Difference between revisions of "Koha-Library-Management-System/C2/Receive-Serials/Punjabi"

From Script | Spoken-Tutorial
Jump to: navigation, search
(Created page with " {|border=1 | '''Time''' | '''Narration''' |- | 00:01 | How to Receive Serials ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵ...")
 
Line 116: Line 116:
 
ਡਰਾਪ- ਡਾਊਂਨ ਤੋਂ ਆਪਣੀ ਲਾਇਬ੍ਰੇਰੀ ਦਾ ਨਾਮ Spoken Tutorial Library ਚੁਣੋ।  
 
ਡਰਾਪ- ਡਾਊਂਨ ਤੋਂ ਆਪਣੀ ਲਾਇਬ੍ਰੇਰੀ ਦਾ ਨਾਮ Spoken Tutorial Library ਚੁਣੋ।  
 
  |-  
 
  |-  
  | 03:48
+
  | 03:49
 
  | ਮੈਂ Spoken Tutorial Library ਚੁਣਾਂਗਾ।  
 
  | ਮੈਂ Spoken Tutorial Library ਚੁਣਾਂਗਾ।  
 
  |-  
 
  |-  
Line 204: Line 204:
 
  | Koha ਹੋਮਪੇਜ਼ ‘ਤੇ, Serials ‘ਤੇ ਕਲਿਕ ਕਰੋ।  
 
  | Koha ਹੋਮਪੇਜ਼ ‘ਤੇ, Serials ‘ਤੇ ਕਲਿਕ ਕਰੋ।  
 
  |-  
 
  |-  
  | 06:45
+
  | 06:44
 
  | ਖੁੱਲਣ ਵਾਲੇ ਨਵੇਂ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Claims ‘ਤੇ ਕਲਿਕ ਕਰੋ।  
 
  | ਖੁੱਲਣ ਵਾਲੇ ਨਵੇਂ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Claims ‘ਤੇ ਕਲਿਕ ਕਰੋ।  
 
  |-  
 
  |-  
  | 06:52
+
  | 06:51
 
  | ਨਵੇਂ ਪੇਜ਼ ‘ਤੇ, Vendor ਫ਼ੀਲਡ ਵਿੱਚ, ਡਰਾਪ- ਡਾਊਂਨ ਤੋਂ ਜ਼ਰੂਰੀ ਵੇਂਡਰ ਦੀ ਚੋਣ ਕਰੋ।  
 
  | ਨਵੇਂ ਪੇਜ਼ ‘ਤੇ, Vendor ਫ਼ੀਲਡ ਵਿੱਚ, ਡਰਾਪ- ਡਾਊਂਨ ਤੋਂ ਜ਼ਰੂਰੀ ਵੇਂਡਰ ਦੀ ਚੋਣ ਕਰੋ।  
 
  |-  
 
  |-  
  | 06:59
+
  | 06:58
 
  | ਹਾਲਾਂਕਿ ਮੇਰੇ ਕੋਲ ਜਰਨਲ ਲਈ ਕੇਵਲ ਇੱਕ ਵੇਂਡਰ ਹੈ, ਮੈਂ ਵੇਂਡਰ Mumbai Journal Supplier ਦੇ ਨਾਲ ਅੱਗੇ ਵਧਾਂਗਾ।  
 
  | ਹਾਲਾਂਕਿ ਮੇਰੇ ਕੋਲ ਜਰਨਲ ਲਈ ਕੇਵਲ ਇੱਕ ਵੇਂਡਰ ਹੈ, ਮੈਂ ਵੇਂਡਰ Mumbai Journal Supplier ਦੇ ਨਾਲ ਅੱਗੇ ਵਧਾਂਗਾ।  
 
  |-  
 
  |-  
  | 07:07
+
  | 07:06
 
  | ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Ok ‘ਤੇ ਕਲਿਕ ਕਰੋ।  
 
  | ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Ok ‘ਤੇ ਕਲਿਕ ਕਰੋ।  
 
  |-  
 
  |-  
  | 07:13
+
  | 07:12
 
  | ਸਿਰਲੇਖ Missing issues ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।  
 
  | ਸਿਰਲੇਖ Missing issues ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।  
 
  |-  
 
  |-  
  | 07:18
+
  | 07:17
 
  | ਨਵੇਂ ਪੇਜ਼ ‘ਤੇ, Mumbai Journal Supplier ਦੇ ਲਈ ਖੱਬੇ ਪਾਸੇ ਦੇ ਚੈੱਕ ਬਾਕਸ ‘ਤੇ ਕਲਿਕ ਕਰੋ।  
 
  | ਨਵੇਂ ਪੇਜ਼ ‘ਤੇ, Mumbai Journal Supplier ਦੇ ਲਈ ਖੱਬੇ ਪਾਸੇ ਦੇ ਚੈੱਕ ਬਾਕਸ ‘ਤੇ ਕਲਿਕ ਕਰੋ।  
 
  |-  
 
  |-  
  | 07:26
+
  | 07:25
 
  | ਤੁਸੀਂ ਆਪਣੇ ਵੇਂਡਰ ਦੇ ਅਨੁਸਾਰ ਚੈੱਕ – ਬਾਕਸ ‘ਤੇ ਕਲਿਕ ਕਰ ਸਕਦੇ ਹੋ।  
 
  | ਤੁਸੀਂ ਆਪਣੇ ਵੇਂਡਰ ਦੇ ਅਨੁਸਾਰ ਚੈੱਕ – ਬਾਕਸ ‘ਤੇ ਕਲਿਕ ਕਰ ਸਕਦੇ ਹੋ।  
 
  |-  
 
  |-  
  | 07:30
+
  | 07:29
 
  | ਫਿਰ, ਪੇਜ਼ ਦੇ ਹੇਠਾਂ Send notification ਬਟਨ ‘ਤੇ ਕਲਿਕ ਕਰੋ।  
 
  | ਫਿਰ, ਪੇਜ਼ ਦੇ ਹੇਠਾਂ Send notification ਬਟਨ ‘ਤੇ ਕਲਿਕ ਕਰੋ।  
 
  |-  
 
  |-  
  | 07:37
+
  | 07:36
 
  | ਉਹੀ ਪੇਜ਼ ਫਿਰ ਤੋਂ ਖੁੱਲਦਾ ਹੈ ਅਤੇ ਇਸਦੇ ਨਾਲ ਇੱਕ ਈਮੇਲ ਵੇਂਡਰ ਨੂੰ ਭੇਜਿਆ ਜਾਂਦਾ ਹੈ।  
 
  | ਉਹੀ ਪੇਜ਼ ਫਿਰ ਤੋਂ ਖੁੱਲਦਾ ਹੈ ਅਤੇ ਇਸਦੇ ਨਾਲ ਇੱਕ ਈਮੇਲ ਵੇਂਡਰ ਨੂੰ ਭੇਜਿਆ ਜਾਂਦਾ ਹੈ।  
 
  |-  
 
  |-  
  | 07:43
+
  | 07:42
 
  | ਧਿਆਨ ਦਿਓ ਕਿ ਈਮੇਲ Koha server ਨਾਲ ਸੰਬੰਧਿਤ ਵੇਂਡਰ ਨੂੰ ਭੇਜਿਆ ਜਾਂਦਾ ਹੈ।  
 
  | ਧਿਆਨ ਦਿਓ ਕਿ ਈਮੇਲ Koha server ਨਾਲ ਸੰਬੰਧਿਤ ਵੇਂਡਰ ਨੂੰ ਭੇਜਿਆ ਜਾਂਦਾ ਹੈ।  
 
  |-  
 
  |-  
  | 07:49
+
  | 07:48
 
  | ਹੁਣ ਅਸੀਂ Check expiration ਦੇ ਬਾਰੇ ਵਿੱਚ ਸਿੱਖਾਂਗੇ।  
 
  | ਹੁਣ ਅਸੀਂ Check expiration ਦੇ ਬਾਰੇ ਵਿੱਚ ਸਿੱਖਾਂਗੇ।  
 
  |-  
 
  |-  
  | 07:53
+
  | 07:52
 
  | Check expiration ਦੀ ਵਰਤੋਂ ਇਹ ਪਰਖਣ ਲਈ ਕੀਤੀ ਜਾਂਦੀ ਹੈ ਕਿ subscriptions ਦੀ ਸਮਾਂ ਸੀਮਾ ਖ਼ਤਮ ਹੋਣ ਵਾਲੀ ਹੈ।  
 
  | Check expiration ਦੀ ਵਰਤੋਂ ਇਹ ਪਰਖਣ ਲਈ ਕੀਤੀ ਜਾਂਦੀ ਹੈ ਕਿ subscriptions ਦੀ ਸਮਾਂ ਸੀਮਾ ਖ਼ਤਮ ਹੋਣ ਵਾਲੀ ਹੈ।  
 
  |-  
 
  |-  
  | 08:00
+
  | 07:59
 
  | ਉਸੀ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Check expiration ‘ਤੇ ਕਲਿਕ ਕਰੋ।  
 
  | ਉਸੀ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Check expiration ‘ਤੇ ਕਲਿਕ ਕਰੋ।  
 
  |-  
 
  |-  
  | 08:07
+
  | 08:06
 
  | Check expiration ਪੇਜ਼ ਖੁੱਲਦਾ ਹੈ।  
 
  | Check expiration ਪੇਜ਼ ਖੁੱਲਦਾ ਹੈ।  
 
  |-  
 
  |-  
  | 08:11
+
  | 08:10
 
  | ਹੁਣ, Filter results ਸੈਕਸ਼ਨ ਵਿੱਚ,  
 
  | ਹੁਣ, Filter results ਸੈਕਸ਼ਨ ਵਿੱਚ,  
 
Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ, Spoken Tutorial Library ਚੁਣੋ।  
 
Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ, Spoken Tutorial Library ਚੁਣੋ।  
 
ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਦੀ ਚੋਣ ਕਰ ਸਕਦੇ ਹੋ।  
 
ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਦੀ ਚੋਣ ਕਰ ਸਕਦੇ ਹੋ।  
 
  |-  
 
  |-  
  | 08:27
+
  | 08:26
 
  | ਇਸਦੇ ਬਾਅਦ, Expiring before ਦਾ ਜ਼ਿਕਰ ਕਰਦੇ ਹਾਂ।  
 
  | ਇਸਦੇ ਬਾਅਦ, Expiring before ਦਾ ਜ਼ਿਕਰ ਕਰਦੇ ਹਾਂ।  
 
  |-  
 
  |-  
  | 08:31
+
  | 08:30
 
  | ਇਸ ਦੇ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ, ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।  
 
  | ਇਸ ਦੇ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ, ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।  
 
  |-  
 
  |-  
  | 08:39
+
  | 08:38
 
  | Expiring before ਵਿੱਚ, ਮੈਂ 01 / 01 / 2019 ਦਰਜ ਕਰਾਂਗਾ।  
 
  | Expiring before ਵਿੱਚ, ਮੈਂ 01 / 01 / 2019 ਦਰਜ ਕਰਾਂਗਾ।  
 
  |-  
 
  |-  
  | 08:48
+
  | 08:47
 
  | ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।  
 
  | ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।  
 
  |-  
 
  |-  
  | 08:53
+
  | 08:52
 
  | ਉਸੀ ਪੇਜ਼ ‘ਤੇ, 01 / 01 / 2019 ਦੀ ਸਮਾਪਤੀ ਦੇ ਕਾਰਨ ਹੋਣ ਵਾਲੇ ਜਰਨਲਸ ਦੀ ਇੱਕ ਸੂਚੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।  
 
  | ਉਸੀ ਪੇਜ਼ ‘ਤੇ, 01 / 01 / 2019 ਦੀ ਸਮਾਪਤੀ ਦੇ ਕਾਰਨ ਹੋਣ ਵਾਲੇ ਜਰਨਲਸ ਦੀ ਇੱਕ ਸੂਚੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।  
 
  |-  
 
  |-  
  | 09:05
+
  | 09:04
 
  | ਅਸੀਂ ਹੇਠ ਲਿਖੇ ਵੇਰਵੇ ਵੀ ਵੇਖ ਸਕਦੇ ਹਾਂ-  
 
  | ਅਸੀਂ ਹੇਠ ਲਿਖੇ ਵੇਰਵੇ ਵੀ ਵੇਖ ਸਕਦੇ ਹਾਂ-  
 
ISSN  
 
ISSN  
Line 283: Line 283:
  
  |-  
 
  |-  
  | 09:24
+
  | 09:23
 
  | ਹੁਣ Actions ਟੈਬ ਵਿੱਚ, Renew ਬਟਨ ‘ਤੇ ਕਲਿਕ ਕਰੋ।  
 
  | ਹੁਣ Actions ਟੈਬ ਵਿੱਚ, Renew ਬਟਨ ‘ਤੇ ਕਲਿਕ ਕਰੋ।  
 
  |-  
 
  |-  
  | 09:30
+
  | 09:29
 
  | ਸਿਰਲੇਖ Subscription renewal for Indian Journal of Microbiology ਦੇ ਨਾਲ ਇੱਕ ਨਵਾਂ ਵਿੰਡੋ ਖੁੱਲਦੀ ਹੈ।  
 
  | ਸਿਰਲੇਖ Subscription renewal for Indian Journal of Microbiology ਦੇ ਨਾਲ ਇੱਕ ਨਵਾਂ ਵਿੰਡੋ ਖੁੱਲਦੀ ਹੈ।  
 
  |-  
 
  |-  
  | 09:38
+
  | 09:37
 
  | ਇਸ ਪੇਜ਼ ਵਿੱਚ ਹੇਠ ਲਿਖੇ ਦਰਜ ਕਰੋ।  
 
  | ਇਸ ਪੇਜ਼ ਵਿੱਚ ਹੇਠ ਲਿਖੇ ਦਰਜ ਕਰੋ।  
 
Start Date ਵਿੱਚ ਕ੍ਰਿਪਾ ਕਰਕੇ ਆਪਣੀ ਲੋੜ ਦੇ ਅਨੁਸਾਰ ਤਾਰੀਖ ਦਰਜ ਕਰੋ।  
 
Start Date ਵਿੱਚ ਕ੍ਰਿਪਾ ਕਰਕੇ ਆਪਣੀ ਲੋੜ ਦੇ ਅਨੁਸਾਰ ਤਾਰੀਖ ਦਰਜ ਕਰੋ।  
 
ਮੈਂ 01 / 01 / 2018 ਦਰਜ ਕਰਾਂਗਾ।  
 
ਮੈਂ 01 / 01 / 2018 ਦਰਜ ਕਰਾਂਗਾ।  
 
  |-  
 
  |-  
  | 09:52
+
  | 09:51
 
  | ਅਗਲਾ Subscription length ਹੈ।  
 
  | ਅਗਲਾ Subscription length ਹੈ।  
 
  |-  
 
  |-  
  | 09:55
+
  | 09:54
 
  | ਇਹ ਤਿੰਨ ਫ਼ੀਲਡਸ ਵਿੱਚੋਂ ਇੱਕ ਨੂੰ ਭਰਨ ਦਾ ਸੁਝਾਅ ਦਿੱਤਾ ਜਾਂਦਾ ਹੈ, ਅਰਥਾਤ-  
 
  | ਇਹ ਤਿੰਨ ਫ਼ੀਲਡਸ ਵਿੱਚੋਂ ਇੱਕ ਨੂੰ ਭਰਨ ਦਾ ਸੁਝਾਅ ਦਿੱਤਾ ਜਾਂਦਾ ਹੈ, ਅਰਥਾਤ-  
 
Number of num ਜਿਸਦਾ ਮਤਲੱਬ ਹੈ ਇਸ਼ਿਊ
 
Number of num ਜਿਸਦਾ ਮਤਲੱਬ ਹੈ ਇਸ਼ਿਊ
Line 304: Line 304:
  
  |-  
 
  |-  
  | 10:10
+
  | 10:09
  | ਜਿਵੇਂ ਕਿs ਮੇਰਾ Journal ਤੀਮਾਹੀ ਪ੍ਰਕਾਸ਼ਨ ਹੈ, ਤਾਂ Koha ਡਿਫਾਲਟ ਰੂਪ ਤੋਂ Number of num ਵਿੱਚ 4 ਚੁਣਦਾ ਹੈ।  
+
  | ਜਿਵੇਂ ਕਿ  ਮੇਰਾ Journal ਤੀਮਾਹੀ ਪ੍ਰਕਾਸ਼ਨ ਹੈ, ਤਾਂ Koha ਡਿਫਾਲਟ ਰੂਪ ਤੋਂ Number of num ਵਿੱਚ 4 ਚੁਣਦਾ ਹੈ।  
 
  |-  
 
  |-  
  | 10:19
+
  | 10:18
 
  | ਤੁਸੀਂ ਆਪਣੀ ਲੋੜ ਦੇ ਅਨੁਸਾਰ ਦਰਜ ਕਰ ਸਕਦੇ ਹੋ।  
 
  | ਤੁਸੀਂ ਆਪਣੀ ਲੋੜ ਦੇ ਅਨੁਸਾਰ ਦਰਜ ਕਰ ਸਕਦੇ ਹੋ।  
 
  |-  
 
  |-  
  | 10:23
+
  | 10:22
 
  | Note for the librarian that will manage your renewal request ਫ਼ੀਲਡ ਨੂੰ ਖਾਲੀ ਛੱਡ ਦਿਓ।  
 
  | Note for the librarian that will manage your renewal request ਫ਼ੀਲਡ ਨੂੰ ਖਾਲੀ ਛੱਡ ਦਿਓ।  
 
  |-  
 
  |-  
  | 10:31
+
  | 10:30
 
  | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।  
 
  | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।  
 
  |-  
 
  |-  
  | 10:36
+
  | 10:35
 
  | ਮੈਸੇਜ Subscription renewed ਵਾਲੀ ਇੱਕ ਵਿੰਡੋ ਦਿਖਾਉਂਦਾ ਹੈ।  
 
  | ਮੈਸੇਜ Subscription renewed ਵਾਲੀ ਇੱਕ ਵਿੰਡੋ ਦਿਖਾਉਂਦਾ ਹੈ।  
 
  |-  
 
  |-  
  | 10:41
+
  | 10:40
 
  | ਇਸ ਵਿੰਡੋ ਨੂੰ ਬੰਦ ਕਰਨ ਦੇ ਲਈ, ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਮਾਰਕ ‘ਤੇ ਕਲਿਕ ਕਰੋ।  
 
  | ਇਸ ਵਿੰਡੋ ਨੂੰ ਬੰਦ ਕਰਨ ਦੇ ਲਈ, ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਮਾਰਕ ‘ਤੇ ਕਲਿਕ ਕਰੋ।  
 
  |-  
 
  |-  
  | 10:48
+
  | 10:47
 
  | ਫਿਰ, ਇੱਕ ਹੋਰ ਪਾਪ- ਅਪ ਮੈਸੇਜ ਦਿਖਾਈ ਦਿੰਦਾ ਹੈ:
 
  | ਫਿਰ, ਇੱਕ ਹੋਰ ਪਾਪ- ਅਪ ਮੈਸੇਜ ਦਿਖਾਈ ਦਿੰਦਾ ਹੈ:
 
  |-  
 
  |-  
  | 10:52
+
  | 10:51
 
  | To display this page, Firefox must send information that will repeat any action ( such as a search or order confirmation ) that was performed earlier.
 
