Xfig/C2/Simple-block-diagram/Punjabi

From Script | Spoken-Tutorial
Revision as of 18:19, 27 November 2012 by Sneha (Talk | contribs)

(diff) ← Older revision | Latest revision (diff) | Newer revision → (diff)
Jump to: navigation, search
Timing Narration
0:00 Xfig (ਐਕਸ-ਫਿਗ) ਦੇ ਇਸਤੇਮਾਲ ਨਾਲ Block Diagram Creation ਦੇ Spoken Tutorial ਵਿੱਚ ਤੁਹਾਡਾ ਸਵਾਗਤ ਹੈ ।
00.07 ਇਸ ਟਿਊਟੋਰਿਯਲ (tutorial) ਵਿਚ ਬਲਾਕ ਡਾਇਆਗ੍ਰੈਮ (block diagram) ਦੇ ਬਾਰੇ ਜਾਨਾੰ ਗੇ ।
00.17 ਇਸਦੇ ਲਈ ਜ਼ਰੂਰੀ ਟੂਲ ।
00.19 ਅਸੀ Xfig ਵਰਤਾਂ ਗੇ, ਜੋ ਇਕ ਬਲਾਕ ਡਾਇਆਗ੍ਰੈਮ ਬਨਾਉਣ ਦਾ ਟੂਲ ਹੈ ।
00.24 ਵਰਜ਼ਨ(version) 3.2 ਅਤੇ ਪੈਚ ਲੈਵਲ (patch level) 5 ਦਾ ਇਸਤੇਮਾਲ ਕਰਾੰ ਗੇ ।
00.29 ਟਰਮਿਨਲ (terminal)ਅਤੇ ਪੀ. ਡੀ. ਐਫ ਬ੍ਰਾਉਜ਼ਰ (PDF browser)ਦਾ ਇਸਤੇਮਾਲ ਕਰਾੰ ਗੈ ।
00.37

ਇਹ tutorial Mac OS X ਨਾਲ ਬਨਾਇਆ ਗਇਆ ਹੈ ।

00.41 Xfig ਲਿਨਿਕਸ (Linux) ਅਤੇ ਵਿਨਡੋਜ਼ ਵਿੱਚ ਕੰਮ ਕਰਦੀ ਹੈ ।
00.45 ਲਿਨਿਕਸ(Linux) ਵਿੱਚ ਇੰਸਟਾਲ (install) ਕਰਣਾ ਸਬਤੋਂ ਸਰਲ ਹੈ ।
00.50 ਤਿੱਨਾਂ OS ਵਿੱਚ Xfig ਨੂ ਇਸਤੇਮਾਲ ਕਰਣ ਦਾ ਇੱਕੋ ਤਰੀਕਾ ਹੈ ।
00.56 Xfig ਲਇ ਤਿੱਨ ਬਟਨ ਮਾਉਸ ਇਸਤੇਮਾਲ ਕੀਤਾ ਜਾਂਦਾ ਹੈ, ਲੇਕਿਨ ਇਕ ਅਤੇ ਦੋ ਬਟਨ ਮਾਉਸ ਵੀ ਇਸਤੇਮਾਲ ਕਰ ਸਕਦੇ ਹਾ
01.07 Xfig ਦੇ ਲਇ ਯੂਜ਼ਰ ਮੈਨੁਅਲ (user manual) ਵੇਬ ਸਾਇਟ (web site) ਤੇ ਹੈ ।
01.16 ਇਸ ਪੰਨੇ ਤੇ ਵੇਖਦੇ ਹਾੰ, Xfig ਦੀ ਭੂਮਿਕਾ ।
01.23 ਐਥੇ ਮੈਨੁਅਲ (manual)ਦਾ ਵੇਰਵਾ (Table of Contents) ਵੇਖ ਸਕਦੇ ਹਾ ।
01.28 ਇਸਨੂ ਕਲਿੱਕ ਕਰਦੇ ਹਾ ।
01.31 ਅਸੀ ਉਹਨਾ ਦੇ ਬਾਰੇ ਵੇਖ ਸਕਦੇ ਹਾ, ਜਿਨਹਾ ਨੇ Xfig ਨੂ ਬਨਾਇਆ ਹੈ ।
01.36 ਇਸ ਪੇਜ ਨੂ ਵੇੱਖੋ ।
01.40 ਹੁਨ tutorial ਦੇ ਸਕ੍ਰੀਨ ਕਨਫਿਗ੍ਰੇਸ਼ਨ (Screen Configuration) ਨੂ ਸਮਝਦੇ ਹਾ ।
01.46 ਇਸਦੇ ਵਿਚ ਸਲਾਇਡਜ਼ - Xfig, Internet Browser-Firefox, ਅਤੇ terminal ਹੱਨ ।
01.58 Mac ਉੱਤੇ Xfig ਨੂ ਸ਼ੁਰੁ ਕਰਣ ਲਇ ਇਸ ਕਮਾਂਡ ਦਾ ਪ੍ਰਯੋਗ ਕੀਤਾ ਗਇਆ ਹੈ ।
02.04

ਇਹ overlapping ਤਰੀਕੇ ਨਾਲ ਆਯੋਜਿਤ ਹੁੰਦੇ ਹੱਨ ਤਾੰ ਕਿ ਇੱਕ ਨੂ ਦੂਸਰੇ ਵਿਚ ਆਸਾਨੀ ਨਾਲ ਬਦਲ ਸਕੋ ।

02.10 ਸੁਨਣੇ ਵਾਲਾ ਇਸ ਬਦਲਾਵ ਨੂੰ ਆਸਾਨੀ ਨਾਲ ਵੇਖ ਅਤੇ ਸਮਝ ਸਕਦਾ ਹੈ ।
02.17 Xfig ਸ਼ੁਰੂ ਕਰਦੇ ਹਾ ।
02.20 ਡ੍ਰੌਇਂਗ ਮੋਡ ਪੇਨਲ (drawing mode panel) Xfig work sheet ਦੇ ਖੱਬੇ ਪਾਮੇ ਹੈ ।
02.26 ਵਖ-ਵਖ ਚੀਜਾੰ ਬਨਾਉਣ ਲਇ ਪੈਨਲ ਦੇ ਉਪਰਲੇ ਹਿੱਸੇ ਦੇ ਬਟਨਾੰ ਦਾ ਇਸਤੇਮਾਲ ਕੀਤਾ ਜਾੰਦਾ ਹੈ ।
02.33 ਨੀਚੇ ਵਾਲੇ ਬਟਨ ਉਹਨਾ ਦੇ ਨਾਲ ਇਸਤੇਮਾਲ ਹੁੰਦੇ ਹੱਨ ।
02.39 ਉੱਪਰ ਵਾਲੇ ਬਟਨਾ ਨਾਲ ਫਾਇਲ (file) ਅਤੇ ਐਡਿਟ ਆਪਰੇਸ਼ਨ (edit option) ਹੁੰਦੇ ਨੇ ।
02.46 ਸੈਂਟਰ (centre) ਦੀ ਜਗਹ ਨੂ ਕੈਨਵਸ (canvas) ਕਹਿਂਦੇ ਨੇ ।
02.50 ਇੱਥੇ ਫੀਗਰ (figure) ਬਣਾਈ ਜਾਏਗੀ ।
02.53 ਹੁਂਣ ਅਸੀ ਡ੍ਰਆਇਂਗ ਸ਼ੁਰੂ ਕਰਦੇ ਹਾ ।
02.55 ਸਬ ਤੋ ਪਹਿਲੇ ਗ੍ਰਿਡਸ (grids ) ਨੂ ਕੈਨਵਸ ਤੇ ਬਨਾਵਾੰ ਗੇ ।
03.01 ਅਸੀ grid mode ਬਟਨ ਤੇ ਕਲਿੱਕ ਕਰਦੇ ਹਾੰ, ਜਿਹੜਾ ਕੀ ਨੀਚੇ ਹੈ ।
03.05 ਵੱਖ- ਵੱਖ grid Size ਦਾ ਚੌਣ ਕਰ ਸਕਦੇ ਹਾ । ਅਸੀ ਵਿੱਚਲੇ ਸਾਇਜ਼ ਦਾ ਚੌਨ ਕੀਤਾ ਹੈ ।
03.11 ਗਰਿੱਡ ਵੱਖ-ਵੱਖ objects ਨੂੰ align ਕਰਣ ਵਿੱਚ ਮੱਦਦ ਕਰਦਾ ਹੈ ।
03:16 ਇਸ ਟਯੋਟੋਰਿਯਲ ਵਿੱਚ ਕਲਿੱਕ ਦਾ ਅਰਥ, ਮਾਉਸ ਦੇ ਖੱਬੇ ਬਟਨ ਨੂੰ ਦਬਾ ਕੇ ਛੱਡ ਦੇਣਾ ਹੈ ।
03:21 ਅਤੇ, ਬਟਨ ਦੇ ਚੋਣ ਕਰਣ ਦਾ ਅਰਥ ਹੈ, ਕਿ ਮਾਉਸ ਦੇ ਖੱਬੇ ਬਟਨ ਨੂੰ ਕਲਿੱਕ ਕਰੋ ।
03:29 ਹੋਰ ਦੂੱਜੇ ਐਕਸ਼ਨ (action) ਸਾਫ-ਸਾਫ ਦੱਸੇ ਜਾਣ ਗੇ ।
03:34 ਕਿਉਕਿ ਸਾਡੇ diagram (ਰੇਖਾ-ਚਿੱਤਰ) ਵਿੱਚ ਇੱਕ ਬਾਕਸ ਹੈ, ਖੱਬੇ ਦਿੱਤੀ ਪੈਨਲ ਵਿੱਚੋ sharp corner ਵਾਲੇ ਬਾਕਸ symbol

ਦਾ ਚੋਣ ਕਰੋ ।

03:43 ਜਿਸ ਜਗਹ ਬਾਕਸ ਨੂੰ ਰਖਨਾ ਹੈ, ਉੱਥੇ ਮਾਉਸ ਨੂੰ ਲੈ ਕਰ ਜਾਓ ।
03:50 ਇਸ ਜਗਹ ਮਾਉਸ ਨੂੰ ਕਲਿੱਕ ਕਰੋ ।
03:53 ਇਹ ਬਾਕਸ ਦੇ north-west ਕੋਨੇ ਦਾ ਚੋਣ ਕਰਦਾ ਹੈ ।
03:57 ਮਾਉਸ ਨੂੰ ਸਾਮਣੇ ਵਾਲ਼ੇ ਕੋਣੇ ਵੱਲ ਚਲਾਓ, ਜਦੋਂ ਤਕ ਕੀ ਜ਼ਰੂਰਤ ਅਨੁਸਾਰ size ਨਾਂ ਹੋ ਜਾਵੇ ।
04:12 ਬਾਕਸ ਦਾ size ਜ਼ਰੂਰਤ ਅਨੁਸਾਰ ਹੋ ਜਾਵੇ ਤਾੰ ਮਾਉਸ ਨੂੰ ਕਲਿੱਕ ਕਰੋ ।
04:16 ਬਾਕਸ ਬੱਣ ਗਇਆ ਹੈ ।
04:18 ਹੁਣ Xfig ਦਾ edit ਫੀਚਰ ਦੱਸਾੰ ਗੇ । Edit ਫੀਚਰ ਦੇ ਇਮਤੇਮਾਲ ਨਾਲ ਬਾਕਸ ਦੀ ਲਾਇਣ ਮੋੱਟੀ ਕਰਾੰ ਗੇ ।
04:26 ਖੱਬੇ ਪੈਨਲ ਵਿੱਚ Edit button ਨੂੰ ਕਲਿੱਕ ਕਰੋ ।
04:31 ਤੁਸੀ ਬਾਕਸ ਦੇ ਸਾਰੇ ਖ਼ਾਸ ਪੌਇਂਟਸ (points) ਵੇਖ ਸਕਦੇ ਹੋ ।
04:36 ਇਹਨਾ ਵਿੱਚੋਂ ਕਿਸੇ ਵੀ ਪੌਇਂਟ ਉੱਤੇ ਕਲਿੱਕ ਕਰੋ ।
04:41 ਡਾਇਲੌਗ ਬਾਕਸ ਖੂੱਲ਼ਦਾ ਹੈ ।
04:43 ਮਾਉਸ ਨੂੰ ਵਿਡਥ (Width) ਬਾਕਸ ਤੇ ਰੱਖੋ ।
04:47 ਧਿਆਨ ਰੱਖੋ, ਮਾਉਸ ਪਔਇੰਟਰ (pointer) ਬਾਕਸ ਵਿੱਚ ਹੋਵੇ ।
04:51 Default value “1” ਨੂੰ delete ਕਰੋ ।
04:55 ਜੇ ਮਾਉਸ ਬਾਕਸ ਦੇ ਅੰਦਰ ਨਾ ਹੋਵੇ ਤਾ ਬਾਕਸ ਨੂੰ ਬਦਲਿਆ ਨਹੀ ਜਾ ਸਕਦਾ ।
05:01 ਜੇ ਮਾਉਸ ਬਾਕਸ ਦੇ ਬਾਹਰ ਚਲਾ ਗਇਆ ਹੋਵੇ ਤਾਂ ਬਾਕਸ ਦੇ ਅੰਦਰ ਲਿਆਉ ਅਤੇ ਟਾਇਪ ਕਰੋ ।
05:07 ਹੁੱਣ ‘2’ ਐਂਟਰ ਕਰੋ ।
05:13 ਅਤੇ done ਉੱਤੇ ਕਲਿੱਕ ਕਰੋ । ਮੈਂ ਤੁਹਾਨੂ ਇਹ ਵਿਖਾਨੀ ਹਾ ।
05:17 Done ਉੱਤੇ ਕਲਿੱਕ ਕਰੋ ਤੇ ਡਾਯਲੌਗ ਬਾਕਸ ਛੱਡ ਦਵੋ ।
05:20 ਦੇੱਖੋ ਕਿ ਬਾਕਸ ਦੀ ਮੋਟਾਈ ਵੱਧ ਗਈ ਹੈ ।
05:24 ਹੁਨ ਇਕ ਐਰੋ (arrow) ਵਾਲੀ ਲਾਇਨ ਨੂੰ ਐਂਟਰ ਕਰਦੇ ਹਾ ।
05:28 ਖੱਬੀ ਪੈਨਲ ਵਿੱਚੋ “polyline button” (ਪੌਲਿਲਾਇਨ ਬਟਨ) ਨੂੰ ਚੁਣੋ ।
05:34 ਥੱਲੇ ਵਾਲੀ ਪੈਨਲ “attributes” (ਐਟਰਿਬਯੂਟਸ) ਪੈਨਲ ਹੈ ।
05:40 Attributes ਪੈਨਲ ਦੇ ਬਟਨਾੰ ਨਾਲ ਹਰ ਚੀਜ਼ ਦਾ ਮਾਪਦੰਡ ਜਾੰ ਪੈਰਾਮੀਟਰਸ (parameters) ਬਦਲ ਸਰਦੇ ਹਾ ।
05:45 ਹਰ ਚੋਣਵੀ ਵਸਤੂ (object) ਨਾਲ ਬਟਨਾੰ ਦੀ ਤਾਦਾਦ ਵੀ ਵੱਖਰੀ ਹੁਂਦੀ ਹੈ ।
05:52 ਚਲੋ attributes ਪੈਨਲ ਵਿੱਚੋ “arrow mode” (ਐਰੋ ਮੋਡ) ਬਟਨ ਨੂੰ ਚੁਨਿਏ ।
05:57 ਡਾਇਲਔਗ ਬਾਕਸ ਵਿੱਚੋ ਦੂੱਜੇ ਆਪਸ਼ਨ ਨੂੰ ਚੁਣੋ, ਇਹ ਸਾੱਨੂ ਐਂਡ ਪਾਇਂਟ (end point) ਐਰੋ ਦੇਵੇ ਗਾ ।
06:04 “Arrow type” ਐਰੋ ਟਾਇਪ ਬਟਨ ਉੱਤੇ ਕਲਿੱਕ ਕਰਦੇ ਹਾਂ ।
06:08 ਜਿਹੜੀ ਵਿੰਡੋ ਖੂੱਲੀ ਹੈ, ਉਸ ਵਿੱਚ ਆਪਣੀ ਪਸੰਦ ਦਾ ਐਰੋ ਚੁਣੋ ।
06:14 ਹੁੱਣ ਉੱਥੇ ਕਲਿੱਕ ਕਰੋ, ਜਿਥੋ ਤੁਸੀ ਲਾਇਨ ਸ਼ੁਰੂ ਕਰਨਾ ਚਾਹੁੰਦੇ ਹੋਂ ।
06:23 ਮਾਉਸ ਨੂੰ ਉਸ ਜਗਹ ਲੈ ਕੇ ਜਾਉ ਜਿੱਥੇ ਲਾਇਨ ਖਤਮ ਕਰਨੀ ਹੋਵੇ ।
06:31 ਇੱਥੇ, ਮਾਉਸ ਦੇ ਵਿਚ ਵਾਲੇ ਬਟਨ ਉੱਤੇ ਕਲਿੱਕ ਕਰੋ ।
06:36 ਵੇੱਖੋ ਕਿ ਇਕ ਐਰੋ ਵਾਲੀ ਲਾਇਨ ਬਣੀ ਹੈ ।
06:39 ਯਾਦ ਰੱਖੋ, ਲਾਇਨ ਦੇ ਬਣਾਉਨ ਦੀ ਪ੍ਰਕ੍ਰਿਯਾ ਨੂੰ ਖਤਮ ਕਰਣ ਲਈ ਮਾਉਸ ਦਾ ਵਿੱਚ ਵਾਲ਼ਾ ਬਟਨ ਦਬਾਉਣਾ ਜ਼ਰੂਰੀ ਹੈ ।
06:43 ਸੱਜਾ ਜਾੰ ਖੱਬਾ ਬਟਨ ਨਹੀਂ ।
06:45 ਜੇ ਕੁੱਛ ਗਲ਼ਤ ਹੋ ਜਾਵੇ ਤਾੰ ਪਹਿਲੇ “edit” ਉਤੇ ਕਲਿੱਕ ਕਰਕੇ, “undo” (ਅਨਡੂ) ਨੂੰ ਪ੍ਰੈਸ ਕਰੋ ।
06:52 ਬਾਕਸ ਦੇ ਆਉਟਪੁੱਟ ਤੇ ਕਾਪੀ (copy) ਕਰੱਕੇ ਇਕ ਹੋਰ ਲਾਇਨ ਬਣਾਉਂਦੇ ਹਾ ।
06:59 ਖੱਬੇ ਪਾੱਸੇ ਦੀ ਪੈਨਲ ਵਿੱਚੋਂ ਕਾਪੀ ਬਟਨ ਨੂੰ ਚੁਣੋ ।
07:05 ਲਾਇਨ ਨੂੰ ਚੁਣੋ । ਜਿੱਥੇ ਲਾਇਨ ਕਾਪੀ ਕਰਨੀ ਹੋਵੇ, ਉੱਥੇ ਮਾਉਸ ਨੂੰ ਕਲਿੱਕ ਕਰੋ । ਲਾਇਨ ਕਾਪੀ ਹੋਵੇ ਗੀ ।
07:18 ਚਲੋ ਹੁਣ ਕੁਛ ਟੈੱਕਸਟ ਲਿਖਿਏ ।
07:21 ਖੱਬੇ ਪਾੱਸੇ ਦੀ ਪੈਨਲ ਵਿੱਚ ਟੈੱਕਸਟ ਬਾਕਸ ਤੇ ਕਲਿੱਕ ਕਰਦੇ ਹਾੰ ਜੋ ਕਿ “T” ਨਾਲ਼ ਦਰਸ਼ਾਇਆ ਗਇਆ ਹੈ ।
07:29 ਟੈਕਸਟ ਦਾ ਫਾੰਟ ਸਾਇਜ਼ ਚੁਣਦੇ ਹਾ ।
07:35 Attributes ਪੈਨਲ ਵਿੱਚੋ “Text Size” ਬਟਨ ਉੱਤੇ ਕਲਿੱਕ ਕਰੋ । ਇਕ ਡਾਇਲੌਗ ਵਿਂਡੋ ਖੁੱਲੇ ਗੀ ।
07:41 ਮਾਉਮ ਨੂੰ ਵੈਲੂ ਬਾਕਸ (value box) ਉੱਤੇ ਲਿਆਹ ਕੇ ਛਡ ਦੋ ।
07:46 ਡਿਫਾਲਟ ਵੈਲੂ (default value) 12 ਨੂੰ ਡਿਲੀਟ ਕਰਕੇ 16 ਨੂੰ ਐਂਟਰ ਕਰਦੇ ਹਾ ।
07:52 “Set” (ਸੈੱਟ) ਬਟਨ ਦਾ ਚੋਣ ਕਰੋ ।
07:56 ਡਾਇਲੌਗ ਬਾਕਸ ਬੰਦ ਹੋਵੇ ਗਾ ਅਤੇ attributes ਪੈਨਲ ਵਿੱਚ ਟੈਕਸਟ ਸਾਇਜ਼ (Text Size) 16 ਦਿੱਸੇ ਗਾ ।
08:05 ਟੈਕਸਟ ਨੂੰ ਸੈਂਟਰ (ਮੱਧ, center) ਵਿੱਚ ਐਲਾਇਨ (align) ਕਰਿਏ ।
08:08 Attributes ਪੈਨਲ ਵਿੱਚੋ “Text Just” ਬਟਨ ਉੱਤੇ ਕਲਿੱਕ ਕਰੋ, ਇੱਕ ਡਾਇਲਔਗ ਬਾਕਸ ਖੁੱਲੇ ਗਾ ।
08:15 ਸੈਂਟਰ ਐਲਾਇਨਮੈਂਟ (center alignment) ਲਈ ਵਿੱਚ ਵਾਲ਼ਾ ਚੁਣਦੇ ਹਾੰ ।
08:21 ਅਤੇ ਬਾਕਸ ਦੇ ਠੀਕ ਮੱਧ ਵਿੱਚ ਕਲਿੱਕ ਕਰਦੇ ਹਾ ।
08:29 “plant” ਟਾਇਪ ਕਰਕੇ ਮਾਉਸ ਨੂੰ ਕਲਿੱਕ ਕਰੋ ।
08:36 ਵੇੱਖੋ, ਟੈੱਕਮਟ ਬਨ ਚੁੱਕਾ ਹੈ ।
08:38 ਜੇ ਜ਼ਰੂਰਤ ਹੋਵੇ ਤੇ, ਖੱਬੀ ਪੈਨਲ ਵਿੱਚ “Move” ਦੀ ਮੱਦਦ ਨਾਲ ਟੈਕਸਟ ਨੂੰ ਇੱਧਰ ਉੱਧਰ ਕੀਤਾ ਜਾ ਸਕਦਾ ਹੈ ।
08:50 ਹੁਣ ਫਿਗਰ ਸੇਵ ਕਰਦੇ ਹਾ ।
08:52 Xfig ਦੇ ਉਪਰਲੇ ਖੱਬੇ ਪਾਸੇ “file button” ਉੱਤੇ ਕਲਿਕ ਕਰਕੇ ਮਾਉਸ ਨੂੰ ਹੋਲਡ ਕਰੋ ਤੇ “save” ਤਕ ਡ੍ਰੈਗ ਕਰਕੇ ਛੱਡ ਦਵੋ ।
09:04 ਕਿਉ ਕਿ ਇਹ ਪਹਿਲੀ ਵਾਰ ਹੈ, Xfig ਨਾਮ ਪੁੱਛਦਾ ਹੈ ।
09:09 ਪਹਿਲੇ directory (ਡਾਇਰੈਕਟਰੀ) ਅਤੇ ਫੇਰ file name (ਫਾਇਲਨੇਮ) ਚੁਣੋ ।
09:12 ਅਸੀ “block” ਨਾਮ ਟਾਇਪ ਕਰਦੇ ਹਾ ਅਤੇ “save” ਦਾ ਚੋਣ ਕਰਦੇ ਹਾ ।
09:27 ਫਾਇਲ block.fig ਦੇ ਨਾਮ ਹੇਠ ਸੇਵ ਹੋ ਜਾਵੇ ਗੀ ।
09:30 ਤੁਸੀ ਨਾਮ ਨੂੰ ਉਪਰਲੇ ਹਿੱਸੇ ਵਿੱਚ ਵੇਖ ਸਕਦੇ ਹੋਂ ।
09:34 ਹੁਣ ਫਾਇਲ ਨੂੰ “export” (ਐਕਸਪੋਰਟ) ਕਰਦੇ ਹਾ ।
09:36 “file” ਬਟਨ ਤੇ ਕਲਿੱਕ ਕਰੋ, “export” ਕਰਣੇ ਲਈ ਮਾਉਸ ਨੂੰ ਪਕੜ ਕੇ export ਤਕ ਡ੍ਰੈਗ ਕਰੋ ।
09:47 “language” ਦੇ ਨਾਲ ਦਿੱਤੇ ਬਾਕਸ ਤੇ ਕਲਿੱਕ ਕਰੋ, ਮਾਉਸ ਨੂੰ ਪਕੜ ਕੇ PDF ਤਕ ਡ੍ਰੈਗ ਕਰਕੇ ਛੱਡ ਦਵੋ । “PDF Format” ਦਾ ਚੋਣ ਹੋਵੇ ਗਾ ।
09:59 ਹੁਣ “export” (ਐਕਸਪੋਰਟ) ਬਟਨ ਤੇ ਕਲਿੱਕ ਕਰੋ । “block.pdf” ਫਾਇਲ ਸੇਵ ਹੋਵੇ ਗੀ ।
10:05 ਚਲੋ ਟਰਮਿਨਲ (terminal) ਤੋ “open block.pdf” ਦੀ ਮੱਦਦ ਨਾਲ ਇਸ ਫਾਇਲ ਨੂੰ ਓਪਨ ਕਰਦੇ ਹਾ ।
10:18 ਹੁਣ ਸਾੱਡੇ ਕੋਲ ਬਲਾਕ ਡਾਇਗ੍ਰਾਮ ਯਾਨਿ ਆਕ੍ਰਿਤੀ ਹੈ, ਜੋ ਕਿ ਅਸੀ ਚਾਹੁੰਦੇ ਸੀ ।
10:21 ਅਸੀ ਆਪਣਾ ਉਦੇਸ਼ ਪੂਰਾ ਕਰ ਲਇਆ ਹੈ। ਸਾਡੇ ਕੋਲ ਉਹ ਆਕ੍ਰਿਤੀ ਹੈ, ਜੋ ਸਾਨੂੰ ਚਾਹਿ ਦੀ ਸੀ ।
10:30 ਤੁਹਾੱਡੇ ਲਈ ਇਕ ਨਿਯਤ ਕਾਰਜ (assignment) ਹੈ ।
10:36 ਵੱਖ-ਵੱਖ ਚੀਜਾਂ ਬਾਕਸ ਵਿੱਚ ਰੱਖੋ । “polyline” ਦੀ ਮੱਦਦ ਨਾਲ ਇਕ ਸਮਕੋਣ, ਯਾਨਿ “rectangle” ਬਨਾਓ । ਆਕ੍ਰਿਤੀ ਵਿੱਚ ਐਰੋ ਦਾ ਸਾਇਜ਼ ਅਤੇ ਦਿਸ਼ਾ ਬਦਲੋ ।
10:43 ਟੈਕਸਟ, ਲਾਇਨ ਅਤੇ ਬਾਕਸ ਨੂੰ ਵੱਖ-ਵੱਖ ਜਗਹ ਤੇ ਲੈ ਕੇ ਜਾਓ ।
10:48 ਫਾਇਲ ਨੂੰ EPS ਫੌਰਮੈਟ(format) ਵਿੱਚ ਐਕਸਪੋਰਟ(export) ਕਰੋ ਤੇ ਵਿਉ (view) ਕਰੋ ।
10:51 block.fig ਫਾਇਲ ਨੂੰ ਐਡਿਟਰ (editor) ਵਿੱਚ ਖੋੱਲੋ ਤੇ ਉਸਦੇ ਵੱਖਰੇ ਘਟਕਾਂ (components) ਨੂੰ ਪਹਚਾਣੋ ।
10:58 ਨਵੇਂ ਤੇ ਵੱਖ ਤਰਹ ਦੇ ਬਲਾਕ ਡਾਇਗ੍ਰਾਮ ਬਨਾਉ ।
11:02 ਹੁਣ ਅਸੀ ਟਿਊਟੋਰਿਯਲ ਦੇ ਅੰਤ ਤੇ ਆ ਗਏ ਹਾ ।
11:06 ਸਪੋਕਨ ਟਿਊਟੋਰਿਯਲ ਪ੍ਰੌਜੈਕਟ “Talk to a Teacher” ਪ੍ਰੌਜੈਕਟ ਦਾ ਇਕ ਹਿੱਸਾ ਹੈ । ਇਹ ਪ੍ਰੌਜੈਕਟ ‘The National Mission on Education” ICT, MHRD, ਭਾਰਤ ਸਰਕਾਰ, ਦਵਾਰਾ ਸਮਰਥਿਤ ਹੈ ।

ਇਸ ਮਿਸ਼ਨ ਦਾ ਹੋਰ ਵੇਰਵਾ “spoken-tutorial.org/NMEICT-Intro” ਉੱਤੇ ਮੌਜੂਦ ਹੈ ।

11:28 ਮੈ ਤੁਹਾਡੇ ਵਾਸਤੇ ਕੁਛ ਹੋਰ ਪੇਜ ਵੀ ਡਾਉਨਲੋਡ ਕੀੱਤੇ ਹਨ ।
11:38 ਸਪੋਕਨ ਟਿਊਟੋਰਿਯਲ ਪ੍ਰੌਜੈਕਟ ਦੀ ਵੇਬਸਾਇਟ http://spoken-tutorial.org. ਹੈ ।
11:48 ਇਸ ਵੈਬਸਾਇਟ ਤੇ ਲਿਂਕ ਹੈ (“What is a Spoken Tutorial”) ਜਿੱਥੇ ਕਿ ਤੁਸੀ, ਇਸ ਪ੍ਰਾਜੈਕਟ ਦਾ ਵੇਰਵਾ ਵੇਖ ਸਕਦੇ ਹੋਂ ।
11:57 spoken-tutorial.org/wiki ਉੱਤੇ ਓਹ ਸਾਰੇ “FOSS tools” ਟੂਲਸ ਦਾ ਵੇਰਵਾ ਹੈ ਜੋ ਇਹ ਪਾੱਜੈਕਟ support ਕਰਦਾ ਹੈ ।
12:12 ਚਲੋ Xfig ਲਈ ਜਿਹੜਾ ਪੇਜ ਹੈ ਉਸਨੂੰ ਵੇਖਦੇ ਹਾ ।
12:27 ਅਸੀ ਤੁਹਾੱਡੇ ਸਹਜੋਗ ਲਈ ਸ਼ੁਕਰਗੁਜਾਰ ਹਾ ਅਤੇ ਤੁਹਾਡੀ ਪ੍ਰਤਿਕ੍ਰਿਆ (feedback) ਦਾ ਸਵਾਗਤ ਕਰਦੇ ਹਾ ।

ਆਇ ਆਇ ਟੀ ਬਾਮਬੇ ਵੱਲੋ ਮੈ ਕਿਰਣ ਆਪ ਤੋ ਵਿਦਾ ਲੈਂਦੀ ਹਾ । ਟਿਊਟੋਰਿਯਲ ਵਿੱਚ ਸ਼ਾਮਲ ਹੋਣ ਲਈ ਤੁਹਾੱਡਾ ਸ਼ੁਕਰਿਆ।

Contributors and Content Editors

PoojaMoolya, Sneha