Koha-Library-Management-System/C2/Receive-Serials/Punjabi

From Script | Spoken-Tutorial
Revision as of 12:04, 19 February 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 How to Receive Serials ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

“Serials” ਕਿਵੇਂ ਪ੍ਰਾਪਤ ਕਰਨਾ ਹੈ ਲੇਟ “Serials” ਦੀ ਮੰਗ ਕਰਨਾ “Serials expiration” ਜਾਂਚਨਾ “Serials” ਨਵੀਕਰਨ ਕਰਨਾ “Serials” ਸਰਚ ਕਰਨਾ।

00:23 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04 ਅਤੇ Koha version 16.05

00:36 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:41 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:47 ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:51 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ।
00:58 Serials ਪ੍ਰਾਪਤ ਕਰਨ ਦੇ ਲਈ, Koha ਵਿੱਚ Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਇਨ ਕਰੋ।
01:06 Koha homepage ‘ਤੇ, Serials ‘ਤੇ ਕਲਿਕ ਕਰੋ।
01:11 ਨਵੇਂ ਪੇਜ਼ ਦੇ ਸਿਖਰ ‘ਤੇ, Title ਫ਼ੀਲਡ ਦੇਖੋ ।
01:17 ਜਰਨਲ ਦੇ ਸਿਰਲੇਖ ਦਾ ਪਹਿਲਾ ਜਾਂ ਕੋਈ ਹੋਰ ਸ਼ਬਦ ਦਰਜ ਕਰੋ। ਉਦਾਹਰਣ ਦੇ ਲਈ, ਮੈਂ Indian ਟਾਈਪ ਕਰਾਂਗਾ।
01:25 ਫ਼ੀਲਡ ਦੇ ਸੱਜੇ ਪਾਸੇ ਦਾਈਆਂ Submit ਬਟਨ ‘ਤੇ ਕਲਿਕ ਕਰੋ।
01:30 ਨਵਾਂ ਪੇਜ਼ Serials subscriptions ਖੁੱਲਦਾ ਹੈ।
01:34 ਇਹ ਪੇਜ਼ ਹੇਠ ਦਿੱਤਾ ਵੇਰਵਾ ਦਿਖਾਉਂਦਾ ਹੈ:

“ISSN” “Title” “Notes” “Library” “Location” “Call number” “Expiration date” “Actions”

01:55 ਟੇਬਲ ਦੇ ਸੱਜੇ ਕੋਨੇ ‘ਤੇ Actions ਟੈਬ ‘ਤੇ ਕਲਿਕ ਕਰੋ।
02:00 ਡਰਾਪ- ਡਾਊਂਨ ਤੋਂ Serial receive ਚੁਣੋ।
02:05 ਇੱਕ ਹੋਰ ਪੇਜ਼ Serial edition Indian Journal of Microbiology ਟੇਬਲ ਦੇ ਨਾਲ ਖੁੱਲਦਾ ਹੈ।
02:12 ਇਸ ਟੇਬਲ ਵਿੱਚ, Status ਸੈਕਸ਼ਨ ਵਿੱਚ, ਡਰਾਪ- ਡਾਊਂਨ ‘ਤੇ ਕਲਿਕ ਕਰੋ ਅਤੇ Arrived ਚੁਣੋ।
02:20 ਫਿਰ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
02:25 ਇੱਕ ਹੋਰ ਪੇਜ਼ ਸਿਰਲੇਖ Serial collection information for Indian Journal of Microbiology ਦੇ ਨਾਲ ਖੁੱਲਦਾ ਹੈ। ਇੱਥੇ ਅਸੀਂ Subscription summary ਵੇਖ ਸਕਦੇ ਹਾਂ।
02:37 ਇਸ ਤਰ੍ਹਾਂ ਨਾਲ ਅਸੀਂ Serials ਪ੍ਰਾਪਤ ਕਰ ਸਕਦੇ ਹਾਂ।
02:41 ਹੁਣ, ਸਿੱਖਦੇ ਹਾਂ ਕਿ late Serials ਦੀ ਮੰਗ ਕਿਵੇਂ ਕਰਨੀ ਹੈ।
02:46 Koha Serials vendors ਨੂੰ ਈਮੇਲ ਮੈਸੇਜ ਭੇਜ ਸਕਦਾ ਹੈ, ਜੇਕਰ ਉੱਥੇ ਦੇਰੀ ਨਾਲ ਕੁੱਝ ਸਮੱਸਿਆਵਾਂ ਹੁੰਦੀਆਂ ਹਨ।
02:53 ਉਦਾਹਰਣ ਦੇ ਲਈ,

4 Serials issues ਵਿੱਚੋਂ, ਲਾਇਬ੍ਰੇਰੀ ਨੂੰ ਪ੍ਰਾਪਤ ਹੋਇਆ ਹੈ- ਕੇਵਲ issue numbers 1, 2 ਅਤੇ 4 ਅਤੇ issue no.3 ਪ੍ਰਾਪਤ ਨਹੀਂ ਹੋਇਆ ਹੈ।

03:08 ਅਜਿਹੇ ਮਾਮਲੇ ਵਿੱਚ, issue no 3 ਦੇ ਲਈ ਮੰਗ ਭੇਜੀ ਜਾ ਸਕਦੀ ਹੈ, ਜੋ ਹੁਣ ਤੱਕ ਵੀ ਪ੍ਰਾਪਤ ਨਹੀਂ ਹੋਇਆ ਹੈ।
03:15 ਮੁੱਖ Serials ਪੇਜ਼ ਦੇ ਖੱਬੇ ਪਾਸੇ ਵੱਲ, ਉੱਥੇ Claims ਨਾਮ ਦਾ ਇੱਕ ਓਪਸ਼ਨ ਹੈ।
03:21 Claims ‘ਤੇ ਕਲਿਕ ਕਰੋ।
03:24 No claims notice defined.Please define one.

ਡਾਇਲਾਗ ਬਾਕਸ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ: Please define one ‘ਤੇ ਕਲਿਕ ਕਰੋ।

03:35 Notices and Slips ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
03:39 Notices and Slips ਵਿੱਚ, Select a library ‘ਤੇ ਜਾਓ।

ਡਰਾਪ- ਡਾਊਂਨ ਤੋਂ ਆਪਣੀ ਲਾਇਬ੍ਰੇਰੀ ਦਾ ਨਾਮ Spoken Tutorial Library ਚੁਣੋ।

03:48 ਮੈਂ Spoken Tutorial Library ਚੁਣਾਂਗਾ।
03:53 Select a library ਟੈਬ ਵਿੱਚ, New notice ਟੈਬ ‘ਤੇ ਕਲਿਕ ਕਰੋ।
04:00 Add notice ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
04:05 ਉਸੀ ਪੇਜ਼ ‘ਤੇ, Library ਸੈਕਸ਼ਨ ਵਿੱਚ Koha ਡਿਫਾਲਟ ਰੂਪ ਨਾਲ ਲਾਇਬ੍ਰੇਰੀ ਨਾਮ ਦੀ ਚੋਣ ਕਰੇਗਾ।
04:12 ਮੇਰੇ ਮਾਮਲੇ ਵਿੱਚ, ਮੈਂ Spoken Tutorial Library ਚੁਣਾਂਗਾ।
04:17 Koha module ਦੇ ਲਈ, ਡਰਾਪ- ਡਾਊਂਨ ਤੋਂ, Claim Serial issue ਚੁਣੋ।
04:24 ਧਿਆਨ ਦਿਓ, ਜਿਵੇਂ ਹੀ ਡਰਾਪ- ਡਾਊਂਨ ਤੋਂ Claim serial issue ਚੁਣਿਆ ਜਾਂਦਾ ਹੈ-

ਤਾਂ Koha All libraries ਦੇ ਰੂਪ ਵਿੱਚ Library ਦੇ ਲਈ ਆਪਣੇ ਆਪ ਹੀ ਫ਼ੀਲਡ ਦੀ ਚੋਣ ਕਰਦਾ ਹੈ

04:38 ਤਾਂ ਫਿਰ Library ਟੈਬ ‘ਤੇ ਜਾਓ ਅਤੇ ਡਰਾਪ ਡਾਊਂਨ ਤੋਂ Spoken Tutorial Library ਚੁਣੋ।
04:47 ਚਲੋ ਅੱਗੇ ਵਧੀਏ।
04:49 Code ਫ਼ੀਲਡ ਵਿੱਚ Claim ਟਾਈਪ ਕਰੋ।
04:53 Name ਫ਼ੀਲਡ ਵਿੱਚ, Unsupplied Issues ਟਾਈਪ ਕਰੋ।
04:59 ਫਿਰ, Email ਸੈਕਸ਼ਨ ‘ਤੇ ਕਲਿਕ ਕਰੋ।
05:04 Message subject ਫ਼ੀਲਡ ਵਿੱਚ, Unsupplied Issues ਟਾਈਪ ਕਰੋ।
05:11 Message body ਸੈਕਸ਼ਨ ਵਿੱਚ, vendor ਦੇ ਲਈ email ਟਾਈਪ ਕਰੋ।
05:17 ਮੇਰੇ ਇਸ ਵਿੱਚ, ਵੇਂਡਰ Mumbai Journal Supplier ਹੈ।
05:22 ਮੈਂ ਆਪਣੇ ਵੇਂਡਰ ਨੂੰ ਇੱਕ ਛੋਟਾ ਈਮੇਲ ਲਿਖਿਆ ਹੈ। ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਵੇਂਡਰ ਨੂੰ ਈਮੇਲ ਲਿਖ ਸਕਦੇ ਹੋ।
05:31 ਇਸਦੇ ਬਾਅਦ, ਜੇਕਰ ਜ਼ਰੂਰੀ ਹੋਵੇ ਤਾਂ ਤੁਸੀਂ Phone, Print ਅਤੇ SMS ਲਈ ਵੇਰਵਾ ਭਰ ਸਕਦੇ ਹੋ। ਮੈਂ ਉਨ੍ਹਾਂ ਨੂੰ ਖਾਲੀ ਛੱਡ ਦੇਵਾਂਗਾ।
05:43 ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।
05:48 Notices and Slips ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।
05:52 Notices and Slips ਵਿੱਚ, Select a library ਟੈਬ ‘ਤੇ ਜਾਓ।
05:58 Koha ਆਪਣੇ ਆਪ ਹੀ Spoken Tutorial Library ਚੁਣਦਾ ਹੈ।
06:03 ਤੁਸੀਂ ਲੋੜ ਮੁਤਾਬਕ ਡਰਾਪ- ਡਾਊਂਨ ਤੋਂ ਆਪਣੀ ਲਾਇਬਰੇਰੀ ਦੀ ਚੋਣ ਕਰ ਸਕਦੇ ਹੋ।
06:08 ਉਸੀ ਪੇਜ਼ ‘ਤੇ, ਹੇਠ ਦਿੱਤੀ ਟੈਬਸ ਦੇ ਅਨੁਸਾਰ ਭਰਨ ਵਾਲੇ ਵੇਰਵੇ ਵਾਲੀ ਇੱਕ ਤਾਲਿਕਾ ਹੈ:

Library

Module

Code

Name

Copy notice ਅਤੇ

Actions

06:28 ਫਿਰ, Koha ਹੋਮਪੇਜ਼ ‘ਤੇ ਵਾਪਸ ਜਾਓ। ਅਜਿਹਾ ਕਰਨ ਲਈ ਖੱਬੇ ਕੋਨੇ ‘ਤੇ ਜਾਓ ਅਤੇ Home ‘ਤੇ ਕਲਿਕ ਕਰੋ।
06:39 Koha ਹੋਮਪੇਜ਼ ‘ਤੇ, Serials ‘ਤੇ ਕਲਿਕ ਕਰੋ।
06:45 ਖੁੱਲਣ ਵਾਲੇ ਨਵੇਂ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Claims ‘ਤੇ ਕਲਿਕ ਕਰੋ।
06:52 ਨਵੇਂ ਪੇਜ਼ ‘ਤੇ, Vendor ਫ਼ੀਲਡ ਵਿੱਚ, ਡਰਾਪ- ਡਾਊਂਨ ਤੋਂ ਜ਼ਰੂਰੀ ਵੇਂਡਰ ਦੀ ਚੋਣ ਕਰੋ।
06:59 ਹਾਲਾਂਕਿ ਮੇਰੇ ਕੋਲ ਜਰਨਲ ਲਈ ਕੇਵਲ ਇੱਕ ਵੇਂਡਰ ਹੈ, ਮੈਂ ਵੇਂਡਰ Mumbai Journal Supplier ਦੇ ਨਾਲ ਅੱਗੇ ਵਧਾਂਗਾ।
07:07 ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Ok ‘ਤੇ ਕਲਿਕ ਕਰੋ।
07:13 ਸਿਰਲੇਖ Missing issues ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
07:18 ਨਵੇਂ ਪੇਜ਼ ‘ਤੇ, Mumbai Journal Supplier ਦੇ ਲਈ ਖੱਬੇ ਪਾਸੇ ਦੇ ਚੈੱਕ ਬਾਕਸ ‘ਤੇ ਕਲਿਕ ਕਰੋ।
07:26 ਤੁਸੀਂ ਆਪਣੇ ਵੇਂਡਰ ਦੇ ਅਨੁਸਾਰ ਚੈੱਕ – ਬਾਕਸ ‘ਤੇ ਕਲਿਕ ਕਰ ਸਕਦੇ ਹੋ।
07:30 ਫਿਰ, ਪੇਜ਼ ਦੇ ਹੇਠਾਂ Send notification ਬਟਨ ‘ਤੇ ਕਲਿਕ ਕਰੋ।
07:37 ਉਹੀ ਪੇਜ਼ ਫਿਰ ਤੋਂ ਖੁੱਲਦਾ ਹੈ ਅਤੇ ਇਸਦੇ ਨਾਲ ਇੱਕ ਈਮੇਲ ਵੇਂਡਰ ਨੂੰ ਭੇਜਿਆ ਜਾਂਦਾ ਹੈ।
07:43 ਧਿਆਨ ਦਿਓ ਕਿ ਈਮੇਲ Koha server ਨਾਲ ਸੰਬੰਧਿਤ ਵੇਂਡਰ ਨੂੰ ਭੇਜਿਆ ਜਾਂਦਾ ਹੈ।
07:49 ਹੁਣ ਅਸੀਂ Check expiration ਦੇ ਬਾਰੇ ਵਿੱਚ ਸਿੱਖਾਂਗੇ।
07:53 Check expiration ਦੀ ਵਰਤੋਂ ਇਹ ਪਰਖਣ ਲਈ ਕੀਤੀ ਜਾਂਦੀ ਹੈ ਕਿ subscriptions ਦੀ ਸਮਾਂ ਸੀਮਾ ਖ਼ਤਮ ਹੋਣ ਵਾਲੀ ਹੈ।
08:00 ਉਸੀ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Check expiration ‘ਤੇ ਕਲਿਕ ਕਰੋ।
08:07 Check expiration ਪੇਜ਼ ਖੁੱਲਦਾ ਹੈ।
08:11 ਹੁਣ, Filter results ਸੈਕਸ਼ਨ ਵਿੱਚ,

Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ, Spoken Tutorial Library ਚੁਣੋ। ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਦੀ ਚੋਣ ਕਰ ਸਕਦੇ ਹੋ।

08:27 ਇਸਦੇ ਬਾਅਦ, Expiring before ਦਾ ਜ਼ਿਕਰ ਕਰਦੇ ਹਾਂ।
08:31 ਇਸ ਦੇ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ, ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।
08:39 Expiring before ਵਿੱਚ, ਮੈਂ 01 / 01 / 2019 ਦਰਜ ਕਰਾਂਗਾ।
08:48 ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
08:53 ਉਸੀ ਪੇਜ਼ ‘ਤੇ, 01 / 01 / 2019 ਦੀ ਸਮਾਪਤੀ ਦੇ ਕਾਰਨ ਹੋਣ ਵਾਲੇ ਜਰਨਲਸ ਦੀ ਇੱਕ ਸੂਚੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।
09:05 ਅਸੀਂ ਹੇਠ ਲਿਖੇ ਵੇਰਵੇ ਵੀ ਵੇਖ ਸਕਦੇ ਹਾਂ-

ISSN

Title

Library

OPAC note

Nonpublic note

Expiration date ਅਤੇ

Actions

09:24 ਹੁਣ Actions ਟੈਬ ਵਿੱਚ, Renew ਬਟਨ ‘ਤੇ ਕਲਿਕ ਕਰੋ।
09:30 ਸਿਰਲੇਖ Subscription renewal for Indian Journal of Microbiology ਦੇ ਨਾਲ ਇੱਕ ਨਵਾਂ ਵਿੰਡੋ ਖੁੱਲਦੀ ਹੈ।
09:38 ਇਸ ਪੇਜ਼ ਵਿੱਚ ਹੇਠ ਲਿਖੇ ਦਰਜ ਕਰੋ।

Start Date ਵਿੱਚ ਕ੍ਰਿਪਾ ਕਰਕੇ ਆਪਣੀ ਲੋੜ ਦੇ ਅਨੁਸਾਰ ਤਾਰੀਖ ਦਰਜ ਕਰੋ। ਮੈਂ 01 / 01 / 2018 ਦਰਜ ਕਰਾਂਗਾ।

09:52 ਅਗਲਾ Subscription length ਹੈ।
09:55 ਇਹ ਤਿੰਨ ਫ਼ੀਲਡਸ ਵਿੱਚੋਂ ਇੱਕ ਨੂੰ ਭਰਨ ਦਾ ਸੁਝਾਅ ਦਿੱਤਾ ਜਾਂਦਾ ਹੈ, ਅਰਥਾਤ-

Number of num ਜਿਸਦਾ ਮਤਲੱਬ ਹੈ ਇਸ਼ਿਊ Number of weeks ਅਤੇ Number of months

10:10 ਜਿਵੇਂ ਕਿs ਮੇਰਾ Journal ਤੀਮਾਹੀ ਪ੍ਰਕਾਸ਼ਨ ਹੈ, ਤਾਂ Koha ਡਿਫਾਲਟ ਰੂਪ ਤੋਂ Number of num ਵਿੱਚ 4 ਚੁਣਦਾ ਹੈ।
10:19 ਤੁਸੀਂ ਆਪਣੀ ਲੋੜ ਦੇ ਅਨੁਸਾਰ ਦਰਜ ਕਰ ਸਕਦੇ ਹੋ।
10:23 Note for the librarian that will manage your renewal request ਫ਼ੀਲਡ ਨੂੰ ਖਾਲੀ ਛੱਡ ਦਿਓ।
10:31 ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।
10:36 ਮੈਸੇਜ Subscription renewed ਵਾਲੀ ਇੱਕ ਵਿੰਡੋ ਦਿਖਾਉਂਦਾ ਹੈ।
10:41 ਇਸ ਵਿੰਡੋ ਨੂੰ ਬੰਦ ਕਰਨ ਦੇ ਲਈ, ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਮਾਰਕ ‘ਤੇ ਕਲਿਕ ਕਰੋ।
10:48 ਫਿਰ, ਇੱਕ ਹੋਰ ਪਾਪ- ਅਪ ਮੈਸੇਜ ਦਿਖਾਈ ਦਿੰਦਾ ਹੈ:
10:52 To display this page, Firefox must send information that will repeat any action ( such as a search or order confirmation ) that was performed earlier.
11:04 ਇਸ ਮੈਸੇਜ ਦੇ ਦੋ ਵਿਕਲਪ ਵਿੱਚੋਂ ਹਨ

Cancel Resend

Resend ‘ਤੇ ਕਲਿਕ ਕਰੋ।

11:12 ਅਸੀਂ Check expiration ਪੇਜ਼ ‘ਤੇ ਆਉਂਦੇ ਹਾਂ।
11:16 ਇੱਥੇ, Filter results ਸੈਕਸ਼ਨ ਵਿੱਚ, Expiring before ਵਿੱਚ 01 / 12 / 2019 ਚੁਣੋ। ਕੇਵਲ Expiring date ਪਾਉਣਾ ਯਾਦ ਰੱਖੋ।
11:33 ਇਸ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।
11:40 ਹੁਣ, Filter results ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
11:46 ਉਸੀ ਪੇਜ਼ ‘ਤੇ, ਜਰਨਲਸ ਦੀ ਇੱਕ ਸੂਚੀ ਜੋ 01 / 12 / 2019 ਤੋਂ ਪਹਿਲਾਂ ਖ਼ਤਮ ਹੋ ਜਾਵੇਗੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।
11:57 ਅਸੀਂ ਹੇਠ ਦਿੱਤੀ ਜਾਣਕਾਰੀ ਵੀ ਵੇਖ ਸਕਦੇ ਹਾਂ।

ISSN Title Library OPAC note Nonpublic note Expiration date ਅਤੇ Actions

12:16 ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ-

Serials ਦੇ ਲਈ ਸ਼ੈਡਿਊਲ ਬਣਾਓ ਅਤੇ ਉਨ੍ਹਾਂ ਨੂੰ Volume and issues ਦੇ ਆਗਮਨ ਦੇ ਰੂਪ ਵਿੱਚ ਪ੍ਰਾਪਤ ਕਰੋ।

12:26 ਹੁਣ ਤੁਸੀਂ Koha Superlibrarian ਅਕਾਉਂਟ ਨਾਲ ਲਾਗ ਆਉਟ ਕਰ ਸਕਦੇ ਹੋ।
12:31 Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Log out ਚੁਣੋ।
12:43 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
12:47 ਸੰਖੇਪ ਵਿੱਚ, ਟਿਊਟੋਰਿਅਲ ਵਿੱਚ ਅਸੀਂ ਸਿੱਖਿਆ

Serials ਕਿਵੇਂ ਪ੍ਰਾਪਤ ਕਰਨਾ ਹੈ late Serials ਦੀ ਮੰਗ ਕਰਨਾ Serials expiration ਜਾਂਚਨਾ Serials ਦਾ ਨਵੀਕਰਨ ਕਰਨਾ Serials ਖੋਜਣਾ ।

13:05 ਪਹਿਲਾਂ ਦੇ ਟਿਊਟੋਰਿਅਲ ਵਿੱਚ, Journal of Molecular Biology ਦੇ ਲਈ ਇੱਕ ਨਵੀਂ ਸਬਸਕਰਿਪਸ਼ਨ ਜੋੜੀ ਗਈ ਸੀ।
13:02 ਨਿਯਤ ਕੰਮ ਦੇ ਰੂਪ ਵਿੱਚ, ਉਸੀ ਸਬਸਕਰਿਪਸ਼ਨ ਦਾ ਨਵੀਕਰਨ ਕਰੋ।
13:16 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
13:20 ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।
13:23 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
13:32 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
13:36 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
13:47 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav