Digital-Divide/C2/Introduction-to-PAN-Card/Punjabi

From Script | Spoken-Tutorial
Jump to: navigation, search
Time Narration
00:00 ‘Introduction to PAN card’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਬਾਰੇ ਵਿਚ ਸਿੱਖਾਂਗੇ
00:08 ‘PAN ਕਾਰਡ’ ਦੇ ਬਾਰੇ ਵਿੱਚ
00:10 ‘PAN ਕਾਰਡ’ ਦਾ ਸਟਰਕਚਰ ਅਤੇ ਪ੍ਰਮਾਣ-ਪੱਤਰ
00:14 ‘PAN card’ ਦੀ ਲੋੜ ਅਤੇ
00:16 ਆਪਣੇ ‘PAN ਕਾਰਡ’ ਦੇ ਬਾਰੇ ਵਿੱਚ ਜਾਣਨਾ
00:18 ‘PAN’ ਦਾ ਮਤਲੱਬ ‘Permanent Account Number’ ਹੁੰਦਾ ਹੈ ।
00:23 ‘PAN ਕਾਰਡ’ ਇਸ ਤਰ੍ਹਾਂ ਦਾ ਦਿੱਸਦਾ ਹੈ ।
00:28 ਇਹ 10 ਡਿਜੀਟ ਦਾ ਐਲਫਾ ਨੂਮੈਰਿਕ ਕੰਬੀਨੇਸ਼ਨ ਹੈ ਜੋ ਕਾਨੂੰਨੀ ਸੰਸਥਾ ਦੁਆਰਾ ਜਾਰੀ ਕੀਤਾ ਜਾਂਦਾ ਹੈ ।
00:35 ਇਹ ‘ਭਾਰਤ ਦੇ ਆਮਦਨ ਵਿਭਾਗ’ ਦੁਆਰਾ ਜਾਰੀ ਕੀਤਾ ਜਾਂਦਾ ਹੈ ।
00:40 ‘PAN card’ ਅਲਾਟ ਕਰਨ ਜਾਂ ਵੰਡਣ ਦਾ ਸਭ ਤੋਂ ਮਹੱਤਵਪੂਰਣ ਉਦੇਸ਼ ਹੈ - ਪਹਿਚਾਣ ਕਰਣਾ ਅਤੇ ਉਸ ਸੰਸਥਾ ਦੇ ਆਰਥਿਕ ਲੈਣ-ਦੇਣ ਬਾਰੇ ਉਸ ਦੀ ਜਾਣਕਾਰੀ ਰੱਖਣਾ ਹੈ ।
00:53 ਪੈਨ ਕਾਰਡ ਦੇ ਤੱਥ
00:55 ‘PAN’ ਵਿਸ਼ੇਸ਼, ਰਾਸ਼ਟਰੀ ਅਤੇ ਸਥਾਈ ਹੁੰਦਾ ਹੈ ।
01:00 ਇਹ ਪਤੇ ਵਿੱਚ ਬਦਲਾਓ ਤੋਂ ਅਪ੍ਰਭਾਵਿਤ ਰਹਿੰਦਾ ਹੈ ।
01:03 ਇੱਕ ਤੋਂ ਜ਼ਿਆਦਾ ‘PAN’ ਕਾਰਡ ਰੱਖਣਾ ਗੈਰ ਕਾਨੂੰਨੀ ਹੈ ।
01:07 ਕੌਣ - ਕੌਣ ‘PAN’ ਕਾਰਡ ਪ੍ਰਾਪਤ ਕਰ ਸਕਦਾ ਹੈ ?
01:10 ਵਿਅਕਤੀ
01:12 ਕੰਪਨੀ
01:15 HUF ਭਾਵ ਕਿ ਹਿੰਦੂ ਐਂਡਵਾਇਡਡ ਫੈਮਿਲੀ ।
01:19 ਟਰੱਸਟ ਅਤੇ ਹੋਰ ਕਈ ਅਦਾਰੇ
01:22 ਸਾਨੂੰ ‘PAN ਕਾਰਡ’ ਦੀ ਲੋੜ ਕਿਉਂ ਹੁੰਦੀ ਹੈ ?
01:25 ‘PAN ਕਾਰਡ’ ਮਹੱਤਵਪੂਰਣ ‘ਫੋਟੋ - ਆਈਡੀ ਪਰੂਫ਼’ ਦੀ ਤਰ੍ਹਾਂ ਕੰਮ ਕਰਦਾ ਹੈ ।
01:30 ‘PAN card’ ਬੈਂਕ ਦਾ ਅਕਾਊਂਟ ਖੋਲ੍ਹਣ ਵਿੱਚ ਸਹਾਇਤਾ ਕਰਦਾ ਹੈ,
01:38 ਮਾਲ ਦੇ ਖਰੀਦਣ ਅਤੇ ਵੇਚਣ ਵਿੱਚ ਸਹਾਇਤਾ ਕਰਦਾ ਹੈ, ਆਦਿ ।
01:43 ‘PAN ਕਾਰਡ’ ਅਦਾਇਗੀ ਕਰ ਯੋਗ ਤਨਖਾਹ ਪੇ ਅਕਾਉਂਟਿੰਗ ਉਦੇਸ਼ ਦੇ ਲਈ ਵਰਤਿਆ ਜਾਂਦਾ ਹੈ ।
01:50 ‘ਆਮਦਨ ਟੈਕਸ ਰਿਟਰਨ’ ਭਰਨ ਵਿੱਚ ਸਹਾਇਤਾ ਕਰਦਾ ਹੈ ।
01:53 ਸ਼ੇਅਰ ਟਰੇਡਿੰਗ ਦੇ ਲਈ ਡੀਮੈਟ ਅਕਾਊਂਟ ਖੋਲ੍ਹਣ ਲਈ ਇੱਕ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
01:59 ਬੈਂਕ ਵਿੱਚੋਂ 50, 000 ਤੋਂ ਜ਼ਿਆਦਾ ਰੁਪਏ ਕੱਢਣ ਦੇ ਲਈ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
02:07 ਇਹ ਇੱਕ ਟੂਲ ਹੈ, ਜੋ ਕਰ ਬੈਂਕਰ ‘ਤੇ ਕੰਟਰੋਲ ਰੱਖਣ ਵਿੱਚ ‘IT Dept’ ਦੀ ਸਹਾਇਤਾ ਕਰਦਾ ਹੈ ।
02:13 ਇਹ ਅਸਿੱਧੇ ਰੂਪ ਨਾਲ ਉਨ੍ਹਾਂ ਦੀ ਕਰੈਡਿਟ ਹਿਸਟਰੀ ਦਾ ਪਤਾ ਲਗਾਕੇ ਕੀਤਾ ਜਾਂਦਾ ਹੈ ।
02:18 ਇਹ TDS ਭਾਵ (Tax Deductions at Source) ਪ੍ਰਾਪਤ ਕਰਨ ਲਈ ਡੌਕੂਮੈਂਟਰੀ ਪਰੂਫ਼ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ।
02:27 ਪਾਸਪੋਰਟ ਲਈ ਲਾਭਦਾਇਕ ਡੌਕੂਮੈਂਟਰੀ ਪਰੂਫ਼ ਹੈ ।
02:31 ਐਡਰੈਸ ਬਦਲਣ ਲਈ
02:32 ਅਤੇ ਕੁੱਝ ਹੋਰ ਸੰਬੰਧਿਤ ਡਾਕਿਊਮੈਂਟਸ ਪ੍ਰਾਪਤ ਕਰਨ ਦੇ ਲਈ
02:40 50, 000 ਤੋਂ ਵੱਧ ਰੁਪਇਆ ਦਾ ਫਿਕਸਡ ਡਿਪਾਜਿਟ ਕਰਨ ਦੇ ਲਈ
02:47 25, 000 ਤੋਂ ਵੱਧ ਰੁਪਇਆ ਦਾ ਹੋਟਲ ਬਿਲ ਅਤੇ ਯਾਤਰਾ ਦੇ ਖਰਚੇ ਦਾ ਭੁਗਤਾਨ ਕਰਨ ਲਈ
02:56 ਕਰੈਡਿਟ ਕਾਰਡ ਇਸ਼ੂ ਕਰਨ ਦੀ ਐਪਲੀਕੇਸ਼ਨ ਦੇ ਲਈ
03:05 ਟੈਲੀਫੋਨ ਕਨੈਕਸ਼ਨ ਦੀ ਐਪਲੀਕੇਸ਼ਨ ਦੇ ਲਈ
03:10 ‘PAN’ ਸਟਰਕਚਰ ਹੇਠ ਦਿੱਤੇ ਦੀ ਤਰ੍ਹਾਂ ਹੈ ।
03:13 ਪਹਿਲੇ ਪੰਜ ਕੈਰੇਕਟਰਸ ਅੱਖਰ, ਅਗਲੇ ਚਾਰ ਨੰਬਰਸ, ਆਖਰੀ ਕੈਰੇਕਟਰ ਅੱਖਰ ।
03:21 ਪਹਿਲੇ ਤਿੰਨ ਅੱਖਰ ‘AAA’ ਤੋਂ ‘ZZZ’ ਤੱਕ ਦੇ ਅੱਖਰਾਂ ਦੀ ਲੜੀ ਹੁੰਦੀ ਹੈ ।
03:29 ਚੌਥਾ ਕੈਰੇਕਟਰ ਕਾਰਡ ਰੱਖਣ ਵਾਲੇ ਦੇ ਟਾਈਪ ਨੂੰ ਦੱਸਦਾ ਹੈ । ਹਰ ਇੱਕ ਲੇਖਾ ਜੋਖਾ ਵਿਸ਼ੇਸ਼ ਹੁੰਦਾ ਹੈ ।
03:36 Person ਦੇ ਲਈ P
03:38 Company ਦੇ ਲਈ C
03:41 HUF ਭਾਵ ਕਿ ਹਿੰਦੂ ਐਂਡਵਾਇਡਡ ਫੈਮਿਲੀ ਦੇ ਲਈ H
03:45 ਫਰਮ ਲਈ F
03:47 AOP ਭਾਵ ਕਿ ਐਸੋਸੀਏਸ਼ਨ ਆਫ ਪਰਸਨਸ ਦੇ ਲਈ A
03:51 ਟਰੱਸਟ ਦੇ ਲਈ T
03:53 BOI ਭਾਵ ਕਿ ਬੌਡੀ ਆਫ ਇੰਡਵਿਜਲਸ ਦੇ ਲਈ B
03:57 ਲੋਕਲ ਅਥਾਰਿਟੀ ਦੇ ਲਈ L
04:01 ਆਰਚੀਫਿਸ਼ਲ ਜੂਰੀਡਿਕਲ ਪਰਸਨ ਦੇ ਲਈ J ਅਤੇ
04:05 ਗਵਰਨਮੈਂਟ ਦੇ ਲਈ G
04:07 PAN ਦਾ ਪੰਜਵਾਂ ਕੈਰੇਕਟਰ ਹੈ
04:10 ਵਿਅਕਤੀਗਤ PAN ਕਾਰਡ ਦੀ ਹਾਲਤ ਵਿੱਚ ਵਿਅਕਤੀ ਦੇ ਸਰਨੇਮ ਜਾਂ ਲਾਸਟ ਨੇਮ ਦਾ ਪਹਿਲਾ ਕੈਰੇਕਟਰ
04:18 ਦਿਖਾਈ ਹੋਈ ਇਮੇਜ ਵਿੱਚ, ਸਰਨੇਮ Yadav ਹੈ । ਇਸਲਈ ਪੰਜਵਾਂ ਕੈਰੇਕਟਰ Y ਹੈ । ਜਾਂ
04:26 Company/HUF/Firmਜਾਂ ਹੋਰ ਪ੍ਰਕਾਰ ਦੇ PAN ਕਾਰਡ ਦੀ ਹਾਲਤ ਵਿੱਚ Entity/Trust/Society/Organization ਦਾ ਨਾਮ
04:38 ਦਿਖਾਈ ਹੋਈ ਇਮੇਜ ਵਿੱਚ, ਟਰੱਸਟ ਦਾ ਨਾਮ ਸ਼ੈਨੋਜ (shanoz) ਹੈ
04:42 ਇਸਲਈ ਪੰਜਵਾਂ ਕੈਰੇਕਟਰ S ਹੈ ।
04:46 ਆਖਰੀ ਕੈਰੇਕਟਰ ਐਲਫਾਬੈਟਿਕ ਚੈੱਕ ਡਿਜਿਟ ਹੈ ।
04:50 PAN ਕਾਰਡ ਇਸ਼ੂ ਹੋਣ ਵਾਲੀ ਤਾਰੀਖ PAN ਕਾਰਡ ‘ਤੇ ਸੱਜੇ ਪਾਸੇ ਦਿੱਤੀ ਜਾਂਦੀ ਹੈ ।
04:59 ਹੇਠ ਲਿਖੇ ਲਿੰਕ ‘ਤੇ ਜਾਕੇ ਤੁਸੀਂ PAN ਨੰਬਰਸ ਦੀ ਤਸਦੀਕ ਜਾਂ ਪ੍ਰਮਾਣਿਕਤਾ ਦੀ ਜਾਂਚ ਕਰ ਸਕਦੇ ਹੋ ।
05:10 ਹੁਣ ਸਾਰ ਕਰਦੇ ਹਾਂ ।
05:12 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
05:15 'PAN ਕਾਰਡ ਦੇ ਬਾਰੇ ਵਿੱਚ
05:16 'PAN ਕਾਰਡ ਦਾ ਸਟਰਕਚਰ ਅਤੇ ਪ੍ਰਮਾਣਿਕਤਾ
05:19 'PAN card ਦੀ ਲੋੜ ਅਤੇ
05:21 'ਆਪਣੇ PAN ਕਾਰਡ ਦੇ ਬਾਰੇ ਵਿੱਚ ਜਾਣਨਾ ।
05:23 ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
05:27 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
05:30 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:34 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
05:36 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
05:40 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
05:43 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ ।
05:50 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
05:54 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
06:01 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ ।
06:11 ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
06:14 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Navdeep.dav, PoojaMoolya