Koha-Library-Management-System/C2/Set-Currency/Punjabi

From Script | Spoken-Tutorial
Revision as of 13:16, 4 March 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 Set Currency ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Koha ਵਿੱਚ Currency ਕਿਵੇਂ ਸੈੱਟ ਕਰਨੀ ਹੈ।
00:13 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04, Koha version 16.05

00:26 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:32 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।

ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।

00:42 ਜ਼ਿਆਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ।
00:49 Superlibrarian ਯੂਜਰਨੇਮ Bella ਅਤੇ ਉਸਦੇ ਪਾਸਵਰਡ ਦੇ ਨਾਲ ਲਾਗਿਨ ਕਰਕੇ ਸ਼ੁਰੂ ਕਰੋ।
00:58 ਫਿਰ Koha Administration ‘ਤੇ ਕਲਿਕ ਕਰੋ।
01:03 ਇੱਕ ਨਵਾਂ ਪੇਜ਼ ਖੁੱਲਦਾ ਹੈ।
01:06 Acquisition parameters ਸੈਕਸ਼ਨ ਵਿੱਚ, Currencies and exchange rates ‘ਤੇ ਕਲਿਕ ਕਰੋ।
01:15 ਧਿਆਨ ਦਿਓ ਕਿ ਇਹ ਡਾਟਾ ਸੰਚਾਲਿਤ ਤੌਰ ‘ਤੇ ਅੱਪਡੇਟ ਨਹੀਂ ਹੁੰਦਾ ਹੈ।
01:20 ਇਸ ਲਈ, ਡਾਟੇ ਨੂੰ ਅੱਪਡੇਟ ਕਰਨਾ ਮਹੱਤਵਪੂਰਣ ਹੈ। ਇਸ ਨਾਲ ਸਹੀ accounting ਵੇਰਵਾ ਰੱਖਣ ਵਿੱਚ ਵੀ ਮਦਦ ਮਿਲੇਗੀ।
01:30 plus New currency ‘ਤੇ ਕਲਿਕ ਕਰੋ।
01:35 ਖੁੱਲਣ ਵਾਲੇ ਨਵੇਂ ਪੇਜ਼ ਵਿੱਚ, ਲਾਜ਼ਮੀ ਵੇਰਵਾ ਭਰੋ -

Currency:Rate:ਅਤੇ Symbol:

01:47 ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, ਇਸ ਲਈ ਮੈਂ ਮੁਦਰਾ ਦੇ ਲਈ Rupee ਦਰਜ ਕਰਾਂਗਾ

“1” for “Rate”

Rupee (₹) ਦਾ ਚਿੰਨ੍ਹ
02:00 INR ਦੇ ਰੂਪ ਵਿੱਚ ISO code ਦਰਜ ਕਰੋ।
02:05 ਮੁਦਰਾ ਨੂੰ ਐਕਟਿਵ ਕਰਨ ਦੇ ਲਈ, ਚੈੱਕਬਾਕਸ ‘ਤੇ ਕਲਿਕ ਕਰੋ।

“Last updated” ਮੁਦਰਾ ਸੈੱਟਅਪ ਦੀ ਤਾਰੀਖ ਦਿਖਾਉਂਦਾ ਹੈ।

02:14 ਪੇਜ਼ ਦੇ ਹੇਠਾਂ “Submit” ਬਟਨ ‘ਤੇ ਕਲਿਕ ਕਰੋ।
02:19 ਖੁੱਲਣ ਵਾਲੇ ਨਵੇਂ ਪੇਜ਼ ਵਿੱਚ, Currency ਟੈਬ ਵਿੱਚ, Rupee ਦਾ ਵੇਰਵਾ ਦਿਖਾਈ ਦਿੰਦਾ ਹੈ।
02:27 ਜੇਕਰ ਲੋੜ ਹੋਵੇ, ਤਾਂ ਇਸਨੂੰ ਵੀ ਐਡਿਟ ਕੀਤਾ ਜਾ ਸਕਦਾ ਹੈ।
02:32 ਨਿਯਤ ਕੰਮ ਦੇ ਲਈ

ਆਪਣੀ ਲੋੜ ਦੇ ਅਨੁਸਾਰ ਕੋਈ ਵੀ ਮੁਦਰਾ ਨਿਰਧਾਰਤ ਕਰੋ ਪਰ ਇਸਨੂੰ ਸਰਗਰਮ ਨਾ ਬਣਾਓ ।

02:41 Koha interface ‘ਤੇ ਵਾਪਸ ਜਾਓ।
02:45 ਉਸੀ ਪੇਜ਼ ਵਿੱਚ Column visibility ਟੈਬ ‘ਤੇ ਕਲਿਕ ਕਰੋ।
02:50 ਓਪਸ਼ਨਸ ਤੋਂ, ISO code ‘ਤੇ ਕਲਿਕ ਕਰੋ।
02:55 Rupee ਦੇ ਲਈ ISO ਕਾਲਮ ਟੈਬਲ ਵਿੱਚ ਦਿਖਾਈ ਦਿੰਦਾ ਹੈ।
03:00 ਧਿਆਨ ਦਿਓ ਕਿ ਦਰਜ ISO code ਉਸ ਸਮੇਂ ਵਰਤੋਂ ਵਿੱਚ ਆਉਂਦਾ ਹੈ ਜਦੋਂ “MARC files” “staging” ਟੂਲਸ ਦੇ ਮਾਧਿਅਮ ਨਾਲ ਇੰਪੋਰਟ ਹੁੰਦਾ ਹੈ।
03:09 ਟੂਲ ਵਰਤਮਾਨ ਵਿੱਚ ਸਰਗਰਮ ਮੁਦਰਾ ਦੀ ਕੀਮਤ ਨੂੰ ਲੱਭਣ ਅਤੇ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗਾ।
03:16 Currency ਨੂੰ ਐਡਿਟ ਕਰਨ ਦੇ ਲਈ, ਉਸ ਵਿਸ਼ੇਸ਼ Currency ਦੇ ਲਈ Edit ‘ਤੇ ਕਲਿਕ ਕਰੋ। ਮੈਂ ਮੁਦਰਾ USD ਲਈ Edit ‘ਤੇ ਕਲਿਕ ਕਰਾਂਗਾ ।
03:29 “Modify currency” ਪੇਜ਼ ਖੁੱਲਦਾ ਹੈ।
03:32 ਤੁਸੀਂ “Rate” ਅਤੇ “Symbol” ਦੀ ਵੈਲਿਊ ਬਦਲ ਸਕਦੇ ਹੋ। ਮੈਂ ਇਸਨੂੰ ਛੱਡ ਦੇਵਾਂਗਾ ।
03:40 ਧਿਆਨ ਦਿਓ, ਮੈਂ Active ਫੀਲਡ ਦੇ ਲਈ ਚੈੱਕਬਾਕਸ ਕਲਿਕ ਨਹੀਂ ਕਰਾਂਗਾ ।
03:46 ਲਾਇਬ੍ਰੇਰੀ ਵਿੱਚ ਵਰਤੋਂ ਕਰਨ ਦੇ ਲਈ ਇੱਕ “active currency” ਮੁੱਖ ਮੁਦਰਾ ਹੈ।
03:51 ਹਾਲਾਂਕਿ ਮੇਰੀ ਲਾਇਬ੍ਰੇਰੀ ਭਾਰਤ ਵਿੱਚ ਹੈ, “Rupee” active currency ਦੇ ਰੂਪ ਵਿੱਚ ਵਰਤੋਂ ਕੀਤੀ ਗਈ ਹੈ।
03:57 ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।
04:02 Currencies and exchange rates ਪੇਜ਼ ਫਿਰ ਤੋਂ ਖੁੱਲਦਾ ਹੈ।
04:08 ਹੁਣ Koha Superlibrarian ਅਕਾਉਂਟ ਤੋਂ ਲਾਗਆਉਟ ਕਰੋ।
04:13 ਅਜਿਹਾ ਕਰਨ ਦੇ ਲਈ, ਸਭ ਤੋਂ ਪਹਿਲਾਂ ਉੱਪਰ ਸੱਜੇ ਕੋਨੇ ‘ਤੇ ਜਾਓ, ਅਤੇ Spoken Tutorial Library ‘ਤੇ ਕਲਿਕ ਕਰੋ।
04:21 ਫਿਰ ਡਰਾਪ- ਡਾਊਂਨ ਤੋਂ Log out ਚੁਣੋ ।
04:26 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
04:29 ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ Currency ਸੈੱਟ ਕਰਨਾ ਸਿੱਖਿਆ।
04:36 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ

04:44 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
04:54 ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
04:58 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ।
05:05 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
05:10 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav