ਦਰਜ ਕਰਨ ਦੀ ਜ਼ਰੂਰਤ ਪੈਂਦੀ ਹੈ । ਕਿਉਂਕਿ ‘’’Non STEMI C Hospital’’’ ਤੋਂ ‘’’STEMI D Hospital’’’ ਵਿੱਚ ਕੋਈ ਵੀ ਡਾਟਾ ਤਬਦੀਲ ਨਹੀਂ ਹੁੰਦਾ ਹੈ ।
01:30 ਇਹ ਇਸ ਲਈ ਕਿਉਂਕਿ ‘Non STEMI Hospitals’ ‘STEMI’ ਪ੍ਰੋਗਰਾਮ ਦਾ ਭਾਗ ਨਹੀਂ ਹੈ ।
01:36 ਡਾਟਾ ਕੇਵਲ STEMI ਪ੍ਰੋਗਰਾਮ ਵਿੱਚ ਲਿੰਕਡ ਹਸਪਤਾਲਾਂ ਦੇ ਵਿੱਚ ਹੁੰਦਾ ਹੈ ।
01:43 ਇਸ ਤੋਂ ਬਾਅਦ, ਹਸਪਤਾਲ ਦਾ ਨਾਮ ਅਤੇ ਪਤੇ ਨੂੰ ਦਰਜ ਕਰੋ ।
01:48 ਇਸ ਤੋਂ ਬਾਅਦ, ਸਾਨੂੰ ‘’’Non- STEMI C Hospital Arrival Date & Time.’’’ ਦਰਜ ਕਰਨੀ ਪਵੇਗੀ ।
01:54 ਇਸ ਤੋਂ ਬਾਅਦ, ਸਾਨੂੰ STEMI Details ਭਰਨੀ ਹੋਵੇਗੀ ।
01:59 ਅਸੀਂ Manual ECG Taken ਨੂੰ ‘‘‘Yes’’’ ਚੈੱਕ ਕਰਾਂਗੇ ਅਤੇ ਫਿਰ date ਅਤੇ time ਦਰਜ ਕਰਾਂਗੇ ।
02:06 ਇਸ ਤੋਂ ਬਾਅਦ, ਅਸੀਂ date ਅਤੇ time ਦੇ ਨਾਲ STEMI Confirmed ਨੂੰ ‘‘‘Yes’’’ ਚੈੱਕ ਕਰਾਂਗੇ ।
02:11 ਅਸੀਂ Post Thrombolysis ਨੂੰ No ਚੈੱਕ ਕਰਾਂਗੇ, ਕਿਉਂਕਿ ਮਰੀਜ਼ C type Non STEMI Hospital ਤੋਂ ਤਬਦੀਲ ਹੋਇਆ ਸੀ ।

ਇਸ ਹਸਪਤਾਲ ਵਿੱਚ, Thrombolysis ਨਹੀਂ ਹੁੰਦਾ ।

02:26 ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Transport Details ਹੈ ।
02:30 ਇੱਥੇ ਅਸੀਂ Private ਜਾਂ GVK EMRI Ambulance ਦੀ ਚੋਣ ਕਰਦੇ ਹਾਂ ।
02:38 ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
02:43 App ਹੁਣ ਸਾਨੂੰ Fibrinolytic Checklist ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ।
02:48 Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਹਨ ।
02:54 ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦਿੰਦੀਆਂ ਹਨ ।
03:00 ਅਸੀਂ ਇਸ ਪੇਜ਼ ਵਿੱਚ ਦਿਖਾਈ ਦਿੰਦੀਆਂ ਸਾਰੀਆਂ 12 ਚੀਜ਼ਾਂ ਨੂੰ No ਚੈੱਕ ਕਰਾਂਗੇ ।
03:06 ਇਸ ਤਰ੍ਹਾਂ ਕਰਨ ਤੋਂ ਬਾਅਦ, ਪੇਜ਼ ਦੇ ਹੇਠਾਂ Save and Continue ਬਟਨ ਨੂੰ ਚੁਣੋ ।
03:12 ਹੁਣ ਅਸੀਂ Cardiac History ਵਾਲੇ ਪੇਜ਼ ‘ਤੇ ਹਾਂ ।
03:16 ਅਸੀਂ ਪਹਿਲਾਂ ਦੀ ਤਰ੍ਹਾਂ ‘’’Angina, CABG, PCI1, PCI2’’’ ਨੂੰ No ਚੈੱਕ ਕਰਾਂਗੇ ।
03:25 ਇਸ ਤੋਂ ਬਾਅਦ Diagnosis ਵਿੱਚ, ਅਸੀਂ ਹੇਠ ਲਿਖਿਆ ਡਾਟਾ ਦਰਜ ਕਰਾਂਗੇ -

Chest discomfort- ਅਸੀਂ Pain ਚੁਣਾਂਗੇ । Location of pain- Retrosternal Pain Severity - 8

03:40 ਇਸਦੇ ਬਾਅਦ, ਮਰੀਜ਼ ਨਾਲ ਸੰਬੰਧਿਤ ਵਿਸ਼ੇਸ਼ (Problems) ਚਿੰਤਾਵਾਂ ਨੂੰ ਚੈੱਕ ਕਰੋ ।
03:47 symptoms ਦੇ ਲਈ, ਅਸੀਂ Palpitation, Diaphoresis, Shortness of breath, Nausea / vomiting, Dizziness ਨੂੰ ‘‘‘Yes’’’ ਚੈੱਕ ਕਰਾਂਗੇ ।
03:59 ਅਗਲਾ ਭਾਗ Clinical Examination ਹੈ ।
04:03 ਇੱਥੇ ਅਸੀਂ ਮਰੀਜ਼ ਦੀ ‘’’Height, Weight’’’ ਅਤੇ ‘’’BMI’’’ ਨੂੰ ਦਰਜ ਕਰਾਂਗੇ ।
04:09 ਅਤੇ ‘’’BP Systolic, BP Diastolic’’’ ਅਤੇ and ‘’’Heart Rate’’’ ਵੀ ।
04:15 ਹੇਠਾਂ Save and Continue ਬਟਨ ਚੁਣੋ ।
04:19 ਹੁਣ ਅਸੀਂ Co- Morbid Conditions ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
04:24 ਕਿਰਪਾ ਕਰਕੇ ਮਰੀਜ਼ ਜਾਂ ਮਰੀਜ਼ ਦੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਜਾਣਕਾਰੀ ਦਰਜ ਕਰੋ ।
04:30 ਅਸੀਂ ਹੇਠਾਂ ਦਿੱਤਾ ਡਾਟਾ ਭਰਨ ਜਾ ਰਹੇ ਹਾਂ ।
04:33 ਪੇਜ਼ ਦੇ ਹੇਠਾਂ Save and Continue ਬਟਨ ਨੂੰ ਚੁਣੋ ।
04:38 ਹੁਣ ਅਸੀਂ Contact Details ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
04:42 ਇੱਥੇ ਅਸੀਂ ਮਰੀਜ਼ ਦੇ ਰਿਸ਼ਤੇਦਾਰਾਂ ਦੀ ਜਾਣਕਾਰੀ ਦਰਜ ਕਰਾਂਗੇ ।
04:47 Name, Relation Type, Address, City, Contact No.

ਇਸ ਤੋਂ ਬਾਅਦ Occupation.

04:57 ਇਸ ਤੋਂ ਬਾਅਦ ID proof ਸੈਕਸ਼ਨ ਹੈ- Aadhar Card No. ਅਤੇ ਸੋਫਟ-ਕਾਪੀ ਨੂੰ ਅਪਲੋਡ ਕਰੋ ।
05:04 ਹੇਠਾਂ Save and Continue ਬਟਨ ਚੁਣੋ ।
05:07 App ਹੁਣ ਸਾਨੂੰ Thrombolysis ਨਾਮ ਵਾਲੇ ਨਵੇਂ ਟੈਬ ‘ਤੇ ਲਿਆਉਂਦਾ ਹੈ ।
05:13 ਇੱਥੇ ਅਸੀਂ Medications prior to Thrombolysis ਪੇਜ਼ ਵਿੱਚ ਕੁੱਝ ਜਾਣਕਾਰੀ ਨੂੰ ਨਿਸ਼ਚਿਤ ਕਰਾਂਗੇ ।
05:18 ਇਸ ਪੇਜ਼ ਵਿੱਚ ਦਵਾਈਆਂ ਦੀ ਇੱਕ ਸੂਚੀ ਦਿਖਾਈ ਦੇਵੇਗੀ ।
05:22 ਡੋਜ਼ੇਜ, ਤਾਰੀਖ ਅਤੇ ਸਮੇਂ ਦੇ ਨਾਲ ਮਰੀਜ਼ ਨੂੰ ਦਿੱਤੀਆਂ ਦਵਾਈਆਂ ਬਾਰੇ ਵੀ ਜਾਣਕਾਰੀ ਦਰਜ ਕਰੋ ।
05:29 ਹੇਠਾਂ Save and Continue ਬਟਨ ਚੁਣੋ ।
05:33 App ਹੁਣ ਸਾਨੂੰ Thrombolysis ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
05:37 ਇੱਥੇ, ਸਾਨੂੰ ਕਿਸੇ ਇੱਕ Thrombolytic agent ਨੂੰ ਚੁਣਨਾ ਹੈ ।
05:42 ਅਸੀਂ Streptokinase ਚੁਣਾਂਗੇ ।

ਇਸ ਤੋ ਬਾਅਦ Dosage, Start Date ਅਤੇ Time,End Date ਅਤੇ Time ਦਰਜ ਕਰੋ ।

05:50 ਇਹ 90 min ECG, Date ਅਤੇ Time ਦੇ ਬਾਅਦ ਹੈ ।
05:55 ਅਤੇ Successful Lysis Yes or No
06:00 ਇਹ 90 mins ECG ਉੱਤੇ ਆਧਾਰਿਤ ਹੈ ।
06:04 ਹੇਠਾਂ Save and Continue ਬਟਨ ਚੁਣੋ ।
06:07 ਅਸੀਂ In- Hospital Summary ਪੇਜ਼ ਨੂੰ ਛੱਡ ਦੇਵਾਂਗੇ ।
06:12 ਹੁਣ ਅਸੀਂ Discharge Summary ਪੇਜ਼ ‘ਤੇ ਜਾਂਦੇ ਹਾਂ ।
06:16 Discharge Summary ਵਿੱਚ, ਸਾਡੇ ਕੋਲ Death ਹੈ । ਅਸੀਂ ਇੱਕ ਵਾਰ Death ਨੂੰ No ਚੁਣਾਂਗੇ ।
06:22 ਇਸ ਤੋ ਬਾਅਦ ਪੇਜ਼ ਦੇ ਹੇਠਾਂ Save and Continue ਬਟਨ ਚੁਣੋ ।
06:28 App ਸਾਨੂੰ ਸਿੱਧਾ ਹੀ Discharge Medications ਨਾਮ ਵਾਲੇ ਪੇਜ਼ ‘ਤੇ ਲਿਆਉਂਦਾ ਹੈ ।
06:34 ਡਿਸਚਾਰਜ ਦੇ ਸਮੇਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ‘‘‘Yes’’’ ਮਾਰਕ ਹੋਣੀਆਂ ਚਾਹੀਦੀਆਂ ਹਨ ।

ਤਾਂ ਇਸ ਲਈ ਅਸੀਂ ਇਹਨਾਂ ਵਿਚੋਂ ਕੁੱਝ ਨੂੰ ‘‘‘Yes’’’ ਮਾਰਕ ਕਰਾਂਗੇ ।

06:44 ਫਿਰ ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
06:49 App ਹੁਣ ਸਾਨੂੰ Discharge/Transfer ਪੇਜ਼ ‘ਤੇ ਲਿਆਉਂਦਾ ਹੈ ।
06:54 Discharge from D hospital ਵਿੱਚ, Date & Time. ਭਰੋ ।
06:59 Discharge To ਫੀਲਡ, ਵਿੱਚ Stemi Cluster Hospital ਦੀ ਚੋਣ ਕਰੋ ।
07:04 ਇਸ ਤੋ ਬਾਅਦ ਡ੍ਰੋਪ-ਡਾਊਂਨ ਸੂਚੀ ਤੋਂ Transfer to Hospital Name ਦੀ ਚੋਣ ਕਰੋ ।
07:08 ਅਜਿਹਾ ਕਰਨ ਤੋਂ ਬਾਅਦ, Transfer Hospital Address ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ।
07:16 ਇਹ ਇਸ ਲਈ ਕਿਉਂਕਿ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਹੈ ।
07:21 Transport Vehicle ਫੀਲਡ ਵਿੱਚ, Private ਜਾਂ GVK EMRI Ambulance. ਦੀ ਚੋਣ ਕਰੋ ।
07:28 ਅਖੀਰ ਵਿੱਚ Finish ਬਟਨ ਉੱਤੇ ਕਲਿਕ ਕਰੋ ।
07:31 ਇਸ ਦੇ ਨਾਲ ਡਾਟਾ ਐਂਟਰੀ ਪੂਰੀ ਹੋ ਜਾਂਦੀ ਹੈ, ਜਦੋਂ ਮਰੀਜ਼ ਨੂੰ Non- STEMI C Hospital ਤੋਂ STEMI D Hospital. ਵਿੱਚ ਤਬਦੀਲ ਕੀਤਾ ਜਾਂਦਾ ਹੈ ।
07:40 ਸੰਖੇਪ ਵਿੱਚ-
07:43 ਇਸ ਟਿਊਟੋਰਿਅਲ ਵਿੱਚ, ਅਸੀਂ STEMI App ‘ਤੇ ਨਵੇਂ ਮਰੀਜ਼ ਦੇ ਡਾਟਾ ਨੂੰ ਦਰਜ ਕਰਨਾ ਸਿੱਖਿਆ, ਜਦੋਂ ਮਰੀਜ਼ ਨੂੰ Non- STEMI C Hospital ਤੋਂ STEMI D Hospital ਵਿੱਚ ਤਬਦੀਲ ਕੀਤਾ ਜਾਂਦਾ ਹੈ ।
07:55 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

08:08 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
08:23 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।


}

Contributors and Content Editors

PoojaMoolya