  | To display this page, Firefox must send information that will repeat any action ( such as a search or order confirmation ) that was performed earlier.
  
  |-  
 
  |-  
  | 11:04
+
  | 11:03
 
  | ਇਸ ਮੈਸੇਜ ਦੇ ਦੋ ਵਿਕਲਪ ਵਿੱਚੋਂ ਹਨ
 
  | ਇਸ ਮੈਸੇਜ ਦੇ ਦੋ ਵਿਕਲਪ ਵਿੱਚੋਂ ਹਨ
 
Cancel  
 
Cancel  
Line 336: Line 336:
 
Resend ‘ਤੇ ਕਲਿਕ ਕਰੋ।  
 
Resend ‘ਤੇ ਕਲਿਕ ਕਰੋ।  
 
  |-  
 
  |-  
  | 11:12
+
  | 11:11
 
  | ਅਸੀਂ Check expiration ਪੇਜ਼ ‘ਤੇ ਆਉਂਦੇ ਹਾਂ।  
 
  | ਅਸੀਂ Check expiration ਪੇਜ਼ ‘ਤੇ ਆਉਂਦੇ ਹਾਂ।  
 
  |-  
 
  |-  
  | 11:16
+
  | 11:15
 
  | ਇੱਥੇ, Filter results ਸੈਕਸ਼ਨ ਵਿੱਚ, Expiring before ਵਿੱਚ 01 / 12 / 2019 ਚੁਣੋ। ਕੇਵਲ Expiring date ਪਾਉਣਾ ਯਾਦ ਰੱਖੋ।  
 
  | ਇੱਥੇ, Filter results ਸੈਕਸ਼ਨ ਵਿੱਚ, Expiring before ਵਿੱਚ 01 / 12 / 2019 ਚੁਣੋ। ਕੇਵਲ Expiring date ਪਾਉਣਾ ਯਾਦ ਰੱਖੋ।  
 
  |-  
 
  |-  
  | 11:33
+
  | 11:32
 
  | ਇਸ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।  
 
  | ਇਸ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।  
 
  |-  
 
  |-  
  | 11:40
+
  | 11:39
 
  | ਹੁਣ, Filter results ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।  
 
  | ਹੁਣ, Filter results ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।  
 
  |-  
 
  |-  
  | 11:46
+
  | 11:45
 
  | ਉਸੀ ਪੇਜ਼ ‘ਤੇ, ਜਰਨਲਸ ਦੀ ਇੱਕ ਸੂਚੀ ਜੋ 01 / 12 / 2019 ਤੋਂ ਪਹਿਲਾਂ ਖ਼ਤਮ ਹੋ ਜਾਵੇਗੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।  
 
  | ਉਸੀ ਪੇਜ਼ ‘ਤੇ, ਜਰਨਲਸ ਦੀ ਇੱਕ ਸੂਚੀ ਜੋ 01 / 12 / 2019 ਤੋਂ ਪਹਿਲਾਂ ਖ਼ਤਮ ਹੋ ਜਾਵੇਗੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।  
 
  |-  
 
  |-  
  | 11:57
+
  | 11:56
 
  | ਅਸੀਂ ਹੇਠ ਦਿੱਤੀ ਜਾਣਕਾਰੀ ਵੀ ਵੇਖ ਸਕਦੇ ਹਾਂ।  
 
  | ਅਸੀਂ ਹੇਠ ਦਿੱਤੀ ਜਾਣਕਾਰੀ ਵੀ ਵੇਖ ਸਕਦੇ ਹਾਂ।  
  
Line 363: Line 363:
  
  |-  
 
  |-  
  | 12:16
+
  | 12:15
 
  | ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ-  
 
  | ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ-  
 
Serials ਦੇ ਲਈ ਸ਼ੈਡਿਊਲ ਬਣਾਓ ਅਤੇ
 
Serials ਦੇ ਲਈ ਸ਼ੈਡਿਊਲ ਬਣਾਓ ਅਤੇ
 
ਉਨ੍ਹਾਂ ਨੂੰ Volume and issues ਦੇ ਆਗਮਨ ਦੇ ਰੂਪ ਵਿੱਚ ਪ੍ਰਾਪਤ ਕਰੋ।  
 
ਉਨ੍ਹਾਂ ਨੂੰ Volume and issues ਦੇ ਆਗਮਨ ਦੇ ਰੂਪ ਵਿੱਚ ਪ੍ਰਾਪਤ ਕਰੋ।  
 
  |-  
 
  |-  
  | 12:26
+
  | 12:25
 
  | ਹੁਣ ਤੁਸੀਂ Koha Superlibrarian ਅਕਾਉਂਟ ਨਾਲ ਲਾਗ ਆਉਟ ਕਰ ਸਕਦੇ ਹੋ।  
 
  | ਹੁਣ ਤੁਸੀਂ Koha Superlibrarian ਅਕਾਉਂਟ ਨਾਲ ਲਾਗ ਆਉਟ ਕਰ ਸਕਦੇ ਹੋ।  
 
  |-  
 
  |-  
  | 12:31
+
  | 12:30
 
  | Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Log out ਚੁਣੋ।  
 
  | Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Log out ਚੁਣੋ।  
 
  |-  
 
  |-  
  | 12:43
+
  | 12:42
 
  | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
  | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
  |-  
 
  |-  
  | 12:47
+
  | 12:46
 
  | ਸੰਖੇਪ ਵਿੱਚ, ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
 
  | ਸੰਖੇਪ ਵਿੱਚ, ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
 
Serials ਕਿਵੇਂ ਪ੍ਰਾਪਤ ਕਰਨਾ ਹੈ
 
Serials ਕਿਵੇਂ ਪ੍ਰਾਪਤ ਕਰਨਾ ਹੈ
Line 386: Line 386:
  
  |-  
 
  |-  
  | 13:05
+
  | 13:04
 
  | ਪਹਿਲਾਂ ਦੇ ਟਿਊਟੋਰਿਅਲ ਵਿੱਚ, Journal of Molecular Biology ਦੇ ਲਈ ਇੱਕ ਨਵੀਂ ਸਬਸਕਰਿਪਸ਼ਨ ਜੋੜੀ ਗਈ ਸੀ।  
 
  | ਪਹਿਲਾਂ ਦੇ ਟਿਊਟੋਰਿਅਲ ਵਿੱਚ, Journal of Molecular Biology ਦੇ ਲਈ ਇੱਕ ਨਵੀਂ ਸਬਸਕਰਿਪਸ਼ਨ ਜੋੜੀ ਗਈ ਸੀ।  
 
  |-  
 
  |-  
  | 13:02
+
  | 13:11
 
  | ਨਿਯਤ ਕੰਮ ਦੇ ਰੂਪ ਵਿੱਚ, ਉਸੀ ਸਬਸਕਰਿਪਸ਼ਨ ਦਾ ਨਵੀਕਰਨ ਕਰੋ।  
 
  | ਨਿਯਤ ਕੰਮ ਦੇ ਰੂਪ ਵਿੱਚ, ਉਸੀ ਸਬਸਕਰਿਪਸ਼ਨ ਦਾ ਨਵੀਕਰਨ ਕਰੋ।  
 
  |-  
 
  |-  
  | 13:16
+
  | 13:15
 
  | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
  | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
  
  |-  
 
  |-  
  | 13:20
+
  | 13:19
 
  | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
  | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
  
  |-  
 
  |-  
  | 13:23
+
  | 13:22
 
  | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
 
  | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
 
  |-  
 
  |-  
  | 13:32
+
  | 13:31
 
  | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
 
  | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
 
  |-  
 
  |-  
  | 13:36
+
  | 13:35
 
  | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।   
 
  | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।   
 
  |-  
 
  |-  
  | 13:47
+
  | 13:46
 
  | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
  | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
  | }
+
  |}

Latest revision as of 13:49, 4 March 2019

Time Narration
00:01 How to Receive Serials ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

“Serials” ਕਿਵੇਂ ਪ੍ਰਾਪਤ ਕਰਨਾ ਹੈ ਲੇਟ “Serials” ਦੀ ਮੰਗ ਕਰਨਾ “Serials expiration” ਜਾਂਚਨਾ “Serials” ਨਵੀਕਰਨ ਕਰਨਾ “Serials” ਸਰਚ ਕਰਨਾ।

00:23 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04 ਅਤੇ Koha version 16.05

00:36 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:41 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:47 ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:51 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ।
00:58 Serials ਪ੍ਰਾਪਤ ਕਰਨ ਦੇ ਲਈ, Koha ਵਿੱਚ Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਇਨ ਕਰੋ।
01:06 Koha homepage ‘ਤੇ, Serials ‘ਤੇ ਕਲਿਕ ਕਰੋ।
01:11 ਨਵੇਂ ਪੇਜ਼ ਦੇ ਸਿਖਰ ‘ਤੇ, Title ਫ਼ੀਲਡ ਦੇਖੋ ।
01:17 ਜਰਨਲ ਦੇ ਸਿਰਲੇਖ ਦਾ ਪਹਿਲਾ ਜਾਂ ਕੋਈ ਹੋਰ ਸ਼ਬਦ ਦਰਜ ਕਰੋ। ਉਦਾਹਰਣ ਦੇ ਲਈ, ਮੈਂ Indian ਟਾਈਪ ਕਰਾਂਗਾ।
01:25 ਫ਼ੀਲਡ ਦੇ ਸੱਜੇ ਪਾਸੇ ਦਾਈਆਂ Submit ਬਟਨ ‘ਤੇ ਕਲਿਕ ਕਰੋ।
01:30 ਨਵਾਂ ਪੇਜ਼ Serials subscriptions ਖੁੱਲਦਾ ਹੈ।
01:34 ਇਹ ਪੇਜ਼ ਹੇਠ ਦਿੱਤਾ ਵੇਰਵਾ ਦਿਖਾਉਂਦਾ ਹੈ:

“ISSN” “Title” “Notes” “Library” “Location” “Call number” “Expiration date” “Actions”

01:55 ਟੇਬਲ ਦੇ ਸੱਜੇ ਕੋਨੇ ‘ਤੇ Actions ਟੈਬ ‘ਤੇ ਕਲਿਕ ਕਰੋ।
02:00 ਡਰਾਪ- ਡਾਊਂਨ ਤੋਂ Serial receive ਚੁਣੋ।
02:05 ਇੱਕ ਹੋਰ ਪੇਜ਼ Serial edition Indian Journal of Microbiology ਟੇਬਲ ਦੇ ਨਾਲ ਖੁੱਲਦਾ ਹੈ।
02:12 ਇਸ ਟੇਬਲ ਵਿੱਚ, Status ਸੈਕਸ਼ਨ ਵਿੱਚ, ਡਰਾਪ- ਡਾਊਂਨ ‘ਤੇ ਕਲਿਕ ਕਰੋ ਅਤੇ Arrived ਚੁਣੋ।
02:20 ਫਿਰ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ।
02:25 ਇੱਕ ਹੋਰ ਪੇਜ਼ ਸਿਰਲੇਖ Serial collection information for Indian Journal of Microbiology ਦੇ ਨਾਲ ਖੁੱਲਦਾ ਹੈ। ਇੱਥੇ ਅਸੀਂ Subscription summary ਵੇਖ ਸਕਦੇ ਹਾਂ।
02:37 ਇਸ ਤਰ੍ਹਾਂ ਨਾਲ ਅਸੀਂ Serials ਪ੍ਰਾਪਤ ਕਰ ਸਕਦੇ ਹਾਂ।
02:41 ਹੁਣ, ਸਿੱਖਦੇ ਹਾਂ ਕਿ late Serials ਦੀ ਮੰਗ ਕਿਵੇਂ ਕਰਨੀ ਹੈ।
02:46 Koha Serials vendors ਨੂੰ ਈਮੇਲ ਮੈਸੇਜ ਭੇਜ ਸਕਦਾ ਹੈ, ਜੇਕਰ ਉੱਥੇ ਦੇਰੀ ਨਾਲ ਕੁੱਝ ਸਮੱਸਿਆਵਾਂ ਹੁੰਦੀਆਂ ਹਨ।
02:53 ਉਦਾਹਰਣ ਦੇ ਲਈ,

