BASH/C2/String-and-File-attributes/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ਬੈਸ਼ ਵਿੱਚ ’String and File Attributes comparison’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਏ ਨੂੰ ਸਿੱਖਾਂਗੇ
00:13 * ’String comparison’ (ਸਟਰਿੰਗ ਕੰਪੈਰੀਜ਼ਨ) ਅਤੇ ’File attributes comparison’ (ਫ਼ਾਈਲ ਐਟਰੀਬਿਊਟਸ ਕੰਪੈਰੀਜ਼ਨ)
00:18 ਅਸੀਂ ਕੁੱਝ ਉਦਾਹਰਣਾਂ ਦਾ ਪ੍ਰਯੋਗ ਕਰਕੇ ਇਨ੍ਹਾਂ ਨੂੰ ਸਿੱਖਾਂਗੇ ।
00:22 ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ
00:25 * ਉਬੰਟੁ ਲੀਨਕਸ 12.04 ਓਪਰੇਟਰ ਸਿਸਟਮ ਅਤੇ
00:30 * ’GNU BASH’ ਵਰਜਨ 4.1.10
00:34 ਕਿਰਪਾ ਕਰਕੇ ਧਿਆਨ ਦਿਓ, ਇਸ ਟਿਊਟੋਰਿਅਲ ਦੇ ਅਭਿਆਸ ਲਈ ’GNU ਬੈਸ਼’ ਵਰਜਨ 4 ਜਾਂ ਉਸ ਤੋਂ ਵਧੀਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:42 ਹੁਣ ਜਾਣ-ਪਹਿਚਾਣ ਨਾਲ ਸ਼ੁਰੂ ਕਰਦੇ ਹਾਂ ।
00:45 ’ਬੈਸ਼’ ਵਿੱਚ ਇੱਕ ’ਸਟਰਿੰਗ’ ਦੀ ਤੁਲਨਾ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ ।
00:49 1) ਪਹਿਲਾ: = = (ਇਕੁਅਲ ਟੂ ਇਕੁਅਲ ਟੂ) ਓਪਰੇਟਰ ਦਾ ਪ੍ਰਯੋਗ
00:53 ਦੋ ’ਇਕੁਅਲ ਸਟਰਿੰਗਸ’ ਦੀ ਤੁਲਨਾ ਕਰਨ ਦੇ ਲਈ
00:56 2) ਦੂਜਾ: != (ਨਾਟ ਇਕੁਅਲ ਟੂ) ਓਪਰੇਟਰ
00:59 ਦੋ (Two) ‘ਨਾਟ ਇਕੁਅਲ ਸਟਰਿੰਗਸ ਦੀ ਤੁਲਨਾ ਕਰਨ ਦੇ ਲਈ
01:03 ਅਸੀਂ ਇੱਕ ਉਦਾਹਰਣ ਵੇਖਦੇ ਹਾਂ ।
01:06 ਮੇਰੇ ਕੋਲ ਇੱਥੇ ਇੱਕ ਸਧਾਰਨ ਪ੍ਰੋਗਰਾਮ ਹੈ, ਜੋ ਯੂਜਰ ID ਨੂੰ ਚੈੱਕ ਕਰਦਾ ਹੈ ।
01:11 ਆਪਣੇ ਐਡੀਟਰ ਵਿੱਚ ਇੱਕ ਫ਼ਾਈਲ ਖੋਲੋ ਅਤੇ ਇਸ ਨੂੰ ’strcompare dot sh’ ਦੀ ਤਰ੍ਹਾਂ ਸੇਵ ਕਰੋ ।
01:19 ਹੁਣ, ਆਪਣੀ ’strcompare dot sh’ ਫ਼ਾਈਲ ਵਿੱਚ ਇੱਥੇ ਦੱਸੇ ਗਏ ਅਨੁਸਾਰ ਕੋਡ ਟਾਈਪ ਕਰੋ ।
01:26 ਮੈਂ ਕੋਡ ਸਮਝਾਉਂਦਾ ਹਾਂ ।
01:28 ਇਹ ’ਸ਼ੀਬੈਂਗ’ ਲਾਈਨ ਹੈ ।
01:31 ’whoami’ ਕਮਾਂਡ ਮੌਜੂਦਾ ’ਯੂਜਰ’ ਦਾ ’ਯੂਜਰਨੇਮ’ ਦਿੰਦੀ ਹੈ ।
01:36 ’if’ ਸਟੇਟਮੈਂਟ ਸਟਰਿੰਗ “root” ਦੇ ਵਿਰੁੱਧ ਵੇਰੀਏਬਲ ’whoami’ ਦੀ ਆਉਟਪੁਟ ਚੈੱਕ ਕਰਦਾ ਹੈ ।
01:44 ਇੱਥੇ ਅਸੀਂ ਸਟਰਿੰਗਸ ਦੀ ਤੁਲਨਾ ਕਰਨ ਦੇ ਲਈ ’not-equal to’ ਓਪਰੇਟਰ ਦਾ ਪ੍ਰਯੋਗ ਕੀਤਾ ਹੈ ।
01:50 ਜੇਕਰ ਮੌਜੂਦਾ ਯੂਜਰ ’ਰੂਟ ਯੂਜਰ’ ਨਹੀਂ ਹੈ, ਤਾਂ ਇਹ ਹੇਠਾਂ ਦਿੱਤੀ ਸਟੇਟਮੈਂਟ ਨੂੰ ‘ਐਕੋ’(echo) ਕਰੇਗਾ -
01:57 ‘’’You have no permission to run strcompare dot sh as non - root user.’’’
02:05 ਇੱਥੇ ‘$0 (ਡਾਲਰ ਜ਼ੀਰੋ)’ ਜ਼ੀਰੋਈਥ (zeroeth) ਆਰਗੂਮੈਂਟ ਹੈ ਜੋ ਆਪਣੇ ਆਪ ਵਿੱਚ ਇੱਕ ਫ਼ਾਈਲ ਦਾ ਨਾਮ ਹੈ ।
02:13 ਜੇਕਰ ਯੂਜਰ ’root ਯੂਜਰ’ ਹੈ, ਤਾਂ ਇਹ “Welcome root!” ਨੂੰ ‘ਐਕੋ’(echo) ਕਰੇਗਾ ।
02:18 ਫਿਰ ਸਾਡੇ ਕੋਲ ਪ੍ਰੋਗਰਾਮ ਦੇ ਲਈ ’ਐਂਜਿਟ’ ਸਟੇਟਮੈਂਟ ਹੈ ।
02:23 ਅਤੇ ਇੱਥੇ ‘’’fi’’’ ਦੇ ਨਾਲ ਅਸੀਂ ‘’’if’’’ ਸਟੇਟਮੈਂਟ ਨੂੰ ਖ਼ਤਮ ਕਰਦੇ ਹਾਂ ।
02:28 'ਐਂਜਿਟ ਸਟੇਟਮੈਂਟ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ ।
02:34 ਹਰ ਇੱਕ ਪ੍ਰੋਗਰਾਮ ਇੱਕ ’ਐਂਜਿਟ ਸਟੇਟਸ’ ਰਿਟਰਨ ਕਰਦਾ ਹੈ ।
02:38 ਇੱਕ ਸਹੀ ਕਮਾਂਡ ’0(ਜ਼ੀਰੋ)’ ਰਿਟਰਨ ਕਰਦੀ ਹੈ ।
02:42 ਇੱਕ ਗਲਤ ਕਮਾਂਡ ਇੱਕ ’ਨਾਨ-ਜ਼ੀਰੋ’ ਵੈਲਿਊ ਰਿਟਰਨ ਕਰਦੀ ਹੈ ।
02:47 ਇਹ ’ਐਰਰ ਕੋਡ’ ਦੀ ਤਰ੍ਹਾਂ ਹੀ ਸਮਝੀ ਜਾ ਸਕਦੀ ਹੈ ।
02:51 ਅਸੀਂ ’ਐਂਜਿਟ ਸਟੇਟਮੈਂਟ’ ਦੀ ਰਿਟਰਨ ਵੈਲਿਊ ਨੂੰ ਆਪਣੇ ਅਨੁਸਾਰ ਚੁਣ ਸਕਦੇ ਹਾਂ ।
02:56 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
02:58 ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ’Ctrl + Alt’ ਅਤੇ ’T’ ਕੀਜ ਦਬਾ ਕੇ ਟਰਮੀਨਲ ਨੂੰ ਖੋਲੋ ।
03:08 ਪਹਿਲਾਂ, ਸਿਸਟਮ ਦੇ ਮੌਜੂਦਾ ਯੂਜਰ ਨੂੰ ਚੈੱਕ ਕਰੋ ।
03:12 ਟਾਈਪ ਕਰੋ ’whoami’
03:15 ਐਂਟਰ ਦਬਾਓ ।
03:17 ਇਹ ਮੌਜੂਦਾ ਯੂਜਰ ਦੇ ਨਾਮ ਦਾ ਆਉਟਪੁਟ ਦੇਵੇਗਾ ।
03:21 ਆਉ ਹੁਣ ਆਪਣੀ ਫ਼ਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ ।
03:25 ਟਾਈਪ ਕਰੋ ’chmod + x strcompare dot sh’
03:32 ਟਾਈਪ ਕਰੋ ’dot slash strcompare dot sh’
03:37 ਸਾਨੂੰ ਇੱਥੇ ਆਉਟਪੁਟ ਦਿਖਾਈ ਦਿੰਦੀ ਹੈ:
03:39 ’You have no permission to run dot slash strcompare dot sh as non-root user’
03:47 ਹੁਣ ਉਹੀ ’ਪ੍ਰੋਗਰਾਮ’ ਨੂੰ ’ਰੂਟ ਯੂਜਰ’ ਦੀ ਤਰ੍ਹਾਂ ਹੀ ਚਲਾਉਂਦੇ ਹਾਂ ।
03:52 ਟਾਈਪ ਕਰੋ: ’sudo dot slash strcompare dot sh’
03:58 ਇਹ ਤੁਹਾਨੂੰ ਪਾਸਵਰਡ ਦੇ ਲਈ ਪੁੱਛੇਗਾ ।
04:01 ਇੱਥੇ ਪਾਸਵਰਡ ਭਰੋ ।
04:04 ਸਾਨੂੰ ਇੱਥੇ ਆਉਟਪੁਟ ਦਿਖਾਈ ਦਿੰਦੀ ਹੈ: ’Welcome root! ‘
04:08 ਹੁਣ, ’ਫ਼ਾਈਲ ਐਟਰੀਬਿਊਟਸ’ ਦੀ ਤੁਲਨਾ ਦੇ ਬਾਰੇ ਵਿੱਚ ਸਿੱਖਦੇ ਹਾਂ ।
04:13 ਮੇਰੇ ਕੋਲ ਪਹਿਲਾਂ ਤੋਂ ਹੀ ਕੋਡ ਦੀ ਚਲਾਈ ਹੋਈ ਉਦਾਹਰਣ ਹੈ ।
04:17 ਇਸ ਪ੍ਰੋਗਰਾਮ ਵਿੱਚ, ਅਸੀਂ ਚੈੱਕ ਕਰਾਂਗੇ ਕਿ ਦਿੱਤੀ ਹੋਈ ਫ਼ਾਈਲ ਹੈ ਜਾਂ ਨਹੀਂ ।
04:23 ’file1’ ਵੇਰੀਏਬਲ ਹੈ ਜਿਸ ਵਿੱਚ ਅਸੀਂ ਫ਼ਾਈਲ ਦਾ ਪਾਥ(address) ਸੇਵ ਕਰਦੇ ਹਾਂ ।
04:29 ’-(ਹਾਈਫਨ) f’ ਕਮਾਂਡ ਚੈੱਕ ਕਰਦੀ ਹੈ ਕਿ ਫ਼ਾਈਲ ਹੈ ਜਾਂ ਨਹੀਂ ।
04:33 ਅਤੇ ਕੀ ਇਹ ਇੱਕ ਸਧਾਰਨ ਫ਼ਾਈਲ ਹੈ ।
04:37 ਜੇਕਰ ਕੰਡੀਸ਼ਨ ਸਹੀ ਹੈ, ਤਾਂ ਇਹ ’File exists and is a normal file’ ਨੂੰ ‘ਐਕੋ’(echo) ਕਰੇਗਾ ।
04:44 ਨਹੀਂ ਤਾਂ, ਇਹ ’File does not exist’ ਨੂੰ ‘ਐਕੋ’(echo) ਕਰੇਗਾ ।
04:48 ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ, ਅਤੇ ਆਪਣੀ ਫ਼ਾਈਲ ਨੂੰ ਚਲਾਉਂਦੇ ਹਾਂ ।
04:53 ਟਾਈਪ ਕਰੋ ’chmod ਪਲਸ x fileattrib ਡਾਟ sh’
05:00 ਟਾਈਪ ਕਰੋ: ’ਡਾਟ ਸਲੈਸ਼ fileattrib ਡਾਟ sh’
05:05 ਆਉਟਪੁਟ ’File exists and is a normal file’ ਦੀ ਤਰ੍ਹਾਂ ਦਿਖਾਈ ਦਿੰਦੀ ਹੈ ।
05:11 ਹੁਣ ਅਸੀਂ ਚੈੱਕ ਕਰਦੇ ਹਾਂ ਕਿ ਫ਼ਾਈਲ ਖਾਲੀ ਹੈ ਜਾਂ ਨਹੀਂ ।
05:16 ਆਪਣੇ ਪ੍ਰੋਗਰਾਮ ਨੂੰ ਚਲਾਉਣ ਤੋਂ ਪਹਿਲਾਂ, ਅਸੀਂ ’empty ਡਾਟ sh’ ਨਾਮ ਵਾਲੀ ਇੱਕ ਖਾਲੀ ਫ਼ਾਈਲ ਬਣਾਵਾਂਗੇ ।
05:24 ਟਾਈਪ ਕਰੋ ’gedit empty ਡਾਟ sh ampersand sign’
05:31 Save ਉੱਤੇ ਕਲਿੱਕ ਕਰੋ, ਅਤੇ ਫ਼ਾਈਲ ਬੰਦ ਕਰੋ ।
05:35 ਹੁਣ ’-(ਹਾਈਫਨ) f’ attrib ਨੂੰ ’-(hyphen) s’ ਐਟਰੀਬਿਊਟ ਨੂੰ ਬਦਲਦੇ ਹਾਂ ।
05:41 ਇੱਥੇ ਵੀ ਫ਼ਾਈਲ ਦਾ ਨਾਮ ਬਦਲੋ ।
05:45 ਟਾਈਪ ਕਰੋ ’empty ਡਾਟ sh’
05:47 ਹੁਣ, ਪਹਿਲਾਂ ‘ਐਕੋ (echo) ਸਟੇਟਮੈਂਟ’ ਨੂੰ
05:51 ’File exists and is not empty’ ਨਾਲ ਬਦਲੋ ।
05:54 ਅਤੇ ਦੂਜੇ ‘ਐਕੋ(echo) ਸਟੇਟਮੈਂਟ ਨੂੰ
05:57 ’File is empty’ ਨਾਲ ਬਦਲੋ ।
05:59 Save ਉੱਤੇ ਕਲਿੱਕ ਕਰੋ ।
06:01 ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ ।
06:03 ਹੁਣ ਅਸੀਂ ਪ੍ਰਾਉਟ (prompt) ਕਲੀਅਰ ਕਰਦੇ ਹਾਂ ।
06:06 ਹੁਣ ਅਸੀਂ ਚਲਾਉਂਦੇ ਹਾਂ ।
06:08 ਟਾਈਪ ਕਰੋ ’ਡਾਟ ਸਲੈਸ਼ fileattrib ਡਾਟ sh’ ਐਂਟਰ ਦਬਾਓ ।
06:13 ਆਉਟਪੁਟ ਹੈ ’File is empty’
06:17 ਹੁਣ, ਅਸੀਂ ਹੋਰ ਫ਼ਾਈਲਾਂ ਦੇ ਐਟਰੀਬਿਊਟ ਵੇਖਦੇ ਹਾਂ, ਜੋ ਕਿਸੇ ਫ਼ਾਈਲ ਦੀ ’write permission’ ਮਤਲਬ ਕਿ ਲਿਖਣ ਦੀ ਆਗਿਆ ਨੂੰ ਚੈੱਕ ਕਰੇਗਾ ।
06:24 ਹੁਣ ਅਸੀਂ ਆਪਣੇ ਪ੍ਰੋਗਰਾਮ ਉੱਤੇ ਦੁਬਾਰਾ ਆਉਂਦੇ ਹਾਂ ।
06:26 ਹੁਣ ’-(ਹਾਈਫਨ) s’ ਐਟਰੀਬਿਊਟ ਨੂੰ ’-(ਹਾਈਫਨ) w’ ਨਾਲ ਬਦਲਦੇ ਹਾਂ ।
06:32 ਹੁਣ ਪਹਿਲਾਂ ’ਐਕੋ(echo)ਸਟੇਟਮੈਂਟ’
06:36 ’User has write permission to this file’ ਨਾਲ ਬਦਲਦੇ ਹਾਂ ।
06:40 ਅਤੇ ਦੂਜਾ ’ਐਕੋ(echo) ਸਟੇਟਮੈਂਟ ‘
06:43 ’User doesnt have write permission to this file’ ਨਾਲ ਬਦਲਦੇ ਹਾਂ ।
06:47 Save ਉੱਤੇ ਕਲਿੱਕ ਕਰੋ ।
06:49 ਅਸੀਂ ਇਸ ਉਦਾਹਰਣ ਦੇ ਲਈ ਇੱਕ ਵੱਖਰੀ ਤਰ੍ਹਾਂ ਦੀ ਫ਼ਾਈਲ ਦਾ ਪ੍ਰਯੋਗ ਕਰਾਂਗੇ ।
06:53 ਮੈਂ ਇੱਕ ਫ਼ਾਈਲ ਨੂੰ ਚੁਣਦਾ ਹਾਂ, ਜੋ readable ਨਹੀਂ ਹੈ ਜਾਂ ਜਿਸ ਵਿੱਚ ਲਿਖਣ ਦੀ ਆਗਿਆ ਨਹੀਂ ਹੈ ।
07:01 ਹੁਣ ਮੈਂ ’ਫ਼ਾਈਲ ਦਾ ਪਾਥ‘(address)
07:04 ’ਸਲੈਸ਼ etc ਸਲੈਸ਼ mysql ਸਲੈਸ਼ debian ਡਾਟ cnf’ ਨਾਲ ਬਦਲਦੇ ਹਾਂ ।
07:10 Save ਉੱਤੇ ਕਲਿੱਕ ਕਰੋ ।
07:12 ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਚਲਾਉਂਦੇ ਹਾਂ ।
07:15 ’ਅਪ ਐਰੋ ਕੀ’ ਨੂੰ ਦਬਾਓ । ਫਿਰ ਐਂਟਰ ਕੀਜ ਨੂੰ ਦਬਾਓ ।
07:19 ਅਸੀਂ ਦੇਖਦੇ ਹਾਂ ਕਿ ਆਉਟਪੁਟ ’User doesn’t have write permission to this file’ ਦਿਖਾਈ ਦਿੰਦੀ ਹੈ ।
07:26 ਹੁਣ ਫ਼ਾਈਲ ਐਟਰੀਬਿਊਟਸ ਉੱਤੇ ਆਧਾਰਿਤ ਹੋਰ ਉਦਾਹਰਣਾਂ ਨੂੰ ਦੇਖਦੇ ਹਾਂ ।
07:31 ਇਸ ਉਦਾਹਰਣ ਵਿੱਚ, ਅਸੀਂ ਚੈੱਕ ਕਰਾਂਗੇ ਕਿ ਕੀ ’file1"’, ’file2’ਨਾਲੋਂ ਨਵੀਂ ਹੈ ।
07:38 ਹੁਣ ਪ੍ਰੋਗਰਾਮ ਨੂੰ ਦੇਖਦੇ ਹਾਂ ।
07:40 ਧਿਆਨ ਦਿਓ, ਕਿ ਸਾਡੀ ਫ਼ਾਈਲ ਦਾ ਨਾਮ ’fileattrib2 ਡਾਟ sh’ ਹੈ ।
07:46 ਹੁਣ ਪੂਰਾ ਕੋਡ ਸਮਝਦੇ ਹਾਂ ।
07:48 ਇੱਥੇ ਸਾਡੇ ਕੋਲ ਦੋ ਵੇਰੀਏਬਲਸ ’file1' ਅਤੇ ’file2’ ਹਨ ।
07:53 ਇਹ ਦੋਨੇ ਫ਼ਾਈਲਾਂ ਪਹਿਲਾਂ ਹੀ ਬਣਾਈਆਂ ਗਈਆਂ ਸਨ ਅਤੇ ਦੋਨੇ ਹੀ ਖਾਲੀ ਹਨ ।
07:58 ਇੱਥੇ ਅਸੀਂ ਚੈੱਕ ਕਰਾਂਗੇ ਕਿ ਕੀ ’file1', ’file2’ ਨਾਲੋਂ ਨਵੀਂ ਹੈ ।
08:04 ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ’file1 is newer than file2’
08:09 ਨਹੀਂ ਤਾਂ, ’file2 is newer than file1'
08:14 ਇਹ ਇੱਕ ਹੋਰ ’if ਸਟੇਟਮੈਂਟ’ ਹੈ ।
08:16 ਇੱਥੇ ਅਸੀਂ ਚੈੱਕ ਕਰਾਂਗੇ ਕਿ ਕੀ ’file1, ’file2’ ਨਾਲੋਂ ਪੁਰਾਣੀ ਹੈ ।
08:21 ਜੇਕਰ ਕੰਡੀਸ਼ਨ ‘ਟਰੂ’ ਹੈ, ਤਾਂ ਅਸੀਂ ਪ੍ਰਿੰਟ ਕਰਦੇ ਹਾਂ ’file1 is older than file2’
08:27 ਨਹੀਂ ਤਾਂ, ਅਸੀਂ ਪ੍ਰਿੰਟ ਕਰਦੇ ਹਾਂ ’file2 is older than file1'
08:32 ਆਪਣੇ ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ ।
08:35 ਪਹਿਲਾਂ, ਅਸੀਂ ’empty1 dot sh’ ਫ਼ਾਈਲ ਨੂੰ ਐਡਿਟ ਕਰਾਂਗੇ ।
08:39 ਮੈਂ ਕੇਵਲ ਇਸ ਵਿਚੋਂ ਇੱਕ ’ਐਕੋ ਸਟੇਟਮੈਂਟ’ ਨੂੰ ਜੋੜਾਂਗਾ ।
08:42 ਟਾਈਪ ਕਰੋ: ’echo ਡਬਲ ਕੋਟਸ ਵਿੱਚ Hiii ਡਬਲ ਕੋਟਸ ਦੇ ਬਾਅਦ ਗ੍ਰੇਟਰ than ਸਾਈਨ empty one ਡਾਟ sh’. ਐਂਟਰ ਦਬਾਓ ।
08:53 ਆਉ ਹੁਣ ਆਪਣੀ ਫ਼ਾਈਲ ਨੂੰ ਐਗਜ਼ੀਕਿਊਟੇਬਲ ਬਣਾਈਏ ।
08:57 ਟਾਈਪ ਕਰੋ ’chmod ਪਲਸ x fileattrib2 ਡਾਟ sh’
09:03 ਹੁਣ ਟਾਈਪ ਕਰੋ ’ਡਾਟ ਸਲੈਸ਼ fileattrib2 ਡਾਟ sh’
09:09 ਹੁਣ ਅਸੀਂ ਜਿਵੇਂ ਹੇਠਾਂ ਦਿੱਤਾ ਗਿਆ ਹੈ ਉਸ ਤਰ੍ਹਾਂ ਦੀ ਆਉਟਪੁਟ ਦੇਖਦੇ ਹਾਂ
09:11 ’file1 is newer than file2’
09:15 ’file2 is older than file1'
09:19 ਹੁਣ ’empty2 ਡਾਟ sh’ ਫ਼ਾਈਲ ਨੂੰ ਐਡਿਟ ਕਰਦੇ ਹਾਂ ।
09:23 ਇੱਥੇ ਵੀ ਮੈਂ ’ਐਕੋ ਸਟੇਟਮੈਂਟ’ ਨੂੰ ਜੋੜਾਂਗਾ ।
09:27 ਟਾਈਪ ਕਰੋ ’echo ਡਬਲ ਕੋਟਸ ਵਿੱਚ’ ’How are you’’ ਕੋਟਸ ਦੇ ਬਾਅਦ (ਗ੍ਰੇਟਰ than ਸਾਈਨ) >’ empty2 ਡਾਟ sh’.
09:38 ਹੁਣ ਮੈਂ ਪ੍ਰਾਉਟ (prompt) ਨੂੰ ਕਲੀਅਰ ਕਰਦਾ ਹਾਂ ।
09:41 ਹੁਣ ਅਸੀਂ ਦੁਬਾਰਾ ਆਪਣੀ ਸਕਰਿਪਟ ਨੂੰ ਚਲਾਉਂਦੇ ਹਾਂ ।
09:45 ਅਪ-ਐਰੋ ਕੀ ਨੂੰ ਦਬਾਓ ।
09:47 ’ਡਾਟ ਸਲੈਸ਼ fileattrib2 ਡਾਟ sh’ ਉੱਤੇ ਜਾਓ । ਐਂਟਰ ਦਬਾਓ ।
09:53 ਹੁਣ ਅਸੀਂ ਜਿਵੇਂ ਹੇਠਾਂ ਦਿੱਤਾ ਗਿਆ ਹੈ ਉਸ ਤਰ੍ਹਾਂ ਦੀ ਆਉਟਪੁਟ ਦੇਖਦੇ ਹਾਂ:
09:55 ’file2 is newer than file1'
09:59 ਅਤੇ ’file1 is older than file2’
10:03 ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਵਿੱਚ ਲੈ ਕੇ ਜਾਂਦਾ ਹੈ ।
10:06 ਹੁਣ ਅਸੀਂ ਇਸ ਦਾ ਨਿਚੋੜ ਕੱਢਦੇ ਹਾਂ ।
10:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ,
10:11 ’ਸਟਰਿੰਗ ਕੰਪੈਰੀਜ਼ਨ’ ’ਫ਼ਾਈਲ ਐਟਰੀਬਿਊਟਸ’
10:14 ’== (equal to equal to)’
10:16 ’! = (not equal to)’ ’-f (ਹਾਈਫਨ f)’
10:18 ’-s (ਹਾਈਫਨ s) ’-w’ (ਹਾਈਫਨ w)’
10:21 ’- nt’ (ਹਾਈਫਨ nt) ਅਤੇ ’-ot’ (ਹਾਇਫਨ ot) ਐਟਰੀਬਿਊਟਸ ।
10:25 ਇੱਕ ਨਿਰਧਾਰਤ ਕੰਮ ਵਿੱਚ ਕੁੱਝ ਜ਼ਿਆਦਾ ਐਟਰੀਬਿਊਟਸ ਦੀ ਖੋਜ ਕਰੋ ।
10:29 ਉਦਾਹਰਣ: ’-r’ ‘-x’ ਅਤੇ ’-o’
10:33 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ ।
10:36 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ ।
10:40 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਦੇਖ ਸਕਦੇ ਹੋ ।
10:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
10:47 ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀਆਂ ਹਨ ।
10:51 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
10:55 ਜ਼ਿਆਦਾ ਜਾਣਕਾਰੀ ਲੈਣ ਦੇ ਲਈ, ਕਿਰਪਾ ਕਰਕੇ contact @ spoken - tutorial.org ਉੱਤੇ ਲਿਖੋ ।
11:02 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
11:06 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
11:14 ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ ।
11:25 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
11:29 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet, PoojaMoolya