C-and-C++/C4/File-Handling-In-C/Punjabi

From Script | Spoken-Tutorial
Revision as of 12:59, 9 June 2014 by Shiv garg (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00.01 ਫਾਇਲ ਹੈੰਡ੍ਲਿੰਗ (file handling)ਦੇ ਸਪੋਕੇਨ ਟਯੁਟੋਰਿਅਲ ਵਿੱਚ ਆਪਦਾ ਸਵਾਗਤ ਹੈ
00.05 ਇਸ ਟਯੁਟੋਰਿਅਲ ਵਿਚ ਅਸੀਂ ਸਿਖਾਂਗੇ,


00.08 ਫਾਇਲ ਓਪੇਨ (open) ਕਿਵੇਂ ਕਰਨੀ ਹੈ


00.10 ਫਾਇਲ (file) ਵਿਚੋਂ ਡਾਟਾ (data) ਰੀਡ (read) ਕਿਵੇਂ ਕਰਨਾ ਹੈ.
00.12 ਫਾਇਲ ਵਿਚੋਂ ਡਾਟਾ (data) ਰਾਇਟ (write) ਕਿਵੇਂ ਕਰਨਾ ਹੈ.


00.15 ਅਤੇ ਕੁਝ ਉਦਾਹਰਨਾਂ.


00.17 ਇਸ ਟਯੁਟੋਰਿਅਲ ਨੂੰ ਰਿਕਾਰਡ (record) ਕਰਨ ਲਈ , ਮੈ’ ਵਰਤ ਰਿਹਾਂ ਹਾਂ ,
00.20 "ਉਬਤੂੰ ਓਪਰੇਟਿੰਗ ਸਿਸਟਮ" ਵਰਜ਼ਨ (Ubuntu operatinf system version) 11.10,


00.24 “ਜੀ ਸੀ ਸੀ” ( gcc) ਅਤੇ “ਜੀ++”(g++) ਕੰਪਾਇਲਰ ਵਰਜ਼ਨ (compiler) 4.6.1.


00.28 ਆਓ ਫਾਇਲਾਂ(files) ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ
00.31 ਫਾਇਲ ਡਾਟਾ (data) ਦੀ ਇਕ ਕ੍ਲੇਕਸ਼ਨ(collection) ਹੈ.


00.34 ਇਹ ਡਾਟਾਬੇਸ(database) ,ਪ੍ਰੋਗ੍ਰਾਮ(program),ਲੈਟਰ(letter) ਜਾਂ ਕੁਝ ਵੀ ਹੋ ਸਕਦਾ ਹੈ.
00.39 ਸੀ(C) ਵਰਤ ਕੇ, ਅਸੀਂ ਫਾਇਲ(file) ਬਣਾ ਸਕਦੇ ਹਾਂ ਅਤੇ ਅਸੇਸ(access) ਵੀ ਕਰ ਸਕਦੇ ਹਾਂ


00.44 ਹੁਣ ਅਸੀਂ ਸੀ ਵਿੱਚ “ਫਾਇਲ(file) ਹੈੰਡ੍ਲਿੰਗ(handling) ” ਉੱਤੇ ਉਦਾਹਰਨ ਵੇਖਦੇ ਹਾਂ.
00.48 ਮੈ ਇੱਕ ਪ੍ਰੋਗ੍ਰਾਮ(program) ਲਿਖ ਚੁੱਕਾ ਹਾਂ.

.

00.50 ਹੁਣ ਅਸੀਂ ਵੇਖਦੇ ਹਾਂ


00.51 ਨੋਟ (note) ਕਰੋ ਕਿ ਸਾਡੀ ਫਾਇਲ ਦਾ ਨਾਮ “ਫਾਇਲ ਡੌਟ ਸੀ” (file.c) ਹੈ.


00.55 ਇਸ ਪ੍ਰੋਗ੍ਰਾਮ(program) ਵਿਚ ਅਸੀਂ ਫਾਇਲ(file) ਬਣਾਵਾਂਗੇ ਅਤੇ ਉਸ ਵਿੱਚ ਡਾਟਾ(data) ਰਾਇਟ (write) ਕਰਾਂਗੇ.


01.01 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ
01.03 ਇਹ ਸਾਡੀ "ਹੈਡਰ ਫਾਇਲ"( header file) ਹੈ
01.05 ਇਹ ਸਾਡਾ "ਮੇਨ (main) ਫੰਕਸ਼ਨ" ਹੈ
01.07 ਫਾਇਲ(file) ਵੇਰੀਏਬਲ(variable) ਨੂੰ ਡਿਫਾਈਨ ਕਰਨ ਲਈ ਅਸੀਂ “ਫਾਇਲ (file)” ਟਾਈਪ ਵਰਤਾਂਗੇ


01.12 ”ਫਾਇਲ ਵੇਰੀਏਬਲ”(file variable) ਨੁੰ “ਹੈਡਰ ਏਸਟੀਡੀਆਈਓ ਡੌਟ ਏਚ ”(stdio.h) ਹੇਂਠ ਡਿਫਾਈਨ(define) ਕੀਤਾ ਹੈ


01.19 ”*ਏਫ਼ ਪੀ” “ਫਾਇਲ ਵੇਰੀਏਬਲ” (“file variable”) ਨੂੰ ਪੋਆਂਟਰ(pointer) ਹੈ.
01.22 ਇਹ ”ਫਾਇਲ”(file) ਬਾਰੇ ਇਨਫ਼ੋਰਮੇਸ਼ਨ(information) ਸਟੋਰ ਕਰੇਗਾ.
01.26 ਜਿਵੇਂ ਉਸਦਾ ਨਾਮ,ਸਟੇਟਸ(status) ਅਤੇ ਕਰੰਟ (current) ਇਨਫ਼ੋਰਮੇਸ਼ਨ(information)
01.31 ਅਸੀਂ ਆਪਣੀਆਂ ਸਲਾਈਡਸ(slides) ਤੇ ਵਾਪਿਸ ਆਉਂਦੇ ਹਾਂ.
01.33 ਹੁਣ ਅਸੀਂ ਫਾਇਲ(file) ਨੂੰ ਖੋਲਣ ਦਾ ਸਿਨਟੇਕਸ ਦੇਖਾਂਗੇ.
01.37 ਇਥੇ, “ਏਫ਼ ਓਪੇਨ ਫੰਨਸ਼ਨ”(“fopen function”) ਸਟਰੀਮ(stream) ਖੋਲਦਾ ਹੈ.


01.42 ਫੇਰ ਇਹ “ਫਾਇਲ”(file) ਨਾਲ ਸਟਰੀਮ ਨੂੰ ਲਿੰਕ(link) ਕਰਦਾ ਹੈ.


01.44 ਫਾਇਲਨੇਮ (filename) ਉਸ ਫਾਇਲ ਦਾ ਨਾਮ ਹੈ ਜੋ ਅਸੀਂ ਖੋਲਣੀ ਜਾਂ ਬਨਾਣੀ ਹੈ.


01.49 ਅਸੀਂ ਫਾਇਲਨੇਮ (filename) ਦੇ ਨਾਲ ਪਾਥ(path) ਦੇ ਸਕਦੇ ਹਾਂ.
01.53 ਅਤੇ ਅਸੀਂ ਏਕਸਟੇਨਸ਼ਨ(extension) ਵੀ ਦੇ ਸਕਦੇ ਹਾਂ.


01.56 ਇਥੇ ਅਸੀਂ ਫਾਇਲ(file) ਦਾ ਮੋਡ(mode) ਦੇ ਸਕਦੇ ਹਾਂ’.
01.59 ਆਓ ਮੋਡਸ ਦੀ ਟਾਈਪਸ ਦੇਖੀਏ:
02.02 w- ਫਾਇਲ(file) ਨੂੰ ਰੀਡ(read) ਅਤੇ ਰਾਇਟ(write) ਲਈ ਬਣਾਂਦਾ ਹੈ.


02.06 ਆਰ(r)- ਫਾਇਲ(file) ਨੂੰ ਪੜ੍ਹਨ ਲਈ ਖੋਲਦਾ ਹੈ.


02.09 ਏ(a)-ਫਾਇਲ(file) ਦੇ ਅੰਤ ਤੇ ਰਾਇਟ ਰਾਇਟ ਕਰਦਾ ਹੈ.


02.12 ਹੁਣ ਪ੍ਰੋਗ੍ਰਾਮ ਉਤੇ ਵਾਪਸ ਆਈਏ.


02.15 ਇਥੇ, ਅਸੀਂ “ਸੇੰਪਲ ਡੌਟ ਟੀ ਏਕ੍ਸ ਟੀ ਫਾਇਲ”(“sample.txt file”) ਨੂੰ “ਰਾਇਟ”(“write”) ਮੋਡ ਵਿਚ ਬਣਾਨੇ ਹਾਂ.


02.20 ਅਸੀਂ ਦੇਖ ਸਕਦੇ ਹਾਂ ਕਿ ਪਾਥ (path) ਦਿੱਤਾ ਹੋਇਆ ਹੈ.


02.23 ਆਪਣੀ ਫਾਇਲ(file) ਡੇਸਕਟੋਪ(desktop) ਉੱਤੇ ਬਣੇਗੀ.


02.27 ਫੇਰ ਅਸੀਂ “ਫਾਇਲ”(“file”) ਦੇ ਵਿਚ ਸਟੇਟਮੇਂਟ ਲਿਖਾਂਗੇ.
02.30 ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ " ਅਤੇ


02.32 “ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example) "


02.34 “ਏਫ਼ਪ੍ਰਿੰਟ ਏਫ਼” ('fprintf')'” ਆਉਟਪੁਟ(output) ਨੂੰ ਦਿੱਤੀ ਆਉਟਪੁਟ ਸਟਰੀਮ (output stream) ਵਿੱਚ ਲਿਖਦਾ ਹੈ.
02.39 “ਏਫ਼ ਕਲੋਸ” ('fclose ) ਫਾਇਲ(file) ਦੇ ਨਾਲ ਸਬੰਦਿਤ ਸਟਰੀਮ ਨੂੰ ਬੰਦ ਕਰਦਾ ਹੈ.
02.43 ਅਤੇ ਇਹ ਆਪਣੀ “ਰੀਟਰਨ ਸਟੇਟਮੇਂਟ ”(return statement) ਹੈ
02.46 ਹੁਣ “ਸੇਵ”(save) ਉੱਤੇ ਕਲਿਕ(click) ਕਰੋ'
02.48 ਹੁਣ ਆਓ ਪ੍ਰੋਗ੍ਰਾਮ ਨੂੰ ਐਕਸੀਕ੍ਯੂਟ(execute) ਕਰੀਏ.
02.50 ਕੀਬੋਰਡ ਉੱਤੇ “ctrl”,”alt” ਅਤੇ “t” ਦਬਾ ਕੇ “ਟਰਮਿਨਲ ਵਿਂਡੋ”(“terminal window”) ਖੋਲੋ.


02.59 ਕੰਪਾਇਲ(compile) ਕਰਨ ਲਈ ਲਿਖੋ


03.00 ” ਜੀ ਸੀ ਸੀ ਸਪੇਸ (space) ਫਾਇਲ(file) ਡੌਟ ਸੀ ਸਪੇਸ ਹਾਈਫਨ ਓ ਸਪੇਸ ਫਾਇਲ(file’)


03.06 ”ਏਨਟਰ”(Enter) ਦਬਾਓ.


03.07 ਐਕਸੀਕ੍ਯੂਟ(execute) ਕਰਨ ਲਈ ,ਲਿਖੋ “ਡੌਟ ਸਲੈਸ਼’ਫਾਇਲ”(./ਫਾਇਲ)[“’dot slash’file”(./file)]


03.11 ”ਏਨਟਰ”(Enter) ਦਬਾਓ
03.13 ਅਸੀਂ ਦੇਖਦੇ ਹਾਂ ਕਿ “ਫਾਇਲ(file)” ਐਕਸੀਕ੍ਯੂਟ(execute) ਹੋ ਗਈ .
03.15 ਹੁਣ ਅਸੀਂ ਇਸ ਨੂੰ ਚੈੱਕ ਕਰਾਂਗੇ.


03.17 ਅਸੀਂ “ਹੋਮ ਫੋਲਡਰ”(“home folder”) ਖੋਲਦੇ ਹਾਂ.
03.20 “ਹੋਮ ਫੋਲਡਰ”(“home folder”) ਔਪਸ਼ਨ(option) ਉੱਤੇ ਕਲਿਕ(click) ਕਰੋ

.


03.22 ਹੁਣ ਡੇਸਕਟੋਪ (desktop) ਉੱਤੇ ਕਲਿਕ(click) ਕਰੋ
03.25 ਇਹ ਤੁਹਾਡੀ “ਸੇੰਪਲ ਡੌਟ ਟੀ ਅਕਸ ਟੀ(txt)” ਫਾਇਲ(file) ਹੈ
03.29 ਇਹ ਦਿਖਾਂਦਾ ਹੈ ਕਿ ਤੁਹਾਡੀ ਫਾਇਲ(file) ਸਫਲਤਾਪੂਰਵਕ ਬਣ ਗਈ ਹੈ


03.32 ਆਓ ਹੁਣ ਇਸ ਨੂੰ ਖੋਲੀਏ
03.34 ਫਾਇਲ ਉੱਤੇ’ ਦੋ ਵਾਰ ਕਲਿਕ ਕਰੋ


03.36 ਅਸੀਂ ਇਥੇ ਮੈਸੇਜ(message) ਦੇਖ ਸਕਦੇ ਹਾਂ


03.39 ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ”


03:41 " ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example) "
03:44 ਇਸ ਤਰਾਂ ਅਸੀਂ ਇਕ ਫਾਇਲ(file) ਬਣਾਨੇ ਹਾਂ ਅਤੇ ਉਸ ਵਿਚ ਡਾਟਾ(data) ਲਿਖਦੇ ਹਾਂ .
03.48 ਹੁਣ ਅਸੀਂ ਦੇਖਾਂਗੇ ਫਾਇਲ(file) ਵਿਚੋਂ ਡਾਟਾ(data) ਰੀਡ(read) ਕਿਵੇਂ ਕਰਨਾ ਹੈ.
03.52 ਮੈਂ’ ਪਿਹਲਾ ਹੀ ਇਕ ਪ੍ਰੋਗ੍ਰਾਮ(program) ਬਣਾ ਚੁਕਾ ਹਾਂ.
03.54 ਮੈਂ ਇਸ ਨੂੰ ਖੋਲਾਂਗਾ.
03.56 ਇਸ ਪ੍ਰੋਗ੍ਰਾਮ(program) ਦੇ ਵਿਚ ਅਸੀਂ ਡਾਟਾ(data) “ਸੇੰਪਲ ਡੌਟ txt’” ਫਾਇਲ”(“sample.txt file”) ਵਿਚੋਂ ਡਾਟਾ(data) ਰੀਡ(read) ਕਰਾਂਗੇ ਅਤੇ ਕਨਸੋਲ(console) ਉੱਤੇ ਪ੍ਰਿੰਟ(print) ਕਰਾਂਗੇ.
04.03 ਹੁਣ ਮੈਨੂੰ ਕੋਡ(code) ਨੂੰ ਸਮਝਾਉਣ ਦਿਉ


04.05 ਇਹ ਸਾਡੀ "ਹੈਡਰ ਫਾਇਲ"( header file) ਹੈ
04.08 ਇਹ ਸਾਡਾ "ਮੇਨ (main) ਫੰਕਸ਼ਨ" ਹੈ
04.10 ਇਥੇ, ਇੱਕ ਫਾਇਲ ਵੇਰਿਏਬਲ”’(”file variable) ਅਤੇ ਇੱਕ pointer ਫਾਇਲ ਵੇਰਿਏਬਲ”’(”file variable) ਨੂੰ ਪੋਆਈੰਟਰ(pointer) ਡਿਫਾਈਨ(define) ਹੈ.
04.15 ਫੇਰ ਅਸੀਂ ਇੱਕ “ਕੈਰੈਕਟਰ ਵੇਰਿਏਬਲ ਸੀ ” ਡੀਕਲੇਯਰ(declare) ਕੀਤਾ ਹੈ,
04.19 ਇਥੇ,ਅਸੀਂ “ਸੇੰਪਲ ਡੌਟ txt’” ਫਾਇਲ”(“sample.txt file”) ਨੂੰ “ਰੀਡ” ਮੋਡ ਵਿਚ ਖੋਲਦੇ ਹਾਂ
04.24 ਆਓਟਪੁਟ (output) ਨੂੰ “ਏਫ਼ ਪੀ”(fp) ਦੇ ਵਿਚ ਸਟੋਰ ਕੀਤਾ ਹੈ
04.27 ਫੇਰ ਅਸੀਂ ਕੰਡੀਸ਼ਨ(condition) ਚੇਕ ਕਰਦੇ ਹਾਂ
04.29 ਜੇਕਰ “ਏਫ਼ ਪੀ”(fp) “NULL” ਦੇ ਬਰਾਬਰ ਹੈ.


04.32 ਜੇਕਰ ਕੰਡੀਸ਼ਨ ਸਹੀ ਹੈ ਤਾਂ ਅਸੀਂ ਮੈਸੇਜ ਪ੍ਰਿੰਟ ਕ੍ਕਰਾਂਗੇ:
04.36 "file doesn’t exist


04.38 ਨਹੀਂ ਤਾਂ ਇਹ ਦੂਸਰੀ ਕੰਡੀਸ਼ਨ(condition) ਚੇਕ ਕਰੇਗਾ.
04.41 'ਜਦੋਂ ਤੱਕ ਸੀ(c) EOF. ਦੇ ਬਰਾਬਰ ਨਈ ਹੁੰਦਾ
04.46 ਇਥੇ, EOF ਫਾਇਲ(file) ਦਾ ਅੰਤ ਹੈ
04.49 ਇਹ .ਇਨਪੁਟ(input) ਦੇ ਅੰਤ ਨੂੰ ਡੀਨੋਟ ਕਰਦਾ ਹੈ.
04.52 ਇਹ ਓਹ ਸਥਿਤੀ ਹੈ ਜਦੋਂ ਡਾਟਾ ਸੋਰਸ(data source) ਤੋਂ ਕੋਈ ਡਾਟਾ ਰੀਡ(read) ਨਹੀਂ ਕੀਤਾ ਜਾ ਸਕਦਾ
04.57 ਜੇਕਰ ਕੰਡੀਸ਼ਨ(condition) ਸਹੀਹੈ ਤਾਂ ਇਹ “Sample.txt” ਫਾਇਲ(file) ਤੋਂ ਕੇਰੇਕਟਰ ਕੰਸੋਲ(console) ਉੱਤੇ ਡਿਸਪਲੇ(display) ਕਰੇਗਾ


05.06 ਇਥੇ , “ਗੇੱਟ ਸੀ”(“get c”) ਦਰਸ਼ਾਈ ਫਾਇਲ(file) ਜਾਂ ਸਟ੍ਰੀਮ ਵਿਚੋਂ ਕਰੇਕਟਰ(character) ਰਿਟਰਨ(return) ਕਰੇਗਾ.


05.12 ਹੁਣ,ਇਹ “ਸੇੰਪਲ ਡੌਟ txt’” ਫਾਇਲ”(“sample.txt file”) ਵਿਚੋਂ ਕਰੇਕਟਰ(character) ਰਿਟਰਨ(return) ਕਰੇਗਾ
05.17 ”putchar” ਕਰੇਕਟਰ ਨੂੰ ਕੰਸੋਲ ਉੱਤੇ ਡਿਸਪਲੇ ਕਰਨ ਲਈ ਵਰਤਇਆ ਜਾਂਦਾ ਹੈ
05.22 ਫਿਰ ਇਹ ਕਰੇਕਟਰਸ ਨੂੰ ਵੇਰਈਬਲ (variable) ਡੌਟ ਸੀ ਵਿਚ ਸਟੋਰ ਕਰੇਗਾ


05.25 ਇਥੇ ਅਸੀਂ ਫਾਇਲ ਬੰਦ ਕੀਤੀ
05.28 ਅਤੇ ਇਹ ਸਾਡੀ “ਰਿਟਰਨ (return) ਸਟੇਟਮੇਂਟ” ਹੈ
05.30 ਹੁਣ ਸੇਵ ਉੱਤੇ ਕਲਿਕ ਕਰੋ
05.32 ਅਸੀਂ ਪ੍ਰੋਗ੍ਰਾਮ (program) ਐਕਸੀਕ੍ਯੂਟ(execute) ਕਰਦੇ ਹਾਂ
05.35 ”ਟਰਮੀਨਲ”(terminal) ਉੱਤੇ ਵਾਪਸ ਆਓ
05.37 ਕੰਪਾਇਲ (compile) ਕਰਨ ਲਈ, ਲਿਖੋ
05.38 ”ਜੀ ਸੀ ਸੀ ਸਪੇਸ ਰੀਡ ਫਾਇਲ ਡੌਟ ਸੀ ਸਪੇਸ ਹਾਈਫਨ ਔ ਸਪੇਸ ਰੀਡ ”(“gcc space readfile dot c space hyphen o space read”)
05.45 ਹੁਣ “ਏੰਟਰ”(Enter) ਦਬਾਓ
05.47 ਐਕਸੀਕ੍ਯੂਟ(execute) ਕਰਨ ਲਈ .ਲਿਖੋ ” ਡੌਟ ਸਲੇਸ਼ ਰੀਡ” (./read)
05.52 ਆਓਟਪੁਟ (output) ਇਸ ਤਰਾਂ ਡਿਸਪਲੇ ਕੀਤੀ ਜਾਏਗੀ :
05.54 “ਵੇਲ੍ਕਮ ਟੂ ਸਪੋਕੇਨ ਟ੍ਯੂਟੋਰਿਯਲ


05.56 ”” ਦਿਸ ਇਸ ਅਨ(an) ਟੇਕ੍ਸਟ ਇਗ੍ਜਾਮ੍ਪ੍ਲ(example)


05.59 ਇਹ ਟਯੁਟੋਰਿਅਲ ਦਾ ਅੰਤ ਹੈ
06.01 ਹੁਣ ਆਪਣੀਆ ਸਲਾਇਡਜ਼ ਤੇ ਵਾਪਿਸ ਆਓ
06.03 ਸਂਖੇਪ ਵਿੱਚ
06.04 ਇਸ ਟੁਟੋਰਿਯਲ ਵਿੱਚ ਅਸੀਂ ਸਿਖਿਆ ਹੈ


06.06 ਫਾਇਲ ਹੇੰਡਲਿੰਗ


06.08 ਫਾਇਲ ਵਿਚ ਡਾਟਾ ਰਾਈਟ(write) ਕਰਨਾ
06.10 ਉਦਾਹਰਨ.”ਐਫਪੀ = ਐਫਓਪੇਨ(“sample.txt”,”w”);” (. fp = fopen(“Sample.txt”, “w”);


06.17 ਫਾਇਲ ਵਿਚੋਂ ਡਾਟਾ ਰੀਡ(read) ਕਰਨਾ
06.18 ਉਦਾਹਰਨ.”ਐਫਪੀ = ਐਫਓਪੇਨ(“sample.txt”,”r”);” (. fp = fopen(“Sample.txt”, “r”);


06.25 ਅਸਾਇਨਮੇਂਟ (assignment, ਅਭਿਆਸ) ਲਈ
06.26 ਟੇਸਟ(test) ਫਾਇਲ ਬਨਾਣ ਲਈ ਪ੍ਰੋਗ੍ਰਾਮ ਲਿਖੋ.
06.30 ਟੇਸਟ(test) ਫਾਇਲ (file) ਵਿਚ ਆਪਣਾ ਨਾਮ ਅਤੇ ਪਤਾ ਲਿਖੋ
06.33 ਫਿਰ ਉਸਨੂੰ ਸੀ ਪ੍ਰੋਗ੍ਰਾਮ ਰਾਹੀੰ ਕੰਨਸੋਲ ਉੱਤੇ ਡਿਸਪਲੇ ਕਰਾਓ
06.37 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06.40 ਇਹ ਸਪੋਕਨ ਟਯੁਟੋਰਿਅਲ ਪ੍ਰੋਜੇਕਟ ਬਾਰੇ ਸਂਖੇਪ ਵਿੱਚ ਜਾਨਕਾਰੀ ਦੇਵੇਗਾ
06.43 ਅਗਰ ਤੁਹਾਡੇ ਕੋਲ ਪਰਯਾਪ੍ਤ ਬੈਡਵਿਡਥ ਨਾਂ ਹੋਵੇ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਦੇਖ ਸਕਦੇ ਹੋ
06.47 ਸਪੋਕਨ ਟਯੁਟੋਰਿਅਲ ਪ੍ਰੌਜੈਕਟ ਟੀਮ (spoken tutorial project team)
06.50 ਸਪੋਕਨ ਟਯੁਟੋਰਿਅਲ ਵੀਡਿਓ ਦਾ ਇਸਤੇਮਾਲ ਕਰਕੇ ਵਰ੍ਕਸ਼ਾਪਸ (workshop) ਚਲਾਉਂਦੀ ਹੈ
06.53 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਹਨ
06.57 ਹੋਰ ਜਾਣਕਾਰੀ ਲਈ contact@spoken-tutorial.org ਨੂੰ ਲਿਖੋ
07.03 ਸਪੋਕੇਨ ਟਯੁਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ (Talk to a Teacher) ਪ੍ਰੋਜੇਕਟ ਦਾ ਹਿੱਸਾ ਹੈ
07.07 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07.14 ਇਸ ਮਿਸ਼ਨ ਦੀ ਹੋਰ ਜਾਣਕਾਰੀ spoken-tutorial.org/NMEICT-Intro ਉੱਤੇ ਮੌਜੂਦ ਹੈ
07.18 ਇਹ ਸ਼ਿਵ ਗਰਗ ਹੈ
07.22 ਧੰਨਵਾਦ

Contributors and Content Editors

PoojaMoolya, Shiv garg