4 Serials issues ਵਿੱਚੋਂ, ਲਾਇਬ੍ਰੇਰੀ ਨੂੰ ਪ੍ਰਾਪਤ ਹੋਇਆ ਹੈ- ਕੇਵਲ issue numbers 1, 2 ਅਤੇ 4 ਅਤੇ issue no.3 ਪ੍ਰਾਪਤ ਨਹੀਂ ਹੋਇਆ ਹੈ।

03:08 ਅਜਿਹੇ ਮਾਮਲੇ ਵਿੱਚ, issue no 3 ਦੇ ਲਈ ਮੰਗ ਭੇਜੀ ਜਾ ਸਕਦੀ ਹੈ, ਜੋ ਹੁਣ ਤੱਕ ਵੀ ਪ੍ਰਾਪਤ ਨਹੀਂ ਹੋਇਆ ਹੈ।
03:15 ਮੁੱਖ Serials ਪੇਜ਼ ਦੇ ਖੱਬੇ ਪਾਸੇ ਵੱਲ, ਉੱਥੇ Claims ਨਾਮ ਦਾ ਇੱਕ ਓਪਸ਼ਨ ਹੈ।
03:21 Claims ‘ਤੇ ਕਲਿਕ ਕਰੋ।
03:24 No claims notice defined.Please define one.

ਡਾਇਲਾਗ ਬਾਕਸ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ: Please define one ‘ਤੇ ਕਲਿਕ ਕਰੋ।

03:35 Notices and Slips ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
03:39 Notices and Slips ਵਿੱਚ, Select a library ‘ਤੇ ਜਾਓ।

ਡਰਾਪ- ਡਾਊਂਨ ਤੋਂ ਆਪਣੀ ਲਾਇਬ੍ਰੇਰੀ ਦਾ ਨਾਮ Spoken Tutorial Library ਚੁਣੋ।

03:49 ਮੈਂ Spoken Tutorial Library ਚੁਣਾਂਗਾ।
03:53 Select a library ਟੈਬ ਵਿੱਚ, New notice ਟੈਬ ‘ਤੇ ਕਲਿਕ ਕਰੋ।
04:00 Add notice ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
04:05 ਉਸੀ ਪੇਜ਼ ‘ਤੇ, Library ਸੈਕਸ਼ਨ ਵਿੱਚ Koha ਡਿਫਾਲਟ ਰੂਪ ਨਾਲ ਲਾਇਬ੍ਰੇਰੀ ਨਾਮ ਦੀ ਚੋਣ ਕਰੇਗਾ।
04:12 ਮੇਰੇ ਮਾਮਲੇ ਵਿੱਚ, ਮੈਂ Spoken Tutorial Library ਚੁਣਾਂਗਾ।
04:17 Koha module ਦੇ ਲਈ, ਡਰਾਪ- ਡਾਊਂਨ ਤੋਂ, Claim Serial issue ਚੁਣੋ।
04:24 ਧਿਆਨ ਦਿਓ, ਜਿਵੇਂ ਹੀ ਡਰਾਪ- ਡਾਊਂਨ ਤੋਂ Claim serial issue ਚੁਣਿਆ ਜਾਂਦਾ ਹੈ-

ਤਾਂ Koha All libraries ਦੇ ਰੂਪ ਵਿੱਚ Library ਦੇ ਲਈ ਆਪਣੇ ਆਪ ਹੀ ਫ਼ੀਲਡ ਦੀ ਚੋਣ ਕਰਦਾ ਹੈ

04:38 ਤਾਂ ਫਿਰ Library ਟੈਬ ‘ਤੇ ਜਾਓ ਅਤੇ ਡਰਾਪ ਡਾਊਂਨ ਤੋਂ Spoken Tutorial Library ਚੁਣੋ।
04:47 ਚਲੋ ਅੱਗੇ ਵਧੀਏ।
04:49 Code ਫ਼ੀਲਡ ਵਿੱਚ Claim ਟਾਈਪ ਕਰੋ।
04:53 Name ਫ਼ੀਲਡ ਵਿੱਚ, Unsupplied Issues ਟਾਈਪ ਕਰੋ।
04:59 ਫਿਰ, Email ਸੈਕਸ਼ਨ ‘ਤੇ ਕਲਿਕ ਕਰੋ।
05:04 Message subject ਫ਼ੀਲਡ ਵਿੱਚ, Unsupplied Issues ਟਾਈਪ ਕਰੋ।
05:11 Message body ਸੈਕਸ਼ਨ ਵਿੱਚ, vendor ਦੇ ਲਈ email ਟਾਈਪ ਕਰੋ।
05:17 ਮੇਰੇ ਇਸ ਵਿੱਚ, ਵੇਂਡਰ Mumbai Journal Supplier ਹੈ।
05:22 ਮੈਂ ਆਪਣੇ ਵੇਂਡਰ ਨੂੰ ਇੱਕ ਛੋਟਾ ਈਮੇਲ ਲਿਖਿਆ ਹੈ। ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਵੇਂਡਰ ਨੂੰ ਈਮੇਲ ਲਿਖ ਸਕਦੇ ਹੋ।
05:31 ਇਸਦੇ ਬਾਅਦ, ਜੇਕਰ ਜ਼ਰੂਰੀ ਹੋਵੇ ਤਾਂ ਤੁਸੀਂ Phone, Print ਅਤੇ SMS ਲਈ ਵੇਰਵਾ ਭਰ ਸਕਦੇ ਹੋ। ਮੈਂ ਉਨ੍ਹਾਂ ਨੂੰ ਖਾਲੀ ਛੱਡ ਦੇਵਾਂਗਾ।
05:43 ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।
05:48 Notices and Slips ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ।
05:52 Notices and Slips ਵਿੱਚ, Select a library ਟੈਬ ‘ਤੇ ਜਾਓ।
05:58 Koha ਆਪਣੇ ਆਪ ਹੀ Spoken Tutorial Library ਚੁਣਦਾ ਹੈ।
06:03 ਤੁਸੀਂ ਲੋੜ ਮੁਤਾਬਕ ਡਰਾਪ- ਡਾਊਂਨ ਤੋਂ ਆਪਣੀ ਲਾਇਬਰੇਰੀ ਦੀ ਚੋਣ ਕਰ ਸਕਦੇ ਹੋ।
06:08 ਉਸੀ ਪੇਜ਼ ‘ਤੇ, ਹੇਠ ਦਿੱਤੀ ਟੈਬਸ ਦੇ ਅਨੁਸਾਰ ਭਰਨ ਵਾਲੇ ਵੇਰਵੇ ਵਾਲੀ ਇੱਕ ਤਾਲਿਕਾ ਹੈ:

Library

Module

Code

Name

Copy notice ਅਤੇ

Actions

06:28 ਫਿਰ, Koha ਹੋਮਪੇਜ਼ ‘ਤੇ ਵਾਪਸ ਜਾਓ। ਅਜਿਹਾ ਕਰਨ ਲਈ ਖੱਬੇ ਕੋਨੇ ‘ਤੇ ਜਾਓ ਅਤੇ Home ‘ਤੇ ਕਲਿਕ ਕਰੋ।
06:39 Koha ਹੋਮਪੇਜ਼ ‘ਤੇ, Serials ‘ਤੇ ਕਲਿਕ ਕਰੋ।
06:44 ਖੁੱਲਣ ਵਾਲੇ ਨਵੇਂ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Claims ‘ਤੇ ਕਲਿਕ ਕਰੋ।
06:51 ਨਵੇਂ ਪੇਜ਼ ‘ਤੇ, Vendor ਫ਼ੀਲਡ ਵਿੱਚ, ਡਰਾਪ- ਡਾਊਂਨ ਤੋਂ ਜ਼ਰੂਰੀ ਵੇਂਡਰ ਦੀ ਚੋਣ ਕਰੋ।
06:58 ਹਾਲਾਂਕਿ ਮੇਰੇ ਕੋਲ ਜਰਨਲ ਲਈ ਕੇਵਲ ਇੱਕ ਵੇਂਡਰ ਹੈ, ਮੈਂ ਵੇਂਡਰ Mumbai Journal Supplier ਦੇ ਨਾਲ ਅੱਗੇ ਵਧਾਂਗਾ।
07:06 ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Ok ‘ਤੇ ਕਲਿਕ ਕਰੋ।
07:12 ਸਿਰਲੇਖ Missing issues ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
07:17 ਨਵੇਂ ਪੇਜ਼ ‘ਤੇ, Mumbai Journal Supplier ਦੇ ਲਈ ਖੱਬੇ ਪਾਸੇ ਦੇ ਚੈੱਕ ਬਾਕਸ ‘ਤੇ ਕਲਿਕ ਕਰੋ।
07:25 ਤੁਸੀਂ ਆਪਣੇ ਵੇਂਡਰ ਦੇ ਅਨੁਸਾਰ ਚੈੱਕ – ਬਾਕਸ ‘ਤੇ ਕਲਿਕ ਕਰ ਸਕਦੇ ਹੋ।
07:29 ਫਿਰ, ਪੇਜ਼ ਦੇ ਹੇਠਾਂ Send notification ਬਟਨ ‘ਤੇ ਕਲਿਕ ਕਰੋ।
07:36 ਉਹੀ ਪੇਜ਼ ਫਿਰ ਤੋਂ ਖੁੱਲਦਾ ਹੈ ਅਤੇ ਇਸਦੇ ਨਾਲ ਇੱਕ ਈਮੇਲ ਵੇਂਡਰ ਨੂੰ ਭੇਜਿਆ ਜਾਂਦਾ ਹੈ।
07:42 ਧਿਆਨ ਦਿਓ ਕਿ ਈਮੇਲ Koha server ਨਾਲ ਸੰਬੰਧਿਤ ਵੇਂਡਰ ਨੂੰ ਭੇਜਿਆ ਜਾਂਦਾ ਹੈ।
07:48 ਹੁਣ ਅਸੀਂ Check expiration ਦੇ ਬਾਰੇ ਵਿੱਚ ਸਿੱਖਾਂਗੇ।
07:52 Check expiration ਦੀ ਵਰਤੋਂ ਇਹ ਪਰਖਣ ਲਈ ਕੀਤੀ ਜਾਂਦੀ ਹੈ ਕਿ subscriptions ਦੀ ਸਮਾਂ ਸੀਮਾ ਖ਼ਤਮ ਹੋਣ ਵਾਲੀ ਹੈ।
07:59 ਉਸੀ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Check expiration ‘ਤੇ ਕਲਿਕ ਕਰੋ।
08:06 Check expiration ਪੇਜ਼ ਖੁੱਲਦਾ ਹੈ।
08:10 ਹੁਣ, Filter results ਸੈਕਸ਼ਨ ਵਿੱਚ,

Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ, Spoken Tutorial Library ਚੁਣੋ। ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਦੀ ਚੋਣ ਕਰ ਸਕਦੇ ਹੋ।

08:26 ਇਸਦੇ ਬਾਅਦ, Expiring before ਦਾ ਜ਼ਿਕਰ ਕਰਦੇ ਹਾਂ।
08:30 ਇਸ ਦੇ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ, ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।
08:38 Expiring before ਵਿੱਚ, ਮੈਂ 01 / 01 / 2019 ਦਰਜ ਕਰਾਂਗਾ।
08:47 ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
08:52 ਉਸੀ ਪੇਜ਼ ‘ਤੇ, 01 / 01 / 2019 ਦੀ ਸਮਾਪਤੀ ਦੇ ਕਾਰਨ ਹੋਣ ਵਾਲੇ ਜਰਨਲਸ ਦੀ ਇੱਕ ਸੂਚੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।
09:04 ਅਸੀਂ ਹੇਠ ਲਿਖੇ ਵੇਰਵੇ ਵੀ ਵੇਖ ਸਕਦੇ ਹਾਂ-

ISSN

Title

Library

OPAC note

Nonpublic note

Expiration date ਅਤੇ

Actions

09:23 ਹੁਣ Actions ਟੈਬ ਵਿੱਚ, Renew ਬਟਨ ‘ਤੇ ਕਲਿਕ ਕਰੋ।
09:29 ਸਿਰਲੇਖ Subscription renewal for Indian Journal of Microbiology ਦੇ ਨਾਲ ਇੱਕ ਨਵਾਂ ਵਿੰਡੋ ਖੁੱਲਦੀ ਹੈ।
09:37 ਇਸ ਪੇਜ਼ ਵਿੱਚ ਹੇਠ ਲਿਖੇ ਦਰਜ ਕਰੋ।

