Netbeans/C2/Developing-a-Sample-Web-Application/Punjabi
From Script | Spoken-Tutorial
Revision as of 14:33, 7 February 2018 by Navdeep.dav (Talk | contribs)
Time | Narration |
00:01 | ਸਤਿ ਸ਼੍ਰੀ ਅਕਾਲ ਦੋਸਤੋ, |
00:02 | Netbeans IDE ‘ਤੇ ਵੈੱਬ ਐਪਲੀਕੇਸ਼ਨ ਡੇਵਲਪ ਕਰਨ ਦੀ ਜਾਣ-ਪਹਿਚਾਣ ‘ਤੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:08 | ਅਸੀਂ ਸਮਝਦੇ ਹਾਂ ਕਿ ਤੁਹਾਨੂੰ netbeans ਦੀ ਆਮ ਜਾਣਕਾਰੀ ਹੈ । |
00:12 | ਜੇ ਨਹੀਂ ਤਾਂ ਕ੍ਰਿਪਾ ਕਰਕੇ Netbeans ‘ਤੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਸਪੋਕਨ ਟਿਊਟੋਰਿਅਲ ਦੀ ਵੈੱਬਸਾਈਟ ‘ਤੇ ਜਾਓ । |
00:19 | ਪਹਿਲਾਂ ਟਿਊਟੋਰਿਅਲ ਨੂੰ ਵੇਖਕੇ ਤੁਸੀਂ |
00:22 | ਸੰਸਥਾਪਨ ਜਾਂ ਇੰਸਟਾਲੇਸ਼ਨ ਅਤੇ Netbeans ਦੇ ਇੰਟਰਫੇਸ ਤੋਂ ਵਾਕਫ਼ ਹੋਵੋਗੇ । |
00:25 | ਪਿਛਲੇ ਟਿਊਟੋਰਿਅਲ ਵਿੱਚ ਵੀ ਤੁਹਾਨੂੰ ਸਮਝਾਇਆ ਗਿਆ ਸੀ ਕਿ ਨਵਾਂ ਪ੍ਰੋਜੈਕਟ ਕਿਵੇਂ ਬਣਾਈਏ । |
00:29 | ਇਸ ਦੇ ਲਈ, ਮੈਂ ਲਿਨਕਸ ਓਪਰੇਟਿੰਗ ਸਿਸਟਮ ਉਬੁੰਟੂ v11.04 ਅਤੇ Netbeans IDE v7.1.1 ਦੀ ਵਰਤੋਂ ਕਰ ਰਿਹਾ ਹਾਂ । |
00:40 | ਇਹ ਟਿਊਟੋਰਿਅਲ ਤੁਹਾਨੂੰ ਵੈੱਬ ਐਪਲੀਕੇਸ਼ਨਸ ਵਿਕਸਿਤ ਕਰਨ ਦੇ ਨਾਲ ਮੁੱਢਲੀ Netbeans ਦੀ ਆਮ ਜਾਣਕਾਰੀ ਦੇ ਬਾਰੇ ਵਿੱਚ ਸਮਝਾਏਗਾ । |
00:45 | ਅਸੀਂ ਵੇਖਾਂਗੇ, |
00:46 | ਵੈੱਬ ਐਪਲੀਕੇਸ਼ਨ ਪ੍ਰੋਜੈਕਟ ਨੂੰ ਸੈੱਟ ਕਰਨਾ |
00:49 | ਵੈੱਬ ਐਪਲੀਕੇਸ਼ਨ ਸੋਰਸ ਫਾਇਲਸ ਬਣਾਉਣਾ ਜਾਂ ਐਡਿਟ ਕਰਨਾ |
00:52 | ਜਾਵਾ ਪੈਕੇਜ ਅਤੇ ਜਾਵਾ ਸੋਰਸ ਫਾਇਲ ਬਣਾਉਣਾ । |
00:56 | ਗੇਟਰ ਅਤੇ ਸੇਟਰ ਮੈਥਡਸ ਨੂੰ ਤਿਆਰ ਕਰਨਾ, |
00:59 | ਡਿਫਾਲਟ ਜਾਵਾ ਸਰਵਰ ਪੇਜ਼ ਫਾਇਲ ਨੂੰ ਐਡਿਟ ਕਰਨਾ, |
01:02 | ਜਾਵਾ ਸਰਵਰ ਪੇਜ਼ ਫਾਇਲ ਨੂੰ ਬਣਾਉਣਾ |
01:05 | ਅਤੇ ਅਖੀਰ ਵਿੱਚ ਆਪਣੇ ਵੈੱਬ ਐਪਲੀਕੇਸ਼ਨ ਪ੍ਰੋਜੈਕਟ ਨੂੰ ਰਨ ਕਰ ਰਹੇ ਹਾਂ । |
01:08 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ ਲੋੜ ਹੋਵੇਗੀ Netbeans IDE |
01:13 | ਜਾਵਾ ਡੇਵਲਪਮੈਂਟ ਕਿੱਟ (JDK) ਵਰਜ਼ਨ 6 |
01:17 | GlassFish ਸਰਵਰ ਓਪਨ ਸੋਰਸ ਐਡੀਸ਼ਨ |
01:20 | ਉੱਪਰ ਦਿੱਤੇ ਸਾਰਿਆ ਨੂੰ ਸਕਰੀਨ ‘ਤੇ ਵਿਖਾਏ ਗਏ ਲਿੰਕ ਤੋਂ ਇੱਕੋ-ਸਮੇਂ ਡਾਊਂਨਲੋਡ ਕੀਤਾ ਜਾ ਸਕਦਾ ਹੈ । |
01:26 | ਇਹ ਟਿਊਟੋਰਿਅਲ ਦਰਸਾਉਂਦਾ ਹੈ ਕਿ ਇੱਕ ਆਮ ਵੈੱਬ ਐਪਲੀਕੇਸ਼ਨ ਕਿਵੇਂ ਬਣਾਈਏ । |
01:30 | ਸਰਵਰ ‘ਤੇ ਇਸ ਨੂੰ ਪ੍ਰਸਾਰਣ ਕਿਵੇਂ ਕਰੀਏ |
01:32 | ਅਤੇ ਇੱਕ ਬ੍ਰਾਉਜ਼ਰ ਵਿੱਚ ਇਸ ਦੀ ਪੇਸ਼ਕਾਰੀ ਕਿਵੇਂ ਵੇਖੀਏ । |
01:35 | ਐਪਲੀਕੇਸ਼ਨ ਐਪਲਾਇ (JSP) ਜਾਵਾ ਸਰਵਰ ਪੇਜ਼ ਤੁਹਾਨੂੰ ਤੁਹਾਡਾ ਨਾਮ ਇਨਪੁਟ ਕਰਨ ਦੇ ਲਈ ਪੁੱਛਦਾ ਹੈ । |
01:42 | ਇਹ ਫਿਰ HTTP ਸੈਸ਼ਨ ਦੇ ਦੌਰਾਨ ਨਾਮ ਨੂੰ ਕਾਇਮ ਰੱਖਣ ਦੇ ਲਈ JavaBeans ਕੰਪੋਨੇਂਟ ਦੀ ਵਰਤੋਂ ਕਰਦਾ ਹੈ । |
01:48 | ਅਤੇ ਫਿਰ ਦੂਜੇ JSP ਪੇਜ਼ ‘ਤੇ ਆਉਟਪੁਟ ਕੱਢਦੇ ਹਾਂ । |
01:51 | ਹੁਣ Netbeans ‘ਤੇ ਜਾਓ ਅਤੇ ਆਪਣਾ ਵੈੱਬ ਐਪਲੀਕੇਸ਼ਨ ਪ੍ਰੋਜੈਕਟ ਬਣਾਓ । |
01:58 | File ਮੈਨਿਊ ਤੋਂ New Project ਚੁਣੋ । |
02:01 | Categories ਤੋਂ Java Web ਚੁਣੋ । |
02:04 | Projects ਤੋਂ Web Application ਚੁਣੋ ਅਤੇ Next ‘ਤੇ ਕਲਿਕ ਕਰੋ । |
02:09 | ਆਪਣੇ ਪ੍ਰੋਜੈਕਟ ਨੂੰ ਨਾਮ ਦਿਓ । ਮੈਂ ਆਪਣੇ ਪ੍ਰੋਜੈਕਟ ਨੂੰ HelloWeb ਨਾਮ ਦੇਵਾਂਗਾ । |
02:15 | ਆਪਣੇ ਕੰਪਿਊਟਰ ‘ਤੇ ਕਿਸੇ ਵੀ ਡਾਇਰੈਕਟਰੀ ‘ਤੇ ਪ੍ਰੋਜੈਕਟ ਸਥਾਨ ਨਿਰਧਾਰਤ ਕਰੋ । |
02:20 | Next.’ਤੇ ਕਲਿਕ ਕਰੋ । |
02:22 | Server and Settings ਪੈਨਲ ਖੁੱਲਦਾ ਹੈ । |
02:25 | ਜਾਵਾ ਦਾ ਵਰਜ਼ਨ ਚੁਣੋ, ਜਿਸ ਨੂੰ ਤੁਸੀਂ ਆਪਣੇ ਐਪਲੀਕੇਸ਼ਨ ਦੇ ਨਾਲ ਵਰਤੋਂ ਕਰਨਾ ਚਾਹੁੰਦੇ ਹੋ । |
02:29 | ਅਤੇ ਸਰਵਰ ਚੁਣੋ, ਜਿਸ ਨੂੰ ਤੁਸੀਂ ਆਪਣੇ ਐਪਲੀਕੇਸ਼ਨ ‘ਤੇ ਪ੍ਰਸਾਰਣ ਕਰਨਾ ਚਾਹੁੰਦੇ ਹੋ । |
02:34 | Next ਕਲਿਕ ਕਰੋ । |
02:36 | Frameworks ਪੈਨਲ ਵਿੱਚ, |
02:38 | ਪ੍ਰੋਜੈਕਟ ਬਣਾਉਣ ਦੇ ਲਈ Finish ਕਲਿਕ ਕਰੋ । |
02:41 | IDE HelloWeb ਫੋਲਡਰ ਬਣਾਉਂਦਾ ਹੈ । |
02:46 | ਇਸ ਫੋਲਡਰ ਵਿੱਚ ਤੁਹਾਡੇ ਸਾਰੇ ਸੋਰਸੇਸ ਅਤੇ ਪ੍ਰੋਜੈਕਟ ਮੇਟਾ ਡਾਟਾ ਸ਼ਾਮਿਲ ਹਨ । |
02:51 | ਵੈਲਕਮ ਪੇਜ਼, index.jsp ਮੁੱਖ ਵਿੰਡੋ ਵਿੱਚ ਸੋਰਸ ਐਡੀਟਰ ਵਿੱਚ ਖੁੱਲਦਾ ਹੈ । |
02:57 | ਤੁਸੀਂ ਇੱਥੇ ਖੱਬੇ ਪਾਸੇ ਫਾਇਲ ਵਿੰਡੋ ਵਿੱਚ ਪ੍ਰੋਜੈਕਟ ਦੀ ਫਾਇਲ ਸੰਰਚਨਾ ਨੂੰ ਵੇਖ ਸਕਦੇ ਹੋ । |
03:05 | ਅਤੇ ਇਹ ਪ੍ਰੋਜੈਕਟ ਵਿੰਡੋ ਵਿੱਚ ਲਾਜਿਕਲ ਸੰਰਚਨਾ ਹੈ । |
03:10 | ਸੋਰਸ ਫਾਇਲ ਨੂੰ ਬਣਾਉਣਾ ਅਤੇ ਐਡਿਟ ਕਰਨਾ ਸਭ ਤੋਂ ਮਹੱਤਵਪੂਰਨ ਫੰਕਸ਼ਨ ਹੈ ਜਿਸ ਨੂੰ IDE ਪ੍ਰਦਾਨ ਕਰਦਾ ਹੈ । |
03:15 | ਹੁਣ Projects ਵਿੰਡੋ ਵਿੱਚ, Source Packages ਨੋਡ ਖੁੱਲਦਾ ਹੈ । |
03:20 | ਨੋਟ ਕਰੋ ਕਿ Source Packages ਨੋਡ ਵਿੱਚ ਕੇਵਲ ਇੱਕ ਖਾਲੀ default package ਨੋਡ ਸ਼ਾਮਿਲ ਹੈ । |
03.25 | Source Packages ‘ਤੇ ਰਾਇਟ ਕਲਿਕ ਕਰੋ ਅਤੇ New > Java Class.ਚੁਣੋ । |
03:32 | ਆਪਣੀ ਕਲਾਸ ਨੂੰ ਨਾਮ ਦਿਓ । ਮੈਂ ਕਲਾਸ ਨੂੰ NameHandler ਨਾਮ ਦੇਵਾਂਗਾ । |
03:40 | ਅਤੇ Package ਕੋੰਬੋਬੋਕਸ ਵਿੱਚ, ਮੈਂ ਟਾਈਪ ਕਰਦਾ ਹਾਂ org.mypackage.hello |
03:54 | ਅਤੇ Finish ‘ਤੇ ਕਲਿਕ ਕਰੋ । |
03:57 | NameHandler.java ਫਾਇਲ ਸੋਰਸ ਐਡੀਟਰ ਵਿੱਚ ਖੁੱਲਦੀ ਹੈ । |
04:01 | ਹੁਣ ਕਲਾਸ ਡਿਕਲੇਰੇਸ਼ਨ ਦੇ ਹੇਠਾਂ ਸਟਰਿੰਗ ਵੈਰੀਏਬਲ ਨੂੰ ਐਲਾਨ ਕਰੋ, |
04:07 | ਮੈਂ ਇੱਕ ਸਟਰਿੰਗ ਵੈਰੀਏਬਲ String name ਐਲਾਨ ਕਰਵਾਂਗਾ ਅਤੇ |
04:12 | ਮੈਂ ਕਲਾਸ ਵਿੱਚ public NameHandler ਕੰਸਟਰਕਟਰ ਵੀ ਜੋੜਾਂਗਾ । |
04:23 | ਹੁਣ ਮੈਂ ਕੰਸਟਰਕਟਰ ਦੇ ਅੰਦਰ name = null; ਵੀ ਜੋੜਦਾ ਹਾਂ । |
04:30 | ਹੁਣ Getter ਅਤੇ Setter ਮੈਥਡਸ ਨੂੰ ਬਣਾਉਂਦੇ ਹਾਂ । |
04:33 | ਸੋਰਸ ਐਡੀਟਰ ਵਿੱਚ name ਫੀਲਡ ‘ਤੇ ਰਾਇਟ ਕਲਿਕ ਕਰੋ, contextual ਮੈਨਿਊ ਤੋਂ Refactor ਅਤੇ Encapsulate
ਫੀਲਡਸ ਚੁਣੋ । |
04:46 | Refactoring ਸਿੱਧੇ ਬਿਹੇਵਿਅਰ ਬਦਲੇ ਬਿਨਾਂ ਮੌਜੂਦਾ ਕੋਡ ਦੀ ਸੰਰਚਨਾ ਵਿੱਚ ਸੁਧਾਰ ਕਰਨ ਦੇ ਲਈ ਇੱਕ ਅਨੁਸ਼ਾਸ਼ਿਤ ਤਕਨੀਕ ਹੈ । |
04:56 | ਸੰਖੇਪ ਵਿੱਚ, ਤੁਸੀਂ ਬਿਹੇਵਿਅਰ ਬਦਲੇ ਬਿਨਾਂ ਕੋਡ ਦੀ ਸੰਰਚਨਾ ਨੂੰ ਬਦਲ ਸਕਦੇ ਹੋ । |
05:01 | Refactoring ਦੇ ਨਾਲ, ਤੁਸੀਂ ਫੀਲਡ, ਮੈਥਡਸ ਜਾਂ ਕਲਾਸੇਸ, ਚੀਜ਼ਾਂ ਨੂੰ ਵੱਖ ਕੀਤੇ ਬਿਨਾਂ ਬਦਲ ਸਕਦੇ ਹੋ । |
05:08 | ਵਾਪਸ IDE ‘ਤੇ ਜਾਂਦੇ ਹਾਂ । |
05:11 | Encapsulate Fields ਡਾਇਲਾਗ ਨੇਮ ਫੀਲਡ ਸੂਚੀ ਦੇ ਨਾਲ ਖੁੱਲਦਾ ਹੈ । |
05:16 | ਨੋਟ ਕਰੋ ਕਿ, Fields visibility private ਦੇ ਲਈ ਸੈੱਟ ਹੈ । |
05:20 | ਅਤੇ Accessors visibility ਡਿਫਾਲਟ ਰੂਪ ਤੋਂ public ਸੈੱਟ ਹੈ । |
05:24 | ਇਹ ਦਰਸਾਉਂਦਾ ਹੈ ਕਿ ਕਲਾਸ ਵੈਰੀਏਬਲਸ ਦੇ ਲਈ ਐਕਸੈੱਸ ਮਾਡਿਫਾਇਰ private ਦੇ ਰੂਪ ਵਿੱਚ ਨਿਰਧਾਰਤ ਹੋਵੇਗਾ । |
05:30 | ਜਦੋਂ ਕਿ getter ਅਤੇ setter ਮੈਥਡਸ ਕ੍ਰਮਵਾਰ public ਮਾਡਿਫਾਇਰਸ ਦੇ ਨਾਲ ਤਿਆਰ ਹੋਵੇਗਾ । |
05:36 | Refactor.’ਤੇ ਕਲਿਕ ਕਰੋ । |
05:39 | Getter ਅਤੇ Setter ਮੈਥਰਡਸ name ਫੀਲਡ ਲਈ ਤਿਆਰ ਹੁੰਦੇ ਹਨ । |
05:46 | ਕਲਾਸ ਵੈਰੀਏਬਲ ਦੇ ਲਈ ਮਾਡਿਫਾਇਰਸ private ਸੈੱਟ ਹੁੰਦਾ ਹੈ ਜਦੋਂ ਕਿ getter ਅਤੇ setter ਮੈਥਡਸ public ਮਾਡਿਫਾਇਰ ਦੇ ਨਾਲ ਤਿਆਰ ਹੁੰਦੇ ਹਨ । |
05:56 | ਤੁਹਾਡੀ ਜਾਵਾ ਕਲਾਸ ਅਖੀਰ ਵਿਚ ਇਸ ਤਰ੍ਹਾਂ ਦੀ ਦਿਖਾਈ ਦੇਣੀ ਚਾਹੀਦੀ ਹੈ । |
05:59 | ਹੁਣ Default JavaServer Pages ਫਾਇਲ ਨੂੰ ਐਡਿਟ ਕਰੋ । |
06:04 | ਸੋਰਸ ਐਡੀਟਰ ਦੇ ਉੱਪਰੀ ਭਾਗ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ, ਇਸਦੇ ਟੈਬ ‘ਤੇ ਕਲਿਕ ਕਰਕੇ index.jsp ਫਾਇਲ ‘ਤੇ ਫੇਰ ਧਿਆਨ ਦਿਓ । |
06:11 | ਹੁਣ Tools ਮੈਨਿਊ > Palette ‘ਤੇ ਜਾਕੇ Palette manager ਖੋਲੋ ਅਤੇ HTML / JSP code clips ‘ਤੇ ਕਲਿਕ ਕਰੋ । |
06:21 | Palatte manager ਖੁੱਲਦਾ ਹੈ । |
06:26 | palette manager ਵਿੱਚ HTML forms ਦੇ ਓਪਸ਼ਨਸ ਦਿਖਾਈ ਦਿੰਦੇ ਹਨ । |
06:31 | Form ਆਇਟਮ ਚੁਣੋ । |
06:34 | ਇਸ ਨੂੰ ਖਿੱਚੋ ਅਤੇ ਆਪਣੇ ਸੋਰਸ ਐਡੀਟਰ ਵਿੱਚ h1 ਟੈਗਸ ਦੇ ਬਾਅਦ ਦੇ ਪੁਆਇੰਟਸ ‘ਤੇ ਰੱਖੋ । |
06:42 | Insert form ਡਾਇਲਾਗ ਬਾਕਸ ਖੁੱਲਦਾ ਹੈ । |
06:45 | ਸਕਰੀਨ ‘ਤੇ ਵਿਖਾਈ ਗਈ ਵੈਲਿਊਜ ਨਿਰਧਾਰਤ ਕਰੋ । |
06:49 | Action ਵਿੱਚ response.jsp |
06:54 | Method ਵਿੱਚ GET |
06:56 | ਅਤੇ Name input form.ਦੇ ਰੂਪ ਵਿੱਚ ਆਪਣੇ ਫ਼ਾਰਮ ਨੂੰ ਨਾਮ ਦਿਓ । |
07:04 | OK ‘ਤੇ ਕਲਿਕ ਕਰੋ । |
07:07 | index.jsp ਫਾਇਲ ਵਿੱਚ ਇੱਕ HTML ਫ਼ਾਰਮ ਜੁੜ ਜਾਂਦਾ ਹੈ । |
07:13 | ਹੁਣ Palette manager ਤੋਂ Text Input ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ ਕਲੋਜਿੰਗ ਫ਼ਾਰਮ ਟੈਗਸ ਦੇ ਪਹਿਲੇ ਪੁਆਇੰਟ ‘ਤੇ ਇਸ ਨੂੰ ਰੱਖੋ । |
07:25 | Insert text input ਡਾਇਲਾਗ ਬਾਕਸ ਵਿੱਚ Name ਦੇ ਰੂਪ ਵਿੱਚ ਨਾਮ ਨਿਰਧਾਰਤ ਕਰੋ । |
07:32 | Type ਵਿੱਚ text ਰੱਖੋ । |
07:34 | ਅਤੇ OK ‘ਤੇ ਕਲਿਕ ਕਰੋ । |
07:36 | HTML ਇਨਪੁਟ ਟੈਗ ਫ਼ਾਰਮ ਟੈਗਸ ਦੇ ਵਿਚਕਾਰ ਜੁੜ ਜਾਂਦਾ ਹੈ । |
07:41 | ਇਨਪੁਟ ਟੈਗ ਤੋਂ ਖਾਲੀ ਵੈਲਿਊ ਐਟਰੀਬਿਊਟ ਡਿਲੀਟ ਕਰੋ । |
07:49 | ਹੁਣ palette ਤੋਂ Button ਆਇਟਮ ਚੁਣੋ । |
07:53 | ਇਸ ਨੂੰ ਖਿੱਚੋ ਅਤੇ ਕਲੋਜਿੰਗ ਫ਼ਾਰਮ ਟੈਗ ਤੋਂ ਪਹਿਲਾਂ ਪੁਆਇੰਟ ‘ਤੇ ਰੱਖੋ । |
07:58 | Label ਵਿੱਚ OK |
08:00 | Type ਵਿੱਚ submit ਨਿਰਧਾਰਤ ਕਰੋ । |
08:03 | ਅਤੇ OK ‘ਤੇ ਫਿਰ ਤੋਂ ਕਲਿਕ ਕਰੋ । |
08:05 | ਹੁਣ HTML ਬਟਨ ਫ਼ਾਰਮ ਟੈਗਸ ‘ਤੇ ਜੁੜ ਜਾਂਦਾ ਹੈ । |
08:12 | ਪਹਿਲਾਂ input tag ਦੇ ਸਾਹਮਣੇ Enter your name ਟੈਕਸਟ ਨੂੰ ਦਰਜ ਕਰੋ । |
08:22 | ਅਤੇ h1 ਟੈਗਸ ਦੇ ਵਿਚਕਾਰ ਡਿਫਾਲਟ ਟੈਕਸਟ ਨੂੰ ਬਦਲੋ । |
08:28 | ਅਸੀਂ ਟੈਕਸਟ ਨੂੰ Entry form ਵਿੱਚ ਬਦਲਾਂਗੇ । |
08:34 | ਹੁਣ ਰਾਇਟ ਕਲਿਕ ਕਰੋ, ਹੁਣ ਦੇ ਲਈ ਮੈਂ palette ਮੈਨੇਜਰ ਬੰਦ ਕਰਦਾ ਹਾਂ । |
08:38 | ਆਪਣੇ ਸੋਰਸ ਐਡੀਟਰ ਵਿੱਚ ਰਾਇਟ ਕਲਿਕ ਕਰੋ |
08:41 | ਆਪਣੇ ਕੋਡ ਦੇ ਫਾਰਮੈਟ ਨੂੰ ਠੀਕ ਕਰਨ ਦੇ ਲਈ Format ਓਪਸ਼ਨ ਚੁਣੋ । |
08:46 | ਤੁਹਾਡੀ index.jsp ਫਾਇਲ ਹੁਣ ਇਸ ਤਰ੍ਹਾਂ ਦਿਖਾਈ ਦੇਣੀ ਚਾਹੀਦੀ ਹੈ । |
08:49 | ਹੁਣ JavaServer Pages ਫਾਇਲ ਬਣਾਓ । |
08:53 | ਪ੍ਰੋਜੈਕਟ ਵਿੰਡੋ ਵਿੱਚ, HelloWeb ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ, New > JSP.ਚੁਣੋ । |
09:01 | New JSP ਫਾਇਲ ਵਿਜਾਰਡ ਖੁੱਲਦਾ ਹੈ । |
09:05 | ਫਾਇਲ ਨੂੰ response ਨਾਮ ਦਿਓ ਅਤੇ Finish ‘ਤੇ ਕਲਿਕ ਕਰੋ । |
09:14 | ਨੋਟ ਕਰੋ ਕਿ response.jsp ਫਾਇਲ ਨੋਡ index.jsp ਫਾਇਲ ਦੇ ਹੇਠਾਂ ਪ੍ਰੋਜੈਕਟਸ ਵਿੰਡੋ ਵਿੱਚ ਦਿਖਾਈ ਦਿੰਦਾ ਹੈ । |
09:23 | ਅਤੇ ਸੋਰਸ ਐਡੀਟਰ ਵਿੱਚ ਨਵੀਂ ਫਾਇਲ ਖੁੱਲਦੀ ਹੈ । |
09:26 | Palette ਮੈਨੇਜਰ ਫਿਰ ਤੋਂ ਖੋਲੋ । |
09:35 | ਹੁਣ JSP ਓਪਸ਼ਨਸ ਦਿਖਾਈ ਦਿੰਦੇ ਹਨ । |
09:39 | Use Bean ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ ਬਾਡੀ ਦੇ ਠੀਕ ਹੇਠਾਂ ਪੁਆਇੰਟ ‘ਤੇ ਇਸਨੂੰ ਰੱਖੋ । |
09:53 | Insert Use Bean ਡਾਇਲਾਗ ਖੁੱਲਦਾ ਹੈ । |
09:56 | ਵੈਲਿਊਜ਼ ਨਿਰਧਾਰਤ ਕਰੋ |
09:58 | ID ਵਿੱਚ mybean |
10:01 | Class ਵਿੱਚ org.mypackage.hello.NameHandler |
10:13 | Scope ਵਿੱਚ session ਸੈੱਟ ਕਰੋ । |
10:15 | ਅਤੇ OK ‘ਤੇ ਕਲਿਕ ਕਰੋ । |
10:18 | ਧਿਆਨ ਦਿਓ ਕਿ jsp:useBean ਟੈਗ ਬਾਡੀ ਟੈਗ ਦੇ ਹੇਠਾਂ ਜੁੜ ਜਾਂਦਾ ਹੈ । |
10:30 | JavaBeans ਜਾਵਾ ਦੇ ਲਈ ਫੇਰ ਉਪਯੋਗਿਤ ਸਾਫਟਵੇਅਰ ਕੰਪੋਨੇਂਟਸ ਹਨ । |
10:34 | ਉਨ੍ਹਾਂ ਦਾ ਉਪਯੋਗ ਸਿੰਗਲ ਆਬਜੈਕਟ ਵਿੱਚ ਕਈ ਆਬਜੈਕਟਸ ਨੂੰ ਸੰਪੂਰਣ ਕਰਨ ਦੇ ਲਈ ਕੀਤਾ ਜਾਂਦਾ ਹੈ । |
10:38 | ਤਾਂਕਿ ਉਹ ਮਲਟੀਪਲ ਵਿਅਕਤੀਗਤ ਆਬਜੈਕਟਸ ਦੇ ਬਜਾਏ ਸਿੰਗਲ bean ਆਬਜੈਕਟ ਦੇ ਰੂਪ ਵਿੱਚ ਪਾਸ ਕੀਤੇ ਜਾ ਸਕਣ । |
10:46 | ਹੁਣ Palette ਮੈਨੇਜਰ ਤੋਂ, setbean property ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ h1 ਟੈਗਸ ਤੋਂ ਪਹਿਲਾਂ ਪੁਆਇੰਟ ‘ਤੇ ਰੱਖੋ । |
11:03 | ਅਤੇ OK ‘ਤੇ ਕਲਿਕ ਕਰੋ । |
11:12 | ਇੱਥੇ jsp:setProperty ਟੈਗ ਵਿੱਚ ਉਹ ਵਿਖਾਈ ਦਿੰਦਾ ਹੈ, ਖਾਲੀ ਵੈਲਿਊ ਐਟਰੀਬਿਊਟ ਨੂੰ ਡਿਲੀਟ ਕਰੋ । |
11:21 | ਅਤੇ ਨੇਮ ਐਟਰੀਬਿਊਟ ਦੇ ਲਈ mybeanਅਤੇ Property ਲਈ name ਸੈੱਟ ਕਰੋ । |
11:30 | ਹੁਣ h1 ਟੈਗਸ ਦੇ ਵਿੱਚ ਟੈਕਸਟ ਨੂੰ Hello ਕੋਮਾਂ ਸਪੇਸ ਅਤੇ exclamation mark ਵਿੱਚ ਬਦਲੋ । |
11:40 | Palette ਮੈਨੇਜਰ ਤੋਂ Get Bean property ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ h1 ਟੈਗਸ ਦੇ ਵਿੱਚ Hello text ਦੇ ਬਾਅਦ ਇਸ ਨੂੰ ਰੱਖੋ । |
11:51 | Get Bean Property ਆਇਟਮ ਵਿੱਚ |
11:53 | Bean Name ਵਿੱਚ mybean |
11:57 | ਅਤੇ Property Name ਵਿੱਚ name ਸੈੱਟ ਕਰੋ । |
11:59 | OK ‘ਤੇ ਕਲਿਕ ਕਰੋ । |
12:01 | ਨੋਟ ਕਰੋ ਕਿ jsp:getProperty ਟੈਗ ਹੁਣ h1ਟੈਗਸ ਦੇ ਵਿੱਚ ਜੁੜ ਜਾਂਦਾ ਹੈ । |
12:07 | ਸੋਰਸ ਐਡੀਟਰ ਵਿੱਚ ਫਿਰ ਤੋਂ ਰਾਇਟ ਕਲਿਕ ਕਰੋ, ਜੇ ਜ਼ਰੂਰੀ ਹੋਵੇ ਤਾਂ ਆਪਣੇ ਕੋਡ ਦੇ ਫਾਰਮੇਟ ਨੂੰ ਠੀਕ ਕਰਨ ਦੇ ਲਈ Format ‘ਤੇ ਕਲਿਕ ਕਰੋ । |
12:16 | ਅਗਲਾ ਸਟੈਪ ਹੈ ਆਪਣੀ Web Application ਪ੍ਰੋਜੈਕਟ ਨੂੰ ਰਨ ਕਰਨਾ । |
12:20 | ਮੈਂ palette ਮੈਨੇਜਰ ਨੂੰ ਬੰਦ ਕਰਦਾ ਹਾਂ । |
12:26 | ਪ੍ਰੋਜੈਕਟ ਵਿੰਡੋ ਵਿੱਚ HelloWeb ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Run ਓਪਸ਼ਨ ਚੁਣੋ । |
12:32 | ਤੁਸੀਂ ਆਪਣੇ ਪ੍ਰੋਜੈਕਟ ਨੂੰ ਰਨ ਕਰਨ ਦੇ ਲਈ ਟੂਲਬਾਰ ਵਿੱਚ Run ਓਪਸ਼ਨ ‘ਤੇ ਵੀ ਕਲਿਕ ਕਰ ਸਕਦੇ ਹੋ ਜਾਂ ਆਪਣੇ ਕੀਬੋਰਡ ‘ਤੇ F6 ਕੀ ਦਬਾ ਸਕਦੇ ਹੋ । |
12:41 | ਮੈਂ ਆਪਣੇ ਪ੍ਰੋਜੈਕਟ ਨੂੰ ਰਨ ਕਰਨ ਦੇ ਲਈ ਟੂਲਬਾਰ ‘ਤੇ ਬਟਨ ਚੁਣਾਂਗਾ । |
12:44 | ਜਦੋਂ ਤੁਸੀਂ Web application ਰਨ ਕਰਦੇ ਹੋ, ਤਾਂ IDE ਐਪਲੀਕੇਸ਼ਨ ਕੋਡ ਬਣਾਉਂਦਾ ਅਤੇ ਕੰਪਾਇਲ ਕਰਦਾ ਹੈ । |
12:53 | ਸਰਵਰ ਲਾਂਚ ਕਰੋ ਅਤੇ ਸਰਵਰ ‘ਤੇ ਐਪਲੀਕੇਸ਼ਨ ਨੂੰ ਪ੍ਰਸਾਰਿਤ ਕਰੋ । |
12:58 | ਅਤੇ ਅਖੀਰ ਵਿਚ ਬ੍ਰਾਉਜ਼ਰ ਵਿੰਡੋ ਵਿੱਚ ਐਪਲੀਕੇਸ਼ਨ ਦਿਖਾਈ ਦਿੰਦੀ ਹੈ । |
13:02 | ਇਸ ਪਰਿਕ੍ਰੀਆ ਨੂੰ ਦੇਖਣ ਦੇ ਲਈ, ਤੁਸੀਂ ਵਿੰਡੋ ਮੈਨਿਊ ਤੋਂ ਆਉਟਪੁਟ ਵਿੰਡੋ ਖੋਲ ਸਕਦੇ ਹੋ ਅਤੇ Output ਓਪਸ਼ਨ ਚੁਣ ਸਕਦੇ ਹੋ । |
13:10 | ਤੁਸੀਂ ਵੇਖ ਸਕਦੇ ਹੋ ਕਿ ਤੁਹਾਡੀ ਐਪਲੀਕੇਸ਼ਨ ਸਫਲਤਾਪੂਰਵਕ ਬਣ ਗਈ ਹੈ । |
13:17 | index.jsp ਪੇਜ਼ ਤੁਹਾਡੇ ਡਿਫਾਲਟ ਬ੍ਰਾਉਜ਼ਰ ਵਿੱਚ ਖੁੱਲਦਾ ਹੈ । |
13:23 | ਪ੍ਰੋਜੈਕਟ ਨੂੰ ਫਿਰ ਤੋਂ ਰਨ ਕਰੋ । |
13:27 | ਇਹ ਇੱਥੇ ਹੈ, ਇਹ ਤੁਹਾਡੇ ਡਿਫਾਲਟ ਬ੍ਰਾਉਜ਼ਰ ਵਿੱਚ ਖੁੱਲਦਾ ਹੈ । |
13:32 | ਨੋਟ ਕਰੋ ਕਿ ਬ੍ਰਾਉਜ਼ਰ ਵਿੰਡੋ ਕਦੇ - ਕਦੇ IDE ਦੇ ਸਰਵਰ ਆਉਟਪੁਟ ਦਿਖਾਉਣ ਤੋਂ ਪਹਿਲਾਂ ਖੁੱਲ ਜਾਂਦੀ ਹੈ । |
13:38 | ਹੁਣ ਬ੍ਰਾਉਜ਼ਰ ਵਿੱਚ ਟੈਕਸਟ ਬਾਕਸ ਵਿੱਚ ਨਾਮ ਦਰਜ ਕਰੋ । |
13:42 | ਉਦਾਹਰਣ ਦੇ ਲਈ Ubuntu, OK ‘ਤੇ ਕਲਿਕ ਕਰੋ । |
13:46 | response.jsp ਪੇਜ਼ ਤੁਹਾਨੂੰ ਇੱਕੋ-ਸਮੇਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਖੁੱਲਦਾ ਹੈ । |
13:52 | ਹੁਣ ਨਿਰਧਾਰਤ ਕੰਮ, |
13:56 | ਵੈੱਬ ਐਪਲੀਕੇਸ਼ਨ ਪ੍ਰੋਜੈਕਟ ‘ਤੇ ਇੱਕ ਐਕਸਟੇਂਸ਼ਨ ਦੇ ਰੂਪ ਵਿੱਚ ਦੋ ਹੋਰ ਟੈਕਸਟ ਫੀਲਡਸ ਦਰਜ ਕਰੋ, ਭਾਵ ਕਿ ਤੁਹਾਡੀ ਐਪਲੀਕੇਸ਼ਨ ਵਿੱਚ ਕੁਲ ਤਿੰਨ ਇਨਪੁਟ ਟੈਕਸਟ ਫੀਲਡਸ ਹਨ । |
14:06 | bean ਪ੍ਰੋਪਟੀ ਸੈੱਟ ਕਰਨ ਦੇ ਲਈ JavaBeans ਕੰਪੋਨੇਂਟ ਦੀ ਵਰਤੋਂ ਕਰੋ ਅਤੇ |
14:09 | ਬ੍ਰਾਉਜ਼ਰ ਵਿੱਚ ਇਸ ਦੀ ਪੇਸ਼ਕਾਰੀ ਵੇਖੋ । |
14:12 | ਅਤੇ ਅਖੀਰ ਵਿਚ ਦੂਜੇ JSP ਪੇਜ਼ ‘ਤੇ ਆਉਟਪੁਟ ਫੇਰ ਪ੍ਰਾਪਤ ਕਰੋ । |
14:17 | ਮੈਂ ਆਪਣਾ ਨਿਰਧਾਰਤ ਕੰਮ ਪਹਿਲਾਂ ਹੀ ਬਣਾ ਲਿਆ ਸੀ । |
14:21 | ਮੈਂ ਆਪਣਾ ਨਿਰਧਾਰਤ ਕੰਮ ਖੋਲ੍ਹਦਾ ਹਾਂ ਅਤੇ ਇਸ IDE ਵਿੱਚ ਰਨ ਕਰਦਾ ਹਾਂ । |
14:30 | ਮੈਂ 3 ਇਨਪੁਟ ਟੈਕਸਟ ਫੀਲਡਸ ਦੇ ਨਾਲ ਪੇਸ਼ ਕੀਤੀਆਂ ਹਨ । |
14:35 | ਵੇਰਵਾ ਦਰਜ ਕਰੋ ਅਤੇ Ok ‘ਤੇ ਕਲਿਕ ਕਰੋ । |
14:42 | ਆਉਟਪੁਟ ਦੇ ਨਾਲ ਇਸ ਤਰ੍ਹਾਂ ਪੇਸ਼ ਹੋਣਾ ਚਾਹੀਦਾ ਹੈ । |
14:47 | ਸਕ੍ਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
14:51 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
14:54 | ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
14:59 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, , ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
15:05 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
15:09 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
15:16 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
15:21 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
15:28 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
15:40 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । |
15:43 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |