STEMI-2017/C3/Non-STEMI-C-to-STEMI-AB-Hospital/Punjabi

From Script | Spoken-Tutorial
Revision as of 16:36, 31 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time NARRATION
00:00 ਸਤਿ ਸ਼੍ਰੀ ਅਕਾਲ, Non- STEMI C ਤੋਂ AB Hospital ਵਿੱਚ ਮਰੀਜ਼ ਦੇ ਤਬਦੀਲ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ
00:10 ਇਸ ਟਿਊਟੋਰਿਅਲ ਵਿੱਚ, ਅਸੀਂ STEMI App ‘ਤੇ A / B Hospital ਵਿੱਚ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿਖਾਂਗੇ ਜਦੋਂ ਮਰੀਜ਼ ਦਾ Non- STEMI C Hospital ਤੋਂ ਤਬਦੀਲ ਕੀਤਾ ਜਾਂਦਾ ਹੈ ।
00:26 ਅਸੀਂ STEMI ਹੋਮਪੇਜ਼ ‘ਤੇ ਹਾਂ ।
00:29 ਇੱਥੇ ਨੋਟ ਕਰੋ, ਇਹ stemiAuser ਹੈ- ਇਸਦਾ ਮਤਲੱਬ ਹੈ ਕਿ A/B Hospital ਦਾ ਸਟਾਫ਼ ਇਸ ਐਂਟਰੀਆਂ ਨੂੰ ਭਰ ਰਿਹਾ ਹੈ ।
00:40 New Patient ਟੈਬ ਦੀ ਚੋਣ ਕਰੋ ।
00:42 ਕਿਸੇ ਮਰੀਜ਼ ਨੂੰ ਚੁਣੋ ਅਤੇ ਹੇਠ ਲਿਖਿਆ ਡਾਟਾ ਦਰਜ ਕਰੋ ।
00:47 Basic Details ਵਿੱਚ, ਮਰੀਜ਼ ਦੇ Name, Age, Gender, Phone, ਅਤੇ Address ਦਰਜ ਕਰੋ ।
00:58 ਫਿਰ, ਅਸੀਂ ਡ੍ਰੋਪ-ਡਾਊਂਨ ਮੈਨਿਊ ਵਿੱਚ ਉਪਲੱਬਧ ਓਪਸ਼ੰਸ ਵਿੱਚੋਂ Payment ਦੇ ਵੇਰਵੇ ਨੂੰ ਚੁਣਾਂਗੇ ।
01:05 ਇਸ ਦੇ ਬਾਅਦ, ਅਸੀਂ Symptom Onset Date & Time. ਚੁਣਾਂਗੇ ।
01:12 A/B Hospital Arrival Date & Time. ਦੇ ਬਾਅਦ ।
01:18 Admission ਵਿੱਚ, ਅਸੀਂ Non- STEMI ਚੁਣਾਂਗੇ ।

ਇਹ ਇਸ ਲਈ ਕਿਉਂਕਿ ਮਰੀਜ਼ ਦਾ Non STEMI Hospital ਤੋਂ ਤਬਦੀਲ ਕੀਤਾ ਗਿਆ ਹੈ ।

01:29 ਸਾਨੂੰ ਇਸ ਮਾਮਲੇ ਵਿੱਚ ਸਾਰੇ ਵੇਰਵੇ ਨੂੰ ਦਰਜ ਕਰਨ ਦੀ ਜ਼ਰੂਰਤ ਹੈ ।
01:33 ਕੋਈ ਵੀ ਡਾਟਾ ‘’’Non STEMI Hospital’’’ ਤੋਂ ‘’’STEMI Hospital. ਵਿੱਚ ਤਬਦੀਲ ਨਹੀਂ ਹੁੰਦਾ ਹੈ । ਇਹ ਇਸ ਲਈ ਕਿਉਂਕਿ Non STEMI Hospitals STEMI ਪ੍ਰੋਗਰਾਮ ਤੋਂ ਬਾਹਰ ਹੈ ।
01:45 STEMI ਪ੍ਰੋਗਰਾਮ ਵਿੱਚ ਡਾਟਾ ਫਲੋ ਕੇਵਲ ਲਿੰਕਡ ਹਸਪਤਾਲਾਂ ਦੇ ਵਿੱਚ ਹੁੰਦਾ ਹੈ ।
01:52 ਛੇਤੀ ਹੀ, ਸਾਨੂੰ Hospital Name ਅਤੇ Address. ਦਾਖਲ ਕਰਨ ਨੂੰ ਕਿਹਾ ਜਾਂਦਾ ਹੈ ।

ਆਓ ਇਹਨਾਂ ਨੂੰ ਦਰਜ ਕਰੀਏ ।

01:59 ਇਸ ਤੋ ਬਾਅਦ, ਸਾਨੂੰ Non-STEMI Hospital Arrival Date & Time. ਦਰਜ ਕਰਨੀ ਪਵੇਗੀ ।
02:06 STEMI Details ਵਿੱਚ, Manual ECG Taken ਅਤੇ STEMI Confirmed. ਲਈ ਜਾਣਕਾਰੀ ਭਰੋ ।
02:14 ਹੁਣ ਅਸੀਂ Post Thrombolysis ਦੀ ਜਾਣਕਾਰੀ ਦਰਜ ਕਰਾਂਗੇ ।

ਅਸੀਂ No ਚੁਣਾਂਗੇ, ਕਿਉਂਕਿ ਮਰੀਜ਼ ‘’’C type Non STEMI’’’ ਹਸਪਤਾਲ ਤੋਂ ਤਬਦੀਲ ਹੋਇਆ ਸੀ ।

02:26 ਇਸ ਹਸਤਪਾਲ ਵਿੱਚ, Thrombolysis ਨਹੀਂ ਹੁੰਦਾ ।
02:31 ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Transport Details ਹੈ ।
02:36 ਇੱਥੇ, ਅਸੀਂ ਡ੍ਰੋਪ-ਡਾਊਂਨ ਮੈਨਿਊ ਵਿੱਚ ਉਪਲੱਬਧ Private ਨੂੰ ਚੁਣਾਂਗੇ ।
02:42 ਫਿਰ ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
02:47 App ਹੁਣ ਸਾਨੂੰ Fibrinolytic Checklist ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
02:53 Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਹੁੰਦੀਆਂ ਹਨ ।
03:00 ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਹੁੰਦੀਆਂ ਹਨ ।
03:05 ਅਸੀਂ ਇਸ ਵੇਲੇ ਸਾਰੇ 12 ਪੁਆਇੰਟਸ ਨੂੰ No ਚੈੱਕ ਕਰਾਂਗੇ ।
03:10 ਫਿਰ ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ ।
03:16 App ਸਾਨੂੰ Cardiac History ਪੇਜ਼ ‘ਤੇ ਲੈ ਕੇ ਜਾਂਦਾ ਹੈ ।
03:20 ਇੱਥੇ ਸਾਨੂੰ ਮਰੀਜ਼ ਦੇ ਰਿਕਾਰਡ ਨਾਲ ਸੰਬੰਧਿਤ ਕੁੱਝ ਹੋਰ ਜਾਣਕਾਰੀ ਦਰਜ ਕਰਨੀ ਪਵੇਗੀ ।
03:27 ਅਸੀਂ ਇਨ੍ਹਾਂ ਨੂੰ No ਮਾਰਕ ਕਰਾਂਗੇ ।
03:29 Diagnosis ਵਿੱਚ, ਉਸ ਮਰੀਜ਼ ਲਈ ਜਾਣਕਾਰੀ ਦਰਜ ਕਰੋ ।
03:36 Chest Discomfort: ਅਸੀਂ Pain ਚੁਣਾਂਗੇ ।

Location of Pain: ਅਸੀਂ Retrosternal ਚੁਣਾਂਗੇ । Pain Severity: ਅਸੀਂ 8 ਚੁਣਾਂਗੇ ।

03:47 ਇਸਦੇ ਬਾਅਦ, ਅਸੀਂ ਕੁੱਝ ਬਾਕੀ ਚੀਜ਼ਾਂ ਲਈ YES ਚੁਣਾਂਗੇ ।
03:52 ਫਿਰ Clinical Examination ਵਿੱਚ, ਉਸ ਮਰੀਜ਼ ਦੀ ਜਾਣਕਾਰੀ ਦਰਜ ਕਰੋ ।
03:58 ਹੇਠਾਂ Save and Continue ਬਟਨ ਚੁਣੋ ।
04:02 ਹੁਣ ਅਸੀਂ Co-Morbid Conditions ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
04:08 ਇੱਥੇ ਅਸੀਂ ਮਰੀਜ਼ ਦੇ ਮੈਡੀਕਲ ਕੰਡੀਸ਼ਨ ਦੇ ਹਿਸਾਬ ਨਾਲ ਜੋ ਦਵਾਈਆਂ ਉਹ ਲੈ ਰਿਹਾ ਹੈ ਉਨ੍ਹਾਂ ਨੂੰ ਦਰਜ ਕਰਾਂਗੇ ।
04:16 ਕਿਰਪਾ ਕਰਕੇ ਉਸ ਮਰੀਜ਼ ਲਈ ਸੰਬੰਧਿਤ ਐਂਟਰੀ ਭਰੋ ।
04:21 ਅਸੀਂ ਇਹਨਾਂ ਵਿਚੋਂ ਕੁੱਝ ਨੂੰ Yes ਚੈੱਕ ਕਰਾਂਗੇ ਅਤੇ App ਦੁਆਰਾ ਪ੍ਰਾੰਪਟ ਕੀਤੇ ਗਏ ਸੰਕੇਤ ਦੇ ਵੇਰਵੇ ਵੀ ਦੇਵਾਂਗੇ ।
04:28 ਫਿਰ ਹੇਠਾਂ Save and Continue ਬਟਨ ਨੂੰ ਚੁਣੋ ।
04:32 ਅਸੀਂ Contact Details ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
04:36 ਇੱਥੇ ਸਾਨੂੰ ਮਰੀਜ਼ ਦੇ ਰਿਸ਼ਤੇਦਾਰਾਂ ਦੇ ‘’’Name, Relation Type, Address, City’’’ ਅਤੇ ‘’’Mobile no. ਦਰਜ ਕਰਨਾ ਹੈ ।
04:47 ਫਿਰ Occupation ਦਰਜ ਕਰੋ ।
04:49 ਫਿਰ ID proof ਸੈਕਸ਼ਨ ਹੈ- Aadhar Card No ਅਤੇ ਸੌਫਟ-ਕਾਪੀ ਨੂੰ ਅਪਲੋਡ ਕਰੋ ।
04:57 ਹੇਠਾਂ Save and Continue ਬਟਨ ਚੁਣੋ ।
05:01 App ਹੁਣ ਸਾਨੂੰ Thrombolysis ਨਾਮ ਵਾਲੇ ਟੈਬ ‘ਤੇ ਲੈ ਕੇ ਜਾਂਦਾ ਹੈ ।
05:06 ਇੱਥੇ ਸਾਨੂੰ ‘’’Medications prior to Thrombolysis’’’ ਪੇਜ਼ ਵਿੱਚ ਕੁੱਝ ਹੋਰ ਵੇਰਵੇ ਦਰਸਾਉਣੇ ਪੈਣਗੇ ।
05:14 ਅਸੀਂ Clopidogrel ਨੂੰ Yes ਚੁਣਾਂਗੇ, ਅਤੇ ‘’’Dosage, Date/Time’’’ ਦਰਜ ਕਰਾਂਗੇ ।
05:20 ਕਿਰਪਾ ਕਰਕੇ ਨੋਟ ਕਰੋ, ਉੱਪਰ ਦਿੱਤੀਆਂ ਦਵਾਈਆਂ ਦੇ ਡੋਜ਼ਜ ਅਤੇ ਚੋਣ ਕੇਵਲ ਡੇਮੋ ਦੇ ਉਦੇਸ਼ ਨਾਲ ਦਿੱਤੇ ਗਏ ਹਨ ।
05:29 ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
05:34 ਹੇਠਾਂ Save and Continue ਬਟਨ ਚੁਣੋ ।
05:38 ਅਸੀਂ Thrombolysis ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
05:42 ਇੱਥੇ, ਕੋਈ ਇੱਕ Thrombolytic agent ਚੁਣੋ । ਅਸੀਂ Streptokinase ਨੂੰ ਚੁਣਾਂਗੇ ।
05:49 ਫਿਰ Dosage, Date /Time ਦਰਜ ਕਰੋ ।
05:53 90 min ECG, Date / Time
05:56 ‘’’Successful Lysis Yes/No’’’

ਇਹ ‘’’90 mins ECG. ਉੱਤੇ ਆਧਾਰਿਤ ਹੈ ।

06:04 ਹੇਠਾਂ Save and Continue ਬਟਨ ਚੁਣੋ ।
06:08 App ਹੁਣ ਸਾਨੂੰ PCI ਨਾਮ ਵਾਲੇ ਪੇਜ਼ ‘ਤੇ ਲਿਆਉਂਦਾ ਹੈ ।
06:13 ਇੱਥੇ ਸਾਡੇ ਕੋਲ Drugs before PCI ਹੈ ।
06:16 PCI ਤੋਂ ਪਹਿਲਾਂ ਮਰੀਜ਼ ਨੂੰ ਦਿੱਤੀ ਗਈ ਦਵਾਈਆਂ ਦੇ ਵੇਰਵੇ ਨੂੰ Date ਅਤੇ Time ਦੇ ਨਾਲ ਦਰਜ ਕਰੋ ।
06:25 ਹੇਠਾਂ Save and Continue ਬਟਨ ਚੁਣੋ ।
06:29 ਅਗਲਾ ਟੈਬ PCI ਹੈ ।
06:33 ਇਸ ਪੇਜ਼ ਵਿੱਚ ਜਾਣਕਾਰੀ ਕੇਵਲ cardiologist ਜਾਂ Cath Lab Technician ਦੁਆਰਾ ਦਰਜ ਹੋਣੀ ਚਾਹੀਦੀ ਹੈ ।
06:41 Cath Lab details ਵਿੱਚ ਸਾਡੇ ਕੋਲ Cath Lab Activation ਅਤੇ Cath Lab Arrival ਹੈ ।
06:48 Vascular access Catheter access. ਦੇ ਬਾਅਦ ਹੈ ।
06:55 ਫਿਰ ‘’’CART’’’ ਦੀ ਜਾਣਕਾਰੀ ਭਰੋ ਜਿਵੇਂ ਕਿ Start Date and Time End Date and Time
07:02 ਇਸ ਦੇ ਬਾਅਦ, ਸਾਨੂੰ ਦਿੱਤੇ ਗਏ ਓਪਸ਼ਨ ਵਿੱਚੋਂ ਕਿਸੇ ਇੱਕ Culprit Vessel ਨੂੰ ਨਿਰਧਾਰਤ ਕਰਨਾ ਹੈ ।
07:10 ਫਿਰ ਉਸ Culprit Vessel ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਦਰਜ ਕਰੋ ।
07:15 ਹੁਣ, ਮਰੀਜ਼ ਲਈ Management ਵਿੱਚ ਐਂਟਰੀਆਂ ਭਰੋ ।
07:20 ਇਸ ਪੇਜ਼ ਦੇ ਅਖੀਰ ਵਿੱਚ ਸਾਡੇ ਕੋਲ Intervention ਹੈ ।
07:25 ਜਦੋਂ Intervention ਓਪਸ਼ਨ ਨੂੰ ਚੁਣਦੇ ਹਾਂ, ਤਾਂ ਸਾਨੂੰ ਹੇਠਾਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ।
07:30 ਉਸਨੂੰ ਭਰੋ ਜੋ ਉਸ ਮਰੀਜ਼ ਲਈ ਅਨੁਕੂਲ ਹੈ ।
07:36 ਹੇਠਾਂ Save and Continue ਬਟਨ ਚੁਣੋ ।
07:41 ਅਸੀਂ Medications in Cath Lab tab ਪੇਜ਼ ਉੱਤੇ ਹਾਂ ।
07:45 ‘’’Cath Lab’’’ ਵਿੱਚ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦੇ ਵੇਰਵੇ ਨੂੰ ਦਰਜ ਕਰੋ ।
07:51 ਅਸੀਂ ‘’’2b3a Inhibitors’’’ ਲਈ ਵੇਰਵਾ ਦਰਜ ਕਰਾਂਗੇ ।
07:56 ‘’’Unfractionated Heparin, Dosage, Date’’’ ਅਤੇ ‘’’Time’’’
08:02 ਕਿਰਪਾ ਕਰਕੇ ਨੋਟ ਕਰੋ, ਉੱਪਰ ਦਿੱਤੀਆਂ ਗਈਆਂ ਦਵਾਈਆਂ ਡੋਜ਼ਜ ਅਤੇ ਚੋਣ ਕੇਵਲ ਡੇਮੋ ਦੇ ਉਦੇਸ਼ ਨਾਲ ਦਿੱਤੇ ਗਏ ਹਨ ।
08:10 ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
08:16 ਹੇਠਾਂ Save and Continue ਬਟਨ ਚੁਣੋ ।
08:19 ਅਸੀਂ In-Hospital Summary ਪੇਜ਼ ਨੂੰ ਛੱਡ ਦੇਵਾਂਗੇ । ਅਤੇ ਅਸੀਂ ‘’’Discharge Summary’’’ ਪੇਜ਼ ‘ਤੇ ਜਾਂਦੇ ਹਾਂ ।
08:26 ਇੱਥੇ ਸਾਡੇ ਕੋਲ Death ਟੈਬ ਹੈ, ਜਿਸ ਨੂੰ ਅਸੀਂ No ਚੁਣਾਂਗੇ ।
08:31 ਫਿਰ ਹੇਠਾਂ Save and Continue ਬਟਨ ਚੁਣੋ ।
08:35 ਫਿਰ Discharge Medications ਆਉਂਦਾ ਹੈ ।
08:39 ਇੱਥੇ ਇਸ ਪੇਜ਼ ਵਿੱਚ ਕੁੱਝ ਓਪਸ਼ੰਸ ਦਿੱਖਦੇ ਹਨ ।
08:42 ਇੱਕ ਵਾਰ ਫਿਰ ਤੋਂ, ਮਰੀਜ਼ ਨੂੰ ਡਿਸਚਾਰਜ ਕਰਦੇ ਸਮੇਂ ਦਿੱਤੀ ਗਈ ਸਲਾਹ ਦੀ ਜਾਣਕਾਰੀ ਨੂੰ ਦਰਜ ਕਰੋ ।
08:49 ਫਿਰ ਹੇਠਾਂ Save and Continue ਬਟਨ ਚੁਣੋ ।
08:53 ਹੁਣ ਅਸੀਂ Discharge ਜਾਂ Transfer’’’ ਪੇਜ਼ ਉੱਤੇ ਹਾਂ ।
08:57 ਇੱਥੇ, A/B Hospital ਤੋਂ ਡਿਸਚਾਰਜ ਸੰਬੰਧੀ ਜਾਣਕਾਰੀ ਨੂੰ ਦਰਜ ਕਰਨ ਦੀ ਜ਼ਰੂਰਤ ਹੈ ।
09:04 ਇਸ ਲਈ ਇੱਥੇ Home ਚੁਣੋ ।
09:06 ਫਿਰ Transport Vehicle ਵਿੱਚ, ਅਸੀਂ Private ਚੁਣਾਂਗੇ ।
09:10 ਅਖੀਰ ਵਿੱਚ, Finish ਬਟਨ ਚੁਣੋ ।
09:13 ਇਹ A/B Hospital ਵਿੱਚ ਡਾਟਾ ਐਂਟਰੀ ਨੂੰ ਪੂਰਾ ਕਰਦਾ ਹੈ ।
09:18 ਸੰਖੇਪ ਵਿੱਚ-

ਇਸ ਟਿਊਟੋਰਿਅਲ ਵਿੱਚ, ਅਸੀਂ STEMI App ‘ਤੇ A/B Hospital ਵਿੱਚ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਸਿੱਖਿਆ ਹੈ, ਜਦੋਂ ਮਰੀਜ਼ ਨੂੰ Non- STEMI C Hospital ਤੋਂ ਤਬਦੀਲ ਕੀਤਾ ਜਾਂਦਾ ਹੈ ।

09:34 ‘’’STEMI INDIA’’’ ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।
09:49 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ‘ਤੇ ਜਾਓ ।
10:03 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

PoojaMoolya