Start Date ਵਿੱਚ ਕ੍ਰਿਪਾ ਕਰਕੇ ਆਪਣੀ ਲੋੜ ਦੇ ਅਨੁਸਾਰ ਤਾਰੀਖ ਦਰਜ ਕਰੋ। ਮੈਂ 01 / 01 / 2018 ਦਰਜ ਕਰਾਂਗਾ।

09:51 ਅਗਲਾ Subscription length ਹੈ।
09:54 ਇਹ ਤਿੰਨ ਫ਼ੀਲਡਸ ਵਿੱਚੋਂ ਇੱਕ ਨੂੰ ਭਰਨ ਦਾ ਸੁਝਾਅ ਦਿੱਤਾ ਜਾਂਦਾ ਹੈ, ਅਰਥਾਤ-

Number of num ਜਿਸਦਾ ਮਤਲੱਬ ਹੈ ਇਸ਼ਿਊ Number of weeks ਅਤੇ Number of months

10:09 ਜਿਵੇਂ ਕਿ ਮੇਰਾ Journal ਤੀਮਾਹੀ ਪ੍ਰਕਾਸ਼ਨ ਹੈ, ਤਾਂ Koha ਡਿਫਾਲਟ ਰੂਪ ਤੋਂ Number of num ਵਿੱਚ 4 ਚੁਣਦਾ ਹੈ।
10:18 ਤੁਸੀਂ ਆਪਣੀ ਲੋੜ ਦੇ ਅਨੁਸਾਰ ਦਰਜ ਕਰ ਸਕਦੇ ਹੋ।
10:22 Note for the librarian that will manage your renewal request ਫ਼ੀਲਡ ਨੂੰ ਖਾਲੀ ਛੱਡ ਦਿਓ।
10:30 ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ।
10:35 ਮੈਸੇਜ Subscription renewed ਵਾਲੀ ਇੱਕ ਵਿੰਡੋ ਦਿਖਾਉਂਦਾ ਹੈ।
10:40 ਇਸ ਵਿੰਡੋ ਨੂੰ ਬੰਦ ਕਰਨ ਦੇ ਲਈ, ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਮਾਰਕ ‘ਤੇ ਕਲਿਕ ਕਰੋ।
10:47 ਫਿਰ, ਇੱਕ ਹੋਰ ਪਾਪ- ਅਪ ਮੈਸੇਜ ਦਿਖਾਈ ਦਿੰਦਾ ਹੈ:
10:51 To display this page, Firefox must send information that will repeat any action ( such as a search or order confirmation ) that was performed earlier.
11:03 ਇਸ ਮੈਸੇਜ ਦੇ ਦੋ ਵਿਕਲਪ ਵਿੱਚੋਂ ਹਨ

Cancel Resend

Resend ‘ਤੇ ਕਲਿਕ ਕਰੋ।

11:11 ਅਸੀਂ Check expiration ਪੇਜ਼ ‘ਤੇ ਆਉਂਦੇ ਹਾਂ।
11:15 ਇੱਥੇ, Filter results ਸੈਕਸ਼ਨ ਵਿੱਚ, Expiring before ਵਿੱਚ 01 / 12 / 2019 ਚੁਣੋ। ਕੇਵਲ Expiring date ਪਾਉਣਾ ਯਾਦ ਰੱਖੋ।
11:32 ਇਸ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ।
11:39 ਹੁਣ, Filter results ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ।
11:45 ਉਸੀ ਪੇਜ਼ ‘ਤੇ, ਜਰਨਲਸ ਦੀ ਇੱਕ ਸੂਚੀ ਜੋ 01 / 12 / 2019 ਤੋਂ ਪਹਿਲਾਂ ਖ਼ਤਮ ਹੋ ਜਾਵੇਗੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ।
11:56 ਅਸੀਂ ਹੇਠ ਦਿੱਤੀ ਜਾਣਕਾਰੀ ਵੀ ਵੇਖ ਸਕਦੇ ਹਾਂ।

ISSN Title Library OPAC note Nonpublic note Expiration date ਅਤੇ Actions

12:15 ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ-

Serials ਦੇ ਲਈ ਸ਼ੈਡਿਊਲ ਬਣਾਓ ਅਤੇ ਉਨ੍ਹਾਂ ਨੂੰ Volume and issues ਦੇ ਆਗਮਨ ਦੇ ਰੂਪ ਵਿੱਚ ਪ੍ਰਾਪਤ ਕਰੋ।

12:25 ਹੁਣ ਤੁਸੀਂ Koha Superlibrarian ਅਕਾਉਂਟ ਨਾਲ ਲਾਗ ਆਉਟ ਕਰ ਸਕਦੇ ਹੋ।
12:30 Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Log out ਚੁਣੋ।
12:42 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
12:46 ਸੰਖੇਪ ਵਿੱਚ, ਟਿਊਟੋਰਿਅਲ ਵਿੱਚ ਅਸੀਂ ਸਿੱਖਿਆ

Serials ਕਿਵੇਂ ਪ੍ਰਾਪਤ ਕਰਨਾ ਹੈ late Serials ਦੀ ਮੰਗ ਕਰਨਾ Serials expiration ਜਾਂਚਨਾ Serials ਦਾ ਨਵੀਕਰਨ ਕਰਨਾ Serials ਖੋਜਣਾ ।

13:04 ਪਹਿਲਾਂ ਦੇ ਟਿਊਟੋਰਿਅਲ ਵਿੱਚ, Journal of Molecular Biology ਦੇ ਲਈ ਇੱਕ ਨਵੀਂ ਸਬਸਕਰਿਪਸ਼ਨ ਜੋੜੀ ਗਈ ਸੀ।
13:11 ਨਿਯਤ ਕੰਮ ਦੇ ਰੂਪ ਵਿੱਚ, ਉਸੀ ਸਬਸਕਰਿਪਸ਼ਨ ਦਾ ਨਵੀਕਰਨ ਕਰੋ।
13:15 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
13:19 ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।
13:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
13:31 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
13:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
13:46 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav