STEMI-2017/C3/GVK-EMRI-to-D-Hospital/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ’’’EMRI ambulance’’’ ਤੋਂ ’’’D Hospital’’’ ‘ਚ ਤਬਦੀਲ ਹੋਣ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ ਅਸੀਂ EMRI ambulance ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਦਰਜ ਕਰਨਾ ਅਤੇ D Hospital ਵਿੱਚ STEMI App ‘ਤੇ ਅਸੀਂ ਉਸੇ ਮਰੀਜ਼ ਲਈ ਹੋਰ ਡਾਟਾ ਦਰਜ ਕਰਨਾ ਸਿਖਾਂਗੇ ।
00:27 ਅਸੀਂ STEMI ਹੋਮਪੈਜ਼ ਉੱਤੇ ਹਾਂ ।
00:30 ਇੱਥੇ ਨੋਟ ਕਰੋ ਕਿ -stemiEuser-ਇਸਦਾ ਮਤਲੱਬ ਹੈ ਕਿ EMRI ambulance paramedic ਇਹਨਾਂ ਐਂਟਰੀਆਂ ਨੂੰ ਬਣਾ ਰਿਹਾ ਹੈ ।
00:42 New Patient ਟੈਬ ਨੂੰ ਚੁਣੋ ।
00:45 ਇੱਕ ਮਰੀਜ਼ ਚੁਣੋ ਅਤੇ ਹੇਠ ਲਿਖਿਆ ਡਾਟਾ ਦਰਜ ਕਰੋ ।
00:50 Basic Details ਵਿੱਚ ਮਰੀਜ਼ ਦੇ

Name: , Age: , Gender:, Phone:, ਅਤੇ Address: ਨੂੰ ਦਰਜ ਕਰੋ ।

01:03 ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
01:08 App ਹੁਣ ਸਾਨੂੰ Fibrinolytic Checklist ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
01:14 Fibrinolytic Checklist ਵਿੱਚ, ਜੇਕਰ ਮਰੀਜ਼ ਮਰਦ ਹੈ ਤਾਂ ਇੱਥੇ 12 ਚੀਜ਼ਾਂ ਹੋਣਗੀਆਂ ।
01:21 ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦੇਣਗੀਆਂ ।
01:26 ਇਸ ਤੋਂ ਇਲਾਵਾ ਹੋਰ ਚੀਜ਼ ’’’Pregnant Female ? Yes/No’’’ ਹੈ, ਜਿਸ ਨੂੰ ਅਸੀਂ ਆਪਣੇ ਅਨੁਸਾਰ ਭਰਾਂਗੇ ।
01:35 ਅਸੀਂ ਹੁਣ ਇਸ ਸਮੇਂ ਸਾਰੇ 12 ਪੁਆਇੰਟ ਨੂੰ No ਚੈੱਕ ਕਰਾਂਗੇ ।
01:40 ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ ।
01:46 ਅਸੀਂ Co-Morbid Conditions ਨਾਮ ਵਾਲੇ ਨਵੇਂ ਪੇਜ਼ ‘ਤੇ ਜਾਂਦੇ ਹਾਂ ।
01:51 ਇੱਥੇ ਸਾਡੇ ਕੋਲ History ਅਤੇ Co-Morbid Conditions ਹੈ ।
01:56 ਅਸੀਂ ਇਹਨਾਂ ਵਿਚੋਂ ਕੁੱਝ ਨੂੰ ‘Yes’ ਮਾਰਕ ਕਰਾਂਗੇ ।
01:59 ਫਿਰ Diagnosis ਸ਼ੈਕਸ਼ਨ ਉੱਤੇ ਆਓ ।
02:03 Chest Discomfort: ਅਸੀਂ Pain ਚੁਣਾਂਗੇ ।

Location of Pain: ਅਸੀਂ Retrosternal ਚੁਣਾਂਗੇ । Pain Severity: ਅਸੀਂ 8 ਚੁਣਾਂਗੇ ।

02:15 ਇਸ ਦੇ ਬਾਅਦ, ਅਸੀਂ ਬਾਕੀ ਕੁੱਝ ਚੀਜ਼ਾਂ ਲਈ YES ਚੁਣਾਂਗੇ ।
02:21 ਮੌਜੂਦਾ ਪੇਜ਼ ਨੂੰ ਸੇਵ ਕਰਨ ਲਈ Save & Continue ਬਟਨ ਨੂੰ ਚੁਣੋ ।
02:27 ਅਸੀਂ Transportation Details ਨਾਮ ਵਾਲੇ ਅਗਲੇ ਪੇਜ਼ ਉੱਤੇ ਹਾਂ ।
02:32 Transportation Details ਵਿੱਚ, ਸਾਰੇ ਫੀਲਡਸ ਜ਼ਰੂਰੀ ਹਨ ।
02:37 ਇਸ ਲਈ: ਅਸੀਂ ਹੇਠ ਲਿਖੇ ਦਰਜ ਕਰਾਂਗੇ ।

Symptom Onset Date: / Time: Ambulance Call Date: / Time: Ambulance Arrival Date: / Time: Ambulance Departure Date: / Time:

02:54 ਅਗਲਾ ’’’Transport to STEMI Cluster-Yes / No’’’ ਹੈ ।
02:59 ਜੇਕਰ Yes ਚੁਣਦੇ ਹਾਂ, ਤਾਂ ਇਹ ਫਿਰ ਦਿਸ਼ਾ ਲਈ Google Maps ‘ਤੇ ਹਸਪਤਾਲ ਦੀ ਚੋਣ ਕਰਨ ਅਤੇ ਦਿਖਾਉਣ ਲਈ Google Maps ਖੁੱਲ੍ਹਦਾ ਹੈ
03:11 Contacts- ਕਾਲ ਜਾਂ ਹਸਪਤਾਲ ਦਾ ਵੇਰਵਾ ਜਾਣਨ ਲਈ ਜਿੱਥੇ ਮਰੀਜ਼ ਸ਼ਿਫਟ ਹੁੰਦਾ ਹੈ ।
03:19 ਫਿਰ Medications during Transportation: ਵਿੱਚ, ਸਾਨੂੰ ਇੱਥੇ ਦਿਖਾਏ ਗਏ ਅਨੁਸਾਰ ਜੁੜੇ ਹੋਏ ਵੇਰਵੇ ਨੂੰ ਦਰਜ ਕਰਨਾ ਹੋਵੇਗਾ ।
03:28 ਅਖੀਰ ਵਿੱਚ, ਪੇਜ਼ ਦੇ ਹੇਠਾਂ Finish ਬਟਨ ਚੁਣੋ ।
03:33 ਜੇਕਰ Transportation to STEMI cluster ਵਿੱਚ No ਚੁਣਦੇ ਹਾਂ, ਤਾਂ ਫੀਲਡ ਦੇ ਹੇਠਾਂ Save and Continue ਬਟਨ ਦਿਖਾਈ ਦਿੰਦਾ ਹੈ ਅਤੇ ਉਸ ਪੇਜ਼ ਦਾ ਡਾਟਾ ਐਂਟਰੀ ਇੱਥੇ ਖ਼ਤਮ ਹੁੰਦਾ ਹੈ
03:46 Save and Continue ਬਟਨ ਚੁਣੋ ।
03:49 ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ । ਅਤੇ ਅਸੀਂ Discharge Summary ਨਾਮ ਵਾਲੇ ਨਵੇਂ ਪੇਜ਼ ‘ਤੇ ਆਉਂਦੇ ਹਾਂ ।
03:56 Discharge Summary ਵਿੱਚ, Death ਜ਼ਰੂਰੀ ਫੀਲਡ ਹੈ । ਅਸੀਂ ਇਸਨੂੰ No ਚੈਕ ਕਰਾਂਗੇ ।
04:04 ਅੱਗੇ ਸਾਨੂੰ ’’’Discharge from EMRI’’’ ’’’date’’’ / ’’’time’’’ ਦਰਜ ਕਰਨਾ ਹੈ ।

Transport To: ਵਿੱਚ, ਅਸੀਂ Stemi Cluster Hospital ਚੁਣਾਂਗੇ ।

04:16 ਇਹ ਫ਼ਿਰ ਹੇਠ ਲਿਖੇ ਵਿੱਚ ਖੋਲ੍ਹੇਗਾ ।

’’’Remarks:’’’ ਜੇਕਰ ਕੋਈ ਹੈ ’’’Transfer to Hospital Name:’’’ ’’’Transfer to Hospital Address:’’’

04:27 ਜਦੋਂ ਅਸੀਂ ਹਸਪਤਾਲ ਦਾ ਨਾਮ ਚੁਣਦੇ ਹਾਂ, ਤਾਂ ਹਸਤਪਾਲ ਦਾ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ।
04:34 ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ ।
04:41 ਜੇਕਰ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਨਹੀਂ ਹੁੰਦਾ, ਤਾਂ ਸਾਨੂੰ ਕ੍ਰਮਵਾਰ: ਹਸਪਤਾਲ ਦਾ ਨਾਮ ਅਤੇ ਹਸਪਤਾਲ ਦਾ ਪਤਾ ਭਰਨਾ ਹੋਵੇਗਾ ।
04:52 ਇਹ ਡਾਟਾ ਐਂਟਰ ਦੇ ਬਾਅਦ, ਪੇਜ਼ ਦੇ ਹੇਠਾਂ Finish ਬਟਨ ਨੂੰ ਚੁਣੋ ।
04:58 ਇਹ ਮੌਜੂਦਾ ਪੇਜ਼ ਨੂੰ ਸੇਵ ਕਰੇਗਾ ।
05:01 ਹੁਣ EMRI Ambulance ਨੇ ਨਵੇਂ ਮਰੀਜ਼ ਲਈ ਡਾਟਾ ਐਂਟਰੀ ਪੂਰੀ ਕਰ ਲਈ ਹੈ ।
05:09 ਮਰੀਜ਼ ਹੁਣ D Hospital ਵਿੱਚ ਪੁੱਜਦਾ ਹੈ ।
05:13 ਇਹ ’’’D Hospital’’’ ਵਿੱਚ ਕੀਤੇ ਜਾਣ ਦੀ ਪਰਿਕ੍ਰੀਆ ਦਾ ਸਾਰ ਹੈ ।
05:20 ਅਸੀਂ D Hospital user ਦੇ ਰੂਪ ਵਿੱਚ STEMI ਹੋਮਪੈਜ ਉੱਤੇ ਹਾਂ ।
05:24 Search ਟੈਬ ਚੁਣੋ ।
05:27 ਮਰੀਜ਼ ਦੀ Id ਜਾਂ ਨਾਮ ਟਾਈਪ ਕਰੋ ਅਤੇ ਪੇਜ਼ ਦੇ ਹੇਠਾਂ Search ਬਟਨ ਚੁਣੋ ।
05:35 ਦਿਖਾਈ ਦੇ ਰਹੀ ਸੂਚੀ ਵਿੱਚੋਂ ਉਸ ਮਰੀਜ਼ ਨੂੰ ਚੁਣੋ ।
05:39 ਅਸੀਂ ਹੁਣ Basic Details ਨਾਮ ਵਾਲੇ ਪੇਜ਼ ‘ਤੇ ਆਉਂਦੇ ਹਾਂ ।
05:43 ਇਸ ਪੇਜ਼ ਨੂੰ ਐਡਿਟ ਕਰਨ ਲਈ ਪੇਜ਼ ਦੇ ਉੱਤੇ Edit ਬਟਨ ਨੂੰ ਚੁਣੋ । ਇਸੇ ਤਰ੍ਹਾਂ ਬਾਕੀ ਪੇਜ਼ਾਂ ਨੂੰ ਐਡਿਟ ਕਰੋ ।
05:57 ਇੱਥੇ, EMRI Ambulance ਵਿੱਚ ਭਰੀ ਗਈ ਸਾਰੀ ਜਾਣਕਾਰੀ ਦਿਖਾਈ ਦਿੰਦੀ ਹੈ ।
06:04 D Hospital ਵਿੱਚ, ਸਾਨੂੰ ’’’D Hospital Arrival Date / Time.’’’ ਭਰਨਾ ਹੋਵੇਗਾ ।
06:11 ਉਸ ਦੇ ਬਾਅਦ ’’’Manual ECG Taken Yes / No’’’ ਹੈ । ਅਸੀਂ ਇਸ ਨੂੰ Yes ਚੁਣਾਂਗੇ ।
06:18 ਫਿਰ ECG ਦੀ ’’’Date’’’ / ’’’Time’’’ ਭਰੋ ।
06:23 ਅੱਗੇ ’’’STEMI Confirmed Yes / No’’’ ਹੈ । ਅਸੀਂ ਇੱਥੇ Yes ਚੁਣਾਂਗੇ ।
06:30 ਅਤੇ ਫਿਰ ’’’Date’’’ / ’’’Time’’’ ਭਰੋ ।
06:32 ਹੇਠਾਂ Save and Continue ਚੁਣੋ ।
06:36 ਅਸੀਂ Fibrinolytic Checklist ਪੇਜ਼ ਨੂੰ ਛੱਡ ਦੇਵਾਂਗੇ । ਅਤੇ Cardiac History ਪੇਜ਼ ਉੱਤੇ ਜਾਵਾਂਗੇ ।
06:44 ਪਹਿਲਾਂ ਅਸੀਂ ਮਰੀਜ਼ ਦੇ ਇਤਿਹਾਸ ਨਾਲ ਸੰਬੰਧਿਤ ਕੁਝ ਜਾਣਕਾਰੀ ਦਰਜ ਕਰਾਂਗੇ ।
06:49 ਫਿਰ Clinical Examination ਵਿੱਚ, ਉਸ ਮਰੀਜ਼ ਲਈ ਜਾਣਕਾਰੀ ਦਰਜ ਕਰੋ ।
06:56 ਹੇਠਾਂ ’’’Save and Continue’’’ ਚੁਣੋ ।
07:00 ਅਸੀਂ Co-Morbid Conditions ਨਾਮ ਵਾਲੇ ਪੇਜ਼ ਉੱਤੇ ਜਾਂਦੇ ਹਾਂ ।
07:04 ਇੱਥੇ ਅਸੀਂ ਮਰੀਜ਼ ਦੀ ਮੈਡੀਕਲ ਕੰਡੀਸ਼ਨ ਦੇ ਹਿਸਾਬ ਨਾਲ ਜੋ ਦਵਾਈਆਂ ਉਹ ਲੈ ਰਿਹਾ ਹੈ ਉਨ੍ਹਾਂ ਨੂੰ ਦਰਜ ਕਰਾਂਗੇ ।

ਕਿਰਪਾ ਕਰਕੇ ਉਸ ਮਰੀਜ਼ ਨਾਲ ਸੰਬੰਧਿਤ ਐਂਟਰੀ ਦਰਜ ਕਰੋ ।

07:15 ਫਿਰ ਹੇਠਾਂ Save and Continue ਬਟਨ ਨੂੰ ਚੁਣੋ ।
07:19 ਅਸੀਂ Contact Details ਪੇਜ਼ ਉੱਤੇ ਜਾਂਦੇ ਹਾਂ ।
07:23 ਇੱਥੇ ਸਾਨੂੰ ਮਰੀਜ਼ਾਂ ਨਾਲ ਸੰਬੰਧਤ ’’’Name, Relation Type, Address, City ਅਤੇ Mobile no’’’ ਦਰਜ ਕਰਨਾ ਹੈ ।
07:35 ਫਿਰ ’’’Occupation’’’ ਦਰਜ ਕਰੋ ।
07:38 ਇਸ ਦੇ ਬਾਅਦ Aadhar Card No ‘ਤੇ ਆਉਂਦੇ ਹਾਂ ।
07:41 ਇਸ ਤਰ੍ਹਾਂ, ਸਾਨੂੰ Aadhar Card No ਦੀ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ ।
07:47 ਹੇਠਾਂ Save and Continue ਬਟਨ ਨੂੰ ਚੁਣੋ ।
07:51 ਅਸੀਂ Medications Medications ਨਾਮ ਵਾਲੇ ਪੇਜ਼ ਉੱਤੇ ਜਾਂਦੇ ਹਾਂ ।
07:54 ਇਸ ਪੇਜ਼ ਵਿੱਚ ਮਰੀਜ਼ ਨੂੰ D Hospital ਵਿੱਚ ਤਬਦੀਲ ਕਰਦੇ ਸਮੇਂ ਦਿੱਤੀਆਂ ਗਈਆਂ ਦਵਾਈਆਂ ਦੀ ਜਾਣਕਾਰੀ ਹੈ ।
08:04 ਅਸੀਂ Medications prior to Thrombolysis ਨਾਮ ਵਾਲੇ ਪੇਜ਼ ‘ਤੇ ਆਉਂਦੇ ਹਾਂ ।
08:10 ਉਸ ਪੇਜ਼ ਨੂੰ ਐਡਿਟ ਕਰਨ ਲਈ ਪੇਜ਼ ਦੇ ਉੱਪਰ ਸੱਜੇ ਪਾਸੇ ਕੋਨੇ ‘ਤੇ Edit ਬਟਨ ਨੂੰ ਚੁਣੋ ।
08:18 ਇੱਥੇ, Thrombolysis ਤੋਂ ਪਹਿਲਾਂ ਮਰੀਜ਼ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੇਰਵਾ ਭਰੋ ।
08:27 ਅਸੀਂ Asprin ਨੂੰ Yes ਚੁਣਾਂਗੇ, ਫਿਰ ’’’Dosage, Date’’’/ ’’’Time’’’ ਦਰਜ ਕਰਾਂਗੇ ।
08:32 ਫਿਰ ਅਸੀਂ Clopidogrel ਨੂੰ Yes ਚੁਣਾਂਗੇ, ਅਤੇ ’’’Dosage, Date’’’ / ’’’Time’’’ ਦਰਜ ਕਰਾਂਗੇ ।
08:39 ਹੇਠਾਂ Save and Continue ਬਟਨ ਨੂੰ ਚੁਣੋ ।
08:43 ਅਸੀਂ Thrombolysis ਨਾਮ ਵਾਲੇ ਪੇਜ਼ ‘ਤੇ ਜਾਂਦੇ ਹਾਂ ।
08:46 ਇੱਥੇ, ਕੋਈ ਇੱਕ Thrombolytic agent ਚੁਣੋ । ਅਸੀਂ Streptokinase ਚੁਣਾਂਗੇ ।
08:54 ਫਿਰ ’’’Dosage, Date’’’ / ’’’Time’’’ ਦਰਜ ਕਰੋ ।
08:57 ’’’90 min ECG, Date’’’ / ’’’Time’’’
09:01 ’’’Successful Lysis Yes / No’’’ ਦਰਜ ਕਰਾਂਗੇ ।

ਇਹ 90 mins ECG ਉੱਤੇ ਆਧਾਰਿਤ ਹੈ ।

09:10 ਹੇਠਾਂ Save and Continue ਬਟਨ ਚੁਣੋ ।
09:13 ਅਸੀਂ In-Hospital Summary ਪੇਜ਼ ਨੂੰ ਛੱਡ ਦੇਵਾਂਗੇ ।
09:18 ਹੁਣ ਅਸੀਂ Discharge Summary ਨਾਮ ਵਾਲੇ ਨਵੇਂ ਪੇਜ਼ ਉੱਤੇ ਹਾਂ ।
09:22 ਇੱਥੇ ਸਾਡੇ ਕੋਲ Death ਟੈਬ ਹੈ ।
09:26 ਅਸੀਂ No ਓਪਸ਼ਨ ਚੁਣਾਂਗੇ ।
09:28 Save and Continue ਬਟਨ ਨੂੰ ਚੁਣੋ ।
09:32 ਫਿਰ Discharge Medications ਆਉਂਦਾ ਹੈ ।
09:36 ਇੱਕ ਵਾਰ ਫਿਰ ਤੋਂ, ਇਸ ਪੇਜ਼ ‘ਤੇ ਦਿਖਾਏ ਗਏ ਓਪਸ਼ੰਸ ਵਿੱਚੋਂ ਕਿਸੇ ਇੱਕ ਨੂੰ ਦਰਜ ਕਰੋ ।
09:42 ਹੇਠਾਂ Save and Continue ਬਟਨ ਨੂੰ ਚੁਣੋ ।
09:46 ਹੁਣ ਅਸੀਂ Discharge ਜਾਂ Transfer ਪੇਜ਼ ਉੱਤੇ ਹਾਂ ।
09:50 Add Transfer Details ਬਟਨ ਨੂੰ ਚੁਣੋ ।
09:54 ਇੱਥੇ, ਸਾਨੂੰ D Hospital ਤੋਂ ਡਿਸਚਾਰਜ਼ ਸੰਬੰਧਿਤ ਜਾਣਕਾਰੀ ਨੂੰ ਦਰਜ ਕਰਨ ਦੀ ਲੋੜ ਹੈ ।
10:01 ਅਸੀਂ STEMI Cluster Hospital ਚੁਣਾਂਗੇ ।
10:05 ਇਹ ਫਿਰ ਹੇਠ ਲਿਖੇ ਵਿੱਚ ਖੁੱਲ੍ਹਦਾ ਹੈ-

Remarks ਜੇਕਰ ਕੁੱਝ ਹੈ ਤਾਂ Transfer To Hospital Name

10:13 ਜਦੋਂ ਅਸੀਂ ਹਸਪਤਾਲ ਦਾ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ।
10:20 ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ ।
10:27 Transport Vehicle ਫੀਲਡ ਵਿੱਚ, ਅਸੀਂ Private vehicle ਚੁਣੋ ।
10:32 ਹੁਣ Finish ਬਟਨ ਚੁਣੋ ।
10:34 ਸੰਖੇਪ ਵਿੱਚ-
10:36 ਇਸ ਟਿਊਟੋਰਿਅਲ ਵਿੱਚ ਅਸੀਂ EMRI ambulance ਤੋਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਨੂੰ ਦਰਜ ਕਰਨਾ ਅਤੇ D Hospital ਵਿੱਚ STEMI App’ਤੇ ਅਸੀਂ ਉਸੇ ਮਰੀਜ਼ ਲਈ ਹੋਰ ਡਾਟਾ ਦਰਜ ਕਰਨਾ ਸਿਖਾਂਗੇ ।
10:53 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਉਚਿਤ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।
11:07 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
11:22 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

PoojaMoolya