BASH/C3/Recursive-function/Punjabi

From Script | Spoken-Tutorial
Revision as of 12:03, 8 September 2017 by Pratik kamble (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ‘Recursive function’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:07 ਕੁੱਝ ਉਦਾਹਰਣਾਂ ਦੀ ਮੱਦਦ ਨਾਲ, ਇਸ ਟਿਊਟੋਰਿਅਲ ਵਿੱਚ,
00:10 ਅਸੀਂ ਸਿੱਖਾਂਗੇ,
00:12 Recursive ਫੰਕਸ਼ਨ ਕੀ ਹੈ ।
00:15 ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ BASH ਵਿੱਚ ‘Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:20 ਜੇਕਰ ਨਹੀਂ, ਤਾਂ ਕਿਰਪਾ ਕਰਕੇ ਸੰਬੰਧਿਤ ਟਿਊਟੋਰਿਅਲਸ ਲਈ ਵਿਖਾਈ ਗਈ ਵੈਬਸਾਈਟ ਉੱਤੇ ਜਾਓ ।‘http://www.spoken-tutorial.org’
00:27 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ
00:29 ਊਬੰਟੁ ਲੀਨਕਸ ‘12.04’ ‘ਓਪਰੇਟਿੰਗ ਸਿਸਟਮ’
00:33 ਅਤੇ ‘GNU BASH’ ਵਰਜਨ 4.2
00:37 ਕ੍ਰਿਪਾ ਧਿਆਨ ਦਿਓ, ਅਭਿਆਸ ਲਈ ‘GNU Bash’ ‘ਵਰਜਨ 4’ ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:44 ਵੇਖਦੇ ਹਾਂ ਕਿ recursive ਫੰਕਸ਼ਨ ਕੀ ਹੈ ।
00:48 ’recursive’ ਇੱਕ ਅਜਿਹਾ ਫੰਕਸ਼ਨ ਹੈ ਜੋ ਆਪਣੇ ਆਪ ਦੇ ਦੁਆਰਾ ਕਾਲ ਹੁੰਦਾ ਹੈ ।
00:52 ‘Recursion’ ਮੁਸ਼ਕਿਲ ਐਲਗੋਰਿਥਮ ਨੂੰ ਆਸਾਨ ਬਣਾਉਣ ਦੇ ਲਈ ਇੱਕ ਲਾਭਦਾਇਕ ਤਕਨੀਕ ਹੈ ।
00:59 ਅਸੀਂ ’factorial.sh’ ਨਾਮ ਵਾਲੀ ਫ਼ਾਈਲ ਖੋਲ੍ਹਦੇ ਹਾਂ ।
01:04 ਅਸੀਂ ਇਸ ਫ਼ਾਈਲ ਵਿੱਚ ਕੁੱਝ ਕੋਡ ਟਾਈਪ ਕੀਤਾ ਹੈ ।
01:07 ਇਹ shebang ਲਾਈਨ ਹੈ ।
01:10 ‘factorial' ਫੰਕਸ਼ਨ ਦਾ ਨਾਮ ਹੈ ।
01:12 ਇਸ ਦੇ ਅੰਦਰ, ਅਸੀਂ ਮੈਸੇਜ “Inside factorial function” ਪ੍ਰਿੰਟ ਕਰਦੇ ਹਾਂ ।
01:19 ਇਹ ਸਟੇਟਮੈਂਟ ਯੂਜਰ ਇਨਪੁਟ ਨੂੰ ਰੀਡ ਕਰਦਾ ਹੈ, ਅਤੇ ਵੇਰੀਏਬਲ ‘n’ ਵਿੱਚ ਵੈਲੀਊ ਨੂੰ ਇੱਕਠਾ ਕਰਦਾ ਹੈ ।
01:26 ਇੱਥੇ ਸਾਡੇ ਕੋਲ ‘if-else condition’ ਹੈ ।
01:30 ‘If’ ਕੰਡਿਸ਼ਨ ਚੈੱਕ ਕਰਦਾ ਹੈ ਕਿ ਕੀ ‘n’ ਦੀ ਵੈਲੀਊ 0 ਦੇ ਬਰਾਬਰ ਹੈ ।
01:36 ਜੇਕਰ true ਹੈ ਤਾਂ ਇਹ ‘factorial value of n is 1’ ਮੈਸੇਜ ਦਿਖਾਉਂਦਾ ਹੈ ।
01:42 ਇੱਥੇ ‘if’ ਸਟੇਟਮੈਂਟ ਦਾ ‘else’ ਭਾਗ ਹੈ ।
01:46 ਇਹ factorial ਫੰਕਸ਼ਨ ਨੂੰ ਕਾਲ ਕਰਦਾ ਹੈ ।
01:50 ਅਤੇ ‘fi’ ‘if-else’ ਸਟੇਟਮੈਂਟ ਖ਼ਤਮ ।
01:55 ਫ਼ਾਈਲ‘factorial.sh.’ ਨੂੰ ਰਨ (run) ਕਰਦੇ ਹਾਂ ।
01:59 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ‘CTRL+ALT+T’ ਕੀਜ (keys) ਦੀ ਵਰਤੋਂ ਕਰਕੇ ਟਰਮੀਨਲ ਨੂੰ ਖੋਲੋ ।
02:07 ਟਾਈਪ ਕਰੋ:‘c h mod space plus x space factorial dot s h’
02:15 ‘ਐਂਟਰ’ ਦਬਾਓ ।
02:17 ਟਾਈਪ ਕਰੋ: ‘dot slash factorial.sh’
02:21 ‘ਐਂਟਰ’ ਦਬਾਓ ।
02:24 ਅਸੀਂ ਵੇਖਦੇ ਹਾਂ: “Enter the number”.
02:26 ਅਸੀਂ ‘0’ ਦਰਜ ਕਰਾਂਗੇ ।
02:29 ਆਉਟਪੁਟ ਦਿਖਾਈ ਦਿੰਦਾ ਹੈ:
02:31 ‘factorial value of 0 is 1’
02:35 ਹੁਣ ‘up arrow’ ਦੀ (key) ਦਬਾਓ । ਪਿਛਲੀ ਕਮਾਂਡ ਨੂੰ ਰੀਕਾਲ ਕਰੋ ।
02:40 ‘ਐਂਟਰ’ ਦਬਾਓ ।
02:42 ਇਸ ਸਮੇਂ ਅਸੀਂ ‘5’ ਦਰਜ ਕਰਾਂਗੇ ।
02:45 ਹੁਣ ਆਉਟਪੁਟ ਦਿਖਾਈ ਦਿੰਦੀ ਹੈ:
02:47 ‘Inside factorial function’
02:51 ’factorial’ ਫੰਕਸ਼ਨਸ ਵਿੱਚ ਕੁੱਝ ਹੋਰ ਲਾਜ਼ੀਕਲ ਜੋੜਦੇ ਹਾਂ ।
02:56 ਅਸੀਂ ਅੰਕਾਂ ਦੇ ‘factorial’ ਦੀ ਗਿਣਤੀ ਕਰਾਂਗੇ ।
03:01 ਆਪਣੇ ਕੋਡ ਉੱਤੇ ਦੁਬਾਰਾ ਆਓ ।
03:03 ਹੁਣ ‘factorial’ ਫੰਕਸ਼ਨ ਦੇ ਅੰਦਰ ਕੋਡ ਬਲੋਕ ਦੇ ਨਾਲ ‘echo statement’ ਨੂੰ ਬਦਲੋ ।
03:10 ‘Save’ ਉੱਤੇ ਕਲਿੱਕ ਕਰੋ ।
03:13 ‘temp’ ਵੇਰੀਏਬਲ ਹੈ ਅਤੇ ਯੂਜਰ ਦੁਆਰਾ ਦਰਜ ਵੈਲੀਊ ਨੂੰ ਇੱਕਠਾ ਕਰਦਾ ਹੈ ।
03:19 If ਕੰਡੀਸ਼ਨ ਨੂੰ ਚੈੱਕ ਕਰਦਾ ਹੈ ਕਿ ਕੀ ਵੇਰੀਏਬਲ ਵੈਲੀਊ 1 ਦੇ ਬਰਾਬਰ ਹੈ ।
03:25 ਜੇਕਰ ‘true’ ਹੈ, ਤਾਂ ਇਹ 1 ਪ੍ਰਿੰਟ ਕਰੇਗਾ ।
03:29 ਇਹ if ਸਟੇਟਮੈਂਟ ਦਾ ‘else’ ਭਾਗ ਹੈ ।
03:33 ਇਹ ‘temp’ ਵੇਰੀਏਬਲ ਵੈਲੀਊ ਤੋਂ ਇੱਕ ਘੱਟ ਕਰ ਦਿੰਦਾ ਹੈ ।
03:37 ਅਤੇ ਨਤੀਜੇ ਨੂੰ ਵੇਰੀਏਬਲ ‘f’ ਵਿੱਚ ਇੱਕਠਾ ਕਰਦਾ ਹੈ ।
03:42 ਵੇਰੀਏਬਲ ‘f’ factorial ਫੰਕਸ਼ਨ ਦੇ ਆਉਟਪੁਟ ਨੂੰ ਇੱਕਠਾ ਕਰਦਾ ਹੈ ।
03:46 ਇਹ recursive ਕਾਲ ਹੈ ।
03:50 ਵੇਰੀਏਬਲ ‘f’ ਅਤੇ ‘temp’ ਦੀ ਵੈਲੀਊ ਦਾ ਗੁਣਾ ਹੁੰਦਾ ਹੈ ਅਤੇ ‘f’ ਵਿੱਚ ਇੱਕਠਾ ਹੁੰਦਾ ਹੈ ।
03:57 ਫਿਰ ਅਸੀਂ ‘f’ ਦੀ ਵੈਲੀਊ ਨੂੰ ਪ੍ਰਿੰਟ ਕਰਦੇ ਹਾਂ ।
04:00 ‘if-else’ ਸਟੇਟਮੈਂਟ ਅਤੇ ਫੰਕਸ਼ਨ ਖ਼ਤਮ ਹੁੰਦਾ ਹੈ
04:05 ਹੁਣ ਆਪਣੀ ਸਲਾਇਡਸ ਉੱਤੇ ਦੁਬਾਰਾ ਆਓ ।
04:08 ਆਪਣੇ ਪ੍ਰੋਗਰਾਮ ਦੇ ਫਲੋ ਨੂੰ ਸਮਝਦੇ ਹਾਂ ।
04:12 ‘n’ ਦੀ ਵੈਲੀਊ ਯੂਜਰ ਤੋਂ ਲਈ ਗਈ ਹੈ ਜੋ ‘n’ ਹੈ ।
04:17 ਜੇਕਰ ਦਰਜ ਵੈਲੀਊ 0 ਦੇ ਬਰਾਬਰ ਹੈ, ਤਾਂ ਇਹ ਮੈਸੇਜ ਪ੍ਰਿੰਟ ਕਰਦਾ ਹੈ ।
04:24 ਨਹੀਂ ਤਾਂ ਇਹ ਫੰਕਸ਼ਨ ‘factorial’ ਦੇ ਲਈ ਚਲਾ ਜਾਂਦਾ ਹੈ ।
04:29 ਇੱਥੇ ਜੇਕਰ ਵੈਲੀਊ ਇੱਕ ਦੇ ਬਰਾਬਰ ਹੈ, ਤਾਂ ਇਹ ਇੱਕ ਦੇ ਰੂਪ ਵਿੱਚ ਵੈਲੀਊ ਪ੍ਰਿੰਟ ਕਰਦਾ ਹੈ ।
04:36 ਜੇਕਰ ਨਹੀਂ, ਤਾਂ ਇਹ recursive ਕਾਲ ਬਣਾਉਂਦਾ ਹੈ ਜਦੋਂ ਤੱਕ ਕਿ ਵੈਲੀਊ ਇੱਕ ਦੇ ਬਰਾਬਰ ਨਹੀਂ ਹੁੰਦੀ ਹੈ ।
04:44 ਫਿਰ ਇਹ ਸਾਰੀਆਂ ਵੈਲੀਊ ਦਾ ਗੁਣਾ ਹੁੰਦਾ ਹੈ ਅਤੇ ਦਿਖਾਈ ਦਿੰਦਾ ਹੈ ।
04:49 ਹੁਣ ਆਪਣੇ ਟਰਮੀਨਲ ਉੱਤੇ ਦੁਬਾਰਾ ਆਓ ।
04:52 ‘uparrow’ ਦੀ (key) ਦਬਾਓ ।
04:54 ਪਿਛਲੀ ਕਮਾਂਡ ‘./factorial.sh’ ਨੂੰ ਰੀਕਾਲ ਕਰੋ ।
04:58 ‘ਐਂਟਰ’ ਦਬਾਓ ।
05:00 ਹੁਣ ਅਸੀਂ ਇਨਪੁਟ ਵੈਲੀਊ ਦੇ ਰੂਪ ਵਿੱਚ 5 ਦਰਜ ਕਰਾਂਗੇ ।
05:05 ਅਸੀਂ ਗਿਣਤੀ 5 ਦਾ ‘factorial’ ਪ੍ਰਾਪਤ ਕਰਦੇ ਹਾਂ ।
05:08 ਜੋ ਹੈ ‘120’
05:11 ਅਸੀਂ ਟਰਮੀਨਲ ਉੱਤੇ ਪ੍ਰੋਗਰਾਮ ਦੇ ਫਲੋ ਨੂੰ ਵੇਖ ਸਕਦੇ ਹਾਂ । ਪ੍ਰੋਗਰਾਮ ਦੇ ਫਲੋ ਦਾ ਵਿਸ਼ਲੇਸ਼ਣ ਕਰੋ ਅਤੇ ਪਤਾ ਲਗਾਓ ।
05:18 ਆਪਣੀ ਸਲਾਇਡਸ ਉੱਤੇ ਦੁਬਾਰਾ ਆਓ ।
05:20 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
05:23 ਕੁੱਝ ਉਦਾਹਰਣਾਂ ਦੀ ਮੱਦਦ ਨਾਲ
05:25 Recursive ਫੰਕਸ਼ਨ ।
05:28 ਨਿਰਧਾਰਤ ਕੰਮ ਵਿੱਚ, ਇੱਕ ਪ੍ਰੋਗਰਾਮ ਲਿਖੋ, ਜਿੱਥੇ recursive ਫੰਕਸ਼ਨ N ਅੰਕਾਂ ਦੇ ਜੋੜ ਦੀ ਗਿਣਤੀ ਕਰਦਾ ਹੈ ।
05:36 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ ।
05:39 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ ।
05:43 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਵੇਖ ਸਕਦੇ ਹੋ ।
05:47 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀਆਂ ਹਨ ।
05:53 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
05:58 ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken HYPHEN tutorial DOT org ਉੱਤੇ ਜਾਓ ।
06:06 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
06:10 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:18 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ http:/ / spoken-tutorial.org \ NMEICT-Intro
06:29 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
06:33 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, Pratik kamble