C-and-C++/C3/String-Library-Functions/Punjabi

From Script | Spoken-Tutorial
Revision as of 12:21, 9 June 2014 by Shiv garg (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration


00.01 ”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ


00.07 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00.09 ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function)
00.11 ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ


00.15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ
00.18 "ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04
00.22 ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1
00.27 ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ
00.31 ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ
00.36 ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ
00.44 ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ
00.48 ਇਥੇ ਸਾਡੇ ਕੋਲ “srncpy” ਫੰਕਸ਼ਨ ਹੈ
00.52 ਇਸ ਦਾ ਸਿਨਟੇਕ੍ਸ ਹੈ strncpy(char str1, char str2, and int n )
01.02 ਇਹ str2 ਦੇ ਪਹਿਲੇ n ਅੱਖਰ str1 ਵਿਚ ਕੋਪੀ ਕਰਦਾ ਹੈ
01.09 ਉਧਾਹਰਨ, char strncpy( char hello, char world, 2)
01.16 ਆਉਟਪੁਟ Wollo ਹੈ
01.21 ਇਥੇ ਸਾਡੇ ਕੋਲ Wo ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ
01.29 ਹੁਣ ਅਸੀਂ “strncmp ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ strncmp(char str1, char str2, and int n)
01.42 ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ
01.48 ਉਦਾਹਰਨ int strncmp(char ice, char icecream, and 2);
01.55 ਆਉਟਪੁਟ 0 ਹੋਵੇਗੀ
01.58 ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ
02.02 ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ
02.07 ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ
02.10 ਮੈਂ ਇਸ ਨੂੰ ਖੋਲਾਂਗਾ
02.12 ਇਥੇ ਸਾਡੇ ਕੋਲ strlen ਫੰਕਸ਼ਨ ਹੈ
02.15 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strlen.c.
02.20 ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ


02.23 ਇਹ stdio.h ਅਤੇ string.h. ਹੇਡਰ ਫਾਇਲਾਂ ਹਨ
02.29 ਇਹ ਸਾਡਾ ਮੈਨ ਫੰਕਸ਼ਨ ਹੈ
02.31 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ
02.35 ਇਹ 'Ashwini' ਮੁੱਲ ਸਟੋਰ ਕਰਦਾ ਹੈ
02.38 ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “len1 ਹੈ
02.42 ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ
02.48 ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ
02.52 ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ


02.56 ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ
02.59 ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ
03.01 ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
03.09 ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ
03.19 ਟਾਇਪ(ਡਾਟ ਸਲੇਸ) ./str1. ਅਤੇ ਐਂਟਰ ਦਬਾਓ


03.24 ਆਉਟਪੁਟ ਵਿਖਾਈ ਗਈ ਹੈ
03.26 ਸ੍ਟ੍ਰਿੰਗ = Ashwini, ਲੇੰਥ = 7
03.30 ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7


03.37 ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
03.40 ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ
03.43 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strcpy.c
03.48 ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ
03.53 ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ
03.59 ਇਹ ਸਾਡਾ strcpy ਫੰਕਸ਼ਨ ਹੈ
04.02 ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ
04.07
04.09 ਟਰਮੀਨਲ ਤੇ ਵਾਪਿਸ ਆਓ
04.11 ਕੰਪਾਇਲ ਕਰਨ ਲਈ ਲਿਖੋ “gcc “ ਸਪੇਸ strcpy.c ਸਪੇਸ ਹਾਈਫਨ “o” ਸਪੇਸ “ ਸਪੇਸ str2. ਐਂਟਰ ਦਬਾਓ


04.20 ਟਾਇਪ ਕਰੋ (ਡਾਟ ਸਲੇਸ) )./str2 . ਐਂਟਰ ਦਬਾਓ
04.24 ਆਉਟਪੁਟ ਵਿਖਾਈ ਗਈ ਹੈ
04.26 ”ਸੋਰਸ ਸ੍ਟ੍ਰਿੰਗ = ਆਇਸ”
04.29 ”ਟਾਰਗੇਟ ਸ੍ਟ੍ਰਿੰਗ = ਆਇਸ”
04.32 ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
04.34 ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ
04.37 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “strcmp.c


04.42 ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ
04.46 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) str1 ਅਤੇ str2 ਹਨ
04.52 str1 ਮੁੱਲ “ਆਇਸ” ਸਟੋਰ ਕਰਦੀ ਹੈ ਅਤੇ str2 “ਕਰੀਮ” ਸਟੋਰ ਕਰਦੀ ਹੈ
04.58 ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ
05.03 ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ
05.08 ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ
05.14 ਉੱਤਰ ਨੂੰ i ਵਿੱਚ ਰਖਿਆ ਗਿਆ ਹੈ
05.16 ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ
05.23 ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ


05.25 ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ
05.28 ਇਹ ਸਾਡੀ ਰਿਟਰਨ ਸਟੇਟਮੇਂਟ ਹੈ
05.31 ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ
05.33 ਟਰਮੀਨਲ ਤੇ ਵਾਪਿਸ ਆਓ
05.35 ਕੰਪਾਇਲ ਕਰਨ ਲਈ ਲਿਖੋ “ਜੀਸੀਸੀ” ਸਪੇਸ “strcmp.c ਸਪੇਸ ਹਾਈਫਨ “o” ਸਪੇਸ str3
05.46 ”ਐਂਟਰ” ਦਬਾਓ'
05.47 ਟਾਇਪ(ਡਾਟ ਸਲੇਸ) ./str3
05.50 ਆਉਟਪੁਟ 1,0 ਵਿਖਾਈ ਗਈ ਹੈ
05.54 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05.56 ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ
06.01 ਆਪਨੀ ਸ੍ਲਾਇਡਾ ਤੇ ਵਾਪਿਸ ਆਓ
06.04 ਦੁਹਰਾਈ ਕਰਦੇ ਹਾਂ
06.06 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ


06.07 ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ
06.09 strlen()
06.11 strcpy()
06.13 strcmp()


06.14 strncpy()
06.16 ਅਤੇ strncmp()
06.19 ਅਸਾਇਨਮੇਂਟ ਲਈ
06.21 ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ
06.25 ਹਿੰਟ: strcat(char str1, char str2);


06.32 ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ


06.36 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06.39 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ


06.42 ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
06.46 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
06.49 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
06.52 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
06.56 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
07.03 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
07.08 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07.15 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
07.20 ਇਹ ਸ਼ਿਵ ਗਰਗ ਹੈ
07.24 ਧੰਨਵਾਦ

Contributors and Content Editors

Khoslak, PoojaMoolya, Shiv garg