Difference between revisions of "Java/C2/Creating-object/Punjabi"

From Script | Spoken-Tutorial
Jump to: navigation, search
(Created page with "{| border=1 !Time !Narration |- |00:01 |ਆਬਜੇਕਟਸ ਬਣਾਉਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸ...")
 
 
Line 10: Line 10:
 
|00:05   
 
|00:05   
 
|ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
 
|ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
Reference ਵੇਰਿਏਬਲਸ
+
Reference ਵੇਰਿਏਬਲਸ, ਆਬਜੇਕਟ ਬਣਾਉਣਾ ਅਤੇ, ਆਬਜੇਕਟਸ ਲਈ ਮੇਮਰੀ ਨਿਰਧਾਰਤ ਕਰਨਾ ।  
ਆਬਜੇਕਟ ਬਣਾਉਣਾ ਅਤੇ
+
  * ਆਬਜੇਕਟਸ ਲਈ ਮੇਮਰੀ ਨਿਰਧਾਰਤ ਕਰਨਾ ।  
+
  
 
|-  
 
|-  
 
|00:13
 
|00:13
 
|ਇੱਥੇ ਅਸੀ ਵਰਤੋ ਕਰ ਰਹੇ ਹਾਂ -  
 
|ਇੱਥੇ ਅਸੀ ਵਰਤੋ ਕਰ ਰਹੇ ਹਾਂ -  
Ubuntu 11 . 10
+
Ubuntu 11 . 10, JDK 1 . 6 ਅਤੇ, ਇਕਲਿਪਸ  IDE 3 . 7 . 0
* JDK 1 . 6 ਅਤੇ
+
* ਇਕਲਿਪਸ  IDE 3 . 7 . 0
+
  
 
|-  
 
|-  
Line 223: Line 219:
 
|-  
 
|-  
 
|06:34
 
|06:34
|Reference  ਵੇਰਿਏਬਲਸ
+
|Reference  ਵੇਰਿਏਬਲਸ ਨਵੇਂ ਆਪਰੇਟਰ ਦਾ ਵਰਤੋ ਕਰਕੇ ਆਬਜੇਕਟ ਬਣਾਉਣਾ ।  
 
+
|-
+
|06:35
+
|ਨਵੇਂ ਆਪਰੇਟਰ ਦਾ ਵਰਤੋ ਕਰਕੇ ਆਬਜੇਕਟ ਬਣਾਉਣਾ ।  
+
  
 
|-  
 
|-  
Line 287: Line 279:
 
|-  
 
|-  
 
|07:31
 
|07:31
|ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।  
+
|ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।  http: /  / spoken - tutorial . org / NMEICT - Intro  
   http: /  / spoken - tutorial . org / NMEICT - Intro  
+
  
 
|-  
 
|-  

Latest revision as of 10:48, 5 April 2017

Time Narration
00:01 ਆਬਜੇਕਟਸ ਬਣਾਉਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ

Reference ਵੇਰਿਏਬਲਸ, ਆਬਜੇਕਟ ਬਣਾਉਣਾ ਅਤੇ, ਆਬਜੇਕਟਸ ਲਈ ਮੇਮਰੀ ਨਿਰਧਾਰਤ ਕਰਨਾ ।

00:13 ਇੱਥੇ ਅਸੀ ਵਰਤੋ ਕਰ ਰਹੇ ਹਾਂ -

Ubuntu 11 . 10, JDK 1 . 6 ਅਤੇ, ਇਕਲਿਪਸ IDE 3 . 7 . 0

00:23 ਇਸ ਟਿਊਟੋਰਿਅਲ ਨੂੰ ਸਮਝਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਦੀ ਵਰਤੋ ਕਰਕੇ ਇਕ ਕਲਾਸ ਕਿਵੇਂ ਬਣਾਈਏ ।
00:29 ਜੇਕਰ ਨਹੀਂ ਤਾਂ ਕ੍ਰਿਪਾ ਸਪੋਕਨ ਟਿਊਟੋਰਿਅਲ ਉੱਤੇ ਇਸ ਟੋਪਿਕ ਉੱਤੇ ਉਪਲੱਬਧ ਸਪੋਕਨ ਟਿਊਟੋਰਿਅਲ ਵੇਖੋ ।
00:38 ਅਸੀ ਜਾਣਦੇ ਹਾਂ , ਕਿ ਵੇਰਿਏਬਲਸ ਅਤੇ ਮੇਥਡਸ ਇਕੱਠੇ ਮਿਲਕੇ ਕਲਾਸ ਦੇ ਮੇੰਬਰਸ ਬਣਾਉਂਦੇ ਹਨ ।
00:43 ਕਲਾਸ ਦੇ ਮੇੰਬਰਸ ਨੂੰ ਐਕਸੇਸ ਕਰਨ ਦੇ ਲਈ , ਸਾਨੂੰ ਕਲਾਸ ਲਈ ਇੱਕ ਆਬਜੇਕਟ ਬਣਾਉਣ ਦੀ ਲੋੜ ਹੈ ।
00:48 ਹੁਣ ਵੇਖਦੇ ਹਾਂ ਕਿ ਆਬਜੇਕਟ ਕੀ ਹੈ ।
00:52 ਆਬਜੇਕਟ ਕਲਾਸ ਦਾ ਇੱਕ instance ਹੈ ।
00:55 ਹਰ ਇੱਕ ਆਬਜੇਕਟ ਵਿੱਚ state ਅਤੇ behavior ਹੁੰਦਾ ਹੈ ।
00:58 human being class ਦੇ ਉਦਾਹਰਨ ਨੂੰ ਯਾਦ ਕਰੋ , ਜਿਸਦੀ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਚਰਚਾ ਕੀਤੀ ਹੈ ।
01:04 ਆਬਜੇਕਟ ਇਸਦੇ ਸਟੇਟ ਨੂੰ ਫੀਲਡ ਜਾਂ ਵੇਰਿਏਬਲਸ ਵਿੱਚ ਸੁਰਖਿਅਤ ਕਰਦਾ ਹੈ ।
01:08 ਇਹ ਮੇਥਡਸ ਦੇ ਮਾਧਿਅਮ ਨਾਲ ਇਸਦੇ ਸੁਭਾਅ ਨੂੰ ਦਰਸਾਉਂਦਾ ਹੈ ।
01:11 ਹੁਣ reference ਵੇਰਿਏਬਲਸ ਦੇ ਬਾਰੇ ਵਿੱਚ ਸਿਖਦੇ ਹਾਂ ।
01:15 ਅਸੀ Java ਵਿੱਚ 8 primitive ( ਮੁਢਲੀ ) ਡੇਟਾ ਟਾਈਪ ਦੇ ਬਾਰੇ ਵਿੱਚ ਜਾਣਦੇ ਹਾਂ ।
01:19 primitives ਦੇ ਇਲਾਵਾ ਹੋਰ ਸਾਰੇ ਟਾਇਪਸ ਆਬਜੇਕਟਸ ਲਈ ਰੇਫਰ ਹੁੰਦੇ ਹਨ ।
01:23 ਵੇਰਿਏਬਲਸ ਜੋ ਆਬਜੇਕਟਸ ਲਈ ਰੇਫਰ ਹੁੰਦੇ ਹਨ , ਉਹ reference ਵੇਰਿਏਬਲਸ ਹੁੰਦੇ ਹਨ ।
01:28 Student class ਉੱਤੇ ਵਾਪਸ ਜਾਓ , ਜਿਨੂੰ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਹੈ ।
01:37 ਹੁਣ , ਇਸ ਕਲਾਸ ਵਿਚੋਂ main ਮੇਥਡ ਨੂੰ ਹਟਾਓ ।
01:49 ਹੁਣ Control ਅਤੇ S ਕੀਜ ਨੂੰ ਇਕੱਠੇ ਦਬਾਕੇ ਫਾਇਲ ਨੂੰ ਸੇਵ ਕਰੋ ।
01:55 ਹੁਣ ਉਸੇ ਪ੍ਰੋਜੇਕਟ ਵਿੱਚ TestStudent ਨਾਮਕ ਇੱਕ ਹੋਰ ਕਲਾਸ ਬਨਾਓ ।
02:00 ਮੈਂ ਇਹ ਪਹਿਲਾਂ ਹੀ ਬਣਾ ਦਿੱਤਾ ਹੈ ।
02:03 ਇਸ ਕਲਾਸ ਵਿੱਚ , ਮੇਰੇ ਕੋਲ ਮੇਨ ਮੇਥਡ ਹੈ ।
02:06 ਹੁਣ ਮੇਨ ਮੇਥਡ ਦੇ ਅੰਦਰ , ਮੈਂ Student class ਦਾ ਇੱਕ ਆਬਜੇਕਟ ਬਣਾਵਾਂਗਾ ।
02:11 ਇਸਦੇ ਲਈ , ਮੇਨ ਮੇਥਡ ਵਿੱਚ ਟਾਈਪ ਕਰੋ
02:17 Student space stud1 equal to new space Student ਬਰੈਕੇਟਸ ਖੋਲੋ ਅਤੇ ਬੰਦ ਕਰੋ, ਸੇਮੀਕਾਲਨ
02:34 ਇਸ ਪ੍ਰਕਾਰ ਅਸੀਂ Student class ਦਾ ਇੱਕ ਆਬਜੇਕਟ ਬਣਾਇਆ ਹੈ ।
02:37 ਇੱਥੇ Student ਕਲਾਸ ਦਾ ਨਾਮ ਹੈ , ਜਿਸਦਾ ਆਬਜੇਕਟ ਬਣਾਉਣਾ ਹੈ ।
02:47 stud1 ਇੱਕ reference ਵੇਰਿਏਬਲ ਹੈ , ਜੋ Student ਕਲਾਸ ਦੇ ਇੱਕ ਆਬਜੇਕਟ ਦਾ ਜਿਕਰ ਕਰਦਾ ਹੈ ।
02:53 ਅਤੇ new ਕੀਵਰਡ ਨਵਾਂ ਆਬਜੇਕਟ ਬਣਾਉਣ ਲਈ ਜਗਾਹ ਬਣਾਉਂਦਾ ਹੈ ।
02:59 ਕ੍ਰਿਪਾ ਧਿਆਨ ਦਿਓ , stud1 Student ਕਲਾਸ ਦਾ ਆਬਜੇਕਟ ਨਹੀਂ ਹੈ ।
03:03 ਇਹ ਕੇਵਲ ਬਨਾਏ ਗਏ , ਨਵੇਂ ਆਬਜੇਕਟ ਦਾ refrence ਰੱਖਦਾ ਹੈ ।
03:09 ਹੁਣ , ਵੇਖਦੇ ਹਾਂ ਕਿ stud1 ਵਿਚ ਕੀ ਸ਼ਾਮਿਲ ਹੈ ।
03:13 ਹੁਣ ਅਗਲੀ ਲਾਇਨ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ stud1 contains space plus stud1 ਅਤੇ ਫਿਰ ਸੇਮੀਕਾਲਨ ।
03:44 ਹੁਣ ਫਾਇਲ TestStudent dot java ਨੂੰ ਸੇਵ ਅਤੇ ਰਨ ਕਰੋ ।
03:53 ਸਾਨੂੰ ਇਹ ਆਉਟਪੁਟ ਪ੍ਰਾਪਤ ਹੁੰਦਾ ਹੈ ।
03:56 ਹੁਣ ਇੱਥੇ , Student ਬਨਾਏ ਗਏ , ਨਵੇਂ ਆਬਜੇਕਟ ਦੇ ਕਲਾਸ ਦਾ ਨਾਮ ਹੈ ।
04:03 ਦੂਜਾ ਭਾਗ ਬਨਾਏ ਗਏ ਨਵੇਂ ਆਬਜੇਕਟ ਦਾ ਮੇਮਰੀ ਏਡਰੇਸ ਹੈ ।
04:08 ਅਸੀ stud1 ਦੀ ਵਰਤੋ ਕਰਕੇ Student ਕਲਾਸ ਦੇ ਫਿਲਡਸ ਅਤੇ ਮੇਥਡਸ ਨੂੰ ਐਕਸੇਸ ਕਰ ਸੱਕਦੇ ਹਾਂ ।
04:15 ਅਸੀ ਇਨ੍ਹਾਂ ਦੇ ਬਾਰੇ ਵਿੱਚ ਅਗਲੇ ਟਿਊਟੋਰਿਅਲਸ ਵਿੱਚ ਸਿਖਾਂਗੇ ।
04:18 ਹੁਣ ਮੈਂ Student ਦਾ ਇੱਕ ਹੋਰ ਆਬਜੇਕਟ ਬਣਾਵਾਂਗਾ ।
04:24 ਹੁਣ ਮੈਂ ਟਾਈਪ ਕਰਾਂਗਾ Student space stud2 equal to new space Student ਬਰੈਕੇਟਸ ਖੋਲੋ ਅਤੇ ਬੰਦ ਕਰੋ, ਸੇਮੀਕਾਲਨ ।
04:47 ਹੁਣ ਅਗਲੀ ਲਾਇਨ ਟਾਈਪ ਕਰੋ System dot out dot println ਬਰੈਕੇਟਸ ਅਤੇ ਡਬਲ ਕੋਟਸ ਵਿੱਚ stud2 contains space plus stud2 ਅਤੇ ਫਿਰ ਸੇਮੀਕਾਲਨ ।
05:19 ਹੁਣ , ਇਸ ਫਾਇਲ ਨੂੰ ਸੇਵ ਅਤੇ ਰਨ ਕਰੋ ।
05:25 ਅਸੀ ਇੱਥੇ ਵੇਖ ਸੱਕਦੇ ਹਨ , ਕਿ stud1 ਅਤੇ stud2 ਦੋ ਵੱਖ ਆਬਜੇਕਟਸ ਦਾ ਜਿਕਰ ਕਰਦੇ ਹਨ ।
05:31 ਅਰਥਾਤ stud1 ਅਤੇ stud2 ਦੋ ਵੱਖ students ਦਾ ਜਿਕਰ ਕਰ ਰਹੇ ਹਨ ।
05:37 ਉਨ੍ਹਾਂ ਦੇ ਭਿੰਨ ਰੋਲ ਨੰਬਰਸ ਅਤੇ ਨਾਮ ਹਨ ।
05:44 ਹੁਣ , ਅਸੀ ਇੱਥੇ ਬਦਲਾਵ ਕਰ ਸੱਕਦੇ ਹਾਂ ।
05:51 ਇੱਥੇ ਟਾਈਪ ਕਰੋ Student stud2 equal to stud1
06:01 ਹੁਣ , ਇਸ ਫਾਇਲ ਨੂੰ ਸੇਵ ਅਤੇ ਰਨ ਕਰੋ ।
06:06 ਅਸੀ ਇੱਥੇ ਵੇਖ ਸੱਕਦੇ ਹਾਂ , ਕਿ stud1 ਅਤੇ stud2 ਦੋਵੇ ਸਮਾਨ ਆਬਜੇਕਟ ਦਾ ਜਿਕਰ ਕਰ ਰਹੇ ਹਨ ।
06:12 ਇਸਦਾ ਮਤਲੱਬ ਹੈ , ਕਿ stud1 ਅਤੇ stud2 ਦੋਵੇ ਰੋਲ ਨੰਬਰ ਅਤੇ ਨਾਮ ਦੇ ਨਾਲ ਸਮਾਨ student ਦਾ ਜਿਕਰ ਕਰ ਰਹੇ ਹਨ ।
06:31 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
06:34 Reference ਵੇਰਿਏਬਲਸ ਨਵੇਂ ਆਪਰੇਟਰ ਦਾ ਵਰਤੋ ਕਰਕੇ ਆਬਜੇਕਟ ਬਣਾਉਣਾ ।
06:38 ਅਤੇ references ਨਿਰਧਾਰਤ ਕਰਨਾ ।
06:41 ਸੇਲ੍ਫ਼ ਅਸ੍ਸੇਸ੍ਮੇੰਟ ਦੇ ਲਈ ।
06:43 TestEmployee ਨਾਮਕ ਇਕ ਕਲਾਸ ਬਨਾਓ ।
06:46 emp1 , reference ਵੇਰਿਏਬਲ ਦੇ ਨਾਲ Employee ਕਲਾਸ ਦਾ ਇੱਕ ਆਬਜੇਕਟ ਬਨਾਓ ।
06:52 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,
06:55 ਇਸ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ http: / / spoken - tutorial . org / What_is_a_Spoken_Tutorial
06:58 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
07:01 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ ।
07:05 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ . . .
07:07 ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:10 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
07:14 ਜਿਆਦਾ ਜਾਣਕਾਰੀ ਲਈ ਕ੍ਰਿਪਾ contact @ spoken - tutorial . org ਉੱਤੇ ਲਿਖੋ ।
07:20 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:24 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
07:31 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ । http: / / spoken - tutorial . org / NMEICT - Intro
07:40 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਤੇ ਆ ਗਏ ਹਾਂ ।
07:43 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ
07:46 ਧੰਨਵਾਦ

Contributors and Content Editors

Harmeet, PoojaMoolya