Koha-Library-Management-System/C2/Create-a-SuperLibrarian/Punjabi

From Script | Spoken-Tutorial
Revision as of 12:29, 4 March 2019 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time
Narration
00:01 how to create a Superlibrarian ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ, ਅਸੀਂ Patron category ਜੋੜਨਾ
00:11 Patron ਬਣਾਉਣਾ
00:14 Superlibrarian ਬਣਾਉਣਾ ਅਤੇ
00:17 ਕਿਸੇ ਵਿਸ਼ੇਸ਼ ਮਾਡਿਊਲ ਦੇ ਲਈ Staff ਨੂੰ ਐਕਸੈੱਸ ਦੇਣ ਦੇ ਬਾਰੇ ਵਿੱਚ ਸਿੱਖਾਂਗੇ ।
00:22 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ Ubuntu Linux OS 16.04 ਅਤੇ Koha version 16.05 ਦੀ ਵਰਤੋਂ ਕਰ ਰਿਹਾ ਹਾਂ ।
00:35 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ ।
00:42 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ ।
00:48 ਅਤੇ ਤੁਹਾਨੂੰ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ ।
00:53 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ ।
01:00 ਆਓ ਜੀ ਜਾਣਦੇ ਹਾਂ ਕਿ Patron category ਨੂੰ ਕਿਵੇਂ ਜੋੜਨਾ ਹੈ ।
01:05 database administrator username ਅਤੇ password ਦੀ ਵਰਤੋਂ ਕਰਕੇ Koha ਵਿੱਚ ਲਾਗ ਇੰਨ ਕਰੋ ।
01:13 Koha Administration ‘ਤੇ ਕਲਿਕ ਕਰੋ ।
01:18 Patrons and circulation ਵਿੱਚ, Patron categories ‘ਤੇ ਕਲਿਕ ਕਰੋ ।
01:24 ਇੱਕ ਨਵਾਂ ਪੇਜ਼ Patron categories ਖੁੱਲਦਾ ਹੈ ।
01:28 New Category ‘ਤੇ ਕਲਿਕ ਕਰੋ ।
01:31 ਇੱਕ ਨਵਾਂ ਪੇਜ਼, New category ਖੁੱਲਦਾ ਹੈ, ਜਿਸਦੇ ਨਾਲ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
01:38 ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ fields ਲਾਜ਼ਮੀ ਹਨ ।
01:45 ਮੈਂ ਇੱਥੇ ਕੁੱਝ ਵੇਰਵੇ ਭਰ ਦਿੱਤੇ ਹਨ । ਕ੍ਰਿਪਾ ਕਰਕੇ ਇਸੇ ਤਰ੍ਹਾਂ ਨਾਲ ਕਰੋ ।
01:51 Category type:ਦੇ ਲਈ, ਡਰਾਪ - ਡਾਊਂਨ ਸੂਚੀ ਤੋਂ Staff ਚੁਣੋ ।
01:57 Branches limitation:ਦੇ ਲਈ, All Branches ਚੁਣੋ ।
02:02 ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ ।
02:07 category ਨਾਮ ਜਿਸ ਨੂੰ ਅਸੀਂ ਦਰਜ ਕੀਤਾ ਹੈ, Patron categories ਪੇਜ਼ ‘ਤੇ ਵਿਖਾਈ ਦਿੰਦਾ ਹੈ ।
02:14 ਮੇਰੇ ਇਸ ਵਿੱਚ, ਇਹ Library Staff ਹੈ ।
02:19 ਇਸ ਦੇ ਨਾਲ Patron Category ਬਣ ਗਈ ਹੈ ।
02:23 ਇਸਦੇ ਬਾਅਦ, ਅਸੀਂ ਸਿੱਖਾਂਗੇ ਕਿ Patron ਕਿਵੇਂ ਜੋੜਨਾ ਹੈ ।
02:28 ਉੱਪਰ ਖੱਬੇ ਪਾਸੇ ਵੱਲ ਕੋਨੇ ‘ਤੇ Home ‘ਤੇ ਕਲਿਕ ਕਰੋ ।
02:32 Koha homepage ਇੱਕ ਡਾਇਲਾਗ ਬਾਕਸ ਦੇ ਨਾਲ ਖੁੱਲਦਾ ਹੈ ਜੋ ਸਾਨੂੰ Create a Patron ਲਈ ਪ੍ਰੇਰਿਤ ਕਰਦਾ ਹੈ ।
02:39 Patron ਬਣਾਉਣਾ ਲਾਜ਼ਮੀ ਹੈ । ਨਹੀਂ ਤਾਂ database administrator ਭੂਮਿਕਾ ਵਿੱਚ, Koha ਦੀਆਂ ਕੁੱਝ ਚੀਜ਼ਾਂ ਕੰਮ ਨਹੀਂ ਕਰਨਗੀਆਂ ।
02:50 ਜਿਵੇਂ ਹੀ ਡਾਇਲਾਗ - ਬਾਕਸ ਪ੍ਰੌਮਪਟ ਹੁੰਦਾ ਹੈ, Create Patron ‘ਤੇ ਕਲਿਕ ਕਰੋ ।
02:56 ਵਿਕਲਪਿਕ ਤੌਰ ‘ਤੇ, ਤੁਸੀਂ Koha home page ‘ਤੇ Patrons ‘ਤੇ ਕਲਿਕ ਕਰ ਸਕਦੇ ਹੋ ।
03:02 ਮੈਂ Create Patron ‘ਤੇ ਕਲਿਕ ਕਰਾਂਗਾ ।
03:06 ਇੱਕ ਨਵਾਂ ਪੇਜ਼ ਖੁੱਲਦਾ ਹੈ । New Patron ਟੈਬ ‘ਤੇ ਕਲਿਕ ਕਰੋ ।
03:12 ਡਰਾਪ - ਡਾਊਂਨ ਤੋਂ, ਮੈਂ Library Staff ਚੁਣਾਂਗਾ ।
03:17 Add patron (Library Staff) ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ ।
03:22 ਹੁਣ, ਵੱਖ – ਵੱਖ ਵਰਗਾਂ ਦੇ ਅਧੀਨ ਜ਼ਰੂਰੀ ਵੇਰਵੇ ਭਰੋ ਜਿਵੇਂ:

“Patron identity” “Main address” “Contact” ਆਦਿ

03:34 ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ਮੈਂ ਕੁੱਝ ਵੇਰਵੇ ਭਰ ਦਿੱਤੇ ਹਨ ।
03:39 ਜੇਕਰ ਤੁਹਾਡੇ ਕੋਲ ਸੂਚੀਬੱਧ ਕਿਸੇ ਵੀ field ਦੇ ਲਈ ਜਾਣਕਾਰੀ ਨਹੀਂ ਹੈ, ਤਾਂ ਬਸ ਇਸਨੂੰ ਖਾਲੀ ਛੱਡ ਦਿਓ ।
03:47 ਵੀਡੀਓ ਨੂੰ ਰੋਕੋ ਅਤੇ ਸਾਰੇ ਵੇਰਵੇ ਭਰੋ ਅਤੇ ਉਸਦੇ ਬਾਅਦ ਵੀਡਿਓ ਫਿਰ ਤੋਂ ਸ਼ੁਰੂ ਕਰੋ ।
03:53 Library management: ਸੈਕਸ਼ਨ ਵਿੱਚ, field Card Number:ਵੇਖੋ ।
04:01 ਧਿਆਨ ਦਿਓ ਕਿ ਨੰਬਰ 1 Koha ਦੁਆਰਾ ਸੰਚਾਲਿਤ ਤੌਰ ‘ਤੇ ਜਨਰੇਟ ਕੀਤਾ ਗਿਆ ਹੈ ।
04:07 ਇਸ ਲਈ, ਤੁਹਾਨੂੰ ਆਪਣੇ Koha interface ‘ਤੇ ਇੱਕ ਵੱਖਰਾ ਨੰਬਰ ਵਿਖਾਈ ਦੇਵਾਂਗੇ ।
04:13 ਅਗਲਾ Library ਹੈ ।
04:16 ਡਰਾਪ - ਡਾਊਂਨ ਤੋਂ, ਮੈਂ Spoken Tutorial Library ਚੁਣਾਂਗਾ ।
04:21 ਯਾਦ ਰੱਖੋ: Spoken Tutorial Library ਇਸ ਲੜੀ ਵਿੱਚ ਪਹਿਲਾਂ ਬਣਾਇਆ ਗਿਆ ਸੀ ।
04:28 ਜੇਕਰ ਤੁਸੀਂ ਵੱਖਰਾ ਨਾਮ ਦਿੱਤਾ ਸੀ, ਤਾਂ ਉਸ ਨਾਮ ਨੂੰ ਇੱਥੇ ਚੁਣੋ ।
04:34 Category ਦੇ ਲਈ, ਮੈਂ ਡਰਾਪ - ਡਾਊਂਨ ਤੋਂ Library Staff ਚੁਣਾਂਗਾ ।
04:40 OPAC / Staff login ਸੈਕਸ਼ਨ ਵਿੱਚ, Username ਅਤੇ Password ਦਰਜ ਕਰੋ ।
04:47 ਹਰ ਇੱਕ ਨਵੇਂ ਯੂਜਰ ਨੂੰ ਇੱਕ ਨਵਾਂ Username ਅਤੇ Password ਬਣਾਉਣਾ ਚਾਹੀਦਾ ਹੈ ।
04:53 ਮੈਂ ਯੂਜਰਨੇਮ ਵਿੱਚ Bella ਦਰਜ ਕਰਾਂਗਾ ।
04:57 ਪਾਸਵਰਡ ਵਿੱਚ library
05:00 ਫਿਰ, Confirm password: ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ ।
05:06 ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ ।
05:10 ਇਸ ਦੀ ਵਰਤੋਂ ਕੁੱਝ ਸਮੇਂ ਬਾਅਦ Staff ਨੂੰ ਅਧਿਕਾਰ / ਆਗਿਆ ਦੇਣ ਲਈ ਕੀਤੀ ਜਾਵੇਗੀ ।
05:17 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ‘ਤੇ ਜਾਓ ਅਤੇ Save ‘ਤੇ ਕਲਿਕ ਕਰੋ ।
05:25 Patron ਅਤੇ card number ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ ।
05:31 ਇਸ ਕੇਸ ਵਿੱਚ, ਜਿਵੇਂ ਕਿ ਪਹਿਲਾਂ ਦਰਜ ਕੀਤਾ ਗਿਆ ਸੀ, ਪੇਜ਼ card number 1 ਦੇ ਨਾਲ Ms Bella Tony ਦੇ ਰੂਪ ਵਿੱਚ Patron ਹੈ ।
05:41 ਇਸ ਸੈਕਸ਼ਨਸ ਨੂੰ ਐਡਿਟ ਕਰਨ ਦੇ ਲਈ, Edit ਟੈਬ ‘ਤੇ ਕਲਿਕ ਕਰੋ, ਜੋ ਸੰਬੰਧਿਤ ਸੈਕਸ਼ਨਸ ਦੇ ਹੇਠਾਂ ਸਥਿਤ ਹੈ ।
05:49 ਹੁਣ ਅਸੀਂ ਸਿੱਖਾਂਗੇ ਕਿ Patrons ਨੂੰ ਆਗਿਆ ਕਿਵੇਂ ਦੇਣੀ ਹੈ ।
05:55 ਉਸੀ ਪੇਜ਼ ਵਿੱਚ, More ਟੈਬ ‘ਤੇ ਕਲਿਕ ਕਰੋ ਅਤੇ ਫਿਰ Set Permissions ‘ਤੇ ਕਲਿਕ ਕਰੋ ।
06:03 Set permissions for Bella Tony ਟਾਈਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
06:09 (superlibrarian) Access to all librarian functions ਚੈੱਕ - ਬਾਕਸ ‘ਤੇ ਕਲਿਕ ਕਰੋ ।
06:16 ਫਿਰ ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ ।
06:21 ਹੁਣ, Superlibrarian Ms Bella Tony ਨੂੰ ਸਾਰੇ library functions ਦਾ ਐਕਸੈੱਸ ਮਿਲ ਗਿਆ ਹੈ ।
06:30 ਇਸ superlibrarian ਅਕਾਉਂਟ ਦੇ ਨਾਲ, ਅਸੀਂ Staff ਨੂੰ ਆਗਿਆ ਦੇ ਸਕਦੇ ਹਾਂ ।
06:37 ਇਸ ਲਈ: ਇਸ ਦੀ Koha Library Management System ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਹੈ ।
06:43 ਹੁਣ ਸਿੱਖੀਏ ਕਿ ਕਿਸੇ ਵਿਸ਼ੇਸ਼ module ਲਈ Staff ਨੂੰ ਕਿਵੇਂ ਐਕਸੈੱਸ ਦੇਣਾ ਹੈ ।
06:50 ਆਪਣੇ ਵਰਤਮਾਨ Database administrative user ਨਾਲ ਲਾਗਆਉਟ ਕਰੋ ।
06:56 ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ No Library Set ‘ਤੇ ਕਲਿਕ ਕਰੋ ।
07:03 ਡਰਾਪ - ਡਾਊਂਨ ਤੋਂ, Logout ‘ਤੇ ਕਲਿਕ ਕਰੋ ।
07:08 ਹੁਣ, Superlibrarian account ਤੋਂ ਲਾਗਿਨ ਕਰੋ ।
07:13 Superlibrarian ਕਿਸੇ ਹੋਰ Staff ਨੂੰ module ਐਕਸੈੱਸ ਕਰਨ ਲਈ ਅਧਿਕਾਰ ਜਾਂ ਆਗਿਆ ਦੇ ਸਕਦੇ ਹਨ ।
07:22 ਉਦਾਹਰਣ ਦੇ ਲਈ - Cataloging module, Circulation module
07:27 Serial Control, Acquisition, ਆਦਿ ।
07:32 ਪਹਿਲਾਂ ਦਰਸ਼ਾਏ ਗਏ ਅਨੁਸਾਰ Patron ਬਣਾਓ ।
07:36 New Patron ਟੈਬ ‘ਤੇ ਕਲਿਕ ਕਰੋ । ਡਰਾਪਡਾਊਂਨ Library Staff ਤੋਂ ਚੁਣੋ ।
07:43 Salutation ਵਿੱਚ Ms ਚੁਣੋ । Surname ਵਿੱਚ Samruddhi ਦਰਜ ਕਰੋ ।
07:51 Category ਦੇ ਲਈ, ਡਰਾਪ - ਡਾਊਂਨ ਤੋਂ Library Staff ਚੁਣੋ ।
07:57 ਕੋਈ ਹੋਰ ਵਿਕਲਪ ਨਾ ਚੁਣੋ ।
08:01 OPAC / Staff login ਸੈਕਸ਼ਨ ਵਿੱਚ, Username ਵਿੱਚ Samruddhi ਅਤੇ Password ਵਿੱਚ patron ਦਰਜ ਕਰੋ ।
08:13 ਫਿਰ, Confirm password ਫੀਲਡ ਵਿੱਚ ਸਮਾਨ ਪਾਸਵਰਡ ਦਰਜ ਕਰੋ ।
08:19 ਇਸ ਯੂਜਰਨੇਮ ਅਤੇ ਪਾਸਵਰਡ ਨੂੰ ਯਾਦ ਰੱਖੋ, ਇਸ ਦੀ ਵਰਤੋਂ staff ਲਾਗਿਨ ਕਰਨ ਲਈ ਕੀਤੀ ਜਾਵੇਗੀ ।
08:27 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਸਿਖਰ ਵਿੱਚ Save ‘ਤੇ ਕਲਿਕ ਕਰੋ ।
08:34 ਹੁਣ ਇਸ ਵਿਸ਼ੇਸ਼ Patron ਨੂੰ ਆਗਿਆ ਦਿਓ ।
08:39 More ਟੈਬ ‘ਤੇ ਜਾਓ ਅਤੇ Set Permissions ‘ਤੇ ਕਲਿਕ ਕਰੋ ।
08:45 Set permissions for Samruddhi ਟਾਇਟਲ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ ।
08:52 ਇਹ Patron ਦਾ ਨਾਮ ਹੈ, ਜੋ ਅਸੀਂ ਬਣਾਇਆ ।
08:57 (circulate) Check out and check in items ਚੈੱਕ – ਬਾਕਸ ‘ਤੇ ਕਲਿਕ ਕਰੋ ।
09:04 ਫਿਰ, (catalogue) Required for staff login ਚੈੱਕ – ਬਾਕਸ ‘ਤੇ ਕਲਿਕ ਕਰੋ ।
09:12 (borrowers) Add, modify and view patron information ‘ਤੇ ਵੀ ਕਲਿਕ ਕਰੋ ।
09:19 ਫਿਰ, ਇੱਥੇ plus sign ‘ਤੇ ਕਲਿਕ ਕਰੋ ।
09:24 reserveforothers Place and modify holds for patrons ‘ਤੇ ਕਲਿਕ ਕਰੋ ।
09:31 ਫਿਰ, Edit catalog ਟੈਬ ‘ਤੇ ਆਓ ।
09:35 plus sign ‘ਤੇ ਕਲਿਕ ਕਰੋ, ਅਤੇ (editcatalogue) Edit catalog (Modify bibliographic / holdings data) ‘ਤੇ ਕਲਿਕ ਕਰੋ ।
09:46 ਫਿਰ Acquisition ਟੈਬ ‘ਤੇ ਆਓ । plus sign ‘ਤੇ ਕਲਿਕ ਕਰੋ, ਅਤੇ (acquisition) Acquisition and / or suggestion management ‘ਤੇ ਕਲਿਕ ਕਰੋ ।
09:59 ਫਿਰ, tools ਟੈਬ ਦੇ ਲਈ, ਇੱਥੇ plus sign ‘ਤੇ ਕਲਿਕ ਕਰੋ ।
10:05 ਅਤੇ (batch_upload_patron_images) Upload patron images in a batch or one at a time ‘ਤੇ ਕਲਿਕ ਕਰੋ ।
10:16 ਫਿਰ, (edit_patrons) Perform batch modification of patrons ‘ਤੇ ਕਲਿਕ ਕਰੋ ।
10:24 (import_patrons) Import patron data ਵੀ ਚੁਣੋ ।
10:30 ਫਿਰ, Edit authorities ‘ਤੇ ਵੀ ਕਲਿਕ ਕਰੋ ।
10:36 ਫਿਰ, (reports), Allow access to the reports module ਟੈਬ ‘ਤੇ ਆਓ ।
10:43 plus sign ‘ਤੇ ਕਲਿਕ ਕਰੋ ਅਤੇ (execute _reports) Execute SQL reports ਚੁਣੋ ।
10:52 ਫਿਰ, ਪੇਜ਼ ਦੇ ਹੇਠਾਂ Save ‘ਤੇ ਕਲਿਕ ਕਰੋ ।
10:57 ਇਸਦੇ ਨਾਲ ਅਸੀਂ Ms.Samruddhi ਨਾਮ ਵਾਲੀ Library Staff ਨੂੰ ਸਾਰੇ ਜ਼ਰੂਰੀ ਅਧਿਕਾਰ (rights) ਦਿੱਤੇ ਹਨ ।
11:06 ਹੁਣ superlibrarian account ਤੋਂ ਲਾਗ - ਆਉਟ ਕਰੋ ।
11:11 ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ, spoken tutorial library ‘ਤੇ ਕਲਿਕ ਕਰੋ, ਡਰਾਪ - ਡਾਊਂਨ ਤੋਂ Logout ‘ਤੇ ਕਲਿਕ ਕਰੋ ।
11:23 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚ ਗਏ ਹਾਂ ।
11:27 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ
11:33 Patron category ਜੋੜਨਾ

Patron ਬਣਾਉਣਾ

11:39 Superlibrarian ਬਣਾਉਣਾ ਅਤੇ ਕਿਸੇ ਵਿਸ਼ੇਸ਼ module ਲਈ Staff ਨੂੰ ਐਕਸੈੱਸ ਦੇਣਾ ਸਿੱਖਿਆ ।
11:47 ਨਿਯਤ ਕੰਮ ਦੇ ਰੂਪ ਵਿੱਚ, Research Scholar ਨਾਮ ਵਾਲੀ ਨਵੀਂ Patron Category ਜੋੜੋ ।
11:54 Superlibrarian ਲਈ ਨਿਯਤ ਕੰਮ, ਹੇਠ ਦਿੱਤੀਆਂ ਭੂਮਿਕਾਵਾਂ ਦੇ ਲਈ ਨਵਾਂ Staff ਜੋੜੋ ।
12:01 ਸਾਰੇ Cataloging rights ਨੂੰ ਨਿਰਧਾਰਤ ਕਰੋ

ਅਤੇ ਸਾਰੇ Acquisition rights ਜੋੜੋ ।

12:09 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

12:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
12:28 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ ।
12:32 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
12:45 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav