Koha-Library-Management-System/C2/Place-order-for-a-book/Punjabi

From Script | Spoken-Tutorial
Revision as of 12:12, 18 February 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 How to place an order for a book ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ : Book ਦੇ ਲਈ ਆਰਡਰ
00:11 Basket (Order) ਬੰਦ ਕਰਨਾ ।
00:13 ਅਤੇ shipment ਪ੍ਰਾਪਤ ਕਰਨਾ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04 ਅਤੇ Koha version 16.05

00:30 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ ।
00:36 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ ।
00:42 ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ ।
00:47 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ ।
00:53 ਸ਼ੁਰੂ ਕਰਨ ਦੇ ਲਈ, Koha ਵਿੱਚ Superlibrarian Bella ਤੋਂ ਲਾਗਿਨ ਕਰੋ ।
01:00 ਸਭ ਤੋਂ ਪਹਿਲਾਂ ਅਸੀਂ receiving an order ਨੂੰ ਇਨੇਬਲ ਕਰਕੇ ਸ਼ੁਰੂ ਕਰਾਂਗੇ ।
01:06 ਅਸੀਂ ਇਸ ਟਿਊਟੋਰਿਅਲ ਵਿੱਚ ਬਾਅਦ ਵਿੱਚ ਇਸ ਜਾਣਕਾਰੀ ਦੀ ਵਰਤੋਂ ਕਰਾਂਗੇ ।
01:11 Koha Administration ‘ਤੇ ਜਾਓ ।
01:15 Global System Preferences ‘ਤੇ ਕਲਿਕ ਕਰੋ ।
01:19 Acquisitions preferences ਪੇਜ਼ ਖੁੱਲਦਾ ਹੈ ।
01:23 Preference ਸੈਕਸ਼ਨ ਵਿੱਚ, AcqCreateItem ਦੇ ਲਈ, ਡਰਾਪ – ਡਾਊਂਨ ਤੋਂ placing an order ਨੂੰ receiving an order ਵਿੱਚ ਬਦਲੋ ।
01:37 ਪੇਜ਼ ਦੇ ਸਿਖਰ ਵਿੱਚ Save all Acquisitions preferences ‘ਤੇ ਕਲਿਕ ਕਰੋ ।
01:45 ਚਲੋ ਅੱਗੇ ਵਧੋ ।
01:47 Koha Homepage ‘ਤੇ ਜਾਓ, Acquisitions ‘ਤੇ ਜਾਓ ਅਤੇ plus New vendor ‘ਤੇ ਕਲਿਕ ਕਰੋ ।
01:58 ਨਵਾਂ ਪੇਜ਼ Add vendor ਖੁੱਲਦਾ ਹੈ ।
02:02 Company details ਸੈਕਸ਼ਨ ਵਿੱਚ, Name ‘ਤੇ ਜਾਓ ।
02:08 ਅਤੇ ਫ਼ੀਲਡ ਵਿੱਚ Powai Book Agency ਟਾਈਪ ਕਰੋ ।
02:13 ਕ੍ਰਿਪਾ ਧਿਆਨ ਦਿਓ: ਅਸੀਂ ਉਂਜ ਹੀ ਕਈ ਵਿਕਰੇਤਾਵਾਂ ਨੂੰ ਜੋੜ ਸਕਦੇ ਹਾਂ ।
02:18 Contact details ਜਿਵੇਂ ਵੇਰਵਾ ਭਰੋ । ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ ।
02:25 ਤੁਸੀਂ ਵੀ ਅਜਿਹਾ ਹੀ ਕਰ ਸਕਦੇ ਹੋ ।
02:28 ਚੈੱਕ ਬਾਕਸ ਨੂੰ ਚੈੱਕ ਕਰਨਾ ਯਾਦ ਰੱਖੋ:Primary acquisitions contact
02:34 Primary serials contact
02:37 Contact about late orders ਅਤੇ
02:41 Contact about late issues
02:44 ਇਹਨਾਂ ਚੈੱਕਬਾਕਸ ‘ਤੇ ਕਲਿਕ ਕਰਨ ਤੋਂ ਵਿਕਰੇਤਾ ਨੂੰ ਇਹਨਾਂ ਵਿਕਲਪਾਂ ਤੋਂ ਸੰਬੰਧਿਤ ਈਮੇਲ ਸੂਚਨਾਵਾਂ ਪ੍ਰਾਪਤ ਹੋਣਗੀਆਂ ।
02:53 ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫ਼ੀਲਡ ਦੇ ਲਈ ਕੋਈ ਜਾਣਕਾਰੀ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ ।
02:59 Ordering information ਸੈਕਸ਼ਨ ਵਿੱਚ, List Prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ ।
03:09 ਇਸ ਤਰ੍ਹਾਂ, Invoice prices are ਲਈ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ ।
03:17 Tax number registered ਲਈ Yes ਚੁਣੋ ।
03:23 List prices ਲਈ Include tax ਚੁਣੋ ।
03:28 Invoice prices ਦੇ ਲਈ, Include tax ਚੁਣੋ ।
03:33 ਮੈਂ Tax rate ਨੂੰ ਇੰਜ ਹੀ ਛੱਡ ਦੇਵਾਂਗਾ ।
03:37 ਫਿਰ ਮੈਂ Discount 10 % ਅਤੇ Delivery time 14 days ਦਰਜ ਕਰਾਂਗਾ ।
03:48 ਮੈਂ Notes ਫ਼ੀਲਡ ਨੂੰ ਖਾਲੀ ਛੱਡ ਦੇਵਾਂਗਾ ।
03:52 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਲੇ ਹਿੱਸੇ ਵਿੱਚ Save ‘ਤੇ ਕਲਿਕ ਕਰੋ ।
03:59 ਇੱਕ ਨਵਾਂ ਪੇਜ਼ ਖੁੱਲਦਾ ਹੈ ।
04:02 ਹੁਣ, ਵਿਕਰੇਤਾ ਦੇ ਨਾਮ ਦੇ ਨੇੜੇ, plus New basket ‘ਤੇ ਕਲਿਕ ਕਰੋ ।
04:09 ਨਵੇਂ ਪੇਜ਼ Add a basket to Powai Book Agency ‘ਤੇ, Basket name ਲਈ ਵੇਰਵਾ ਭਰੋ ।
04:19 ਮੈਂ IITB / ST / Books / 2017 - 10 ਜੋੜਾਂਗਾ
04:29 ਕੁੱਝ ਵੇਰਵੇ ਡਿਫਾਲਟ ਰੂਪ ਤੋਂ Koha ਦੁਆਰਾ ਭਰ ਦਿੱਤੇ ਜਾਣਗੇ ।
04:34 ਡਿਫਾਲਟ ਵੇਰਵੇ Billing place, Delivery place, ਅਤੇ Vendor ਵਿੱਚ ਕਿਸੇ ਵੀ ਬਦਲਾਅ ਦੇ ਲਈ ਡਰਾਪ – ਡਾਊਂਨ ਤੋਂ ਜ਼ਰੂਰੀ ਵਿਕਲਪ ਦੀ ਚੋਣ ਕਰੋ ।
04:45 Internal note ਅਤੇ / ਜਾਂ Vendor note ਜੋੜੋ ਜੇਕਰ ਕੋਈ ਹੈ ਤਾਂ ।
04:51 Internal note ਵਿੱਚ, ਮੈਂ For Biology Section ਟਾਈਪ ਕਰੁੰਗੀ ।
04:56 Vendor note ਵਿੱਚ, ਮੈਂ To be delivered on 22 May 2017 ਟਾਈਪ ਕਰਾਂਗਾ ।
05:04 ਲੋੜ ਮੁਤਾਬਿਕ, Orders are standing ‘ਤੇ ਕਲਿਕ ਕਰੋ । ਮੈਂ ਚੈੱਕਬਾਕਸ ਨੂੰ ਖਾਲੀ ਛੱਡ ਦੇਵਾਂਗਾ ।
05:13 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ ।
05:20 ਖੁੱਲਣ ਵਾਲੇ ਨਵੇਂ ਪੇਜ਼ ‘ਤੇ, plus Add to basket ਟੈਬ ‘ਤੇ ਕਲਿਕ ਕਰੋ ।
05:28 Add order to basket ਡਾਇਲਾਗ ਬਾਕਸ ਖੁੱਲਦਾ ਹੈ ।
05:33 ਹੁਣ ਹੇਠ ਦਿੱਤੇ ਓਪਸ਼ਨਸ ਤੋਂ ਆਰਡਰ ਕਰਨ ਦੇ ਲਈ ਇੱਕ ਕਿਤਾਬ ਦੀ ਚੋਣ ਕਰੋ ।
05:38 ਮੈਂ From a new (empty) record ‘ਤੇ ਕਲਿਕ ਕਰਾਂਗਾ ।
05:43 ਸਿਰਲੇਖ New order ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ ।
05:48 ਕਿਤਾਬ ਦਾ ਸਿਰਲੇਖ ਦਰਜ ਕਰੋ, ਜਿਸ ਨੂੰ ਆਰਡਰ ਕੀਤਾ ਜਾਣਾ ਹੈ ।
05:52 ਮੈਂ Industrial Microbiology ਟਾਈਪ ਕਰਾਂਗਾ ।
05:56 ਅਗਲਾ Accounting details ਹੈ ।
06:00 Quantity ਵਿੱਚ 5 ਦਰਜ ਕਰੋ ।
06:04 Fund ਵਿੱਚ Koha ਡਿਫਾਲਟ ਰੂਪ ਤੋਂ Books Fund ਚੁਣਦਾ ਹੈ ।
06:09 ਇੱਥੇ ਯਾਦ ਰੱਖੋ, ਜੇਕਰ ਇੱਕ ਤੋਂ ਜ਼ਿਆਦਾ ਫੰਡ ਉਪਲੱਬਧ ਹਨ, ਤਾਂ ਅਸੀਂ ਲੋੜ ਮੁਤਾਬਿਕ ਚੁਣ ਸਕਦੇ ਹਾਂ ।
06:16 ਇਸਦੇ ਬਾਅਦ, Currency ਲਈ ਵੇਰਵਾ ਭਰੋ ।
06:20 ਇੱਥੇ Koha ਡਿਫਾਲਟ ਰੂਪ ਤੋਂ RUPEE ਚੁਣਦਾ ਹੈ ।
06:25 ਤੁਸੀਂ ਡਰਾਪ – ਡਾਊਂਨ ਤੋਂ ਆਪਣੀ ਲੋੜ ਮੁਤਾਬਿਕ ਚੁਣ ਸਕਦੇ ਹੋ ।
06:30 Vendor price ਵਿੱਚ 1000 ਦਰਜ ਕਰੋ ।
06:34 ਅਗਲਾ Uncertain price ਹੈ ।
06:37 ਜੇਕਰ ਤੁਸੀਂ ਕੀਮਤ ਦੇ ਬਾਰੇ ਵਿੱਚ ਅਨਿਸ਼ਚਿਤ ਹੋ ਤਾਂ ਇਸ ਚੈੱਕਬਾਕਸ ਨੂੰ ਚੁਣੋ । ਮੈਂ ਇਸਨੂੰ ਖਾਲੀ ਛੱਡ ਦੇਵਾਂਗਾ ।
06:44 ਅਗਲਾ Tax rate ਹੈ, Koha Tax rate ਵਿੱਚ ਡਿਫਾਲਟ ਰੂਪ ਤੋਂ 0 % ਚੁਣਦਾ ਹੈ ।
06:53 ਮੈਂ Discount ਮੈਂ 20 % ਚੁਣਾਂਗਾ ।
06:58 ਧਿਆਨ ਦਿਓ ਕਿ Koha Replacement cost 1000 ਦੀ ਆਪਣੇ – ਆਪ ਗਿਣਤੀ ਕਰੇਗਾ ।
07:04 Budgeted cost ਵਿੱਚ 800
07:07 Total ਵਿੱਚ 4000 ਅਤੇ Actual cost ਵਿੱਚ 0.00
07:15 ਧਿਆਨ ਦਿਓ ਕਿ Replacement cost ਅਤੇ Actual cost ਨੂੰ ਐਡਿਟ ਕਰ ਸਕਦੇ ਹੋ ।
07:21 Internal note ਅਤੇ Vendor note ਟਾਈਪ ਕਰੋ, ਜੇਕਰ ਕੁੱਝ ਹੋਵੇ ਤਾਂ ।
07:25 ਮੈਂ Statistic 1 ਅਤੇ Statistic 2 ਨੂੰ ਖਾਲੀ ਛੱਡ ਦੇਵਾਂਗਾ ।
07:30 ਅਤੇ ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ ।
07:35 ਡਾਇਲਾਗ ਬਾਕਸ ਦੇ ਨਾਲ ਨਵਾਂ ਪੇਜ਼ ਦਿਖਾਈ ਦਿੰਦਾ ਹੈ ।
07:39 Warning ! You will exceed 10.00 % of your fund.
07:45 Do you want to confirm this order ? Yes, I confirm ‘ਤੇ ਕਲਿਕ ਕਰੋ ।
07:52 Basket ਵੇਰਵਾ Basket IITB / ST / Books / 2017 - 10 (2) for Powai Book Agency ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
08:05 ਇਹ ਵੱਖ – ਵੱਖ ਟੈਬ ਵੀ ਦਿਖਾਉਂਦਾ ਹੈ ।
08:08 ਹੁਣ ਅਸੀਂ ਸਿੱਖਾਂਗੇ ਕਿ basket ਕਿਵੇਂ ਬੰਦ ਕਰਨਾ ਹੈ ।
08:12 ਉਸੀ Basket details ਪੇਜ਼ ਵਿੱਚ, Close this basket ਟੈਬ ‘ਤੇ ਕਲਿਕ ਕਰੋ ।
08:19 ਇਸਦਾ ਮਤਲੱਬ ਹੈ ਕਿ Order ਆਖਰੀ ਹੈ ਅਤੇ ਸੰਬੰਧਿਤ ਵਿਕਰੇਤਾ ਨੂੰ ਭੇਜਿਆ ਜਾ ਸਕਦਾ ਹੈ ।
08:25 Are you sure you want to close Basket IITB / ST / Books / 2017 - 10 ? ਦੇ ਨਾਲ ਇੱਕ ਡਾਇਲਾਗ ਬਾਕਸ ਖੁੱਲਦਾ ਹੈ ।
08:39 Yes ਬਟਨ ‘ਤੇ ਕਲਿਕ ਕਰੋ ।
08:42 ਵਿਕਰੇਤਾ Powai Book Agency ਦੇ ਨਾਮ ਤੋਂ ਇੱਕ ਨਵਾਂ ਪੇਜ਼ ਦਿਖਾਈ ਦਿੰਦਾ ਹੈ ।
08:48 ਇਸ ਪੇਜ਼ ਨੂੰ ਹੁਣ ਤੱਕ ਬੰਦ ਨਾ ਕਰੋ, ਕਿਉਂਕਿ ਸਾਨੂੰ ਇੱਥੇ ਕੁੱਝ ਹੋਰ ਚੀਜ਼ਾਂ ਸਿੱਖਣੀਆਂ ਹਨ ।
08:54 ਅੱਗੇ ਵੱਧਦੇ ਹੋਏ, ਅਸੀਂ ਸਿੱਖਾਂਗੇ ਕਿ shipment ਕਿਵੇਂ ਪ੍ਰਾਪਤ ਕਰਨੀ ਹੈ ।
08:59 ਉਸੀ ਪੇਜ਼ ‘ਤੇ, Receive Shipment ਟੈਬ ‘ਤੇ ਕਲਿਕ ਕਰੋ ।
09:04 Receive shipment from vendor Powai Book Agency ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ ।
09:11 Receive a new shipment ਦੇ ਹੇਠਾਂ, Vendor invoice ਵਿੱਚ IITB / ST / Books / 2017 - 10 ਭਰੋ ।
09:25 Koha Shipment date ਆਪਣੇ ਆਪ: ਹੀ ਚੁਣਦਾ ਹੈ ।
09:29 ਧਿਆਨ ਦਿਓ ਕਿ ਰਸੀਦ ਦੀ ਤਾਰੀਖ Shipment Date ਹੈ ।
09:32 ਮੈਂ Shipment Cost ਅਤੇ Shipment Fund ਨੂੰ ਛੱਡ ਦੇਵਾਂਗਾ ।
09:38 ਪੇਜ਼ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ ।
09:43 ਹੋਰ ਪੇਜ਼ Receipt summary for Powai Book Agency ਖੁੱਲਦਾ ਹੈ ।
09:49 ਹੇਠਾਂ ਸਕਰੋਲ ਕਓ ਅਤੇ ਪੇਜ਼ ਦੇ ਹੇਠਾਂ Finish receiving ‘ਤੇ ਕਲਿਕ ਕਰੋ ।
09:54 ਸਿਰਲੇਖ Invoice:IITB / ST / Books / 2017 - 10 ਦੇ ਨਾਲ ਇੱਕ ਤਰਫ ਪੇਜ਼ ਖੁੱਲਦਾ ਹੈ ।
10:04 Shipment Date ਪਹਿਲਾਂ ਦਰਜ ਕੀਤੇ ਗਏ ਵੇਰਵਿਆਂ ਦੇ ਅਨੁਸਾਰ Koha ਦੁਆਰਾ ਭਰੀ ਹੋਈ ਹੈ ।
10:09 ਅਤੇ ਮੈਂ Billing Date ਵਿੱਚ 05 / 23 / 2018 ਚੁਣਾਂਗਾ ।
10:17 ਮੈਂ Shipping cost ਨੂੰ ਖਾਲੀ ਛੱਡ ਦੇਵਾਂਗਾ ।
10:21 Close ‘ਤੇ ਕਲਿਕ ਕਰੋ ਅਤੇ ਫਿਰ ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ ।
10:27 ਇੱਕ ਨਵਾਂ ਪੇਜ਼ Invoice has been modified ਖੁੱਲਦਾ ਹੈ ।
10:32 Go to receipt page ‘ਤੇ ਕਲਿਕ ਕਰੋ ।
10:36 ਹੁਣ ਤੁਸੀਂ Receipt summary for Powai Book Agency ਦੇਖਣ ਵਿੱਚ ਸਮਰੱਥਾਵਾਨ ਹੋਵੋਗੇ ।
10:42 ਤੁਸੀਂ Koha ਤੋਂ log out ਕਰ ਸਕਦੇ ਹੋ ।
10:45 Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ ।
10:50 Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪਡਾਊਂਨ ਤੋਂ Logout ਚੁਣੋ ।
10:57 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ ।
11:01 ਸੰਖੇਪ ਵਿੱਚ,
11:03 ਇਸ ਟਿਊਟੋਰਿਅਲ ਵਿੱਚ, ਅਸੀਂ Book ਦੇ ਲਈ ਆਰਡਰ
11:09 Basket (Order) ਬੰਦ ਕਰਨਾ ਅਤੇ shipment ਪ੍ਰਾਪਤ ਕਰਨਾ ਸਿੱਖਿਆ ।
11:15 ਨਿਯਤ ਕੰਮ ਦੇ ਰੂਪ ਵਿੱਚ, Books ਲਈ Budget ਬਣਾਓ ।
11:21 ਇਸਦੇ ਤਹਿਤ, Civil Engineering ਦੇ ਲਈ Funds ਬਨਾਓ ।
11:26 ਮੌਜੂਦਾ ਵਿਕਰੇਤਾ Powai Book Agency ਦੇ ਮਾਧਿਅਮ ਨਾਲ ਇੱਕ ਕਿਤਾਬ ਦਾ ਆਰਡਰ ਕਰੇ ।
11:32 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

11:39 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:47 ਕ੍ਰਿਪਾ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
11:51 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
12:02 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav