Difference between revisions of "Koha-Library-Management-System/C2/Koha-installation-on-Linux-16.04/Punjabi"

From Script | Spoken-Tutorial
Jump to: navigation, search
(Created page with " {| border = 1 || “Time” || “Narration” |- || 00:01 || “Installation” of “Koha“ on “Ubuntu Linux OS” ‘ਤੇ ਸਪੋਕਨ ਟਿਊਟੋਰਿਅ...")
 
 
Line 357: Line 357:
 
|| ਇਹ ਪੁਸ਼ਟੀ ਕਰੇਗਾ ਕਿ database tables ਬਣ ਗਿਆ ਹੈ।  
 
|| ਇਹ ਪੁਸ਼ਟੀ ਕਰੇਗਾ ਕਿ database tables ਬਣ ਗਿਆ ਹੈ।  
 
|-  
 
|-  
|| 03:13
+
|| 13:13
 
|| ਜਾਰੀ ਰੱਖਣ ਦੇ ਲਈ ਹੇਠਾਂ ਦਿੱਤੇ ਗਏ Next ਬਟਨ ‘ਤੇ ਕਲਿਕ ਕਰੋ।  
 
|| ਜਾਰੀ ਰੱਖਣ ਦੇ ਲਈ ਹੇਠਾਂ ਦਿੱਤੇ ਗਏ Next ਬਟਨ ‘ਤੇ ਕਲਿਕ ਕਰੋ।  
 
|-  
 
|-  

Latest revision as of 10:39, 13 May 2019

“Time” “Narration”
00:01 “Installation” of “Koha“ on “Ubuntu Linux OS” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux OS 16.04 ‘ਤੇ Koha Library Management System ਇੰਸਟਾਲ ਕਰਨਾ ਸਿੱਖਾਂਗੇ ਅਤੇ ਇੰਸਟਾਲੇਸ਼ਨ ਨੂੰ ਦੁਬਾਰਾ ਜਾਂਚਾਂਗੇ।
00:24 ਇਹ ਟਿਊਟੋਰਿਅਲ “Ubuntu Linux” OS 16.04 ਅਤੇ “Koha” version 16.05
00:35 “gedit text editor” ਅਤੇ “Firefox web browser” ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।
00:41 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ਵਿੱਚ Ubuntu Linux OS 16.04
00:50 ਕੋਈ ਵੀ “text editor”

Firefox ਜਾਂ Google Chrome web browser ਹੈ।

00:57 ਘੱਟ ਤੋਂ ਘੱਟ ਹਾਰਡਵੇਅਰ ਲੋੜਾਂ - i3 ਪ੍ਰੋਸੈਸਰ ਜਾਂ ਉਸ ਤੋਂ ਉੱਪਰ ਹਨ
01:05 500 GB ਹਾਰਡ ਡਿਸਕ ਜਾਂ ਜ਼ਿਆਦਾ
01:09 ਘੱਟ ਤੋਂ ਘੱਟ 4 GB ਰੈਮ ਅਤੇ ਨੈੱਟਵਰਕ ਸਹੂਲਤ
01:15 ਇਸ ਟਿਊਟੋਰਿਅਲ ਵਿੱਚ ਵਰਤੋਂ ਕੀਤੀ ਗਈ ਕਮਾਂਡ ਪਲੇਅਰ ਦੇ ਹੇਠਾਂ Code file (ਕੋਡ ਫਾਇਲ) ਲਿੰਕ ਵਿੱਚ ਉਪਲੱਬਧ ਹਨ
01:22 ਮੈਂ ਆਪਣੀ ਫਾਇਲ ‘ਤੇ ਜੀਐਡਿਟ ਟੈਕਸਟ ਆਡਿਟਰ ਵਿੱਚ ਇਸ ਫਾਇਲ ਨੂੰ ਖੋਲਿਆ ਹੈ ਅਤੇ ਮੈਂ ਪ੍ਰਦਰਸ਼ਨ ਦੇ ਦੌਰਾਨ ਕਮਾਂਡ ਕਾਪੀ ਪੇਸਟ ਕਰਨ ਦੇ ਲਈ ਉਸੀ ਫਾਇਲ ਦੀ ਵਰਤੋਂ ਕਰਾਂਗਾ।
01:33 ਸ਼ੁਰੂ ਕਰਦੇ ਹਾਂ।

ਕੀਬੋਰਡ ‘ਤੇ ਇੱਕੋ – ਸਮੇਂ Ctrl + Alt + T ਕੀਜ ਦਬਾਕੇ terminal ਖੋਲੋ।

01:43 ਸਾਨੂੰ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡਾ Ubuntu Linux ਇੰਸਟਾਲੇਸ਼ਨ ਅਪ - ਟੂ - ਡੇਟ ਹੈ।
01:50 ਇਸ ਦੇ ਲਈ ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸ ਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
01:59 ਹੁਣ ਤੋਂ ਇਸ ਇੰਸਟਾਲੇਸ਼ਨ ਦੇ ਦੌਰਾਨ ਜਦੋਂ ਵੀ ਸੰਕੇਤ ਦਿੱਤਾ ਜਾਵੇ ਸਿਸਟਮ ਪਾਸਵਰਡ ਟਾਈਪ ਕਰੋ ਅਤੇ ਐਂਟਰ ਦਬਾਓ।
02:10 ਇਹ ਕਮਾਂਡ koha.list ਨਾਮ ਵਾਲੀ ਇੱਕ ਫਾਇਲ ਬਣਾਵੇਗਾ ਅਤੇ package repository ਅੱਪਡੇਟ ਕਰੇਗਾ।
02:19 ਕ੍ਰਿਪਾ ਕਰਕੇ ਧਿਆਨ ਦਿਓ: ਇਸ ਟਿਊਟੋਰਿਅਲ ਨੂੰ ਬਣਾਉਂਦੇ ਸਮੇਂ Koha 16.05 ਸਟੇਬਲ ਵਰਜ਼ਨ ਸੀ।
02:28 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
02:37 ਇਹ gpg.asc ਫਾਇਲ ਡਾਊਂਨਲੋਡ ਕਰੇਗਾ ਅਤੇ signature key ਅੱਪਡੇਟ ਕਰੇਗਾ।
02:47 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
02:57 ਹੁਣ ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
03:07 ਇਹ ਨਵੇਂ repositories ਨੂੰ ਅੱਪਡੇਟ ਕਰੇਗਾ।
03:11 ਹੁਣ sudo apt - get install koha - common ਟਾਈਪ ਕਰੋ ਅਤੇ Enter ਦਬਾਓ।
03:22 ਜਦੋਂ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਤਾਂ Y ਦਬਾਓ ਅਤੇ Enter ਦਬਾਓ।
03:30 ਇਹ ਤੁਹਾਡੇ ਸਿਸਟਮ ‘ਤੇ Koha ਇੰਸਟਾਲ ਕਰੇਗਾ।

ਇੰਸਟਾਲੇਸ਼ਨ ਨੂੰ ਪੂਰਾ ਕਰਨ ਲਈ ਉਡੀਕ ਕਰੋ। ਇਸ ਵਿੱਚ ਕੁੱਝ ਸਮਾਂ ਲੱਗੇਗਾ।

03:40 ਹੁਣ ਸਾਨੂੰ Koha ਲਈ port number ਬਦਲਣ ਦੇ ਲਈ text editor ਵਿੱਚ conf file ਖੋਲ੍ਹਣੀ ਹੋਵੇਗੀ।
03:49 ਮੈਂ gedit text editor ਦੀ ਵਰਤੋਂ ਕਰਾਂਗੀ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ text editor ਦੀ ਵਰਤੋਂ ਕਰ ਸਕਦੇ ਹੋ।
03:57 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
04:06 ਫਾਇਲ text editor ਵਿੱਚ ਖੁੱਲੇਗੀ।
04:10 INTRAPORT = 80 ਲਾਈਨ ‘ਤੇ ਜਾਓ।
04:16 80 ਨੂੰ 8080 ਵਿੱਚ ਤਬਦੀਲ ਕਰੋ। ਇਹ port number ਨੂੰ 8080 ਵਿੱਚ ਤਬਦੀਲ ਕਰੇਗਾ।
04:26 ਫਿਰ ਫਾਇਲ ਨੂੰ ਸੇਵ ਅਤੇ ਬੰਦ ਕਰੋ।
04:30 Terminal ‘ਤੇ ਵਾਪਸ ਆਓ।
04:33 ਹੁਣ ਸਾਨੂੰ “database” ਸੈੱਟਅਪ ਕਰਨਾ ਹੋਵੇਗਾ।
04:38 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
04:47 ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਤਾਂ Y ਦਬਾਓ ਅਤੇ ਐਂਟਰ ਦਬਾਓ
04:57 ਇਹ database ਵਿੱਚ, root user ਲਈ ਪਾਸਵਰਡ admin123 ਸੈੱਟ ਕਰੇਗਾ।
05:05 ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਵੱਖਰਾ ਪਾਸਵਰਡ ਦੇ ਸਕਦੇ ਹੋ।
05:10 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
05:19 ਅਗਲਾ ਇਹਨਾਂ ਦੋਵੇਂ ਕਮਾਂਡਾਂ ਨੂੰ ਇੱਕ - ਇੱਕ ਕਰਕੇ ਕਾਪੀ ਕਰੋ, ਉਨ੍ਹਾਂ ਨੂੰ ਟਰਮੀਨਲ ‘ਤੇ ਪੇਸਟ ਅਤੇ ਐਂਟਰ ਦਬਾਓ।
05:26 sudo a2enmod rewrite
05:35 sudo a2enmod cgi
05:43 ਇਹ Koha ਦੇ modules ਨੂੰ ਇਨੇਬਲ ਕਰੇਗਾ।
05:48 ਫਿਰ sudo service apache2 restart ਟਾਈਪ ਕਰੋ ਅਤੇ Enter ਦਬਾਓ।
05:55 ਇਹ apache services ਨੂੰ ਰਿਸਟਾਰਟ ਕਰੇਗਾ।
06:02 library ਨਾਮ ਦਾ Koha instance ਬਣਾਉਣ ਦੇ ਲਈ,
06:07 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
06:16 ਇਸ ਦੇ ਬਾਅਦ ਸਾਨੂੰ “ਅਪਾਚੇ ਸਰਵਰ” ਕਹਿਣਾ ਹੈ ਕਿ ਅਸੀਂ ਪੋਰਟ 8080 ਦੀ ਵਰਤੋਂ ਕਰ ਰਹੇ ਹਾਂ।
06:24 ਉਸਦੇ ਲਈ, ਸਾਨੂੰ text editor ਵਿੱਚ ports.conf ਫਾਇਲ ਖੋਲ੍ਹਣੀ ਹੈ।
06:31 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
06:40 ports.conf ਫਾਇਲ ਵਿੱਚ, Listen 80 ਲਾਈਨ ਸਰਚ ਕਰੋ।
06:47 ਉਸੀ ਲਾਈਨ ਦੇ ਅੱਗੇ, Listen 8080 ਜੋੜੋ।
06:53 ਫਿਰ ਫਾਇਲ ਨੂੰ ਸੇਵ ਅਤੇ ਬੰਦ ਕਰੋ।
06:57 apache services ਨੂੰ ਰੀਸਟਾਰਟ ਕਰੇ। ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
07:10 ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ।
07:20 ਇਹ 000 - default ਸਾਇਟ ਨੂੰ ਡਿਸੇਬਲ ਕਰਨਾ ਹੈ।
07:27 ਮੈਸੇਜ ਕੰਫਰਮ ਕਰਦਾ ਹੈ ਕਿ ਇਹ ਪਹਿਲਾਂ ਤੋਂ ਹੀ ਡਿਸੇਬਲ ਹੈ।

ਅੱਗੇ ਵੱਧਦੇ ਹਾਂ।

07:34 ਇਹਨਾਂ ਦੋਵੇਂ ਕਮਾਂਡਾਂ ਨੂੰ ਇੱਕ - ਇੱਕ ਕਰਕੇ ਕਾਪੀ ਕਰੋ, ਉਨ੍ਹਾਂ ਨੂੰ ਟਰਮੀਨਲ ‘ਤੇ ਪੇਸਟ ਅਤੇ ਐਂਟਰ ਦਬਾਓ।
07:41 sudo a2enmod deflate ਅਤੇ Enter ਦਬਾਓ।
07:52 sudo a2ensite library ਅਤੇ Enter ਦਬਾਓ।
08:03 terminal ‘ਤੇ ਮੈਸੇਜ ਕੰਫਰਮ ਕਰਦਾ ਹੈ ਕਿ site library ਇਨੇਬਲ ਹੈ।
08:10 Copy this command from the “codefile” and paste it in the “terminal” and Press “Enter”.
08:20 ਫਿਰ sudo su ਟਾਈਪ ਕਰੋ ਅਤੇ Enter ਦਬਾਓ।
08:26 ਹੁਣ ਅਸੀਂ superuser ਵਿੱਚ ਹਾਂ ਜੋ ਕਿ root user ਮੋਡ ਹੈ।
08:33 Copy this command from the “codefile” and paste it in the “terminal” and Press “Enter”.
08:41 ਪ੍ਰੌਮਪਟ ਕਰਦੇ ਸਮੇਂ admin123 ਪਾਸਵਰਡ ਟਾਈਪ ਕਰੋ ਅਤੇ Enter ਦਬਾਓ।
08:49 ਅਸੀਂ ਹੁਣ ਆਪਣੇ MariaDB prompt ਵਿੱਚ ਹਾਂ।
08:54 MariaDB prompt ‘ਤੇ, use mysql semicolon ਟਾਈਪ ਕਰੋ। Enter ਦਬਾਓ।
09:03 ਇਹ MariaDB ਵਿੱਚ mysql database ਵਰਤੋਂ ਕਰਨ ਦੇ ਲਈ ਹੈ।
09:09 ਟਰਮੀਨਲ ‘ਤੇ Database changed ਮੈਸੇਜ ਦਿਖਾਈ ਦਿੰਦਾ ਹੈ।
09:15 ਧਿਆਨ ਦਿਓ ਕਿ MariaDB mysql ਪ੍ਰੌਮਪਟ ਕਰਦਾ ਹੈ।
09:22 ਹੁਣ ਦਿਖਾਏ ਗਏ ਅਨੁਸਾਰ ਹੇਠ ਦਿੱਤੀ ਕਮਾਂਡ ਸਾਵਧਾਨੀਪੂਰਵਕ ਟਾਈਪ ਕਰੋ ਅਤੇ Enter ਦਬਾਓ।
09:30 ਇਹ user koha_library ਲਈ koha123 ਪਾਸਵਰਡ ਸੈੱਟ ਕਰੇਗਾ।
09:39 ਅਸੀਂ ਟਰਮੀਨਲ ‘ਤੇ Query OK ਮੈਸੇਜ ਵੇਖਦੇ ਹਾਂ।
09:45 ਫਿਰ flush privileges semicolon ਟਾਈਪ ਕਰੋ ਅਤੇ Enter ਦਬਾਓ। ਇਹ ਨਵੀਨਤਮ ਤਬਦੀਲੀ ਅੱਪਡੇਟ ਕਰੇਗਾ।
09:58 ਇੱਕ ਵਾਰ ਫਿਰ ਤੋਂ ਅਸੀਂ ਟਰਮੀਨਲ ‘ਤੇ Query OK ਮੈਸੇਜ ਵੇਖਦੇ ਹਾਂ।
10:04 ਅਖੀਰ ਵਿੱਚ quit semicolon ਟਾਈਪ ਕਰੋ ਅਤੇ Mariadb ਤੋਂ ਬਾਹਰ ਨਿਕਲਣ ਲਈ Enter ਦਬਾਓ।
10:13 ਹੁਣ ਅਸੀਂ root user prompt ਵਿੱਚ ਵਾਪਸ ਆ ਗਏ ਹਾਂ।
10:17 ਹੁਣ ਅਸੀਂ text editor ਵਿੱਚ koha - conf.xml ਫਾਇਲ ਖੋਲ੍ਹਾਂਗੇ।
10:25 ਮੈਂ gedit text editor ਦੀ ਵਰਤੋਂ ਕਰਕੇ ਅਜਿਹਾ ਕਰਾਂਗਾ।
10:30 ਇਸ ਫਾਇਲ ਵਿੱਚ, keyword mysql ਲੱਭੋ ਅਤੇ Enter ਦਬਾਓ।
10:37 ਹੇਠਾਂ ਸਕਰੋਲ ਕਰੋ ਅਤੇ ਇਸ ਲਾਈਨ ਨੂੰ ਵੇਖੋ।
10:41 Alphanumeric ਦੀ ਜਗ੍ਹਾ ‘ਤੇ koha123 ਟਾਈਪ ਕਰੋ।
10:47 ਯਾਦ ਰੱਖੋ ਕਿ ਇਹ “password” ਹੈ, ਜਿਸ ਨੂੰ ਅਸੀਂ ਪਹਿਲਾਂ ਟਰਮੀਨਲ ਦੇ ਮਾਧਿਅਮ ਨਾਲ ਸਾਡੇ ‘database’ ਦੇ ਲਈ ਸੈੱਟ ਕੀਤਾ ਸੀ।
10:55 ਫਾਇਲ ਨੂੰ ਸੇਵ ਕਰੋ ਅਤੇeditor ਵਿੰਡੋ ਬੰਦ ਕਰੋ।
10:59 ਹੁਣ ਕੋਈ ਵੀ web browser ਖੋਲੋ। ਮੈਂ Firefox web browser ਖੋਲ ਰਿਹਾ ਹਾਂ।
11:06 address bar ਵਿੱਚ, “127.0.0.1:8080” ਟਾਈਪ ਕਰੋ ਅਤੇ Enter ਦਬਾਓ।
11:21 Koha web installer ਪੇਜ਼ ਬਰਾਊਜਰ ‘ਤੇ ਦਿਖਾਈ ਦਿੰਦਾ ਹੈ।
11:26 Login ਕਰਨ ਦੇ ਲਈ, ਪਹਿਲਾਂ ਸੈੱਟ ਕੀਤੇ credentials ਦੀ ਵਰਤੋਂ ਕਰੋ।
11:31 ਮੈਂ username ਵਿੱਚ koha_library ਅਤੇ password ਵਿੱਚ koha123 ਟਾਈਪ ਕਰਾਂਗਾ।
11:42 ਜੇਕਰ ਤੁਸੀਂ ਇੱਕ ਵੱਖਰਾ username ਅਤੇ password ਦਿੱਤਾ ਸੀ, ਤਾਂ ਉਸਨੂੰ ਟਾਈਪ ਕਰੋ।
11:48 ਹੁਣ ਹੇਠਾਂ ਸੱਜੇ ਪਾਸੇ ਵੱਲ Login ਬਟਨ ‘ਤੇ ਕਲਿਕ ਕਰੋ।
11:53 ਅਸੀਂ Koha web installer ਦੇ Step 1 ਵਿੱਚ ਹੈ।
11:58 Language ਡਰਾਪ – ਡਾਊਂਨ ਵਿੱਚ, English ਲਈ en ਚੁਣੋ, ਜੇਕਰ ਇਹ ਡਿਫਾਲਟ ਤੌਰ ‘ਤੇ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ।
12:06 ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
12:10 ਵਿੰਡੋ ਹੁਣ 2 ਮੈਸੇਜ ਦਿਖਾਉਂਦੀ ਹੈ।

ਮੈਸੇਜ ਪੁਸ਼ਟੀ ਕਰਦਾ ਹੈ ਕਿ “Perl modules” ਅਤੇ ਸਾਰੇ “dependencies” ਇੰਸਟਾਲ ਹਨ।

12:21 ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
12:25 ਹੁਣ ਅਸੀਂ Step 2 – Database settings ਵਿੱਚ ਹਾਂ।
12:30 ਇੱਥੇ ਧਿਆਨ ਦਿਓ ਕਿ ਸਾਰੀਆਂ ਵੈਲਿਊ ਹਨ ਜੋ ਅਸੀਂ ਪਹਿਲਾਂ ਦਿੱਤੀਆਂ ਸਨ।
12:36 ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
12:40 ਅਜਿਹਾ ਕਰਨ ‘ਤੇ, ਅਸੀਂ Connection established ਮੈਸੇਜ ਵੇਖਦੇ ਹਾਂ।
12:46 2 ਅਤੇ ਕੰਫਰਮੇਸ਼ਨ ਮੈਸੇਜ ਹੁੰਦੇ ਹਨ।
12:51 ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ।
12:54 ਅਸੀਂ Step 3 ਵਿੱਚ ਆਉਂਦੇ ਹਾਂ।
12:57 ਸਕਰੀਨ ‘ਤੇ ਕੀ ਦਿਖਾਈ ਦਿੰਦਾ ਹੈ ਪੜ੍ਹੋ ਅਤੇ ਫਿਰ Next ਬਟਨ ‘ਤੇ ਕਲਿਕ ਕਰੋ।
13:03 ਛੇਤੀ ਹੀ ਅਸੀਂ ਆਪਣੀ ਸਕਰੀਨ ‘ਤੇ ਇੱਕ “Success” ਮੈਸੇਜ ਵੇਖਾਂਗੇ।
13:06 ਇਹ ਪੁਸ਼ਟੀ ਕਰੇਗਾ ਕਿ database tables ਬਣ ਗਿਆ ਹੈ।
13:13 ਜਾਰੀ ਰੱਖਣ ਦੇ ਲਈ ਹੇਠਾਂ ਦਿੱਤੇ ਗਏ Next ਬਟਨ ‘ਤੇ ਕਲਿਕ ਕਰੋ।
13:18 ਤੁਰੰਤ, ਅਸੀਂ ਇਸ ਸਕਰੀਨ ‘ਤੇ ਆਉਂਦੇ ਹਾਂ।
13:21 ਦਿਖਾਈ ਦੇ ਰਹੇ ਟੈਕਸਟ ਨੂੰ ਪੜ੍ਹੋ ਅਤੇ ਫਿਰ install basic configuration settings ਲਿੰਕ ‘ਤੇ ਕਲਿਕ ਕਰੋ।
13:29 ਅਜਿਹਾ ਕਰਨ ‘ਤੇ, ਸਾਨੂੰ ਸਾਡੇ MARC flavor ਦੀ ਚੋਣ ਕਰਨ ਲਈ ਕਿਹਾ ਜਾਂਦਾ ਹੈ।

ਮੈਂ MARC21 ਚੁਣ ਰਿਹਾ ਹਾਂ।

13:38 ਫਿਰ, ਹੇਠਾਂ Next ਬਟਨ ‘ਤੇ ਕਲਿਕ ਕਰੋ।
13:42 Mandatory ਵਿੱਚ ਹੇਠਾਂ ਸਕਰੋਲ ਕਰੋ।
13:47 ਇੱਥੇ, ਅਸੀਂ ਵੇਖਦੇ ਹਾਂ ਕਿ Default MARC21 ਚੈੱਕ ਬਾਕਸ ਚੁਣਿਆ ਹੋਇਆ ਹੈ।
13:54 Optional ਸੈਕਸ਼ਨ ਵਿੱਚ, ਦਿਖਾਈ ਦੇ ਰਹੇ ਸਾਰੇ ਓਪਸ਼ਨਸ ਨੂੰ ਚੁਣੋ।
14:01 ਜਿਵੇਂ ਹੀ ਅਸੀਂ ਹੇਠਾਂ ਸਕਰਾਲ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ “Other data” ਵਿੱਚ, ਸਾਰੇ ਚੈੱਕ ਬਾਕਸ ਪਹਿਲਾਂ ਤੋਂ ਹੀ ਚੁਣੇ ਗਏ ਹਨ।
14:09 ਪੇਜ਼ ਦੇ ਹੇਠਾਂ ਸਕਰਾਲ ਕਰਦੇ ਰਹੋ।
14:13 ਹੇਠਾਂ ਇੱਕ ਅਤੇ Optional ਸੈਕਸ਼ਨ ਹੈ, ਜੋ ਬਹੁਤ ਲੰਮਾ ਹੈ।
14:18 ਇੱਥੇ, Some basic currencies ਓਪਸ਼ਨ ‘ਤੇ ਜਾਓ ਅਤੇ ਇਸਨੂੰ ਚੁਣੋ।
14:24 ਇਸਦੇ ਬਾਅਦ, Useful patron attribute types ਓਪਸ਼ਨ ਚੁਣੋ।
14:30 ਹੁਣ ਪੇਜ਼ ਦੇ ਹੇਠਲੇ ਭਾਗ ‘ਤੇ ਜਾਓ ਅਤੇ “Import” ਬਟਨ ‘ਤੇ ਕਲਿਕ ਕਰੋ।
14:36 ਇਹ Koha ਵਿੱਚ ਸਾਰੇ ਚੁਣੇ ਹੋਏ ਫੰਕਸ਼ਨਸ ਨੂੰ ਇਨੇਬਲ ਕਰੇਗਾ।
14:41 ਹੁਣ ਅਸੀਂ ਇੱਕ ਨਵੇਂ ਪੇਜ਼ ‘ਤੇ ਆਉਂਦੇ ਹਾਂ।

ਇਸ ਪੇਜ਼ ਨੂੰ ਹੇਠਾਂ ਸਕਰਾਲ ਕਰੋ ਅਤੇ ਸਕਰੀਨ ‘ਤੇ ਦਿਖਾਈ ਦੇ ਰਹੇ ਸਾਰੇ ਟੈਕਸਟ ਨੂੰ ਪੜ੍ਹੋ।

14:50 ਅਸੀਂ ਇੱਕ ਸਫਲ ਮੈਸੇਜ All done ਵੇਖ ਸਕਦੇ ਹਾਂ।
14:54 ਹੁਣ, Finish ਬਟਨ ‘ਤੇ ਕਲਿਕ ਕਰੋ।
14:57 ਇਹ Koha Staff Interface ਨੂੰ ਪੂਰਾ ਅਤੇ ਲੋਡ ਕਰੇਗਾ। ਅਸੀਂ ਆਪਣੀ ਸਕਰੀਨ ‘ਤੇ ਆਖਰੀ ਮੈਸੇਜ ਵੇਖਦੇ ਹਾਂ, ਜੋ ਪੁਸ਼ਟੀ ਕਰਦਾ ਹੈ ਕਿ ਸਾਡੀ ਇੰਸਟਾਲੇਸ਼ਨ ਪੂਰੀ ਹੋ ਗਈ ਹੈ।
15:04 ਹੁਣ ਅਸੀਂ Koha interface ‘ਤੇ ਜਾਵਾਂਗੇ।
15:08 username koha_library ਅਤੇ password koha123 ਟਾਈਪ ਕਰੋ।
15:16 ਡਰਾਪ – ਡਾਊਂਨ ਤੋਂ My Library ਚੁਣੋ।
15:20 ਫਿਰ, Login ਬਟਨ ‘ਤੇ ਕਲਿਕ ਕਰੋ।
15:23 ਅਸੀਂ Koha Administration ਪੇਜ਼ ‘ਤੇ ਆਉਂਦੇ ਹਾਂ।
15:27 ਅਸੀਂ ਇਸ ਪੇਜ਼ ‘ਤੇ ਵੱਖ – ਵੱਖ ਟੈਬਸ ਵੇਖ ਸਕਦੇ ਹਾਂ।
15:31 ਅਸੀਂ ਬਾਅਦ ਦੀ ਲੜੀ ਵਿੱਚ ਸਿੱਖਾਂਗੇ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ।
15:37 ਹੁਣ, No Library Set ‘ਤੇ ਕਲਿਕ ਕਰੋ ਅਤੇ Logout ਓਪਸ਼ਨ ਚੁਣੋ।
15:45 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।

ਸੰਖੇਪ ਵਿੱਚ।

15:50 ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux OS 16.04 ‘ਤੇ Koha Library Management System ਇੰਸਟਾਲ ਕਰਨਾ ਅਤੇ ਇੰਸਟਾਲੇਸ਼ਨ ਨੂੰ ਦੁਬਾਰਾ ਜਾਂਚਨਾ ਸਿੱਖਿਆ।
16:03 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

16:12 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
16:22 ਕ੍ਰਿਪਾ ਕਰਕੇ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ।
16:26 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
16:39 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav, PoojaMoolya