Difference between revisions of "Koha-Library-Management-System/C2/Catalog-Serials/Punjabi"

From Script | Spoken-Tutorial
Jump to: navigation, search
(Created page with " {| border=1 | <center>'''Time'''</center> | <center>'''Narration'''</center> |- | 00:01 | How to catalog Serial subscriptions ‘ਤੇ ਸਪੋਕਨ ਟਿਊਟੋਰ...")
 
Line 1: Line 1:
 +
 
  {| border=1
 
  {| border=1
 
| <center>'''Time'''</center>
 
| <center>'''Time'''</center>
Line 8: Line 9:
 
|-  
 
|-  
 
| 00:07
 
| 00:07
| ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
+
| ਇਸ ਟਿਊਟੋਰਿਅਲ ਵਿੱਚ ਅਸੀਂ ਸੀਖੇਂਗੇ
 
Serial subscriptions ਕਿਵੇਂ ਸੂਚੀਬੱਧ ਕਰਨਾ ਹੈ।  
 
Serial subscriptions ਕਿਵੇਂ ਸੂਚੀਬੱਧ ਕਰਨਾ ਹੈ।  
 
|-  
 
|-  
Line 240: Line 241:
 
| ਸਬ- ਫੀਲਡ ‘a’ Current publication frequency, ਵਿੱਚ, ਮੈਂ Quarterly ਟਾਈਪ ਕਰਾਂਗਾ।  
 
| ਸਬ- ਫੀਲਡ ‘a’ Current publication frequency, ਵਿੱਚ, ਮੈਂ Quarterly ਟਾਈਪ ਕਰਾਂਗਾ।  
 
|-  
 
|-  
| 08:20
+
| 08:22
 
| ਇਹ ਇਸ ਲਈ ਕਿਉਂਕਿ ਮੇਰਾ ਜਰਨਲ quarterly periodical Serial ਹੈ।  
 
| ਇਹ ਇਸ ਲਈ ਕਿਉਂਕਿ ਮੇਰਾ ਜਰਨਲ quarterly periodical Serial ਹੈ।  
 
|-  
 
|-  
| 08:24
+
| 08:27
 
| ਜੇਕਰ ਤੁਹਾਡਾ ਵੱਖਰਾ ਹੈ, ਉਦਾਹਰਣ ਦੇ ਲਈ: monthly, bi- monthly, ਆਦਿ ਤਾਂ ਉਹਨਾਂ ਦੇ ਅਨੁਸਾਰ ਭਰੋ।  
 
| ਜੇਕਰ ਤੁਹਾਡਾ ਵੱਖਰਾ ਹੈ, ਉਦਾਹਰਣ ਦੇ ਲਈ: monthly, bi- monthly, ਆਦਿ ਤਾਂ ਉਹਨਾਂ ਦੇ ਅਨੁਸਾਰ ਭਰੋ।  
 
|-  
 
|-  
| 08:31
+
| 08:34
 
| ਫਿਰ, ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, 6 ਟੈਬ ‘ਤੇ ਕਲਿਕ ਕਰੋ।  
 
| ਫਿਰ, ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, 6 ਟੈਬ ‘ਤੇ ਕਲਿਕ ਕਰੋ।  
 
|-  
 
|-  
| 08:38
+
| 08:41
 
| 650 SUBJECT ADDED ENTRY-- TOPICAL TERM ਫੀਲਡ ‘ਤੇ ਜਾਓ।  
 
| 650 SUBJECT ADDED ENTRY-- TOPICAL TERM ਫੀਲਡ ‘ਤੇ ਜਾਓ।  
 
|-  
 
|-  
| 08:44
+
| 08:47
 
| 650? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ।  
 
| 650? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ।  
 
|-  
 
|-  
| 08:49
+
| 08:55
 
| ਧਿਆਨ ਦਿਓ ਕਿ:1 Primary (Level of subject) ਦੇ ਲਈ ਸੰਕੇਤਕ ਹੈ।  
 
| ਧਿਆਨ ਦਿਓ ਕਿ:1 Primary (Level of subject) ਦੇ ਲਈ ਸੰਕੇਤਕ ਹੈ।  
 
|-  
 
|-  
| 08:57
+
| 09:00
 
| ਦੂਜੇ ਬਾਕਸ ਵਿੱਚ 0 ਟਾਈਪ ਕਰੋ।  
 
| ਦੂਜੇ ਬਾਕਸ ਵਿੱਚ 0 ਟਾਈਪ ਕਰੋ।  
 
|-  
 
|-  
| 09:01
+
| 09:04
 
| ਧਿਆਨ ਦਿਓ ਕਿ 0 Library of Congress Subject Headings (Thesaurus) ਦੇ ਲਈ ਸੰਕੇਤਕ ਹੈ।  
 
| ਧਿਆਨ ਦਿਓ ਕਿ 0 Library of Congress Subject Headings (Thesaurus) ਦੇ ਲਈ ਸੰਕੇਤਕ ਹੈ।  
 
|-  
 
|-  
| 09:08
+
| 09:11
 
| ਅੱਗੇ ਸਬਫੀਲਡ ‘a’ Topical term or geographic name as entry element.ਆਉਂਦਾ ਹੈ।  
 
| ਅੱਗੇ ਸਬਫੀਲਡ ‘a’ Topical term or geographic name as entry element.ਆਉਂਦਾ ਹੈ।  
 
|-  
 
|-  
| 09:16
+
| 09:19
 
| ਇਹ ਮੈਂ ਵਿਸ਼ਾ ਸਿਰਲੇਖ Microbiology ਟਾਈਪ ਕਰਾਂਗਾ।  
 
| ਇਹ ਮੈਂ ਵਿਸ਼ਾ ਸਿਰਲੇਖ Microbiology ਟਾਈਪ ਕਰਾਂਗਾ।  
 
|-  
 
|-  
| 09:21
+
| 09:24
 
| ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਦੇ ਲਈ ਇੱਕ ਢੁਕਵਾਂ, ਵਿਸ਼ਾ ਸਿਰਲੇਖ ਟਾਈਪ ਕਰਨਾ ਹੋਵੇਗਾ।  
 
| ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਦੇ ਲਈ ਇੱਕ ਢੁਕਵਾਂ, ਵਿਸ਼ਾ ਸਿਰਲੇਖ ਟਾਈਪ ਕਰਨਾ ਹੋਵੇਗਾ।  
 
|-  
 
|-  
| 09:27
+
| 09:31
 
| ਜੇਕਰ ਇੱਕ ਤੋਂ ਜ਼ਿਆਦਾ keyword ਜੋੜਨਾ ਹੈ, ਤਾਂ, ਜਿਵੇਂ ਕਿਟ ਪਹਿਲਾਂ ਦੇ ਟਿਊਟੋਰਿਅਲ ਵਿੱਚ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ।  
 
| ਜੇਕਰ ਇੱਕ ਤੋਂ ਜ਼ਿਆਦਾ keyword ਜੋੜਨਾ ਹੈ, ਤਾਂ, ਜਿਵੇਂ ਕਿਟ ਪਹਿਲਾਂ ਦੇ ਟਿਊਟੋਰਿਅਲ ਵਿੱਚ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ।  
 
|-  
 
|-  
| 09:38
+
| 09:42
 
| ਟੈਬ 650 ਦਾ ਡੁਪਲੀਕੇਟ ਦਿਖਾਈ ਦਿੰਦਾ ਹੈ।  
 
| ਟੈਬ 650 ਦਾ ਡੁਪਲੀਕੇਟ ਦਿਖਾਈ ਦਿੰਦਾ ਹੈ।  
 
|-  
 
|-  
| 09:43
+
| 09:47
 
| ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬ ਤੋਂ, ਟੈਬ 7 ‘ਤੇ ਕਲਿਕ ਕਰੋ।  
 
| ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬ ਤੋਂ, ਟੈਬ 7 ‘ਤੇ ਕਲਿਕ ਕਰੋ।  
 
|-  
 
|-  
| 09:50
+
| 09:54
 
| ਖੁੱਲੇ ਹੋਏ ਨਵੇਂ ਪੇਜ਼ ‘ਤੇ, 700 ADDED ENTRY-- PERSONAL NAME ਟੈਬ ‘ਤੇ ਜਾਓ।  
 
| ਖੁੱਲੇ ਹੋਏ ਨਵੇਂ ਪੇਜ਼ ‘ਤੇ, 700 ADDED ENTRY-- PERSONAL NAME ਟੈਬ ‘ਤੇ ਜਾਓ।  
 
|-  
 
|-  
| 09:59
+
| 10:03
 
| 700? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਬਾਕਸ ਵਿੱਚ 1 ਟਾਈਪ ਕਰੋ।  
 
| 700? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਬਾਕਸ ਵਿੱਚ 1 ਟਾਈਪ ਕਰੋ।  
 
|-  
 
|-  
| 10:09
+
| 10:13
 
| ਧਿਆਨ ਦਿਓ ਕਿ 1 Surname ਦਾ ਸੰਕੇਤਕ ਹੈ।  
 
| ਧਿਆਨ ਦਿਓ ਕਿ 1 Surname ਦਾ ਸੰਕੇਤਕ ਹੈ।  
 
|-  
 
|-  
| 10:14
+
| 10:18
 
| ਦੂਜਾ ਸੰਕੇਤਕ MARC 21 ਦੁਆਰਾ ਅਣਨਿਰਧਾਰਤ ਹੈ, ਇਸ ਲਈ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ।  
 
| ਦੂਜਾ ਸੰਕੇਤਕ MARC 21 ਦੁਆਰਾ ਅਣਨਿਰਧਾਰਤ ਹੈ, ਇਸ ਲਈ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ।  
 
|-  
 
|-  
| 10:22
+
| 10:26
 
| ਟੈਗ ਦਾ ਵਿਸਥਾਰ ਕਰਨ ਦੇ ਲਈ ADDED ENTRY-- PERSONAL NAME ‘ਤੇ ਕਲਿਕ ਕਰੋ, ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ।  
 
| ਟੈਗ ਦਾ ਵਿਸਥਾਰ ਕਰਨ ਦੇ ਲਈ ADDED ENTRY-- PERSONAL NAME ‘ਤੇ ਕਲਿਕ ਕਰੋ, ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ।  
 
|-  
 
|-  
| 10:30
+
| 10:35
 
| ਸਬਫੀਲਡ a Personal name- ਵਿੱਚ, Editor’s ਨਾਮ ਦਰਜ ਕਰੋ।  
 
| ਸਬਫੀਲਡ a Personal name- ਵਿੱਚ, Editor’s ਨਾਮ ਦਰਜ ਕਰੋ।  
 
Kalia, V.C.
 
Kalia, V.C.
  
 
|-  
 
|-  
| 10:35
+
| 10:41
 
| ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਐਡੀਟਰ ਦਾ ਨਾਮ ਟਾਈਪ ਕਰਨਾ ਹੋਵੇਗਾ।  
 
| ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਐਡੀਟਰ ਦਾ ਨਾਮ ਟਾਈਪ ਕਰਨਾ ਹੋਵੇਗਾ।  
 
|-  
 
|-  
| 10:41
+
| 10:47
 
| ਯਾਦ ਰੱਖੋ ਕਿ ਪਹਿਲਾਂ comma ਦੇ ਨਾਲ surname ਅਤੇ ਫਿਰ first name ਲਿਖਣਾ ਹੈ।  
 
| ਯਾਦ ਰੱਖੋ ਕਿ ਪਹਿਲਾਂ comma ਦੇ ਨਾਲ surname ਅਤੇ ਫਿਰ first name ਲਿਖਣਾ ਹੈ।  
 
|-  
 
|-  
| 10:48
+
| 10:54
 
| ਅਖੀਰ ਵਿੱਚ, 0 ਤੋਂ 9 ਦੇ ਟੈਬਸ ਤੋਂ, ਟੈਬ 9 ‘ਤੇ ਕਲਿਕ ਕਰੋ।  
 
| ਅਖੀਰ ਵਿੱਚ, 0 ਤੋਂ 9 ਦੇ ਟੈਬਸ ਤੋਂ, ਟੈਬ 9 ‘ਤੇ ਕਲਿਕ ਕਰੋ।  
 
|-  
 
|-  
| 10:54
+
| 11:00
 
| 942 ADDED ENTRY ELEMENTS ( KOHA ) ‘ਤੇ ਜਾਓ।  
 
| 942 ADDED ENTRY ELEMENTS ( KOHA ) ‘ਤੇ ਜਾਓ।  
 
|-  
 
|-  
| 11:00
+
| 11:06
 
| ਸਬ- ਫੀਲਡ c:Koha item type, and from the drop down ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Serial ਚੁਣੋ।  
 
| ਸਬ- ਫੀਲਡ c:Koha item type, and from the drop down ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Serial ਚੁਣੋ।  
 
|-  
 
|-  
| 11:09
+
| 11:15
 
| ਸਾਰੇ ਵੇਰਵੇ ਭਰਨ ਦੇ ਬਾਅਦ ਪੇਜ਼ ਦੇ ਖੱਬੇ ਕੋਨੇ ਵਿੱਚ Save ‘ਤੇ ਕਲਿਕ ਕਰੋ।  
 
| ਸਾਰੇ ਵੇਰਵੇ ਭਰਨ ਦੇ ਬਾਅਦ ਪੇਜ਼ ਦੇ ਖੱਬੇ ਕੋਨੇ ਵਿੱਚ Save ‘ਤੇ ਕਲਿਕ ਕਰੋ।  
 
|-  
 
|-  
| 11:16
+
| 11:22
 
| ਮੇਰੇ ਦੁਆਰਾ ਦਿੱਤੇ ਗਏ ਸਿਰਲੇਖ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
| ਮੇਰੇ ਦੁਆਰਾ ਦਿੱਤੇ ਗਏ ਸਿਰਲੇਖ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।  
 
|-  
 
|-  
| 11:20
+
| 11:26
 
| ਮੇਰੇ ਇੰਟਰਫੈਸ ‘ਤੇ ਇਹ ਦਰਸਾਉਂਦਾ ਹੈ: Items for Indian Journal of Microbiology.
 
| ਮੇਰੇ ਇੰਟਰਫੈਸ ‘ਤੇ ਇਹ ਦਰਸਾਉਂਦਾ ਹੈ: Items for Indian Journal of Microbiology.
 
|-  
 
|-  
| 11:26
+
| 11:33
 
| ਫਿਰ, Add item- ਦੇ ਲਈ  
 
| ਫਿਰ, Add item- ਦੇ ਲਈ  
 
ਸਾਨੂੰ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ-  
 
ਸਾਨੂੰ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ-  
Line 333: Line 334:
  
 
|-  
 
|-  
| 11:38
+
| 11:45
 
| Cost, normal purchase price,  
 
| Cost, normal purchase price,  
 
Barcode,  
 
Barcode,  
Line 339: Line 340:
  
 
|-  
 
|-  
| 11:47
+
| 11:54
 
| ਮੈਂ ਆਪਣੀ Library ਦੇ ਅਨੁਸਾਰ ਕੁੱਝ ਵੇਰਵੇ ਭਰ ਦਿੱਤੇ ਹਨ।  
 
| ਮੈਂ ਆਪਣੀ Library ਦੇ ਅਨੁਸਾਰ ਕੁੱਝ ਵੇਰਵੇ ਭਰ ਦਿੱਤੇ ਹਨ।  
 
|-  
 
|-  
| 11:51
+
| 11:58
 
| ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਅਨੁਸਾਰ ਵੇਰਵਾ ਭਰ ਸਕਦੇ ਹੋ।  
 
| ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਅਨੁਸਾਰ ਵੇਰਵਾ ਭਰ ਸਕਦੇ ਹੋ।  
 
|-  
 
|-  
| 11:56
+
| 12:04
 
| ਤਾਰੀਖ ਦੀ ਆਪਣੇ ਆਪ ਚੋਣ ਕਰਨ ਦੇ ਲਈ Date acquired ਫੀਲਡ ਦੇ ਅੰਦਰ ਕਲਿਕ ਕਰੋ। ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ।  
 
| ਤਾਰੀਖ ਦੀ ਆਪਣੇ ਆਪ ਚੋਣ ਕਰਨ ਦੇ ਲਈ Date acquired ਫੀਲਡ ਦੇ ਅੰਦਰ ਕਲਿਕ ਕਰੋ। ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ।  
 
|-  
 
|-  
| 12:06
+
| 12:15
 
| ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ।  
 
| ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ।  
 
|-  
 
|-  
| 12:12
+
| 12:21
 
| ਯਾਦ ਰੱਖੋ ਕਿ Koha ਡਿਫਾਲਟ ਰੂਪ ਤੋਂ ਹੇਠ ਦਿੱਤਾ ਵੇਰਵਾ ਭਰਦਾ ਹੈ-  
 
| ਯਾਦ ਰੱਖੋ ਕਿ Koha ਡਿਫਾਲਟ ਰੂਪ ਤੋਂ ਹੇਠ ਦਿੱਤਾ ਵੇਰਵਾ ਭਰਦਾ ਹੈ-  
 
Permanent location
 
Permanent location
  
 
|-  
 
|-  
| 12:20
+
| 12:29
 
| Current location
 
| Current location
 
Full call number ਅਤੇ Koha item type
 
Full call number ਅਤੇ Koha item type
  
 
|-  
 
|-  
| 12:28
+
| 12:37
 
| ਇਸ ਦੇ ਇਲਾਵਾ, ਤੁਸੀਂ ਪੇਜ਼ ਦੇ ਹੇਠਾਂ ਬਟਨ  
 
| ਇਸ ਦੇ ਇਲਾਵਾ, ਤੁਸੀਂ ਪੇਜ਼ ਦੇ ਹੇਠਾਂ ਬਟਨ  
 
Add & Duplicate
 
Add & Duplicate
  
 
|-  
 
|-  
| 12:34
+
| 12:43
 
| Add multiple copies of this item ‘ਤੇ ਕਲਿਕ ਕਰ ਸਕਦੇ ਹੋ।  
 
| Add multiple copies of this item ‘ਤੇ ਕਲਿਕ ਕਰ ਸਕਦੇ ਹੋ।  
 
|-  
 
|-  
| 12:39
+
| 12:49
 
| ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ।  
 
| ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ।  
 
|-  
 
|-  
| 12:46
+
| 12:56
 
| ਜਰਨਲ ਦੇ ਦਰਜ ਵੇਰਵੇ ਦੇ ਨਾਲ ਇੱਕ ਹੋਰ ਪੇਜ਼ ਖੁੱਲਦਾ ਹੈ:
 
| ਜਰਨਲ ਦੇ ਦਰਜ ਵੇਰਵੇ ਦੇ ਨਾਲ ਇੱਕ ਹੋਰ ਪੇਜ਼ ਖੁੱਲਦਾ ਹੈ:
 
Items for Indian Journal of Microbiology
 
Items for Indian Journal of Microbiology
  
 
|-  
 
|-  
| 12:54
+
| 13:05
 
| ਇਸ ਦੇ ਨਾਲ ਸਾਡੇ ਕੋਲ ਜਰਨਲ ਸਿਰਲੇਖ Indian Journal of Microbiology by Kalia, V.C ਦੇ ਲਈ Cataloged ਹੈ।  
 
| ਇਸ ਦੇ ਨਾਲ ਸਾਡੇ ਕੋਲ ਜਰਨਲ ਸਿਰਲੇਖ Indian Journal of Microbiology by Kalia, V.C ਦੇ ਲਈ Cataloged ਹੈ।  
 
|-  
 
|-  
| 13:04
+
| 13:15
 
| ਉਚਿਤ ਵੇਰਵੇ ਦੇ ਨਾਲ ਲਾਇਬ੍ਰੇਰੀ ਦੇ Biology section ਦੇ ਲਈ।  
 
| ਉਚਿਤ ਵੇਰਵੇ ਦੇ ਨਾਲ ਲਾਇਬ੍ਰੇਰੀ ਦੇ Biology section ਦੇ ਲਈ।  
 
|-  
 
|-  
| 13:09
+
| 13:20
 
| ਹੁਣ ਤੁਸੀਂ Koha ਤੋਂ ਲਾਗ- ਆਉਟ ਕਰ ਸਕਦੇ ਹੋ।  
 
| ਹੁਣ ਤੁਸੀਂ Koha ਤੋਂ ਲਾਗ- ਆਉਟ ਕਰ ਸਕਦੇ ਹੋ।  
 
|-  
 
|-  
| 13:12
+
| 13:23
 
| Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ।  
 
| Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ।  
 
|-  
 
|-  
| 13:16
+
| 13:28
 
| Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ ਲਾਗਆਉਟ ਦੀ ਚੋਣ ਕਰੋ।  
 
| Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ ਲਾਗਆਉਟ ਦੀ ਚੋਣ ਕਰੋ।  
 
|-  
 
|-  
| 13:23
+
| 13:35
 
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
| ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।  
 
|-  
 
|-  
| 13:27
+
| 13:8
 
| ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ-  
 
| ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ-  
 
serial subscriptions ਕਿਵੇਂ ਸੂਚੀਬੱਧ ਕਰਨਾ ਹੈ।  
 
serial subscriptions ਕਿਵੇਂ ਸੂਚੀਬੱਧ ਕਰਨਾ ਹੈ।  
 
|-  
 
|-  
| 13:36
+
| 13:48
 
| ਨਿਯਤ ਕੰਮ ਦੇ ਲਈ, Journal of Molecular Biology ਨੂੰ ਸੂਚੀਬੱਧ
 
| ਨਿਯਤ ਕੰਮ ਦੇ ਲਈ, Journal of Molecular Biology ਨੂੰ ਸੂਚੀਬੱਧ
  
 
|-  
 
|-  
| 13:42
+
| 13:54
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
| ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
 
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।  
  
 
|-  
 
|-  
| 13:49
+
| 14:01
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।  
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।  
 
|-  
 
|-  
| 13:55
+
| 14:07
 
| ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
| ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
 
|-  
 
|-  
| 13:59
+
| 14:11
 
| ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ ।
 
| ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ ।
 
|-  
 
|-  
| 14:03
+
| 14:15
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।  
 
| ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।  
 
|-  
 
|-  
| 14:10
+
| 14:22
 
| ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
 
| ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
  
 
|-  
 
|-  
| 14:15
+
| 14:27
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
| ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।
 
|}
 
|}

Revision as of 11:07, 26 February 2019

Time
Narration
00:01 How to catalog Serial subscriptions ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸੀਖੇਂਗੇ

Serial subscriptions ਕਿਵੇਂ ਸੂਚੀਬੱਧ ਕਰਨਾ ਹੈ।

00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04, Koha version 16.05

00:27 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:33 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ।
00:44 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ।
00:50 ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਸਮਝਦੇ ਹਾਂ-
00:53 Serials module ਕੀ ਹਨ?

Serials module ਦੀ ਵਰਤੋਂ ਹੇਠ ਦਿੱਤੀ ਸਬਸਕਰਿਪਸ਼ਨ ਨੂੰ ਮੈਨੇਜ ਕਰਨ ਦੇ ਲਈ ਕੀਤੀ ਜਾਂਦੀ ਹੈ।

01:03 Magazines ਅਤੇ Periodicals ਜੋ ਸਮੇਂ – ਸਮੇਂ ‘ਤੇ ਪ੍ਰਕਾਸ਼ਿਤ ਹੁੰਦੇ ਹਨ।
01:10 ਇਸ ਡੇਮੋ ਵਿੱਚ, ਮੈਂ ਇੱਕ serial publication ਸੂਚੀਬੱਧ ਕਰਨ ਜਾ ਰਿਹਾ ਹਾਂ-

With the title- Indian Journal of Microbiology Volume- 57 Number- 1 Quarterly publication for the month of- Jan to March 2017

01:30 ਅਜਿਹਾ ਕਰਨ ਦੇ ਲਈ, Superlibrarian ਯੂਜਰਨਾਮ ਅਤੇ ਪਾਸਵਰਡ ਤੋਂ ਲਾਗਿਨ ਕਰੋ।
01:36 ਹੋਮਪੇਜ਼ ‘ਤੇ, Cataloging ‘ਤੇ ਕਲਿਕ ਕਰੋ।
01:41 ਫਿਰ, + New record ‘ਤੇ ਕਲਿਕ ਕਰੋ। ਡਰਾਪ- ਡਾਊਂਨ ਤੋਂ Serials ਚੁਣੋ।
01:49 ਇੱਕ ਨਵਾਂ ਪੇਜ਼ Add MARC record ਖੁੱਲਦਾ ਹੈ।
01:54 ਆਓ ਜੀ ਹੇਠਾਂ ਦਿੱਤੇ ਗਏ ਵੇਰਵੇ ਨੂੰ ਭਰਨ ਦੇ ਲਈ ਅੱਗੇ ਵਧੀਏ।
01:58 ਧਿਆਨ ਦਿਓ ਕਿ ਇਸ ਪੇਜ਼ ‘ਤੇ ਕੁੱਝ ਲਾਜ਼ਮੀ ਫੀਲਡਸ ਹਨ।
02:02 ਦਿਲਚਸਪ ਗੱਲ ਇਹ ਹੈ ਕਿ, Koha ਕੁੱਝ ਲਾਜ਼ਮੀ ਫੀਲਡਸ ਵਿੱਚ ਵੈਲਿਊ ਆਪਣੇ ਆਪ ਹੀ ਭਰਦਾ ਹੈ।
02:09 0 ਤੋਂ 9 ਤੱਕ ਦੇ ਟੈਬਸ ਵਿੱਚੋਂ, ਅਸੀਂ 0 ਟੈਬ ਤੋਂ ਸ਼ੁਰੂ ਕਰਾਂਗੇ।
02:16 000, LEADER ‘ਤੇ ਕਲਿਕ ਕਰੋ। Koha ਡਿਫਾਲਟ ਰੂਪ ਤੋਂ ਇਸ ਵੈਲਿਊ ਨੂੰ ਦਿਖਾਉਂਦਾ ਹੈ।
02:26 ਫਿਰ, 005 DATE AND TIME OF LATEST TRANSACTION ਫੀਲਡ ‘ਤੇ ਕਲਿਕ ਕਰੋ।
02:35 Koha ਮੇਰੀ ਮਸ਼ੀਨ ਲਈ ਇਸ ਵੈਲਿਊ (20180821000559.0) ਨੂੰ ਆਪਣੇ ਆਪ ਹੀ ਦਿੰਦਾ ਹੈ।
02:40 ਤੁਸੀਂ ਆਪਣੇ ਇੰਟਰਫੇਸ ‘ਤੇ ਵੱਖ ਵੈਲਿਊ ਵੇਖੋਗੇ।
02:44 ਮੈਂ 006 ਅਤੇ 007 ਫੀਲਡਸ ਨੂੰ ਸਕਿਪ ਕਰਾਂਗਾ।
02:50 ਜਦੋਂ 008 FIXED- LENGTH DATA ELEMENTS-- GENERAL INFORMATION ‘ਤੇ ਕਲਿਕ ਕਰਦੇ ਹਾਂ,
02:57 Koha ਆਪਣੇ ਆਪ ਹੀ ਵੈਲਿਊ 180821b xxu।।।।।।।।। 00। 0 eng d ਦਿੰਦਾ ਹੈ।
03:01 ਫਿਰ, 022 ISSN ਟੈਬ ‘ਤੇ ਜਾਓ।
03:06 022 question mark ਦੇ ਨਜ਼ਦੀਕ ਦੋ ਖਾਲੀ ਬਾਕਸ ਵੇਖੋ।
03:12 ਧਿਆਨ ਦਿਓ,

ਜਦੋਂ ਤੁਸੀਂ? (question mark) ‘ਤੇ ਕਲਿਕ ਕਰਦੇ ਹੋ, ਤਾਂ- ਸੰਬੰਧਿਤ ਟੈਗ 022 ਦੇ ਲਈ MARC 21 Bibliographic format ਖੁੱਲਦਾ ਹੈ।

03:24 ਇੱਥੇ, ਦੋਵੇਂ ਸੰਕੇਤਕ ਅਣਨਿਰਧਾਰਤ ਹਨ।
03:28 ਹੁਣ, Koha interface ‘ਤੇ ਵਾਪਸ ਜਾਓ।
03:32 ਇਸ ਲਈ, ਮੈਂ ਦੋ ਖਾਲੀ ਬਾਕਸ ਨੂੰ ਸਕਿਪ ਕਰਾਂਗਾ।
03:36 ਫਿਰ, ਸਬ- ਫੀਲਡ ‘a’ International Standard Serial Number ‘ਤੇ ਜਾਓ।
03:43 8 ਅੰਕਾਂ ਦਾ Journal ISSN (0046- 8991) ਦਰਜ ਕਰੋ।
03:48 ਹਾਲਾਂਕਿ ਤੁਹਾਨੂੰ, Journal ਦਾ ISSN ਜੋੜਨਾ ਹੈ, ਜਿਸ ਨੂੰ ਤੁਸੀਂ catalog ਦੇ ਲਈ ਚੁਣਿਆ ਹੈ।
03:55 ਮੈਂ ਬਾਕੀ ਦੇ ਫੀਲਡਸ ਨੂੰ ਸਕਿਪ ਕਰਾਂਗਾ।
03:57 ਤੁਸੀਂ ਆਪਣੀ ਲਾਇਬ੍ਰੇਰੀ ਦੀ ਲੋੜ ਦੇ ਅਨੁਸਾਰ ਇਸ ਫੀਲਡਸ ਨੂੰ ਭਰਨ ‘ਤੇ ਵਿਚਾਰ ਕਰ ਸਕਦੇ ਹੋ।
04:04 ਫਿਰ, 040 CATALOGING SOURCE ਟੈਬ ‘ਤੇ ਜਾਓ।

040 ਦੇ ਨੇੜੇ ਦੋ ਖਾਲੀ ਬਾਕਸ ਵੇਖੋ।

04:14 ਇੱਥੇ, ਦੋਵੇਂ ਸੰਕੇਤਕ ਅਣਨਿਰਧਾਰਤ ਹਨ।
04:18 ਤਾਂ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ।
04:23 ਸਬ- ਫੀਲਡ c, Transcribing agency ‘ਤੇ ਜਾਓ।
04:28 ਇੱਥੇ Institute / University ਜਾਂ Department ਦਾ ਨਾਮ ਟਾਈਪ ਕਰੋ।
04:34 ਮੈਂ IIT Bombay ਟਾਈਪ ਕਰਾਂਗਾ।
04:37 ਹੁਣ 082 DEWEY DECIMAL CLASSIFICATION NUMBER ਟੈਬ ‘ਤੇ ਆਓ।
04:44 ਸਬਫੀਲਡ ‘a’ Classification number ਵਿੱਚ 660.62 ਦਰਜ ਕਰੋ।
04:52 ਇਸਦੇ ਬਾਅਦ ਸਿਖਰ ‘ਤੇ ਜਾਓ ਅਤੇ 0 ਤੋਂ 9 ਦੇ ਟੈਬ ਵਿੱਚੋਂ 2 ਟੈਬ ‘ਤੇ ਕਲਿਕ ਕਰੋ।
05:01 ਫਿਰ, 245 TITLE STATEMENT:ਟੈਬ ‘ਤੇ ਜਾਓ।
05:07 245? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਜਿਵੇਂ ਕਿ ਪਹਿਲਾਂ ਦੱਸਿਆ ਹੈ ਜਿਵੇਂ ਹੀ ਤੁਸੀਂ? (question mark) ‘ਤੇ ਕਲਿਕ ਕਰਦੇ ਹੋ,
05:17 ਤਾਂ ਜੁੜੀ ਹੋਈ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ।
05:24 ਫਿਰ, Koha ਇੰਟਰਫੇਸ ‘ਤੇ ਵਾਪਸ ਜਾਓ।
05:28 ਹੁਣ, ਪਹਿਲਾਂ ਖਾਲੀ ਬਾਕਸ ਵਿੱਚ 0 ਟਾਈਪ ਕਰੋ। ਧਿਆਨ ਦਿਓ 0 No added Entry ਦੇ ਲਈ ਸੰਕੇਤਕ ਹੈ।
05:37 ਦੂਜੇ ਖਾਲੀ ਬਾਕਸ ਵਿੱਚ ਵੀ 0 ਟਾਈਪ ਕਰੋ।
05:41 ਦੂਜਾ ਸੰਕੇਤਕ ਨਾਨ- ਫਿਲਿੰਗ ਕੈਰੇਕਟਰ ਦੀ ਤਰਜਮਾਨੀ ਕਰਦਾ ਹੈ।
05:46 ਮੈਂ 0 ਟਾਈਪ ਕੀਤਾ ਹੈ, ਕਿਉਂਕਿ ਇਸ TITLE ਵਿੱਚ ਨਾਨ- ਫਿਲਿੰਗ ਕੈਰੇਕਟਰ ਹੈ।
05:54 ਸਬਫੀਲਡ a Title ਵਿੱਚ, ਟਾਈਪ Indian Journal of Microbiology
06:01 ਤੁਸੀਂ ਇੱਥੇ ਆਪਣੇ ਜਰਨਲ ਦਾ ਸਿਰਲੇਖ ਟਾਈਪ ਕਰ ਸਕਦੇ ਹੋ।
06:05 ਹੁਣ, 260 PUBLICATION, DISTRIBUTION, ETC ‘ਤੇ ਜਾਓ।
06:11 260? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ।
06:17 ਇਸਦੇ ਲਈ ਦੋਵੇਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ।
06:26 ਹੁਣ, ਮੈਂ ਆਪਣੀ ਕਿਤਾਬ ਦੇ ਲਈ ਵੇਰਵਾ ਭਰ ਦੇਵਾਂਗਾ। ਤੁਸੀਂ ਆਪਣੀ ਕਿਤਾਬ ਨਾਲ ਸੰਬੰਧਿਤ ਵੇਰਵਾ ਟਾਈਪ ਕਰ ਸਕਦੇ ਹੋ।
06:34 ਸਬਫੀਲਡ a Place of publication, distribution, etc, ਵਿੱਚ New Delhi ਦਰਜ ਕਰੋ।
06:42 ਸਬਫੀਲਡ b Name of publisher, distributor, etc, ਵਿੱਚ Springer ਦਰਜ ਕਰੋ।
06:50 ਸਬਫੀਲਡ c Date of publication, distribution, etc, ਵਿੱਚ, 2017 ਦਰਜ ਕਰੋ।
06:59 ਹੁਣ, ਫਿਰ ਤੋਂ ਸਿਖਰ ‘ਤੇ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, ਟੈਬ 3 ‘ਤੇ ਕਲਿਕ ਕਰੋ।
07:07 ਹੁਣ, 300 PHYSICAL DESCRIPTION ‘ਤੇ ਜਾਓ।
07:12 300? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ।
07:19 ਇਸ ਦੇ ਲਈ ਦੋਨਾਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ।
07:27 ਸਬਫੀਲਡ ‘a’ Extent- ਵਿੱਚ, ਮੈਂ 11 v ਟਾਈਪ ਕਰਾਂਗਾ।
07:33 ਧਿਆਨ ਦਿਓ ਕਿ, ਮੈਂ ਇਸ ਜਰਨਲ ਨੂੰ 11 v ਤੋਂ ਅੱਗੇ ਦੀ ਮੈਂਬਰੀ ਲੈ ਰਿਹਾ ਹਾਂ।
07:39 ਤਾਂ ਤੁਹਾਨੂੰ ਆਪਣੇ ਜਰਨਲ ਦੇ ਅਨੁਸਾਰ ਦਰਜ ਕਰਨਾ ਹੋਵੇਗਾ।
07:43 ਹੁਣ, 310 CURRENT PUBLICATION FREQUENCY.’ਤੇ ਜਾਓ।
07:49 310? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ।
07:55 ਇਸਦੇ ਲਈ ਦੋਨਾਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਇੰਜ ਹੀ ਛੱਡ ਦੇਵਾਂਗਾ।
08:03 ਟੈਗ ਦਾ ਵਿਸਥਾਰ ਕਰਨ ਦੇ ਲਈ CURRENT PUBLICATION FREQUENCY ‘ਤੇ ਕਲਿਕ ਕਰੋ ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ।
08:12 ਸਬ- ਫੀਲਡ ‘a’ Current publication frequency, ਵਿੱਚ, ਮੈਂ Quarterly ਟਾਈਪ ਕਰਾਂਗਾ।
08:22 ਇਹ ਇਸ ਲਈ ਕਿਉਂਕਿ ਮੇਰਾ ਜਰਨਲ quarterly periodical Serial ਹੈ।
08:27 ਜੇਕਰ ਤੁਹਾਡਾ ਵੱਖਰਾ ਹੈ, ਉਦਾਹਰਣ ਦੇ ਲਈ: monthly, bi- monthly, ਆਦਿ ਤਾਂ ਉਹਨਾਂ ਦੇ ਅਨੁਸਾਰ ਭਰੋ।
08:34 ਫਿਰ, ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, 6 ਟੈਬ ‘ਤੇ ਕਲਿਕ ਕਰੋ।
08:41 650 SUBJECT ADDED ENTRY-- TOPICAL TERM ਫੀਲਡ ‘ਤੇ ਜਾਓ।
08:47 650? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ।
08:55 ਧਿਆਨ ਦਿਓ ਕਿ:1 Primary (Level of subject) ਦੇ ਲਈ ਸੰਕੇਤਕ ਹੈ।
09:00 ਦੂਜੇ ਬਾਕਸ ਵਿੱਚ 0 ਟਾਈਪ ਕਰੋ।
09:04 ਧਿਆਨ ਦਿਓ ਕਿ 0 Library of Congress Subject Headings (Thesaurus) ਦੇ ਲਈ ਸੰਕੇਤਕ ਹੈ।
09:11 ਅੱਗੇ ਸਬਫੀਲਡ ‘a’ Topical term or geographic name as entry element.ਆਉਂਦਾ ਹੈ।
09:19 ਇਹ ਮੈਂ ਵਿਸ਼ਾ ਸਿਰਲੇਖ Microbiology ਟਾਈਪ ਕਰਾਂਗਾ।
09:24 ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਦੇ ਲਈ ਇੱਕ ਢੁਕਵਾਂ, ਵਿਸ਼ਾ ਸਿਰਲੇਖ ਟਾਈਪ ਕਰਨਾ ਹੋਵੇਗਾ।
09:31 ਜੇਕਰ ਇੱਕ ਤੋਂ ਜ਼ਿਆਦਾ keyword ਜੋੜਨਾ ਹੈ, ਤਾਂ, ਜਿਵੇਂ ਕਿਟ ਪਹਿਲਾਂ ਦੇ ਟਿਊਟੋਰਿਅਲ ਵਿੱਚ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ।
09:42 ਟੈਬ 650 ਦਾ ਡੁਪਲੀਕੇਟ ਦਿਖਾਈ ਦਿੰਦਾ ਹੈ।
09:47 ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬ ਤੋਂ, ਟੈਬ 7 ‘ਤੇ ਕਲਿਕ ਕਰੋ।
09:54 ਖੁੱਲੇ ਹੋਏ ਨਵੇਂ ਪੇਜ਼ ‘ਤੇ, 700 ADDED ENTRY-- PERSONAL NAME ਟੈਬ ‘ਤੇ ਜਾਓ।
10:03 700? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਬਾਕਸ ਵਿੱਚ 1 ਟਾਈਪ ਕਰੋ।
10:13 ਧਿਆਨ ਦਿਓ ਕਿ 1 Surname ਦਾ ਸੰਕੇਤਕ ਹੈ।
10:18 ਦੂਜਾ ਸੰਕੇਤਕ MARC 21 ਦੁਆਰਾ ਅਣਨਿਰਧਾਰਤ ਹੈ, ਇਸ ਲਈ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ।
10:26 ਟੈਗ ਦਾ ਵਿਸਥਾਰ ਕਰਨ ਦੇ ਲਈ ADDED ENTRY-- PERSONAL NAME ‘ਤੇ ਕਲਿਕ ਕਰੋ, ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ।
10:35 ਸਬਫੀਲਡ a Personal name- ਵਿੱਚ, Editor’s ਨਾਮ ਦਰਜ ਕਰੋ।

Kalia, V.C.

10:41 ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਐਡੀਟਰ ਦਾ ਨਾਮ ਟਾਈਪ ਕਰਨਾ ਹੋਵੇਗਾ।
10:47 ਯਾਦ ਰੱਖੋ ਕਿ ਪਹਿਲਾਂ comma ਦੇ ਨਾਲ surname ਅਤੇ ਫਿਰ first name ਲਿਖਣਾ ਹੈ।
10:54 ਅਖੀਰ ਵਿੱਚ, 0 ਤੋਂ 9 ਦੇ ਟੈਬਸ ਤੋਂ, ਟੈਬ 9 ‘ਤੇ ਕਲਿਕ ਕਰੋ।
11:00 942 ADDED ENTRY ELEMENTS ( KOHA ) ‘ਤੇ ਜਾਓ।
11:06 ਸਬ- ਫੀਲਡ c:Koha item type, and from the drop down ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Serial ਚੁਣੋ।
11:15 ਸਾਰੇ ਵੇਰਵੇ ਭਰਨ ਦੇ ਬਾਅਦ ਪੇਜ਼ ਦੇ ਖੱਬੇ ਕੋਨੇ ਵਿੱਚ Save ‘ਤੇ ਕਲਿਕ ਕਰੋ।
11:22 ਮੇਰੇ ਦੁਆਰਾ ਦਿੱਤੇ ਗਏ ਸਿਰਲੇਖ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ।
11:26 ਮੇਰੇ ਇੰਟਰਫੈਸ ‘ਤੇ ਇਹ ਦਰਸਾਉਂਦਾ ਹੈ: Items for Indian Journal of Microbiology.
11:33 ਫਿਰ, Add item- ਦੇ ਲਈ

ਸਾਨੂੰ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ- Date acquired Source of acquisition

11:45 Cost, normal purchase price,

Barcode, Cost, replacement price etc.

11:54 ਮੈਂ ਆਪਣੀ Library ਦੇ ਅਨੁਸਾਰ ਕੁੱਝ ਵੇਰਵੇ ਭਰ ਦਿੱਤੇ ਹਨ।
11:58 ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਅਨੁਸਾਰ ਵੇਰਵਾ ਭਰ ਸਕਦੇ ਹੋ।
12:04 ਤਾਰੀਖ ਦੀ ਆਪਣੇ ਆਪ ਚੋਣ ਕਰਨ ਦੇ ਲਈ Date acquired ਫੀਲਡ ਦੇ ਅੰਦਰ ਕਲਿਕ ਕਰੋ। ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ।
12:15 ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ।
12:21 ਯਾਦ ਰੱਖੋ ਕਿ Koha ਡਿਫਾਲਟ ਰੂਪ ਤੋਂ ਹੇਠ ਦਿੱਤਾ ਵੇਰਵਾ ਭਰਦਾ ਹੈ-

Permanent location

12:29 Current location

Full call number ਅਤੇ Koha item type

12:37 ਇਸ ਦੇ ਇਲਾਵਾ, ਤੁਸੀਂ ਪੇਜ਼ ਦੇ ਹੇਠਾਂ ਬਟਨ

Add & Duplicate

12:43 Add multiple copies of this item ‘ਤੇ ਕਲਿਕ ਕਰ ਸਕਦੇ ਹੋ।
12:49 ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ।
12:56 ਜਰਨਲ ਦੇ ਦਰਜ ਵੇਰਵੇ ਦੇ ਨਾਲ ਇੱਕ ਹੋਰ ਪੇਜ਼ ਖੁੱਲਦਾ ਹੈ:

Items for Indian Journal of Microbiology

13:05 ਇਸ ਦੇ ਨਾਲ ਸਾਡੇ ਕੋਲ ਜਰਨਲ ਸਿਰਲੇਖ Indian Journal of Microbiology by Kalia, V.C ਦੇ ਲਈ Cataloged ਹੈ।
13:15 ਉਚਿਤ ਵੇਰਵੇ ਦੇ ਨਾਲ ਲਾਇਬ੍ਰੇਰੀ ਦੇ Biology section ਦੇ ਲਈ।
13:20 ਹੁਣ ਤੁਸੀਂ Koha ਤੋਂ ਲਾਗ- ਆਉਟ ਕਰ ਸਕਦੇ ਹੋ।
13:23 Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ।
13:28 Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ ਲਾਗਆਉਟ ਦੀ ਚੋਣ ਕਰੋ।
13:35 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
13:8 ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ-

serial subscriptions ਕਿਵੇਂ ਸੂਚੀਬੱਧ ਕਰਨਾ ਹੈ।

13:48 ਨਿਯਤ ਕੰਮ ਦੇ ਲਈ, Journal of Molecular Biology ਨੂੰ ਸੂਚੀਬੱਧ
13:54 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

14:01 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
14:07 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
14:11 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ ।
14:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ ।
14:22 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
14:27 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav